ਕ੍ਰਿਪਾ ਕਰਕੇ ਹੁਣੇ ਜਾਗੋ। ਕ੍ਰਿਪਾ ਕਰਕੇ ਬਦਲੋ। ਕ੍ਰਿਪਾ ਕਰਕੇ ਭਰਮ ਰਾਜ਼ਾ ਨੂੰ, ਮਾਇਆ ਨੂੰ, ਤੁਹਾਡੇ ਕਰਮਾਂ ਨੂੰ ਬਦਲਣ ਦੇਵੋ, ਤੁਹਾਡੇ ਕਰਮਾਂ ਨੂੰ ਮਿਟਾਉਣ ਦੇਵੋ, ਮੇਰੇ ਨਾਲ, ਸਵਰਗਾਂ ਨਾਲ, ਤਾਂਕਿ ਤੁਸੀਂ ਇਕ ਮੁਕਤ ਰੂਹ ਬਣ ਸਕੋਂ ਇਥੋਂ ਤਕ ਤੁਹਾਡੇ ਗ੍ਰਹਿ ਉਤੇ ਪਹਿਲੇ ਹੀ ਜਿੰਦਾ ਰਹਿੰਦਿਆਂ, ਅਤੇ ਸਭ ਚੀਜ਼ ਹੋਵੇਗੀ ਜੋ ਤੁਸੀਂ ਕਦੇ ਵੀ ਚਾਹੁੰਦੇ ਹੋਵੇ ਅਤੇ ਕਾਮਨਾ ਕਰਦੇ ਹੋਵੇ, ਥੋੜਾ ਸਮਾਂ ਦੇਣ ਨਾਲ । (...) ਜੇਕਰ ਤੁਸੀਂ ਕਰਮਾਂ ਨੂੰ ਜਾਣ ਦਿੰਦੇ ਹੋ, ਆਪਣੀ ਜਿੰਦਗੀ ਦੇ ਢੰਗ ਨੂੰ ਬਦਲੋ, ਆਪਣੇ ਦਿਲ ਨੂੰ ਖੂਬਸੂਰਤ ਬਣਾਉ ਜਿਸ ਕਿਸਮ ਦੇ ਜੀਵ ਤੁਸੀਂ ਸਚਮੁਚ ਮੂਲ ਵਿਚ ਹੋ, ਫਿਰ, ਤੁਹਾਡੇ ਕੋਲ ਸਭ ਚੀਜ਼ ਤੁਹਾਡੇ ਕੋਲ ਹੋਵੇਗੀ। ਅਤੇ ਤੁਸੀ ਦੇਖੋਂਗੇ ਕਿ ਤੁਹਾਨੂੰ ਬਹੁਤੀ ਜਿਆਦਾ ਦੀ ਸਚਮੁਚ ਲੋੜ ਨਹੀਂ ਹੈ।
ਮੈਂ ਚਾਹੁੰਦੀ ਹਾਂ ਮੈਂ ਤੁਹਾਡੇ ਦਿਲ ਦੀ ਸੰਤੁਸ਼ਟੀ ਲਈ ਸਭ ਚੀਜ਼ ਤੁਹਾਨੂੰ ਦੇ ਸਕਾਂ - ਸਭ ਚੰਗੀਆਂ ਚੀਜ਼ਾਂ ਜੋ ਤੁਹਾਡੀ ਜਿੰਦਗੀ ਨੂੰ ਖੁਸ਼, ਅਨੰਦਮਈ, ਸੰਤੁਸ਼ਟ ਬਣਾਵੇ - ਸਭ ਚੀਜ਼ ਜੋ ਤੁਸੀਂ ਚਾਹੁੰਦੇ ਹੋ। ਪਰ ਤੁਸੀਂ ਜਾਣ ਲਵੋਂਗੇ ਕਿ ਤੁਹਾਡੀ ਅਭਿਲਾਸ਼ਾ ਇਤਨੀ ਦੁਸ਼ਟਤਾ ਨਾਲ ਤੁਹਾਨੂੰ ਪਾਗਲ ਨਹੀਂ ਬਣਾਵੇਗੀ, ਅਜ਼ਕਲ ਬਹੁਤਾ ਸਮਾਂ ਇਹ ਜਿਵੇਂ ਹੈ। ਕਲਪਨਾ ਕਰੋ, ਤੁਹਾਡੇ ਕੋਲ ਬਸ ਉਹੀ ਕੁੜੀ ਹੋਵੇਗੀ ਤੁਹਾਡੀ ਜਿੰਦਗੀ ਵਾਲੀ, ਔਰਤ ਤੁਹਾਡੇ ਸੁਪਨਿਆਂ ਵਾਲੀ, ਜਾਇਦਾਦ ਜੋ ਜਿਸ ਨਾਲ ਤੁਸੀਂ ਮਹਿਸੂਸ ਕਰਦੇ ਤੁਸੀਂ ਬਹੁਤ ਪਸੰਦ ਕਰਦੇ ਹੋ ਅਤੇ ਤੁਸੀਂ ਰਖ ਸਕਦੇ ਹੋ ਅਤੇ ਉਥੇ ਪੀੜੀਆਂ ਤਕ ਵੀ ਰਹਿ ਸਕਦੇ ਹੋ। ਕਲਪਨਾ ਕਰੋ ਸਭ ਚੀਜ਼ ਉਵੇਂ ਹੋਵੇਗੀ ਜਿਵੇਂ ਤੁਸੀਂ ਚਾਹੁੰਦੇ ਹੋ। ਇਹ ਇਕ ਸਵਰਗੀ ਜੀਵਨ ਹੈ। ਮੈਂ ਕਾਮਨਾ ਕਰਦੀ ਹਾਂ ਤੁਹਾਡੇ ਸਾਰਿਆਂ ਕੋਲ ਇਹ ਹੋਵੇ, ਅਤੇ ਉਹ ਹੈ ਜੋ ਪ੍ਰਮਾਤਮਾ ਤੁਹਾਡੇ ਲਈ ਚਾਹੁੰਦੇ ਹਨ।
ਮੇਰਾ ਭਾਵ ਹੈ ਅਸਲੀ ਪ੍ਰਮਾਤਮਾ, ਕੁਲ ਮਾਲਕ ਪ੍ਰਮਾਤਮਾ, ਨਾਂ ਕੇ ਵਧੇਰੇ ਨੀਵੇਂ ਪ੍ਰਭੂ, ਸਿਰਜ਼ਣ ਵਾਲਾ ਪ੍ਰਭੂ ਜੋ ਆਤਮਾਵਾਂ ਨਾਲ ਖਿਲਵਾੜ ਕਰਦਾ ਹੈ, ਤੁਹਾਡੀ ਅਸਲੀ ਜੀਵਨ ਦੀ ਇਛਾ ਨਾਲ, ਜੋ ਤੁਹਾਨੂੰ ਇਸ ਦੁਨਿਆਵੀ ਸੰਸਾਰ ਵਿਚ ਮਾੜੀਆਂ ਚੀਜ਼ਾਂ ਕਰਨ ਲਈ ਮਨਮੋਹਕ ਕਰਦੀ ਹੈ ਤਾਂਕਿ ਤੁਸੀਂ ਲਗਾਤਰ ਕਰਮਾਂ ਲਈ ਭੁਗਤਾਨ ਕਰਦੇ ਰਹੋ, ਤੁਹਾਨੂੰ ਸਜ਼ਾ ਲੈਣੀ ਪਵੇ ਅਤੇ ਹਮੇਸ਼ਾਂ ਲਈ ਇਸ ਭੌਤਿਕ ਗ੍ਰਹਿ ਵਿਚ ਸਦਾ ਹੀ ਆਵਾਗਮਨ ਦੇ ਚਕਰ ਵਿਚ ਫਸੇ ਰਹਿਣਾ ਪਵੇ, ਉਸ ਦੇ ਕੰਟ੍ਰੋਲ ਹੇਠ। ਉਹ ਹੈ ਜੋ ਉਹ ਚਾਹੁੰਦਾ ਹੈ।
ਕ੍ਰਿਪਾ ਕਰਕੇ ਹੁਣੇ ਜਾਗੋ। ਕ੍ਰਿਪਾ ਕਰਕੇ ਬਦਲੋ। ਕ੍ਰਿਪਾ ਕਰਕੇ ਭਰਮ ਰਾਜ਼ਾ ਨੂੰ, ਮਾਇਆ ਨੂੰ, ਤੁਹਾਡੇ ਕਰਮਾਂ ਨੂੰ ਬਦਲਣ ਦੇਵੋ, ਤੁਹਾਡੇ ਕਰਮਾਂ ਨੂੰ ਮਿਟਾਉਣ ਦੇਵੋ, ਮੇਰੇ ਨਾਲ, ਸਵਰਗਾਂ ਨਾਲ, ਤਾਂਕਿ ਤੁਸੀਂ ਇਕ ਮੁਕਤ ਰੂਹ ਬਣ ਸਕੋਂ ਇਥੋਂ ਤਕ ਤੁਹਾਡੇ ਗ੍ਰਹਿ ਉਤੇ ਪਹਿਲੇ ਹੀ ਜਿੰਦਾ ਰਹਿੰਦਿਆਂ, ਅਤੇ ਸਭ ਚੀਜ਼ ਹੋਵੇਗੀ ਜੋ ਤੁਸੀਂ ਕਦੇ ਵੀ ਚਾਹੁੰਦੇ ਹੋਵੇ ਅਤੇ ਕਾਮਨਾ ਕਰਦੇ ਹੋਵੇ, ਥੋੜਾ ਸਮਾਂ ਦੇਣ ਨਾਲ । ਤੁਸੀਂ ਦੇਖੋ, ਅਨੇਕ ਹੀ ਲੋਕ ਜਿਹੜੇ ਅਮੀਰ ਹਨ, ਬਹੁਤ ਅਮਰਿ, ਬੇਹਦ ਅਮੀਰ - ਪਰ ਉਹ ਖੁਸ਼ ਨਹੀਂ ਹਨ। ਅਤੇ ਰੂਸ ਵਲ ਅਜ਼ਕਲ ਦੇਖੋ - ਕਿਤਨੇ ਉਲੀਗਾਰਕਾਂ ਨੂੰ ਕਤਲ ਕੀਤਾ, ਜ਼ਹਿਰ ਦਿਤੀ ਗਈ, ਜਾਂ ਮਾਰਿਆ ਗਿਆ ਜਦੋਂ ਉਹ ਅਜ਼ੇ ਇਕ ਜਵਾਨ ਉੇਮਰ ਵਿਚ ਸਨ, ਜਾਂ ਇਥੋਂ ਤਕ ਇਕ ਬੁਢਾਪੇ ਵਾਲੀ ਉਮਰ ਵਿ, ਉਹ ਅਜ਼ੇ ਵੀ ਜਾਣ ਲਈ ਤਿਆਰ ਨਹੀਂ ਸਨ। ਅਤੇ ਉਹ ਇਥੋਂ ਤਕ ਜਾਣਦੇ ਵੀ ਨਹੀਂ ਉਹ ਕਿਥੇ ਜਾ ਰਹੇ ਹਨ। ਜੇਕਰ ਤੁਸੀਂ ਕਰਮਾਂ ਨੂੰ ਜਾਣ ਦਿੰਦੇ ਹੋ, ਆਪਣੀ ਜਿੰਦਗੀ ਦੇ ਢੰਗ ਨੂੰ ਬਦਲੋ, ਆਪਣੇ ਦਿਲ ਨੂੰ ਖੂਬਸੂਰਤ ਬਣਾਉ ਜਿਸ ਕਿਸਮ ਦੇ ਜੀਵ ਤੁਸੀਂ ਸਚਮੁਚ ਮੂਲ ਵਿਚ ਹੋ, ਫਿਰ, ਤੁਹਾਡੇ ਕੋਲ ਸਭ ਚੀਜ਼ ਤੁਹਾਡੇ ਕੋਲ ਹੋਵੇਗੀ। ਅਤੇ ਤੁਸੀ ਦੇਖੋਂਗੇ ਕਿ ਤੁਹਾਨੂੰ ਬਹੁਤੀ ਜਿਆਦਾ ਦੀ ਸਚਮੁਚ ਲੋੜ ਨਹੀਂ ਹੈ। ਤੁਸੀਂ ਅਜ਼ੇ ਵੀ ਆਪਣੀ ਜਿੰਦਗੀ ਨਾਲ ਬਸ ਬਹੁਤ ਖੁਸ਼ ਹੋਵੋਂਗੇ, ਬਹੁਤ ਹੀ ਸੰਤੁਸ਼ਟ, ਜਿਥੇ ਵੀ ਤੁਸੀਂ ਹੋਵੋਂ, ਜੋ ਵੀ ਪ੍ਰਮਾਤਮਾ ਤੁਹਾਨੂੰ ਦਿੰਦਾ ਹੈ। ਪਰ ਪ੍ਰਮਾਤਮਾ ਤੁਹਾਨੂੰ ਕਾਫੀ ਨਾਲੋਂ ਵਧੇਰੇ ਦੇਵੇਗਾ, ਕਿਉਂਕਿ ਤੁਹਾਡੇ ਕਰਮ ਖਤਮ ਹੋ ਜਾਣਗੇ। ਤੁਸੀੰਂ ਵਧੇਰੇ ਦੇ ਹਕਦਾਰ ਹੋਵੋਂਗੇ ਉਹਦੇ ਨਾਲੋਂ ਜਿਸ ਦੇ ਲਈ ਤੁਸੀਂ ਹੁਣ ਹੋ। ਤੁਸੀਂ ਇਤਨਾ ਸਖਤ ਕੰਮ ਕਰ ਰਹੇ ਹੋ, ਕਦੇ ਕਦਾਂਈ ਦੋ, ਤਿੰਨ, ਚਾਰ ਨੌਕਰੀਆਂ, ਪਰ ਫਿਰ ਵੀ ਗੁਜ਼ਾਰਾ ਪੂਰਾ ਨਹੀਂ ਕਰ ਸਕਦੇ, ਕਿਉਂਕਿ ਇਹ ਜਿੰਦਗੀ ਮੁਸੀਬਤਾਂ ਅਤੇ ਜਾਲਾਂ ਨਾਲ ਭਰੀ ਹੈ, ਅਤੇ ਤੁਹਾਡੇ ਪਿਛਲੇ ਕਰਮ ਤੁਹਾਨੂੰ ਆਜ਼ਾਦ ਨਹੀਂ ਹੋਣ ਦਿੰਦੇ। ਬਿਨਾਂਸ਼ਕ, ਪੁਰਾਣੇ ਸਮਿਆਂ ਤੋਂ ਇਹੋ ਜਿਹੇ ਕਿਸਮ ਦੇ ਧੋਖੇ, ਲੁਟ ਮਾਰ, ਚਾਲਾਂ ਅਤੇ ਜਾਲ ਚਲਦੇ ਰਹੇ ਹਨ, ਮਨੁਖਾਂ ਨੂੰ ਮਾੜੀਆਂ ਚੀਜ਼ਾਂ ਕਰਨ ਲਈ ਭਰਮਾਉਣ ਲਈ ਤਾਂਕਿ ਉਹ ਆਤਮਾਵਾਂ ਨੂੰ ਕਾਬੂ ਕਰਨਾ ਜ਼ਾਰੀ ਰਖ ਸਕਦੇ ਹਨ ਅਤੇ ਉਨਾਂ ਨੂੰ ਇਸ ਭੌਤਿਕ ਸੰਸਾਰ ਵਿਚ ਸੀਮਤ ਰਖ ਸਕਦੇ। ਸਾਨੂੰ ਇਹ ਬਦਲਣਾ ਪਵੇਗਾ।
ਸਾਨੂੰ ਸਹਿਮਤ ਹੋਣਾ ਜ਼ਰੂਰੀ ਹੈ। ਸਾਨੂੰ ਇਹ ਇਨਕਲਾਬ ਇਕਠਿਆਂ ਨੂੰ ਕਰਨਾ ਪਵੇਗਾ ਤਾਂਕਿ ਆਪਣੇ ਆਪ ਨੂੰ ਅਤੇ ਆਪਣਿਆ ਬਚਿਆਂ ਨੂੰ ਆਜ਼ਾਦ ਕਰ ਸਕੀਏ। ਇਹ ਨਿਆਂ ਨਹੀਂ ਹੈ। ਇਹ ਰਹਿਮਦਿਲ ਨਹੀਂ ਹੈ। ਅਤੇ ਸਾਨੂੰ ਵੀ ਨਿਆਂਕਾਰੀ ਬਣਨਾ ਜ਼ਰੂਰੀ ਹੈ, ਰਹਿਮਦਿਲ ਬਣਨਾ ਜ਼ਰੂਰੀ ਹੈ, ਚੰਗੇ ਭਲੇਮਾਣਸ ਜੀਵ ਬਣਨਾ ਜ਼ਰੁਰੀ ਹੈ। ਅਸੀਂ ਇਕ ਦੂਜ਼ੇ ਦਾ ਖੂਨ ਨਹੀਂ ਵਹਾ ਸਕਦੇ, ਸਮੇਤ ਜਾਨਵਰ-ਲੋਕ ਸਹਿ-ਵਾਸੀਆਂ ਦਾ ਖੂਨ ਨਹੀਂ ਵਹਾ ਸਕਦੇ, ਅਤੇ ਉਨਾਂ ਨੂੰ ਨਹੀਂ ਖਾ ਸਕਦੇ - ਇਹ ਸਭ ਸੜ ਗਲ ਰਿਹਾ ਮਾਸ ਇਥੋਂ ਤਕ ਸਾਰੇ ਜੀਵਾਂ ਦਾ ਜੋ ਤੁਸੀਂ ਹਰ ਰੋਜ਼ ਆਪਣੇ ਮੂੰਹ ਵਿਚ ਪਾ ਰਹੇ ਹੋ। ਇਹ ਬਹੁਤ ਨਿਰਦਈ ਹੈ, ਬਹੁਤ ਜ਼ਾਲਮ, ਬਹੁਤ ਵਹਿਸ਼ੀ, ਬਹੁਤ ਅਸਭਿਅਕ, ਬਹੁਤ ਘਿਣਾਉਣਾ, ਅਤੇ ਤੁਸੀਂ ਉਹ ਚੰਗੀ ਤਰਾਂ ਜਾਣਦੇ ਹੋ। ਸੋ ਕ੍ਰਿਪਾ ਕਰਕੇ, ਇਹ ਬਦਲੋ।
ਅਸੀਂ ਇਕਠੇ ਬਦਲਾਂਗੇ, ਅਤੇ ਸੰਸਾਰ ਸਾਡੇ ਸਾਰਿਆਂ ਦੇ ਰਹਿਣ ਲਈ ਇਕ ਸਵਰਗ ਬਣ ਜਾਵੇਗਾ। ਭਾਵੇਂ ਜੇਕਰ ਤੁਸੀਂ ਪਹਿਲੇ ਹੀ ਬਜ਼ੁਰਗ ਹੋ, ਅਸੀਂ ਜਿੰਦਗੀ ਅਤੇ ਮੌਤ ਬਾਰੇ ਬਹੁਤਾ ਜਿਆਦਾ ਪ੍ਰਵਾਹ ਨਹੀਂ ਕਰਦੇ, ਸਾਨੂੰ ਬਦਲਣਾ ਜ਼ਰੂਰੀ ਹੈ ਭਵਿਖ ਦੀਆਂ ਪੀੜੀਆਂ ਲਈ, ਦਿਆਲਤਾ ਦੀ ਖਾਤਰ, ਭਲਮਾਣਸੀ ਦੀ ਖਾਤਰ, ਪ੍ਰਮਾਤਮਾ ਦੀ ਖਾਤਰ। ਮੇਰੇ ਰਬਾ। ਤੁਸੀਂ ਸਾਰੇ ਹੁਸ਼ਿਆਰ ਹੋ ਅਤੇ ਸਾਰਿਆਂ ਕੋਲ ਕਾਫੀ ਆਈਕਿਊ ਹੈ ਇਸ ਸਿਧਾਂਤ ਨੂੰ ਸਮਝਣ ਲਈ ਜਿਸ ਬਾਰੇ ਮੈਂ ਗਲ ਕੀਤੀ ਹੈ, ਮੈਂ ਬਸ ਜ਼ਿਕਰ ਕੀਤਾ ਹੈ। ਸੋ ਕ੍ਰਿਪਾ ਕਰਕੇ, ਇਕ ਭਲੇਮਾਣਸ ਜੀਵ ਬਣੋ। ਚੰਗੇ ਬਣੋ। ਰਹਿਮਦਿਲ ਬਣੋ। ਨੇਕ ਬਣੋ। ਧਰਤੀ ਉਤੇ ਪ੍ਰਮਾਤਮਾ ਦੇ ਬਚੇ ਬਣੋ। ਤੁਹਾਡਾ ਧੰਵਨਾਦ।
ਸੋ ਕ੍ਰਿਪਾ ਕਰਕੇ ਸੁਣੋ, ਬਸ ਆਪਣੀ ਜਿੰਦਗੀ ਵਿਚ ਇਕ ਵਾਰ: ਆਪਣੇ ਜੀਵਨ ਦੇ ਢੰਗ ਨੂੰ ਬਦਲੋ। ਪ੍ਰਮਾਤਮਾ ਨੂੰ ਤੁਹਾਡੇ ਲਈ ਫੈਂਸਲਾ ਕਰਨ ਦੇਵੋ ਜੋ ਤੁਹਾਡੇ ਲਈ ਵਧੀਆ ਹੈ। ਇਸ ਸੰਸਾਰ ਨੂੰ ਸਵਰਗ ਵਿਚ ਦੀ ਬਦਲਣਾ ਇਹ ਬਸ ਬਹੁਤ ਸਰਲ ਹੈ। ਬਸ ਵੀਗਨ ਬਣੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ। ਸਵਰਗ ਅਤੇ ਧਰਤੀ, ਅਤੇ ਇਥੋਂ ਤਕ ਨਰਕ, ਧਿਆਨ ਰਖ ਰਹੇ ਹਨ ਦੇਖਣ ਲਈ ਜੇਕਰ ਤੁਸੀਂ ਉਹ ਕਰ ਰਹੇ ਹੋ। ਫਿਰ ਤੁਹਾਡੇ ਗੁਣ ਆਉਣਗੇ। ਤੁਹਾਡੀ ਖੁਸ਼ੀ ਆਵੇਗੀ। ਤੁਹਾਡੀ ਖੁਸ਼ਹਾਲੀ ਤਦਾਨਸਾਰ ਆਵੇਗੀ। ਕ੍ਰਿਪਾ ਕਰਕੇ ਸਾਨੂੰ ਤੁਹਾਡੀ ਮਦਦ ਕਰਨ ਦੇਵੋ। ਕ੍ਰਿਪਾ ਕਰਕੇ। ਆਪਣੀ ਸਾਰੀ ਇਮਾਨਦਾਰੀ ਅਤੇ ਪਿਆਰ ਨਾਲ, ਮੈਂ ਤੁਹਾਡੇ ਅਗੇ ਬੇਨਤੀ ਕਰ ਰਹੀ ਹਾਂ ਆਪਣੇ ਜੀਵਨ ਨੂੰ ਬਦਲੋ ਤਾਂਕਿ ਤੁਸੀਂ ਬਿਹਤਰ ਬਣ ਸਕੋਂ। ਜਿੰਦਗੀ ਇਥੇ ਤੁਹਾਡੇ ਆਪਣੇ ਲਈ, ਤੁਹਾਡੇ ਆਲੇ ਦੁਆਲੇ ਸਾਰਿਆਂ ਲਈ, ਬਿਹਤਰ ਹੋਵੇਗੀ, ਖਾਸ ਕਰਕੇ ਤੁਹਾਡੇ ਅਜ਼ੀਜ਼ਾਂ ਲਈ, ਜਿਵੇਂ ਤੁਹਾਡਾ ਪ੍ਰੀਵਾਰ, ਤੁਹਾਡੀ ਪਤਨੀ, ਤੁਹਾਡਾ ਪਤੀ, ਤੁਹਾਡੇ ਬਚੇ, ਤੁਹਾਡੇ ਦੋਸਤ, ਅਤੇ ਤੁਹਾਡੇ ਗਆਂਢੀਆਂ ਲਈ। ਤੁਸੀਂ ਸ਼ਾਂਤੀ ਅਤੇ ਖੁਸ਼ਹਾਲੀ, ਅਤੇ ਗਿਆਨ, ਮੁਕਤੀ ਵਿਚ ਜੀਵੋਂਗੇ ਇਥੇ ਅਤੇ ਬਾਅਦ ਵਿਚ।
ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਰਬਸ਼ਕਤੀਮਾਨ ਪ੍ਰਮਾਤਮਾ ਸਾਨੂੰ ਦਇਆ ਪ੍ਰਦਾਨ ਕਰਨ ਅਤੇ ਬਦਲਣ ਦੇ ਯਤਨਾਂ ਵਿਚ ਸਾਡੀ ਮਦਦ ਕਰਨ। ਇਸ ਨੂੰ ਆਸਾਨ ਬਨਾਉਣ ਵਿਚ ਸਾਡੀ ਮਦਦ ਕਰਨ - ਭਰਮ ਦੇ ਰਾਜ਼ੇ, ਮਾਇਆ ਲਈ, ਸਾਡੀ ਮਦਦ ਨਾ ਕਰਨ ਦੇ ਕੋਈ ਬਹਾਨੇ ਨਾ ਹੋਣ। ਸਾਡੀ ਮਦਦ ਕਰੋ ਤਾਂਕਿ ਸਿਰਜ਼ਨਵਾਲਾ ਸਾਡੀ ਮਦਦ ਕਰਨ ਲਈ ਵੀ ਯੋਗ ਹੋਵੇ।
ਬਹੁਤ ਸਾਰੇ ਹਥ ਕੰਮ ਨੂੰ ਹਲਕਾ ਕਰਦੇ ਹਨ। ਮੈਂ ਤੁਹਾਡੇ ਨਾਲ ਉਥੇ ਸਾਰਾ ਸਮਾਂ ਹਾਂ, ਚੰਗੇ ਅਤੇ ਬੁਰੇ ਦੁਆਰਾ। ਮੈਂ ਚਾਹੁੰਦੀ ਹਾਂ ਤੁਸੀਂ ਆਜ਼ਾਦ ਹੋਵੋ। ਮੈਂ ਚਾਹੁੰਦੀ ਹਾਂ ਤੁਸੀਂ ਖੁਸ਼ ਹੋਵੋਂ ਕਿਉਂਕਿ ਉਹ ਮੈਨੂੰ ਆਜ਼ਾਦ ਮਹਿਸੂਸ ਕਰਵਾਏਗਾ। ਉਹ ਮੈਨੂੰ ਵੀ ਖੁਸ਼ ਕਰੇਗਾ। ਸੋ ਕ੍ਰਿਪਾ, ਕ੍ਰਿਪਾ, ਕ੍ਰਿਪਾ... ਕ੍ਰਿਪਾ ਕਰਕੇ ਬਸ ਵੀਗਨ ਵਿਚ ਦੀ ਬਦਲੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ ਜਿਸ ਕਿਸੇ ਨੂੰ ਤੁਸੀਂ ਕਰ ਸਕਦੇ ਹੋ, ਜਿਸ ਕਿਸੇ ਢੰਗ ਨਾਲ ਤੁਸੀਂ ਕਰ ਸਕਦੇ ਹੋ, ਜਾਂ ਉਸਤਤ ਕਰੋ ਜਿਹੜਾ ਵੀ ਚੰਗੇ ਕੰਮ ਕਰ ਰਿਹਾ ਹੈ। ਬਸ ਖੁਸ਼ ਹੋਵੋ ਚੰਗੀਆਂ ਕਾਰਵਾਈਆਂ ਦੇਖਕੇ, ਸ਼ਾਂਤੀ ਦੇਖਕੇ, ਲੋਕਾਂ ਨੂੰ ਵੀਗਨ ਬਣਦੇ ਹੋਏ ਦੇਖ ਕੇ, ਅਤੇ ਆਪ ਵੀ ਵੀਗਨ ਬਣੋ।
ਜੇਕਰ ਤੁਸੀਂ ਹੋਰ ਬਿਲਕੁਲ ਜਿਆਦਾ ਨਹੀਂ ਕਰ ਸਕਦੇ, ਬਸ ਵੀਗਨ ਬਣੋ, ਸ਼ਾਂਤੀ ਬਣਾਉ ਆਪਣੇ ਗਆਂਢੀਆਂ ਨਾਲ, ਅਤੇ ਨਾਲ ਦੇ ਦੇਸ਼ ਨਾਲ। ਕ੍ਰਿਪਾ ਕਰਕੇ, ਬਸ ਉਹੀ ਹੈ ਜੋ ਤੁਹਾਨੂੰ ਕਰਨਾ ਜ਼ਰੂਰੀ ਹੇ। ਚੰਗੇ ਕੰਮ ਕਰਦੇ ਹੋ ਜਾਂ ਨਹੀਂ ਇਹ ਤੁਹਾਡੇ ਉਤੇ ਨਿਰਭਰ ਹੈ, ਪਰ ਇਹ ਬਿਹਤਰ ਹੈ ਕਿਉਂਕਿ ਆਤਮਾਵਾਂ, ਜਿਨਾਂ ਦੀ ਤੁਸੀਂ ਭੌਤਿਕ ਸੰਸਾਰ ਵਿਚ ਮਦਦ ਕਰਦੇ ਹੋ, ਭਵਿਖ ਵਿਚ ਤੁਹਾਡੀ ਮਦਦ ਕਰਨਗੇ ਅਤੇ ਇਸ ਜੀਵਨ ਵਿਚ, ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਜਦੋਂ ਤੁਸੀਂ ਮਰਦੇ ਹੋ, ਜੇਕਰ ਤੁਸੀਂ ਇਕਲੇ ਹੋਵੋਂ, ਅਤੇ ਕੋਈ ਰਿਸ਼ਤੇਦਾਰ ਨਾ ਹੋਣ, ਕੋਈ ਦੋਸਤ ਨਹੀਂ , ਕੋਈ ਅਜ਼ੀਜ਼ ਨਹੀਂ, ਜਿਹੜੇ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ - ਇਹ ਆਤਮਾਵਾਂ ਜਿਨਾਂ ਦੀ ਤੁਸੀਂ ਮਦਦ ਕੀਤੀ ਸੀ ਉਨਾਂ ਦੀ ਭੌਤਿਕ ਹੋਂਦ ਵਿਚ - ਜਿਵੇਂ ਕਿੲ ਮਨੁਖ, ਜਿਵੇਂ ਕਿ ਜਾਨਵਰ ਜੀਵ, ਜਿਵੇਂ ਮਹਾਨ ਦਰਖਤ ਅਤੇ ਪੌਂਦੇ - ਉਹ ਤੁਹਾਡੀ ਮਦਦ ਕਰਨਗੇ। ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਅਤੇ ਕੋਈ ਵੀ ਪ੍ਰਾਰਥਨਾਵਾਂ ਨੂੰ ਧਿਆਨ ਵਿਚ ਰਖਿਆ ਜਾਵੇਗਾ, ਭਾਵੇਂ ਜੇਕਰ ਤੁਹਾਡੇ ਜੀਵਨ ਵਿਚ ਤੁਸੀਂ ਬਹੁਤ ਹੋਰ ਚੰਗਾ ਨਾ ਕੀਤਾ ਹੋਵੇ। ਕ੍ਰਿਪਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕਰੋ।
ਕ੍ਰਿਪਾ ਕਰਕੇ, ਆਪਣੇ ਦਿਲ ਵਿਚ ਦੇਖੋ ਕਿ ਮੈਂ ਸਚਮੁਚ ਤੁਹਾਡੀ ਪ੍ਰਵਾਹ ਕਰ ਰਹੀ ਹਾਂ, ਤੁਹਾਡੇ ਬਾਰੇ ਚਿੰਤਤ ਹਾਂ, ਅਤੇ ਤੁਹਾਨੂੰ ਪਿਆਰ ਕਰਦੀ ਹਾਂ। ਅਤੇ ਉਸ ਕਰਕੇ ਮੈਂ ਇਹ ਤੁਹਾਨੂੰ ਕਹਿ ਰਹੀ ਹਾਂ। ਮੈਂ ਜਾਣਦੀ ਹਾਂ ਇਹ ਮੁਸ਼ਕਲ ਹੈ ਮਾਨਸਾਂ ਦੇ ਮਨਾਂ ਲਈ ਕਿਸੇ ਚੀਜ਼ ਵਿਚ ਵਿਸ਼ਵਾਸ਼ ਕਰਨਾ, ਜਿਸ ਵਿਚ ਉਹ ਵਿਸ਼ਵਾਸ਼ ਕਰਨਾ ਨਹੀਂ ਚਾਹੁੰਦੇ, ਪਰ ਕ੍ਰਿਪਾ ਕਰਕੇ ਇਕੇਰਾਂ ਇਹ ਕਰੋ। ਕ੍ਰਿਪਾ ਕਰਕੇ ਇਕ ਵਾਰ ਕਰੋ ਅਤੇ ਦੇਖੋ ਤੁਹਾਡੀ ਜਿੰਦਗੀ ਬਿਹਤਰ ਵਿਚ ਦੀ ਬਦਲਦੀ। ਸੰਸਾਰ ਵੀ ਸਵਰਗ ਵਿਚ ਦੀ ਬਹੁਤ, ਬਹੁਤ, ਬਹੁਤ ਜ਼ਲਦੀ ਨਾਲ ਬਦਲ ਜਾਵੇਗਾ। ਨਹੀਂ ਤਾਂ, ਅਸੀਂ ਸਾਰੇ ਖਤਮ ਹੋ ਜਾਵਾਂਗੇ। ਅਸੀਂ ਸਾਰੇ ਖਤਮ ਹੋ ਜਾਵਾਂਗੇ, ਜਾਂ ਬਹੁਤੇ ਖਤਮ ਹੋ ਜਾਣਗੇ।
ਅਤੇ ਜਿਹੜਾ ਵੀ ਰਹਿੰਦਾ ਹੈ ਅਤੇ ਜ਼ੀਰੋ ਤੋਂ ਨਵੇਂ ਸਿਰ ਸ਼ੁਰੂ ਕਰਦਾ ਹੈ - ਜੇਕਰ ਉਹ ਇਥੋਂ ਤਕ ਜਿੰਦਾ ਰਹਿ ਵੀ ਸਕਣਗੇ, ਜੋ ਵੀ ਧਰਤੀ ਉਤੇ ਅਗੇ ਹੋਵੇਗਾ। ਪਿਛੇ ਜਿਹੇ, ਬਹੁਤ ਸਾਰੀਆਂ ਬਿਮਾਰੀਆਂ ਵਾਪਰ ਰਹੀਆਂ ਹਨ ਜਿਵੇਂ ਕਦੇ ਨਹੀਂ ਪਹਿਲਾਂ ਹੋਇਆ। ਅਨੇਕ ਹੀ ਠੰਡੇ ਦੇਸ਼ ਕਦੇ ਵੀ ਪਹਿਲਾਂ ਨਾਲੋਂ ਵਧੇਰੇ ਗਰਮ ਹੋ ਗਏ, ਅਰਬੀ ਗਰਮ ਦੇਸ਼ਾਂ ਨਾਲੌਂ ਵੀ ਵਧੇਰੇ ਗਰਮ। ਅਨੇਕ ਹੀ ਬਿਮਾਰੀਆਂ ਆ ਰਹੀਆਂ ਹਨ ਹੋਰ ਵਧੇਰੇ ਅਗੇ ਨਾਲੋਂ, ਇਥੋਂ ਤਕ ਸਭ ਕਿਸਮ ਦੇ ਕੀੜੇ, ਵਖ ਵਖ ਦੇਸ਼ਾਂ ਵਿਚ ਜਾ ਰਹੇ ਹਨ, ਸਭ ਜਗਾ ਤਬਾਹੀ ਮਚ ਰਹੀ ਹੈ ਜਿਵੇਂਪਹਿਲਾਂ ਕਦੇ ਨਹੀਂ; ਹੜ ਜਿਵੇਂ ਕਦੇ ਪਹਿਲਾਂ ਨਹੀਂ, ਬੇਮਿਸਾਲ ਹਰ ਪਾਸੇ ਆਫਤਾਂ, ਇਥੋਂ ਤਕ ਸਮਾਨ ਸਮੈਂ ਵਾਪਰ ਰਹੀਆਂ ਹਨ।
ਲੋਕ ਛੋਟੀ ਉਮਰ ਵਿਚ ਸਭ ਜਗਾ ਮਰ ਰਹੇ ਹਨ। ਕੁਝ ਬਿਮਾਰੀਆਂ ਕਦੇ ਨਹੀਂ ਵਾਪਰੀਆਂ ਪਹਿਲਾਂ ਜਵਾਨ ਲੋਕਾਂ ਨੂੰ - ਹੁਣ ਉਹ ਜਵਾਨ ਲੋਕਾਂ ਨੂੰ ਆ ਰਹੀਆਂ ਹਨ, ਜਿਵੇਂ ਕੈਂਸਰ ਮਿਸਾਲ ਵਜੋਂ। ਅਨੇਕ ਹੀ ਅਜ਼ੀਬ ਬਿਮਾਰੀਆਂ ਆਉਂਦੀਆਂ ਅਤੇ ਰਹਿੰਦੀਆਂ ਹਨ। ਅਨੇਕ ਹੀ ਅਜ਼ੀਬ ਵਾਏਰਿਸੇਸ ਆਉਂਦੇ ਅਤੇ ਰਹਿੰਦੇ ਹਨ। ਬਹੁਤ ਸਾਰੇ ਪ੍ਰਚੀਨ ਜ਼ਰਾਸੀਮ, ਵਾਏਰੇਸਿਸ ਵਾਪਸ ਆ ਗਏ ਹਨ। ਬਹੁਤ ਸਾਰੇ ਅਜ਼ੀਬ ਜਾਨਵਰ ਅਤੇ ਅਜ਼ੀਬ ਬਿਮਾਰੀਆਂ ਸਾਡੀ ਧਰਤੀ ਉਤੇ ਹੁਣ ਸਭ ਜਗਾ ਵਾਪਰ ਰਹੀਆਂ ਹਨ।