ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਐਸਐਮ ਸੈਲੈਸਟੀਅਲ ਕਪੜੇ ਈਐਮਐਫ ਪ੍ਰੋਟੈਕਸ਼ਨ ਸੀਰੀਜ਼।

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਫੋਨ, ਕੰਪਿਊਟਰ, ਮਾਈਕਰੋਵੇਵ, ਰਫਰਿਜ਼ਰੇਟਰ, ਟੈਲੀਵੀਜ਼ਨਾਂ। ਖੋਜ ਦਰਸਾਉਂਦੀ ਹੈ ਕਿ 3 ਬਿਲੀਅਨ ਤੋਂ ਵਧ ਲੋਕ ਹਰ ਰੋਜ਼ ਆਧੁਨਿਕ ਉਪਕਰਨਾਂ ਤੋਂ ਈਲੈਕਟ੍ਰੋਮੈਗਨੈਟਿਕ ਰੇਡੀਏਸ਼ਨ (ਈਐਮਐਫ) ਦਾ ਸਾਹਮੁਣਾ ਕਰਦੇ ਹਨ । ਈਐਮਐਫ ਦੇ ਨੁਕਸਾਨਦੇਹ ਸਿਹਤ ਪ੍ਰਭਾਵ ਦੂਰਗਾਮੀ ਹਨ: ਬਹੁਤ ਸਾਰੇ ਅਧਿਐਨਾਂ ਨੇ ਪ੍ਰਦਰਸ਼ਨ ਕੀਤਾ ਹੈ ਕਿ ਮਨੁਖ-ਦੁਆਰਾ ਬਣਾਏ ਰੇਡੀਓ ਵੇਵ ਸਾਡੇ ਸਰੀਰ ਦੇ ਸੈਲ਼ਾਂ ਵਿਚ ਘੁਸਪੈਠ ਕਰਦੀਆਂ ਹਨ ਅਤੇ ਉਨਾਂ ਦੇ ਪਾਚਕ ਕਾਰਜ਼ ਤੇ ਸਮਸ‌ਿਆਵਾਂ ਪੈਦਾ ਕਰ ਸਕਦੀਆਂ ਹਨ, ਜਦੋਂ ਕਿ ਕਾਰੋਲਿੰਨਸਕਾ ਇੰਨਸਟੀਟਿਊਟ ਵਿਖੇ ਡਾ. ਓਲੇ ਜੋਹਾਨਸਨ ਅਤੇ ਹੋਰਾਂ ਦੁਆਰਾ ਪਾਈਨਰਿੰਗ ਕੰਮ ਨੇ ਦਿਖਾਇਆ ਹੈ ਕਿ ਸਾਡੇ ਈਲੈਕਟ੍ਰੌਨਿਕਸ ਤੋਂ ਰੇਡੀਏਸ਼ਨ ਜੋ ਨਿਕਲਦਾ ਹੈ ਉਹ ਸ਼ਾਇਦ ਸਿਰਦਰਦ, ਥਕਾਵਟ, ਯਾਦਦਾਸ਼ਤ ਦੀ ਕਮੀ, ਕਮਜ਼ੋਰ ਉਪਜਾਊ ਸ਼ਕਤੀ ਅਤੇ ਕੈਂਸਰ ਦੇ ਵਧ ਖਤਰੇ ਵਿਚ ਯੋਗਦਾਨ ਪਾ ਸਕਦਾ ਹੈ। ਖਾਸ ਤੌਰ ਤੇ, ਇਹ ਪ੍ਰਭਾਵ ਐਕਸਪੋਸ਼ਰ ਪਧਰਾਂ ਤੇ ਦੇਖਿਆ ਗਿਆ ਮਹਤਵਪੂਰਨ ਤੌਰ ਤੇ ਸਭ ਤੋਂ ਹੇਠਾਂ ਹੈ ਜੋ ਜਿਆਦਾਤਰ ਸਰਕਾਰਾਂ "ਸੁਰਖਿਅਤ" ਮੰਨਦੀਆਂ ਹਨ।

ਪੇਸ਼ ਕਰਦੇ ਐਸਐਮ ਸੈਲੈਸਟੀਅਲ ਕਪੜੇ ਈਐਮਐਫ ਪ੍ਰੋਟੈਕਸ਼ਨ ਸੀਰੀਜ਼। ਆਧੁਨਿਕ ਲੋਕਾਂ ਲਈ ਇਕ ਆਧੁਨਿਕ ਹਲ ।

ਸਿਲਵਰ ਆਇਨ ਉਚ-ਚਾਲਕਤਾ ਦੇ ਨਾਲ ਕਪੜੇ ਵਿਚ ਬੁਣੇ ਗਏ, ਇਹ ਆਸਾਨੀ ਨਾਲ ਵਾਤਾਵਰਨ ਵਿਚ ਨੁਕਸਾਨਦੇਹ ਰੇਡੀਏਸ਼ਨ ਨੂੰ ਰੋਕਦਾ ਹੈ, ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਸੁਰਖਿਅਤ ਰਖਦਾ ਹੈ।

ਵਰਤਣ ਲਈ ਆਸਾਨ, ਉਥੇ ਹਰ ਜੀਵਨਸ਼ੈਲੀ ਦੇ ਅਨੁਕੂਲ ਹੋਣ ਲਈ ਕਪੜਿਆਂ ਦੀ ਇਕ ‌ਕਿਸਮ ਹੈ।

ਪੋਰਟੇਬਲ ਅਤੇ ਹਲਕਾ, ਇਹ ਤੁਹਾਡੇ ਨਾਲ ਜਾਂਦਾ ਹੈ ਜਿਥੇ ਇਸਦੀ ਸਭ ਤੋਂ ਵਧ ਲੋੜ ਹੈ।

ਨਰਮ ਅਤੇ ਪਤਲਾ, ਇਹ ਦੋਵੇਂ ਜਾਗਦੇ ਹੋਏ ਅਤੇ ਸੁਪਨਿਆਂ ਵਿਚ ਤੁਹਾਡੀ ਰਖਿਆ ਕਰਦਾ ਹੈ।

ਐਸਐਮ ਸੈਲੈਸਟੀਅਲ ਕਪੜੇ ਈਐਮਐਫ ਪ੍ਰੋਟੈਕਸ਼ਨ ਸੀਰੀਜ਼। ਕਿਉਂਕਿ ਆਧੁਨਿਕ ਲੋਕਾਂ ਨੂੰ ਆਧੁਨਿਕ ਹਲ ਦੀ ਲੋੜ ਹੈ।

ਹੋਰ ਵੇਰਵ‌ਿਆਂ ਲਈ, ਕ੍ਰਿਪਾ ਕਰਕੇ ਦੇਖੋ: TheCelestialShop.com

9 ਟਿਪਸ ਈਐਮਐਫ ਐਕਸਪੋਸ਼ਰ ਦੇ ਵਿਰੁਧ ਰਖਿਆ ਕਰਨ ਲਈ

1. ਸਕਰੀਨ ਸਮਾਂ ਘਟ ਕਰੋ: ਡਿਵਾਈਸਾਂ ਤੇ ਬਿਤਾਏ ਸਮੇਂ ਨੂੰ ਘਟਾਉ, ਖਾਸ ਕਰਕੇ ਸੌਣ ਤੋਂ ਪਹਿਲਾਂ।

2. ਇਕ ਦੂਰੀ ਬਣਾ ਕੇ ਰਖੋ: ਵਰਤੋਂ ਦੌਰਾਨ ਡਿਵਾਇਸਾਂ ਨੂੰ ਆਪਣੇ ਸਰੀਰ ਤੋਂ ਦੂਰ ਰਖੋ।

3. ਏਅਰਪਲੇਨ ਮੋਡ ਚਾਲੂ ਕਰੋ: ਸਾਰੇ ਡਿਵਾਇਸਾਂ ਲਈ ਜਦੋਂ ਵਰਤੋਂ ਵਿਚ ਨਾ ਹੋਣ।

4. ਆਪਣਾ ਰਾਊਟਰ ਬੰਦ ਕਰੋ: ਰਾਤ ਨੂੰ ਵਾਈ-ਫਾਈ ਬੰਦ ਕਰ ਦਿਉ ਜਾਂ ਜਦੋਂ ਲੋੜ ਨਾ ਹੋਵੇ।

5. ਵਾਇਰਡ ਕਨੈਕਸ਼ਨਾਂ ਦੀ ਚੋਣ ਕਰੋ: ਜਿਵੇਂ ਕਿ ਵਾਈ-ਫਾਈ ਦੀ ਜਗਾ ਐਥਰਨੈਟ।

6. ਈਐਮਐਫ-ਮੁਕਤ ਜ਼ੋਨ ਸੈਟ ਕਰੋ: ਡਿਵਾਇਸ-ਮੁਕਤ ਖੇਤਰ ਘਰੇ ਅਤੇ ਕੰਮ ਤੇ।

7. ਅਰਥਿੰਗ/ਗਰਾਉਂਡਿੰਗ ਉਪਕਰਣ ਦੀ ਕੋਸ਼ਿਸ਼ ਕਰੋ: ਆਪਣੇ ਮੇਜ਼ ਤੇ ਜਾਂ ਕਿਤੇ ਹੋਰ ਰਖੋ ਈਐਮਐਫ ਦੇ ਪ੍ਰਭਾਵਾਂ ਨੂੰ ਬੇਅਸਰ ਕਰਨ ਵਿਚ ਮਦਦ ਕਰਨ ਲਈ

8. ਈਐਮਐਫ ਸਰੁਖਿਆ ਵਾਲੇ ਕਪੜੇ ਪਹਿਨੋ: ਜਿਵੇਂ ਉਹ ਜਿਹੜੇ ਸਿਲਵਰ-ਆਇਨ ਫੈਬਰਿਕ ਦੇ ਬਣੇ ਹੋਣ।

9. ਸੂਚਿਤ ਰਹੋ: ਈਐਮਐਫ ਜੋਖਮਾਂ ਤੋਂ ਬਿਹਤਰ ਸੁਰਖਿਆ ਲਈ ਆਪਣੇ ਆਪ ਨੂੰ ਸਿਖਿਅਤ ਕਰੋ।
ਹੋਰ ਦੇਖੋ
ਸਾਰੇ ਭਾਗ  (5/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-24
222 ਦੇਖੇ ਗਏ
2024-12-24
884 ਦੇਖੇ ਗਏ
35:18
2024-12-23
19 ਦੇਖੇ ਗਏ
2024-12-23
26 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ