ਖੋਜ
ਪੰਜਾਬੀ
 

ਗੁਰਗਦੀ ਸਭ ਤੋਂ ਇਕਲੇਪਣ ਵਾਲੀ ਸਥਿਤੀ ਹੈ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
(ਮੈਂ ਨਹੀਂ ਜਾਣਦੀ ਕਿਉਂ, ਪਰ ਮੈਂ ਮਹਿਸੂਸ ਕਰਦੀ ਹਾਂ ਜਦੋਂ ਤੋਂ ਮੈਂ ਤੁਹਾਨੂੰ ਮਿਲੀ, ਮੈਂ ਮਹਿਸੂਸ ਕਰਦੀ ਮੈਂ ਹੋਰ ਚਾਹੁੰਦੀ ਹਾਂ ਉਹਦੇ ਨਾਲੋਂ ਜੋ ਮੇਰੇ ਕੋਲ ਹੈ, ਜੋ ਇਥੇ ਹੈ। ਅਤੇ ਮੈਂ ਹਮੇਸ਼ਾਂ ਸੋਚਦੀ ਸੀ, ਜਦੋਂ ਮੈਂ ਵਾਪਸ ਜਾਵਾਂਗੀ, ਮੈਂ ਕਿਵੇਂ ਮਦਦ ਕਰ ਸਕਦੀ ਹਾਂ...)

ਖੈਰ, ਜੋ ਵੀ ਤੁਸੀਂ ਜਾਣਦੇ ਹੋ, ਤੁਸੀਂ ਉਨਾਂ ਨੂੰ ਦਸੋ। ਤੁਸੀਂ ਇਕ (ਵੀਗਨ) ਚਾਹ ਅਤੇ ਬਿਸਕੁਟਾਂ ਦੀ ਪਾਰਟੀ ਕਰੋ। ਉਨਾਂ ਨੂੰ ਆਉਣ ਲਈ ਅਤੇ ਵੀਡਿਓ ਦੇਖਣ ਲਈ ਸਦਾ ਦੇਵੋ। ਫਿਰ ਲੋਕ ਪੁਛਣਗੇ ਉਹ ਕੌਣ ਹੈ। ਤੁਸੀਂ ਕਹਿਣਾ, "ਖੈਰ, ਉਹ ਮੇਰੇ ਅਧਿਆਪਕ ਹਨ, (ਹਾਂਜੀ।) ਮੇਰੇ ਮੈਡੀਟੇਸ਼ਨ ਅਧਿਆਪਕ।" ਗਲ ਖਤਮ। ਬਹੁਤ ਸੌਖਾ। ਠੀਕ ਹੈ? "ਓਹ, ਉਹ ਕੁਝ ਮੈਡੀਟੇਸ਼ਨ ਤਰੀਕਾ ਸਿਖਾਉਂਦੇ ਹਨ ਅਤੇ ਇਹਨੇ ਮੇਰੀ ਜਿੰਦਗੀ ਵਿਚ ਮਦਦ ਕੀਤੀ ਹੈ, ਅਤੇ ਇਹ ਬਹੁਤ ਸੌਖਾ ਹੈ, ਅਤੇ ਹਰ ਇਕ ਸਿਖ ਸਕਦਾ ਹੈ, ਇਥੋਂ ਤਕ ਬਚੇ ਵੀ ਸਿਖ ਸਕਦੇ।" ਅਜਿਹਾ ਕੁਝ ਇਸ ਤਰਾਂ। ਅਤੇ ਜਦੋਂ ਉਹ ਦਿਲਚਸਪ ਹੋਣ, ਉਹ ਹੋਰ ਲਈ ਪੁਛਣਗੇ। ਫਿਰ ਤੁਸੀਂ ਕਹਿਣਾ, "ਇਹ ਤੁਹਾਡੀ ਜਿੰਦਗੀ ਨੂੰ ਸ਼ਾਂਤੀ ਦੇਵੇਗਾ ਅਤੇ ਵਧੇਰੇ ਸਨੇਹੀ ਰਹਿਮਤਾ ਜਾਂ ਵਧੇਰੇ ਗਿਆਨ, ਵਧੇਰੇ ਬੁਧੀ, ਅਤੇ ਤੁਹਾਡੇ ਕੰਮ ਵਿਚ ਵਧੇਰੇ ਕੁਸ਼ਲਤਾ," ਇਸ ਤਰਾਂ ਦੀਆਂ ਚੀਜ਼ਾਂ। ਇਹ ਬਹੁਤ ਸੌਖਾ ਹੈ। ਅਤੇ ਇਕੇਰਾਂ ਉਹ ਹੋਰ ਪੁਛਦੇ ਹਨ, ਤੁਸੀਂ ਉਨਾਂ ਨੂੰ ਇਕ ਕਿਤਾਬ ਦੇਣੀ, ਕੁਝ ਟੇਪਾਂ ਅਤੇ ਕਹਿਣਾ, "ਤੁਸੀਂ ਕਿਉਂ ਨਹੀਂ ਦੁਬਾਰਾ ਆਉਂਦੇ ਅਤੇ ਜੋ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਮੈਨੂੰ ਪੁਛਣਾ," ਅਤੇ ਫਿਰ ਠੀਕ ਹੈ, ਜੇਕਰ ਉਹ ਤਿਆਰ ਹਨ, ਬਸ ਸਾਨੂੰ ਰਿਪੋਰਟ ਕਰਨਾ, ਅਤੇ ਫਿਰ ਅਸੀਂ ਕਿਸੇ ਵਿਆਕਤੀ ਨੂੰ ਦੀਖਿਆ ਦੇਣ ਲਈ ਭੇਜਾਂਗੇ। ਬਹੁਤ ਸੌਖਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-26
5002 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-27
4032 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-06
3299 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-07
3160 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-08
2956 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-09
2740 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-10
2808 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-11
2759 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-12
2508 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-13
2486 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-14
2946 ਦੇਖੇ ਗਏ