ਵਿਸਤਾਰ
ਡਾਓਨਲੋਡ Docx
ਹੋਰ ਪੜੋ
ਫਾਰਮੋਸਾ (ਤਾਏਵਾਨ) ਨੂੰ ਸਵਾਗਤ ਹੈ ਸ਼ੀਹੂ ਨੂੰ ਸਵਾਗਤ ਹੈ। ਮੈਂ ਖੁਸ਼ ਹਾਂ ਤੁਸੀਂ ਆ ਸਕੇ। ਮੈਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ। ਇਹਨਾਂ ਕੁਝ ਦਿਨਾਂ ਦੌਰਾਨ, ਮੈਂ ਇਕ ਦੇਸ਼ ਨੂੰ ਇਕ ਸਮੇਂ ਦੇਖਣ ਦੀ ਕੋਸ਼ਿਸ਼ ਕਰਾਂਗੀ, ਜੇਕਰ ਇਹ ਸੰਭਵ ਹੋਵੇ। ਪਿਛਲੀ ਵਾਰ ਮੈਂ ਵੀ ਹਰ ਇਕ ਦੇਸ਼ ਦੇ ਹਰ ਸਮੂਹ ਨੂੰ ਇਕ ਇਕ ਕਰਕੇ ਦੇਖਣਾ ਚਾਹੁੰਦੀ ਸੀ, ਪਰ ਕੁਝ ਚੀਜ਼ ਵਾਪਰੀ ਸੀ। ਕੁਝ ਚੀਜ਼ ਵਾਪਰੀ, ਸੋ ਮੈਂ ਇਹ ਨਹੀਂ ਕਰ ਸਕੀ। ਪਰ ਇਸ ਵਾਰ ਮੈਂ ਆਸ ਕਰਦੀ ਹਾਂ ਮੈਂ ਇਹ ਕਰ ਸਕਾਂਗੀ। ਕੋਈ ਚੀਜ਼ ਵਾਪਰਦੀ ਹੈ ਬਸ ਕਿਉਂਕਿ ਸੰਸਾਰ ਦੇ ਕਰਮਾਂ ਕਰਕੇ, ਜਾਂ ਕੁਝ ਲੋਕਾਂ ਦੇ ਕਰਮਾਂ ਕਰਕੇ ਜੋ ਸਾਡੇ ਸਮੂਹ ਨੂੰ ਆਉਂਦੇ ਹਨ, ਸੋ ਕਿਸੇ ਨੂੰ ਦੋਸ਼ ਨਾ ਦੇਣਾ। ਬਾਹਰ ਕੋਈ ਚੀਜ਼ ਨੂੰ ਦੋਸ਼ ਨਾ ਦੇਣਾ, ਕੋਈ ਬਾਹਰਲੀਆਂ ਘਟਨਾਵਾਂ ਜਾਂ ਬਾਹਰਲੇ ਵਿਆਕਤੀ ਜਾਂ ਵਰਤਾਰਿਆਂ ਨੂੰ ਦੋਸ਼ ਨਾ ਦੇਣਾ।ਸਂਸਾਰ ਦੇ ਬਾਹਰ ਕੁਝ ਚੀਜ਼ ਨਹੀਂ ਵਾਪਰਦੀ ਸਿਵਾਇ ਲੋਕਾਂ ਦੇ ਕਰਮ ਅਤੇ ਜੀਵ ਜੋ ਇਸ ਗ੍ਰਹਿ ਉਤੇ ਰਹਿ ਰਹੇ ਹਨ। ਸਮਝੇ? ਇਕਤ੍ਰਿਤ ਕਰਮ। ਪੈਰੋਕਾਰਾਂ ਦੇ ਇਕਤ੍ਰਿਤ ਕਰਮ - ਖਾਸ ਕਰਕੇ ਪੈਰੋਕਾਰਾਂ ਦੇ - ਅਤੇ ਸੰਸਾਰ ਦੇ ਇਕਤ੍ਰਿਤ ਕਰਮ। ਜੇਕਰ ਕੋਈ ਅਸੁਖਾਵੀਂ ਸਥਿਤੀ ਵਾਪਰਦੀ ਹੈ, ਬਾਹਰਲੇ ਲੋਕਾਂ ਜਾਂ ਬਾਹਰਲੇ ਸਮੂਹਾਂ ਨੂੰ, ਜਾਂ ਕਿਸੇ ਬਾਹਰਲੀ ਸਰਕਾਰ ਨੂੰ ਦੋਸ਼ ਨਾ ਦੇਣਾ। ਸਾਰੀਆਂ ਸਥਿਤੀਆਂ, ਇਹ ਸਭ ਵਾਪਰਦੀਆਂ ਹਨ ਕਿਉਂਕਿ: ਸਭ ਤੋਂ ਪਹਿਲੇ, ਪੈਰੋਕਾਰਾਂ ਦੇ ਕਰਮਾਂ ਕਰਕੇ; ਅਤੇ ਦੂਸਰਾ, ਸੰਸਾਰ ਦੇ ਇਕਤ੍ਰਿਤ ਕਰਮ। ਸਮਝੇ? ਠੀਕ ਹੈ। ਸੋ ਹੋਰਨਾਂ ਨੂੰ ਦੋਸ਼ ਨਹੀਂ ਦੇ ਸਕਦੇ। […]ਜੇਕਰ ਤੁਹਾਡੇ ਕੋਲ ਖਾਣ ਲਈ ਕਾਫੀ ਹੈ, ਮੈਂਨੂੰ ਬਹੁਤ ਖੁਸ਼ੀ ਹੈ। ਕਿਉਂਕਿ ਤੁਸੀਂ ਦੂਰੋਂ ਆਏ ਹੋ। ਤੁਸੀਂ ਬਹੁਤਾ ਕੁਝ ਆਪਣੇ ਨਾਲ ਨਹੀਂ ਲਿਆ ਸਕਦੇ। ਤੁਸੀਂ ਆਪਣਾ ਭੋਜਨ ਲਿਆ ਨਹੀਂ ਸਕਦੇ ਜਾਂ ਪਕਾ ਨਹੀਂ ਸਕਦੇ। ਅਤੇ ਫਿਰ, ਇਹ ਸਰਦੀ ਵਿਚ ਵਧੇਰੇ ਠੰਡ ਹੇ। ਤੁਹਾਨੂੰ ਕਾਫੀ ਖਾਣਾ ਜ਼ਰੂਰੀ ਹੈ ਤਾਂਕਿ ਬਿਮਾਰ ਨਾ ਹੋ ਜਾਵੋ, ਅਤੇ ਸਿਹਤਮੰਦ ਰਹਿਣ ਲਈ। ਸਾਨੂੰ ਸਚਮੁਚ ਉਨਾਂ ਬਦਕਿਸਮਤ ਸ਼ਬਦਾਂ ਤੋਂ ਬਚਣਾ ਚਾਹੀਦਾ ਹੈ। ਚੰਗੀ ਸਿਹਤ ਵਿਚ ਰਹਿਣ ਲਈ ਕਾਫੀ ਖਾਣਾ ਜ਼ਰੂਰੀ ਹੈ। ਮੈਂ ਤੁਹਾਨੂੰ ਕਲ ਇਕ ਕਹਾਣੀ ਦਸੀ ਸੀ, ਪਰ ਹੁਣ ਮੈਂ ਤੁਹਾਨੂੰ ਇਕ ਹੋਰ ਵਾਰ ਦਸ ਸਕਦੀ ਹਾਂ। ਉਥੇ ਇਕ ਵਿਦਵਾਨ ਸੀ, ਉਹ ਇਕ ਇਮਤਿਹਾਨ ਲੈਣ ਲਈਰ ਰਾਜਧਾਨੀ ਨੂੰ ਗਿਆ ਸੀ। […]Photo Caption: ਦਿਖ ਹਮੇਸ਼ਾਂ ਅਸਲੀ ਨਹੀਂ ਹੁੰਦੀ ਇਹ ਕੁਝ ਹੋਰ ਚੀਜ਼ ਦਾ ਪ੍ਰਤਿਬਿੰਬ ਵੀ ਹੋ ਸਕਦਾ ਹੈ!