ਖੋਜ
ਪੰਜਾਬੀ
 

ਵੀਨਸ ਦੇ ਭੇਦ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਸਾਨੂੰ ਜਾਨਵਰ-ਲੋਕਾਂ ਦੀ ਹਤਿਆ ਅਤੇ ਬਿਨਾਂਸ਼ਕ, ਸਾਡੇ ਆਪਣੇ ਲੋਕਾਂ ਦੀ ਕਿਸੇ ਵੀ ਕੀਮਤ ਤੇ, ਬੰਦ ਕਰਨੀ ਪਵੇਗੀ, (ਹਾਂਜੀ, ਸਤਿਗੁਰੂ ਜੀ।) ਕਿਉਂਕਿ ਕਤਲ ਮੁੜ, ਮੁੜ, ਮੁੜ , ਅਤੇ ਬਾਰ ਬਾਰ ਕਤਲ ਨੂੰ ਪੈਦਾ ਕਰੇਗਾ। ਅਤੇ ਸਵਰਗ ਖੁਸ਼ ਨਹੀਂ ਜਦੋਂ ਅਸੀਂ ਇਕ ਦੂਸਰੇ ਨਾਲ ਜਾਂ ਜਾਨਵਰ-ਲੋਕਾਂ ਨਾਲ ਜਾਂ ਕੋਈ ਵੀ ਜੀਵਾਂ ਨਾਲ ਇਕ ਬੇਰਹਿਮ ਤਰੀਕੇ ਨਾਲ ਵਿਹਾਰ ਕਰਦੇ ਹਾਂ। ਜੇਕਰ ਅਸੀਂ ਦਇਆ ਚਾਹੁੰਦੇ ਹਾਂ, ਸਾਨੂੰ ਦਿਆਲੂ ਹੋਣਾ ਪਵੇਗਾ। ਜੇਕਰ ਅਸੀਂ ਇਕ ਉਜਲਾ ਭਵਿਖ ਚਾਹੁੰਦੇ ਹਾਂ, ਸਾਨੂੰ ਦੂਜਿਆਂ ਨੂੰ ਉਹ ਪੇਸ਼ਕਸ਼ ਕਰਨਾ ਜ਼ਰੂਰੀ ਹੈ। ਜੋ ਵੀ ਅਸੀਂ ਚਾਹੁੰਦੇ ਹਾਂ ਆਪਣੇ ਲਈ, ਸਾਨੂੰ ਪਹਿਲਾਂ ਇਸ ਦੀ ਪੇਸ਼ਕਸ਼ ਕਰਨੀ ਪਵੇਗੀ। ਜੇਕਰ ਅਸੀਂ ਸੇਬ ਚਾਹੁੰਦੇ ਹਾਂ, ਸਾਨੂੰ ਇਕ ਸੇਬ ਦਾ ਰੁਖ ਲਗਾਉਣਾ ਪਵੇਗਾ। ਕਿਸੇ ਵਿਆਕਤੀ ਨੂੰ ਇਹ ਲਾਉਣਾ ਪਵੇਗਾ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-03
6485 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-04
4440 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-05
4243 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-06
3995 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-07
3962 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-08
3835 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-09
3461 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-10
3522 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-11
3062 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-12
3135 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-13
2903 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-14
3226 ਦੇਖੇ ਗਏ