ਖੋਜ
ਪੰਜਾਬੀ
 

ਆਜ਼ਾਦੀ ਦੀ ਤਾਕਤ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੋ ਕਦੇ ਕਦਾਂਈ ਮੈਂ ਇਹ ਅਤੇ ਉਹ ਸਰਕਾਰੀ ਵਿਆਕਤੀ ਨੂੰ ਦੇਖਣ ਜਾਂਦੀ ਹਾਂ ਬਸ ਨਾਲੇ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਦੇ ਲਾਭ ਲਈ। ਸਮਝੇ? (ਹਾਂਜੀ।) ਸੋ ਉਹ ਤੁਹਾਨੂੰ ਵਧੇਰੇ ਬਿਹਤਰ ਜਾਣ ਸਕਣ, ਸਾਡਾ ਸਭਿਆਚਾਰ ਉਨਾਂ ਨੂੰ ਪੇਸ਼ ਕਰਨਾ ਤਾਂਕਿ ਉਹ ਖੁਸ਼ ਰਹਿਣ ਤੁਹਾਨੂੰ ਸਵੀਕਾਰ ਕਰਨ ਲਈ, ਕਿ ਤੁਸੀਂ ਅਮਰੀਕਾ ਦੇ ਚੰਗੇ ਨਾਗਰਿਕ ਬਣ ਗਏ ਹੋ, ਕਿ ਔ ਲੈਕ (ਵੀਐਤਨਾਮ) ਕੋਲ ਅਮਰੀਕਾ ਨੂੰ ਜਾਂ ਹੋਰ ਕਿਸੇ ਜਗਾ ਨੂੰ ਪੇਸ਼ਕਸ਼ ਕਰਨ ਲਈ ਇਕ ਬਹੁਤ ਹੀ ਅਮੀਰ ਸਭਿਆਚਾਰ ਹੈ । ਕਿ ਔਲੈਕਸੀਜ਼ (ਵੀਐਤਨਾਮੀਜ਼) ਬਹੁਤ ਕੰਮ ਕਰਨ ਵਾਲੇ ਹਨ। ਦੇਖੋ ਕੀ ਉਨਾਂ ਨੇ ਅਮਰੀਕਾ ਲਈ ਕੀਤਾ ਹੈ, ਕਿਵੇਂ ਉਹ ਆਪਣੀ ਨਵੀਂ ਸਥਿਤੀ ਵਿਚ ਖੜੇ ਹਨ, ਕਿਵੇਂ ਉਹ ਦੇਸ਼ ਵਿਚ ਯੋਗਦਾਨ ਪਾਉਣ ਲਈ ਕੰਮ ਕਰਦੇ ਹਨ ਅਤੇ ਉਹ ਕਿਤਨੇ ਖੂਬਸੂਰਤ ਹਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-28
5096 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-29
4021 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-30
3927 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-31
3677 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-01
3454 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-02
3257 ਦੇਖੇ ਗਏ