ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਅਜਿਹੇ ਛੋਟੇ ਜੀਵਨ ਵਿਚ ਤੁਸੀਂ ਕਿਉਂ ਨਹੀਂ ਬਸ ਅਨੰਦ ਮਾਣਦੇ ਉਸ ਦਾ ਜੋ ਵੀ ਤੁਹਾਡੇ ਕੋਲ ਹੈ? (ਹਾਂਜੀ, ਬਿਲਕੁਲ।_ ਸਫਰ ਕਰਨ ਜਾਓ, ਸਾਰੇ ਰਾਸ਼ਟਰਪਤੀਆਂ ਨੂੰ ਦੇਖਣ ਜਾਓ, ਹੋਰਨਾਂ ਦੇਸ਼ਾਂ ਨੂੰ ਦੇਖਣ ਜਾਓ, ਖੂਬਸੂਰਤ ਜਗਾਵਾਂ, ਅਤੇ ਆਪਣੇ ਧੰਨ ਦਾ ਅਨੰਦ ਮਾਣੋ, ਆਪਣੀ ਐਸ ਅਰਾਮ ਦਾ। ਲੋਕ ਤੁਹਾਨੂੰ ਬਹੁਤ ਕੁਝ ਦਿੰਦੇ ਹਨ। ਤੁਹਾਡੇ ਕੋਲ ਸਭ ਚੀਜ਼ ਹੈ ਜੋ ਤੁਸੀਂ ਚਾਹੁੰਦੇ ਹੋ, ਬਿਲਕੁਲ ਕੋਈ ਵੀ ਚੀਜ਼ । ਕਿਉਂ ਹੋਰਨਾਂ ਦੀਆਂ ਜਿੰਦਗੀਆਂ ਨੂੰ ਦੁਖੀ ਕਰਨਾ ਅਤੇ ਆਪਣੀ ਜਿੰਦਗੀ ਨੂੰ ਵੀ ਖਤਰੇ ਅਤੇ ਦੁਖ ਵਿਚ ਪਾਉਣਾ?