ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਕੀ ਕਰ ਸਕਦੇ ਹਾਂ ਇਸ ਸੰਸਾਰ ਨਾਲ ਕਿਵੇਂ ਵੀ? ਉਥੇ ਹਮੇਸ਼ਾਂ ਇਕ ਪਖ ਸਾਕਾਰਾਤਮਿਕ ਹੈ, ਇਕ ਪਖ ਨਾਕਾਰਾਤਮਿਕ। ਇਥੋਂ ਤਕ ਸਤਿਗੁਰੂ ਨੂੰ ਉਹਦੇ ਨਾਲ ਸਿਝਣਾ ਪੈਂਦਾ ਹੈ। ਸਾਕਾਰਾਤਮਿਕ ਸਲਾਹ ਦਿੰਦਾ, ਜਾਂ ਇਸ਼ਾਰਾ ਕਰਦਾ ਸਤਿਗੁਰੂ ਨੂੰ, ਜੋ ਚੰਗੀ ਚੀਜ਼ ਹੈ। ਅਤੇ ਦੂਸਰਾ ਬਹਿਸ ਕਰਦਾ ਹੈ, ਕਹਿੰਦਾ ਹੈ, "ਨਹੀਂ, ਨਹੀਂ, ਉਹ ਨਹੀਂ ਚੰਗਾ। ਇਹ ਕਰਨਾ ਚਾਹੀਦਾ... ਉਹ ਕਰਨ ਲਈ।" ਸਾਰਾ ਸਮਾਂ ਉਲਝਣਾ। ਸੋ, ਇਹ ਬਹੁਤ ਮੁਸ਼ਕਲ ਹੈ ਮਨੁਖਾਂ ਲਈ ਇਥੋਂ ਤਕ ਭੇਦ ਪਛਾਨਣਾ ਕੀ ਕੀ ਹੈ।