ਭਵਿਖਬਾਣੀ ਭਾਗ 300 - ਉਤਰੀ ਅਮਰੀਕੀ ਮੂਲ-ਨਿਵਾਸੀਆਂ ਦੀਆਂ ਭਵਿਖਬਾਣੀਆਂ: ਸਤ ਅਗਾਂ, ਸਤਰੰਗੇ ਯੋਧੇ, ਅਤੇ ਫੀਨੀਕਸ ਦਾ ਉਭਰਨਾ ।2024-05-26ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / First-Nations’ Prophecies ਵਿਸਤਾਰਡਾਓਨਲੋਡ Docxਹੋਰ ਪੜੋ"ਸਤਵਾਂ ਪੈਗੰਬਰ ਜਿਹੜਾ ਬਹੁਤ ਲੰਮਾਂ ਸਮਾਂ ਪਹਿਲਾਂ ਲੋਕਾਂ ਕੋਲ ਆਇਆ ਸੀ ਕਿਹਾ ਜਾਂਦਾ ਹੈ ਦੂਜੇ ਪੈਗੰਬਰਾਂ ਤੋਂ ਵਖਰਾ ਹੈ। ਉਹ ਜਵਾਨ ਸੀ ਅਤੇ ਉਸ ਦੀਆਂ ਅਖਾਂ ਵਿਚ ਇਕ ਅਜ਼ੀਬ ਰੋਸ਼ਨੀ ਸੀ। ਉਸ ਨੇ ਕਿਹਾ, 'ਸਤਵੀਂ ਅਗ ਦੇ ਸਮੇਂ ਵਿਚ, ਇਕ ਨਵੇਂ ਲੋਕ ਸਾਹਮੁਣੇ ਆਉਣਗੇ।"