ਖੋਜ
ਪੰਜਾਬੀ
 

ਰੂਸ, ਆਪਣੇ ਦੇਸ਼ ਅਤੇ ਯੂਕਰੇਨ ਨੂੰ ਸ਼ਾਂਤੀ ਵਾਪਸ ਕਰੋ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਦਸਿਆ ਸੀ ਕਿ ਮੈਂ ਇਹ ਕਹਾਣੀ ਪੜੀ ਸਿਰਫ ਤੁਹਾਡੇ ਸਾਰ‌ਿਆਂ ਅਤੇ ਪੈਰੋਕਾਰਾਂ ਲਈ ਹੀ ਨਹੀ, ਪਰ ਖਾਸ ਕਰਕੇ ਰੂਸੀ ਲੋਕਾਂ ਲਈ। (ਹਾਂਜੀ, ਸਤਿਗੁਰੂ ਜੀ।) ਹੁਣ ਜਦੋਂ ਕਿ ਪੁਤਿਨ ਮਰ ਗਿਆ ਹੈ, ਤੁਸੀਂ ਬਸ ਉਸ ਨੂੰ ਜਿੰਦਾ ਅਤੇ ਸਿਹਤਮੰਦ ਰਖਣ ਦੀ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦਾ ਸਮਾਂ ਆ ਗਿਆ ਹੈ। ਸੋ, ਉਹ ਚਲਾ ਗਿਆ। ਸੋ, ਸਭ ਤੋਂ ਵਧੀਆ ਹੈ ਕਿ ਹੁਣ ਤੁਸੀਂ ਆਪਣੇ ਆਪ ਨੂੰ ਬਚਾਉ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਉਸ ਦੀ ਸਮਸਿਆ ਵਿਚੋਂ ਬਾਹਰ ਨਿਕਲੋ। ਆਪਣੀ ਆਤਮਾ ਨੂੰ ਬਚਾਉ। ਪਛਤਾਵਾ ਕਰੋ ਅਤੇ ਜੋ ਵੀ ਨੁਕਸਾਨ ਉਸ ਨੇ ਕੀਤਾ ਉਸ ਦੀ ਮੁਰੰਮਤ ਕਰੋ।
ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-23
4967 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-24
4080 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-25
3767 ਦੇਖੇ ਗਏ