ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਮੇਰੇ ਨਾਲ ਕੁਆਨ ਯਿੰਨ ਮੈਡੀਟੇਸ਼ਨ ਦੇ ਤਰੀਕੇ ਦਾ ਅਭਿਆਸ ਕਰਦੇ ਹੋ, ਇਹ ਇਕ ਉਚੀ ਮੰਗ ਨਹੀਂ ਹੈ ਬਸ ਤੁਹਾਨੂੰ ਵੀਗਨ ਬਣਨ ਲਈ ਕਹਿਣਾ ਅਤੇ ਬਸ ਹੋਰ ਰੋਜ਼ ਆਪਣੇ ਸਮੇਂ ਦਾ ਇਕ ਦਸਵਾਂ ਹਿਸਾ ਮੈਡੀਟੇਸ਼ਨ ਕਰਨ ਲਈ। ਉਹ ਇਕ ਦਸਵੰਧ ਹੈ। ਇਹ ਪੈਸੇ ਬਾਰੇ ਨਹੀਂ ਹੈ ਜੋ ਪ੍ਰਮਾਤਮਾ ਗਲ ਕਰ ਰਹੇ ਹਨ। ਦਸਵੰਧ ਪੈਸਿਆਂ ਬਾਰੇ ਨਹੀਂ ਹੈ। ਇਹ ਤੁਹਾਡੇ ਸਮੇਂ ਬਾਰੇ ਹੈ, ਤਾਂਕਿ ਤੁਸੀਂ ਆਪਣੇ ਆਪ ਨੂੰ ਅਜਿਹੇ ਇਕ ਸਮਸਿਆਜਨਕ ਸੰਸਾਰ ਵਿਚ ਜਿੰਦਾ ਰਖ ਸਕੋਂ, ਤਾਂਕਿ ਤੁਸੀਂ ਆਪਣੇ ਜੀਵਨ ਨੂੰ ਸੰਤੁਲਨ ਵਿਚ ਲਿਆ ਸਕੋਂ ਅਤੇ ਨਾਂ ਡਿਗੋਂ, ਤਾਂਕਿ ਤੁਸੀਂ ਸਵਰਗ ਵਿਚ ਆਪਣੇ ਅਸਲੀ ਘਰ ਨੂੰ ਵਾਪਸ ਜਾ ਸਕੋਂ ਇਸ ਜਿੰਦਗੀ ਵਿਚ ਆਪਣੀ ਜੁੰਮੇਵਾਰੀ ਜਾਂ ਮਿਸ਼ਨ ਖਤਮ ਕਰਨ ਤੋਂ ਬਾਅਦ, ਜਾਂ ਇਥੋਂ ਤਕ ਇਸ ਸੰਸਾਰ ਦੀ ਜਾਂਚ ਕਰਦੇ ਹੋਏ ਅਨੰਦ ਮਾਨਣ ਲਈ।ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤਾਂਕਿ ਚੰਗੀ ਤਰਾਂ ਇਥੇ ਜਿਉਂ ਸਕੋਂ ਅਤੇ ਬਾਅਦ ਵਿਚ ਘਰ ਨੂੰ ਜਾ ਸਕੋਂ। ਜਿਵੇਂ, ਜੇਕਰ ਤੁਹਾਡੇ ਕੋਲ ਪੈਸੇ ਹਨ, ਤੁਹਾਡੇ ਕੋਲ ਛੁਟੀਆਂ ਦਾ ਸਮਾਂ ਹੈ, ਤੁਸੀਂ ਆਪਣੀ ਕਾਰ ਨੂੰ ਲਿਜਾ ਸਕਦੇ ਜਾਂ ਤੁਸੀਂ ਹਵਾਈ ਜ਼ਹਾਜ਼ ਤੇ ਜਾ ਸਕਦੇ ਹੋ। ਤੁਸੀਂ ਇਕ ਤੰਬੂ ਵਿਚ ਰਹਿ ਸਕਦੇ ਹੋ ਜਾਂ ਤੁਸੀਂ ਇਕ ਹੋਟਲ ਵਿਚ ਰਹਿ ਸਕਦੇ ਹੋ, ਅਤੇ ਬੀਚ ਨੂੰ ਜਾ ਕੇ ਅਤੇ ਉਹ ਸਭ ਦਾ ਅਨੰਦ ਮਾਣ ਸਕਦੇ । ਪਰ ਜਦੋਂ ਤੁਹਾਡੇ ਕੋਲ ਇਹ ਸਭ ਅਧਿਕਾਰ ਅਤੇ ਵਿਸ਼ੇਸ਼ ਅਧਿਕਾਰ ਹਨ ਜੋ ਹੋਟਲ ਵਾਲੇ ਤੁਹਾਨੂੰ ਪੇਸ਼ਕਸ਼ ਕਰਦੇ ਅਤੇ ਤੁਹਾਡੀ ਰਾਜਿਆਂ ਅਤੇ ਰਾਣੀਆਂ ਵਜੋਂ ਟਹਿਲ ਸੇਵਾ ਕਰਦੇ ਹਨ, ਤੁਸੀਂ ਉਥੇ ਉਨਾਂ ਦੀ ਉਥੇ ਜਾਇਦਾਦ ਤਬਾਹ ਨਹੀਂ ਕਰ ਸਕਦੇ। ਸ਼ਾਇਦ ਹੋਟਲ ਵਿਚ ਉਨਾਂ ਕੋਲ ਤੋਤੇ-ਲੋਕ ਹੋਣ - ਤੁਸੀਂ ਉੇਨਾਂ ਨੂੰ ਮਾਰ ਨਹੀਂ ਸਕਦੇ। ਤੁਸੀਂ ਉਨਾਂ ਦੀ ਬੀਚ ਜਾਂ ਉਨਾਂ ਦੇ ਨਾਰੀਅਲ ਦਰਖਤ, ਕੋਈ ਵੀ ਬੀਚ ਉਤੇ ਆਰਾਮ ਕਰਨ ਵਾਲੀਆਂ ਕੁਰਸੀਆਂ ਜਾਂ ਕੋਈ ਵੀ ਚੀਜ਼ ਜੋ ਉਨਾਂ ਦੀ ਹੈ ਉਸ ਨੂੰ ਬਰਬਾਦ ਨਹੀਂ ਕਰ ਸਕਦੇ। ਤੁਹਾਡੇ ਕੋਲ ਉਨਾਂ ਦੀ ਵਰਤੋਂ ਕਰਨ ਦਾ, ਹੋਰਨਾਂ ਨਾਲ ਸਾਂਝਾ ਕਰਨ ਦਾ ਹਕਦਾਰ ਹੈ, ਪਰ ਤੁਹਾਡੇ ਕੋਲ ਬਰਬਾਦ ਕਰਨ ਦਾ ਹਕ ਨਹੀਂ ਹੈ। ਜੋ ਵੀ ਤੁਸੀਂ ਬਰਬਾਦ ਕਰਦੇ ਹੋ, ਤੁਹਾਨੂੰ ਉੇਹਦੇ ਲਈ ਭੁਗਤਾਨ ਕਰਨਾ ਪਵੇਗਾ। ਜੇਕਰ ਤੁਹਾਡੇ ਕੋਲ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ, ਫਿਰ ਤੁਹਾਨੂੰ ਜੇਲ ਜਾਣਾ ਪਵੇਗਾ।ਉਵੇਂ ਵੀ, ਇਸ ਸੰਸਾਰ ਵਿਚ, ਤੁਸੀਂ ਇਥੇ ਛੁਟੀ ਉਤੇ ਹੋ। ਤੁਹਾਨੂੰ ਚੰਗੇ ਹੋਣਾ ਜ਼ਰੂਰੀ ਹੈ। ਕੁਝ ਲੋਕ ਇਕ ਵਡੇ ਦੇਸ਼ ਨੂੰ ਜਾਣਾ ਨਹੀਂ ਚਾਹੁੰਦੇ ਜਾਂ ਇਕ ਮਹਿੰਗੇ ਬੀਚਫਰੰਟ ਹੋਟਲ ਨੂੰ ਜਾਂ ਕੋਈ ਚੀਜ਼, ਪਰ ਉਹ ਆਪਣੇ ਆਪ ਛੁਟੀ ਤੇ ਜਾਣਾ ਚਾਹੁੰਦੇ ਹਨ - ਕਿਸ਼ਤੀ ਦੁਆਰਾ, ਸਾਈਕਲ ਚਲਾਉਣਾ, ਪਹਾੜਾਂ ਤੇ ਚੜਨਾ, ਜਾਂ ਜੰਗਲ ਵਿਚ ਰਸਤੇ ਤੇ ਚਲਣਾ ਅਤੇ ਇਹ ਸਭ। ਉਨਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ, ਪਰ ਰਸਤੇ ਵਿਚ ਉਹ ਕੋਈ ਵੀ ਚੀਜ਼ ਨਸ਼ਟ ਨਹੀਂ ਕਰ ਸਕਦੇ। ਸੋ ਇਸੇ ਤਰਾਂ, ਕੁਝ ਲੋਕ ਇਸ ਸੰਸਾਰ ਨੂੰ ਹੇਠਾਂ ਆਏ, ਅਮੀਰ ਬਣ ਗਏ, ਮਸ਼ਹੂਰ ਹੋ ਗਏ; ਕੁਝ ਲੋਕ ਇਸ ਸੰਸਾਰ ਨੂੰ ਹੇਠਾਂ ਆਏ ਅਤੇ ਬਸ ਮਧ ਵਰਗ ਦੇ ਪ੍ਰੀਵਾਰ ਦੇ ਮੈਂਬਰ ਬਣ ਗਏ ਜਾਂ ਇਥੋਂ ਤਕ ਵਧੇਰੇ ਗਰੀਬ ਪ੍ਰੀਵਾਰ ਦੇ ਮੈਂਬਰ ਬਣ ਗਏ। ਇਹ ਹੈ ਕਿਉਂਕਿ ਇਹ ਕੁਝ ਚੀਜ਼ ਹੈ ਜਿਸ ਦੀ ਉਨਾਂ ਨੇ ਚੋਣ ਕੀਤੀ ਜੋ ਉਨਾਂ ਨੂੰ ਇਸ ਤਰਾਂ ਬਣਾਉਂਦਾ ਹੈ।ਸਵਰਗ ਤੋਂ ਹਰ ਇਕ ਹੇਠਾਂ ਆਉਂਦਾ ਅਮੀਰ, ਮਸ਼ਹੂਰ , ਅਤੇ ਪਿਆਰੇ ਬਣਨ ਦੀ ਚੋਣ ਨਹੀਂ ਕਰਦਾ। ਜਾਂ ਰਾਸ਼ਟਰਪਤੀ ਬਣਨ ਦੀ - ਇਹ ਸੰਸਾਰ ਕੋਲ ਸਿਰਫ 200, 300 ਖੇਤਰ ਹਨ। ਸਾਡੇ ਕੋਲ ਬਿਲੀਅਨਾਂ ਦੀ ਗਿਣਤੀ ਵਿਚ ਲੋਕ ਹਨ; ਹਰ ਇਕ ਰਾਸ਼ਟਰਪਤੀ ਨਹੀਂ ਬਣ ਸਕਦਾ। ਹਰ ਇਕ ਅਮੀਰ ਨਹੀਂ ਬਣ ਸਕਦਾ ਅਤੇ ਸੇਵਾ ਕੀਤੀ ਜਾਵੇ, ਅਤੇ ਬੰਦਰਗਾਹ ਵਿਚ ਸਾਰੀਆਂ ਕਿਸ਼ਤੀਆਂ ਜਾਂ ਯਾਟਾਂ ਹੋਣ। ਤੁਸੀਂ ਉਨਾਂ ਸਾਰੀਆਂ ਨੂੰ ਕਿਥੇ ਪਾਰਕ ਕਰੋਂਗੇ? ਸੋ, ਸਾਨੂੰ ਇਥੇ ਹੇਠਾਂ ਆਉਣ ਤੋਂ ਪਹਿਲਾਂ ਇਕ ਦੂਜੇ ਨਾਲ ਸਹਿਮਤ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ, ਅਸੀਂ ਉਹ ਕਰਨਾ ਚਾਹੁੰਦੇ ਹਾਂ, ਪਰ ਕੋਈ ਪ੍ਰਵਾਹ ਨਹੀਂ ਕਰਦਾ। ਉਹ ਬਸ ਚੋਣ ਕਰ ਸਕਦੇ ਹਨ ਜੋ ਉਹ ਚਾਹੁੰਦੇ ਹਨ ਅਤੇ ਇਥੋਂ ਤਕ ਕੁਝ ਨੌਕਰੀ ਦੀ ਚੋਣ ਕਰ ਸਕਦੇ ਜੋ ਉਹ ਕਰਨਗੇ, ਕਿਉਂਕਿ ਹਰ ਇਕ ਲਈ ਕੁਝ ਚੀਜ਼ ਕਰਨੀ ਜ਼ਰੂਰੀ ਹੈ। ਜੇਕਰ ਹਰ ਇਕ ਅਮੀਰ ਹੈ, ਅਤੇ ਬਸ ਸਾਰਾ ਦਿਨ ਯਾਟ ਤੇ ਸਫਰ ਕਰਦਾ ਰਹਿੰਦਾ, ਸੇਵਾ ਕਰਨ ਲਈ ਕੌਣ ਜਾਵੇਗਾ, ਇੰਜਣ ਦੀ ਸੰਭਾਲ ਕਰਨ ਲਈ ਅਤੇ ਯਾਟ ਨੂੰ ਸਾਫ ਕਰਨ ਲਈ ਕਰੋੜਪਤੀ, ਅਰਬਪਤੀ ਲਈ?ਅਤੇ ਕੋਣ ਬੀਚ ਦੀ ਦੇਖ ਭਾਲ ਕਰੇਗਾ? ਕੌਣ ਬਾਲਣ ਵੇਚੇਗਾ ਜਾਂ ਇਸ ਦੀ ਸੰਭਾਲ ਕਰੇਗਾ ਜੋ ਯਾਟ ਵਿਚ ਪੰਪ ਕੀਤੀ ਜਾਂਦੀ ਹੈ ਤਾਂਕਿ ਯਾਟ ਚਲ ਸਕੇ? ਸਭ ਕਿਸਮ ਦੀਆਂ ਚੀਜ਼ਾਂ। ਕੌਣ ਬੀਚ ਸਾਫ ਕਰੇਗਾ ਤਾਂਕਿ ਜਦੋਂ ਉਹ ਆਉਂਦੇ ਹਨ ਇਹ ਸਭ ਵਧੀਆ ਹੋਵੇਗਾ? ਅਤੇ ਸੜਕਾਂ ਕੌਣ ਸਾਫ ਕਰੇਗਾ ਤਾਂਕਿ ਉਹ ਤੁਰ ਸਕਣ ਜਦੋਂ ਉਹ ਯਾਟ ਨੂੰ ਛਡ ਕੇ ਜ਼ਮੀਨ ਉਤੇ ਚਲਦੇ ਹਨ? ਕੌਣ ਉਨਾਂ ਲਈ ਸਬਜ਼ੀਆਂ ਅਤੇ ਫਲ ਉਗਾਏਗਾ ਉਨਾਂ ਦੇ ਜਾ ਕੇ ਖਰੀਦਣ ਲਈ? ਕੌਣ ਇਕ ਰੈਸਟਰਾਂਟ ਬਣਾਏਗਾ ਅਤੇ ਰੈਸਟਰਾਂਟ ਵਿਚ ਉਨਾਂ ਦੇ ਖਾਣ ਲਈ ਕੰਮ ਕਰੇਗਾ? ਹਰ ਇਕ ਨੂੰ ਕੁਝ ਚੀਜ਼ ਕਰਨ ਦੀ ਲੋੜ ਹੈ। ਜੇਕਰ ਅਸੀਂ ਉਹ ਸਭ ਇਕ ਦੂਜੇ ਲਈ ਕਰਦੇ ਹਾਂ, ਇਹ ਸੰਸਾਰ ਇਕ ਸਾਫ-ਸੁਥਰਾ, ਵਧੀਆ ਸਵਰਗ ਹੋਵੇਗਾ ਬਾਲਗਾਂ ਅਤੇ ਬਚਿਆਂ ਲਈ ਵੀ ਇਕ ਚੰਗੀ ਜਗਾ, ਇਕ ਸਾਫ ਵਾਤਾਵਰਨ, ਸਿੇਹਤਮੰਦ ਹਵਾ, ਅਤੇ ਖੂਬਸੂਰਤ ਚੀਜ਼ਾਂ ਮਾਨਣ ਲਈ ਅਤੇ ਦੇਖਣ ਲਈ।ਤੁਸੀਂ ਨਹੀਂ ਜਾਣਦੇ; ਇਕ ਅਮੀਰ ਅਤੇ ਮਸ਼ਹੂਰ ਵਿਆਕਤੀ ਹੋਣਾ ਹਮੇਸ਼ਾਂ ਚੰਗੀ ਕਿਸਮਤ ਨਹੀਂ ਹੁੰਦੀ ਦੇਖੋ ਕਿਤਨੇ ਰਾਸ਼ਟਰਪਤੀਆਂ ਦੀ ਕੁਝ ਹੋਰ ਲੋਕਾਂ ਦੁਆਰਾ ਹਤਿਆ ਕੀਤੀ ਜਾਂਦੀ ਹੈ ਜਾਂ ਹਤਿਆ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਦੇ ਲਈ ਸਿਰਫ ਇਕ ਜਾਂ ਦੋ ਵਿਆਕਤੀਆਂ ਦੀ ਲੋੜ ਹੈ ਜਾਂ ਸ਼ਾਇਦ ਇਕ ਛੋਟੇ ਸਮੂਹ ਦੀ, ਇਕ ਰਾਸ਼ਟਰਪਤੀ ਜਾਂ ਇਕ ਰਾਜ਼ੇ/ਰਾਣੀ ਨੂੰ ਥਲੇ ਲ਼ਿਆਉਣ ਲਈ।ਅਜਕਲ, ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ, ਅਤੇ ਅਸੀਂ ਪ੍ਰਮਾਤਮਾ ਨੂੰ ਭੁਲ ਗਏ ਹਾਂ। ਇਹੀ ਸਮਸਿਆ ਹੈ। ਅਸੀਂ ਅਨੰਦ ਮਾਣ ਸਕਦੇ ਹਾਂ, ਪਰ ਪ੍ਰਮਾਤਮਾ ਨੂੰ ਨਾ ਭੁਲੋ। ਪ੍ਰਮਾਤਮਾ ਨੂੰ ਨਾ ਭੁਲਣਾ। ਜੋ ਸਾਡੇ ਲਈ ਇਹ ਸਭ ਪ੍ਰਦਾਨ ਕਰਦੇ ਹਨ ਅਤੇ ਸਾਡੀ ਦੇਖ ਭਾਲ ਕੀਤੀ ਹੇ ਸਾਡੇ ਜਨਮ ਦੇ ਦਿਨ ਤੋਂ ਪਹਿਲਾਂ ਹੀ। ਅਸੀਂ ਪ੍ਰਮਾਤਮਾ ਨੂੰ ਭੁਲ ਜਾਂਦੇ , ਸੋ ਅਸੀਂ ਹਰ ਕਿਸਮ ਦੀਆਂ ਉਲਟ ਦਿਸ਼ਾਵਾਂ ਵਿਚ ਦੌੜਦੇ ਹਾਂ - ਕੋਈ ਵੀ ਚੀਜ਼ ਜੋ ਪ੍ਰਮਾਤਮਾ ਦੇ ਵਿਰੁਧ ਹੈ ਜਿਸ ਦਾ ਅਸੀਂ ਅਨੁਸਰਨ ਕਰਦੇ ਹਾਂ ਕਿਉਂਕਿ ਇਹ ਛੋਟੀ ਨਜ਼ਰ ਨਾਲ ਮਜ਼ੇਦਾਰ ਜਾਪਦਾ ਹੈ ਜਾਂ ਵਖਰਾ। ਪਰ ਇਹ ਉਤਨਾ ਮਜ਼ੇਦਾਰ ਨਹੀਂ ਹੈ ਉਵੇਂ ਜਿਵੇਂ ਜੇਕਰ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋਵੋਂ ਅਤੇ ਅੰਦਰਲੇ ਸੰਸਾਰ ਨੂੰ ਜਾਣਦੇ ਹੋਵੋਂ ਜਦੋਂ ਬਾਹਰਲੇ ਸੰਸਾਰ ਵਿਚ ਜਿਉਂਦੇ ਹੋਏ।ਅਸੀਂ ਦੋਨਾਂ ਸੰਸਾਰਾਂ ਵਿਚ ਰਹਿ ਸਕਦੇ ਹਾਂ, ਸਵਰਗ ਅਤੇ ਧਰਤੀ, ਅਤੇ ਦੋਨਾਂ ਦਾ ਅਨੰਦ ਮਾਣ ਸਕਦੇ ਹਾਂ ਜੇਕਰ ਤੁਸੀਂ ਜਾਣਦੇ ਹੋਵੋਂ ਕਿਵੇਂ ਕਰਨਾ ਹੈ। ਅਤੇ ਇਹ ਉਤਨਾ ਮੁਸ਼ਕਲ ਨਹੀਂ ਹੈ। ਮਿਸਾਲ ਵਜੋਂ, ਜੇਕਰ ਤੁਸੀਂ ਕੁਆਨ ਯਿੰਨ ਵਿਧੀ ਦੀ ਪਾਲਣਾ ਕਰਦੇ ਹੋ, ਤੁਸੀਂ ਦਿਹਾੜੀ ਵਿਚ ਢਾਈ ਘੰਟੇ ਮੈਡੀਟੇਸ਼ਨ ਕਰਦੇ ਹੋ- ਇਹ ਸਭ ਇਕੋ ਵਾਰ ਕਰਨਾ ਜ਼ਰੂਰੀ ਨਹੀਂ ਹੈ; ਸ਼ਾਇਦ ਸਵੇਰੇ ਕੁਝ, ਦੁਪਹਿਰ ਦੇ ਸਮੇਂ ਕੁਝ, ਸ਼ਾਮ ਦੇ ਸਮੇਂ ਕੁਝ, ਅਤੇ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਕੁਝ। ਅਤੇ ਤੁਸੀਂ ਬਸ ਸਭ ਕਤਲ ਉਤਪਾਦਾਂ, ਸਾਰੇ ਕਤਲ ਉਤਪਾਦ ਜਿਵੇਂ ਜਾਨਵਰ-ਲੋਕਾਂ ਦਾ ਮਾਸ ਜਾਂ ਮਛੀ-ਲੋਕਾਂ ਦਾ ਮਾਸ ਨੂੰ ਤਿਆਗ ਦੇਵੋ - ਕੋਈ ਵੀ ਚੀਜ਼ ਜੋ ਜਿੰਦਾ ਜੀਵਾਂ ਨਾਲ ਸਬੰਧਿਤ ਹੈ। ਪ੍ਰਮਾਤਮਾ ਨੇ ਸਾਨੂੰ ਇਜਾਜ਼ਤ ਦਿਤੀ ਹੈ ਅਤੇ ਬਰਦਾਸ਼ਤ ਕਰਦੇ ਹਨ ਕਿ ਅਸੀਂ ਸਭ ਕਿਸਮ ਦੀਆਂ ਸਬਜ਼ੀਆਂ ਅਤੇ ਫਲ ਖਾਈਏ, ਭਾਵੇਂ ਕੁਝ ਸਬਜ਼ੀਆਂ ਅਤੇ ਫਲ ਪੀੜਾ ਮਹਿਸੂਸ ਕਰਦੇ ਹਨ। ਪਰ ਇਹ ਇਕ ਘਟ ਤੋਂ ਘਟ ਸਜ਼ਾ ਹੈ, ਲਗਭਗ ਕੁਝ ਵੀ ਨਹੀਂ। ਜੇਕਰ ਅਸੀਂ ਇਕ ਵੀਗਨ ਆਹਾਰ ਖਾਂਦੇ ਹਾਂ, ਕੋਈ ਲਤਾਂ ਮਾਰਦੇ, ਜਿਉਂਦੇ, ਸਾਹ ਲੈਂਦੇ ਜੀਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਫਿਰ ਤੁਸੀਂ ਠੀਕ ਹੋ। ਤੁਹਾਡੇ ਜੀਵਨ ਦੇ ਅੰਤ ਵਿਚ, ਤੁਸੀਂ ਸਵਰਗਾਂ ਦਾ ਅਨੰਦ ਮਾਣੋਂਗੇ, ਅਤੇ ਸ਼ਾਇਦ ਤੁਹਾਨੂੰ ਇਸ ਸੰਸਾਰ ਨੂੰ ਕਦੇ ਦੁਬਾਰਾ ਵਾਪਸ ਨਾ ਆਉਣਾ ਪਵੇ। ਭਾਵੇਂ ਜੇਕਰ ਇਹ ਸੰਸਾਰ ਨੂੰ ਈਡਨ ਬਣਾਇਆ ਜਾਵੇ, ਜੇਕਰ ਤੁਸੀਂ ਅੰਦਰ ਅਸਲੀ ਸਵਰਗ ਨੂੰ ਜਾਣਦੇ ਹੋ ਜੋ ਅਸੀਂ ਸੰਸਾਰ ਹੈ, ਤੁਸੀਂ ਕਦੇ ਇਥੇ ਦੁਬਾਰਾ ਨਹੀਂ ਪੈਰ ਧਰਨਾ ਚਾਹੋਂਗੇ।ਇਸੇ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ ਸਾਰੇ ਸਤਿਗੁਰੂਆਂ ਦਾ ਧੰਨਵਾਦ ਕਰਨ ਲਈ - ਭਾਵ ਬੁਧਾਂ, ਈਮਾਮ, ਗੁਰੂਆਂ, ਮੁਲਾ, ਆਦਿ। ਵਖ ਵਖ ਦੇਸ਼ਾਂ ਵਿਚ, ਉਨਾਂ ਗੁਰੂਆਂ ਨੂੰ ਵਖ-ਵਖ ਨਾਵਾਂ ਨਾਲ ਬੁਲਾਉਂਦੇ, ਵਖ-ਵਖ ਸਿਰਲੇਖ ਦਿੰਦੇ ਹਨ। ਜਿਵੇਂ ਪਹਿਲਾਂ, ਜਿਥੇ ਭਗਾਵਾਨ ਈਸਾ, ਜੀਸਸ ਦਾ ਜਨਮ ਹੋਇਆ ਸੀ, ਉਨਾਂ ਦਾ ਨਾਮ ਜੀਸਸ ਸੀ, ਪਰ ਉਨਾਂ ਦਾ ਸਿਰਲੇਖ "ਕਰਾਇਸਟ" ਸੀ। ਬੁਧ, ਉਨਾਂ ਦੇ ਪੈਦਾ ਹੋਣ ਤੋਂ ਪਹਿਲਾਂ, ਸਿਰਲੇਖ "ਬੁਧ" ਉਨਾਂ ਲਈ ਬਾਅਦ ਵਿਚ ਸੀ, ਉਨਾਂ ਵਰਗਿਆਂ ਲਈ ਜਿਨਾਂ ਨੇ ਪੂਰਨ ਗਿਆਨ ਪ੍ਰਾਪਤ ਕੀਤਾ ਹੈ ਅਤੇ ਦੂਜਿਆਂ ਦੀ ਮਦਦ ਕਰ ਸਕਦੇ ਹਨ। ਹਰ ਇਕ ਦੂਜਿਆਂ ਦੀ ਮਦਦ ਨਹੀਂ ਕਰ ਸਕਦਾ ਜਿਹੜਾ ਪੂਰਨ ਗਿਆਨ ਪ੍ਰਾਪਤ ਕਰਦਾ, ਉਨਾਂ ਦੇ ਨਾਤੇ ਦੇ ਕਾਰਨ। ਜਿਵੇਂ ਬੁਧ ਜੋ ਇਕ ਬੁਧ ਰਹੇ ਸਨ ਕਈ... ਤੁਸੀਂ ਇਹ ਕਦੇ ਇਹਦੀ ਗਿਣਤੀ ਨਹੀਂ ਕਰ ਸਕਦੇ ਸਭ ਤੋਂ ਮਹਾਨ ਕੰਪਿਉਟਰ ਮਸ਼ੀਨ ਉਤੇ। ਪਰ ਉਨਾਂ ਨੂੰ ਬਾਰ ਬਾਰ ਵਾਪਸ ਆਉਣਾ ਪਿਆ ਮਨੁਖੀ ਸੰਸਾਰ ਵਿਚ, ਜਾਂ ਇਥੋਂ ਤਕ ਕੁਝ ਕਿਸਮ ਦੇ ਸਵਰਗੀ ਸੰਸਾਰ ਵਿਚ, ਇਕ ਧਰਮ ਦਾ ਪਹੀਆ-ਮੋੜਨ ਵਾਲੇ ਸਵਰਗ ਦੇ ਰਾਜੇ ਵਜੋਂ, ਅਤੇ ਇਕ ਆਮ ਸਧਾਰਨ ਮਨੁਖ ਵਜੋਂ ਹੇਠਾਂ ਆਉਣਾ ਪਿਆ ਤਾਂਕਿ ਦੂਜੇ ਮਨੁਖਾਂ ਨਾਲ ਨਾਤਾ, ਸਬੰਧ ਜੋੜਨ ਲਈ, ਬੀਜਣ ਲਈ ਜਿਹੜੇ ਅਜ਼ੇ ਅਗਿਆਨਤਾ ਵਿਚ ਫਸੇ ਹੋਏ ਹਨ, ਤਾਂਕਿ ਉਨਾਂ ਦੇ ਨਾਲ ਜੁੜਿਆ ਰਹਿ ਸਕੇ, ਉਨਾਂ ਦੀਆਂ ਰੂਹਾਂ ਨਾਲ। ਅਤੇ ਫਿਰ, ਜਦੋਂ ਉਨਾਂ ਦਾ ਸਮਾਂ ਆਇਆ, ਉਹ ਇਕ ਬੁਧ, ਸੰਤ, ਜਾਂ ਇਕ ਬੁਧ ਨਾਲੋਂ ਨੀਵੇਂ ਦਰਜ਼ੇ ਦਾ ਬਣ ਸਕਦਾ, ਉਨਾਂ ਦੀ ਇਸ ਨਾਤੇ, ਸਬੰਧ ਰਾਹੀਂ ਮਦਦ ਕਰਨ ਲਈ।ਸੋ, ਇਹ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਇਕ ਬੁਧ ਹੋ ਅਤੇ ਤੁਸੀਂ ਸੋਚਦੇ ਹੋ ਤੁਸੀਂ ਇਕ ਬੁਧ ਹੋ, ਫਿਰ ਤੁਸੀਂ ਇਕ ਬੁਧ ਹੋ। ਓਹ, ਰਬਾ! ਉਥੇ ਇਹਦੇ ਨਾਲੋਂ ਵਧੇਰੇ ਹੋਰ ਕੁਝ ਅਵਿਸ਼ਵਾਸ਼ਯੋਗ ਨਹੀਂ ਹੈ - ਕੁਝ ਵੀ ਵਧੇਰੇ ਮੂਰਖਤਾ ਨਹੀਂ ਹੈ, ਕੁਝ ਵੀ ਇਹਦੇ ਨਾਲੋਂ ਵਧੇਰੇ ਬੇਵਕੂਫੀ ਨਹੀਂ ਹੈ। ਸੋ ਕ੍ਰਿਪਾ ਕਰਕੇ ਇਹ ਬੰਦ ਕਰੋ, ਜੋ ਵੀ ਤੁਸੀਂ ਹੋ। ਭਾਵੇਂ ਤੁਸੀਂ ਮੇਰੇ ਵਲੋਂ ਦੀਖਿਆ ਲਈ ਹੈ ਜਾਂ ਕੋਈ ਹੋਰ ਗੁਰੂਆਂ ਦੁਆਰਾ, ਇਹ ਬਕਵਾਸ ਬੰਦ ਕਰੋ।ਜਿਹੜਾ ਵੀ ਇਕ ਗੁਰੂ ਬਣਦਾ ਹੈ, ਇਹ ਪ੍ਰਮਾਤਮਾ ਦੀ ਨਿਯੁਕਤੀ ਦੁਆਰਾ ਹੈ, ਪ੍ਰਮਾਤਮਾ ਦੀ ਰਜ਼ਾ, ਹੁਕਮ ਦੁਆਰਾ ਹੈ, ਅਤੇ ਪ੍ਰਮਾਤਮਾ ਅਤੇ ਸਾਰੇ ਸਵਰਗਾਂ ਦੁਆਰਾ ਐਲਾਨ ਕੀਤਾ ਜਾਵੇਗਾ। ਸਾਰਾ ਬ੍ਰਹਿਮੰਡ ਇਹ ਜਾਣ ਲਵੇਗਾ। ਅਤੇ ਤੁਸੀਂ ਇਹ ਜਾਣ ਲਵੋਂਗੇ! ਜਿਵੇਂ ਬੁਧ ਇਹ ਜਾਣਦੇ ਸਨ, ਜਿਵੇਂ ਈਸਾ ਮਸੀਹ ਇਹ ਜਾਣਦੇ ਸਨ, ਜਿਵੇਂ ਅਨੇਕ ਹੀ ਹੋਰ ਸਤਿਗੁਰੂ ਇਹ ਜਾਣਦੇ ਸਨ - ਜਿਵੇਂ ਬਾਹਾਏ ਧਰਮ ਦੇ ਗੁਰੂ, ਜਿਵੇਂ ਗੁਰੂ ਜ਼ੋਰੋਐਸਟਰ, ਜਿਵੇਂ ਜ਼ੈਨੀ ਗੁਰੂ। ਉਹਨਾਂ ਸਾਰਿਆਂ ਨੂੰ ਪਹਿਲਾਂ ਬਹੁਤ ਸਖਤ ਅਭਿਆਸ ਕਰਨਾ ਪਿਆ ਸੀ ਕਿਵੇਂ ਵੀ। ਅਤੇ ਉਹ ਯੁਗਾਂ ਯੁਗਾਂ ਤੋਂ ਬੁਧ, ਮਾਸਟਰ, ਅਤੇ ਸਤਿਗੁਰੂ ਰਹੇ ਹਨ। ਅਤੇ ਜੇਕਰ ਉਹ ਇਕੋ ਜੀਵਨਕਾਲ ਵਿਚ ਇਕ ਬੋਧੀਸਾਤਵ ਬਣਦੇ ਹਨ, ਫਿਰ ਇਹ ਉਨਾਂ ਦੀ ਚੋਣ ਹੈ। ਬਸ ਜਿਵੇਂ ਬੁਧ ਇਥੋਂ ਤਕ ਇਕ ਸੰਤਮਈ ਹਿਰਨ ਵੀ ਬਣੇ ਸਨ। ਪਰ ਉਹ ਇਕ ਹਿਰਨ ਨਹੀਂ ਸਨ, ਇਥੋਂ ਤਕ ਇਕ ਸੰਤਮਈ ਹਿਰਨ। ਉਹ ਇਕ ਬੁਧ ਸਨ, ਲੰਮਾਂ, ਲੰਮਾਂ, ਲੰਮਾਂ ਸਮਾਂ, ਬਹੁਤ ਹੀ ਲੰਮਾਂ ਸਮਾਂ ਪਹਿਲਾਂ - ਜਦੋਂ ਤੋਂ ਬ੍ਰਹਿਮੰਡਾਂ ਨੇ ਹੋਂਦ ਵਿਚ ਪ੍ਰਵੇਸ਼ ਕੀਤਾ।ਇਸੇ ਕਰਕੇ ਮੈਂ ਤੁਹਾਨੂੰ ਦਸਿਆ ਸੀ ਕਿ ਤੁਹਾਨੂੰ ਸਾਰੇ ਗੁਰੂਆਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ, ਝੁਕਣਾ ਅਤੇ ਵਡਿਆਈ ਕਰਨੀ ਜ਼ਰੂਰੀ ਹੈ, ਕਿਉਂਕਿ ਉਹ ਆਪਣੀ ਪਵਿਤਰ ਸਥਿਤੀ, ਆਪਣਾ ਪਵਿਤਰ ਅਨੰਦਮਈ ਜੀਵਨ ਕੁਰਬਾਨ ਕਰਦੇ ਹਨ, ਤਾਂਕਿ ਉਹ ਥਲੇ ਆ ਸਕਣ ਅਤੇ ਇਸ ਸੰਸਾਰ ਦੇ ਦੁਖੀ ਲੋਕਾਂ ਵਿਚ ਰਚ ਮਿਚ ਸਕਣ, ਤਾਂਕਿ ਉਨਾਂ ਦੀ ਮਦਦ ਕਰ ਸਕਣ। ਅਸੀਂ ਉਨਾਂ ਦਾ ਕਦੇ ਕਾਫੀ ਧੰਨਵਾਦ ਨਹੀਂ ਕਰ ਸਕਦੇ। ਉਹ ਕਿਸੇ ਵੀ ਬ੍ਰਹਿਮੰਡ ਨੂੰ ਇਕਠਾ ਪਾ ਕੇ ਉਸ ਨਾਲੋਂ ਵਧੇਰੇ ਵਡੇ ਹਨ। ਮੈਂ ਉਨਾਂ ਦਾ ਕਦੇ ਕਾਫੀ ਧੰਨਵਾਦ ਨਹੀਂ ਕਰ ਸਕਦੀ। ਪਰ ਤੁਸੀਂ ਦੇਖੋ, ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਉਤਨਾ ਤੁਸੀਂ ਇਹ ਸਮਝ ਲਵੋਂਗੇ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ ਜੇਕਰ ਤੁਸੀਂ ਅਜ਼ੇ ਇਕ ਸਤਿਗੁਰੂ ਹੋਣ ਦੇ, ਇਕ ਬੁਧ ਹੋਣ ਦੇ ਅਸਲੀ ਭਾਵ ਨੂੰ ਨਹੀਂ ਜਾਣਦੇ। ਇਹ ਜਿਵੇਂ ਇਕ ਡਿਪਲੋਮੇ ਦੀ ਤਰਾਂ ਨਹੀਂ ਹੈ, ਹਰ ਕੋਈ ਇਕ ਕਾਲਜ਼ ਨੂੰ ਜਾਂਦਾ ਅਤੇ ਉਨਾਂ ਨੂੰ ਇਕਠੇ ਪ੍ਰਾਪਤ ਕਰਦੇ। ਅਤੇ ਭਾਵੇਂ ਜੇਕਰ ਤੁਸੀਂ ਡਿਪਲੋਮਾ ਪ੍ਰਾਪਤ ਕਰਦੇ ਹੋ, ਤੁਹਾਡੇ ਕੋਲ ਏ, ਬੀ, ਸੀ, ਡੀ, ਜਾਂ ਐਫ - ਅਸਫਲ।ਮਨੁਖਾਂ ਵਿਚੋਂ ਵਡੀ ਗਿਣਤੀ ਜਿਹੜੇ ਹੇਠਾਂ ਆਉਂਦੇ ਹਨ, ਇਥੋਂ ਤਕ ਚੰਗੇ ਇਰਾਦਿਆਂ ਨਾਲ, ਅਸਫਲ ਹੋਣਗੇ। ਕਿਉਂਕਿ ਤੁਸੀਂ ਸਵਰਗ ਵਿਚ ਨਹੀਂ ਹੋ। ਅਤੇ ਕਿਉਂਕਿ ਤੁਸੀਂ ਇਕ ਮਨੁਖੀ ਰੂਪ ਵਿਚ ਹੋ ਅਤੇ ਤੁਹਾਨੂੰ ਜੀਵਨ ਦਰ ਜੀਵਨ ਸਿਖਲਾਈ ਨਹੀਂ ਦਿਤੀ ਗਈ ਜਿਵੇਂ ਸ਼ਕਿਆਮੁਨੀ ਬੁਧ ਵਾਂਗ, ਈਸਾ ਮਸੀਹ, ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਸਿਖ ਗੁਰੂ ਨਾਨਕ ਜੀ, ਜੈਨ ਸਤਿਗੁਰੂ ਭਗਵਾਨ ਮਹਾਂਵੀਰ, ਮਿਸਾਲ ਵਜੋਂ। ਫਿਰ ਤੁਸੀਂ ਬਹੁਤ ਜ਼ਲਦੀ ਅਸਫਲ ਹੋ ਜਾਵੋਂਗੇ, ਬਹੁਤ ਹੀ ਬੁਰੀ ਤਰਾਂ। ਇਸੇ ਕਰਕੇ ਸਾਡੇ ਕੋਲ ਹਮੇਸ਼ਾਂ ਹੋਰ ਅਤੇ ਹੋਰ ਮਨੁਖ ਹੁੰਦੇ, ਅਤੇ ਇਸ ਤਰਾਂ ਸਾਰੇ ਇਕਠੇ ਡਿਗ ਰਹੇ ਹਨ।ਕੋਈ ਵੀ ਸਤਿਗੁਰੂ ਜਿਹੜਾ ਆਉਂਦਾ ਹੈ, ਕੋਈ ਵੀ ਜੋ ਚੰਗਾ ਕਰਦਾ ਹੈ, ਉਸ ਦੀ ਬਦਨਾਮੀ, ਨਿੰਦਿਆ ਕੀਤੀ ਜਾਵੇਗੀ। ਇਹਨਾਂ ਸਾਲਾਂ ਦੌਰਾਨ ਤੁਸੀਂ ਨਹੀਂ ਜਾਣਦੇ ਕਿ ਮੈਨੂੰ ਕਿਤਨਾ ਬਦਨਾਮ ਕੀਤਾ ਗਿਆ, ਨਿਜੀ ਤੌਰ ਤੇ, ਜਾਂ ਖੁਲੇ ਤੌਰ ਤੇ। ਪਰ ਗੁਰੂ ਪਹਿਲੇ ਹੀ ਜਾਣਦੇ ਸਨ - ਇਹ ਝਲਣਾ ਪਵੇਗਾ। ਇਥੋਂ ਤਕ ਮਾਸਟਰਹੁਡ ਜਾਂ ਕਿਸੇ ਚੀਜ਼ ਬਾਰੇ ਗਲ ਨਹੀਂ ਕਰ ਰਹੇ।Photo Caption: ਅੰਤਰ ਵਧੇਰੇ ਸੋਹਣਾ, ਵਧਾਇਆ ਜਾ ਸਕਦਾ ਹੈ