ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਲਾਂ ਕਰਦੇ ਹੋਏ ਇਨਾਂ ਯੂਕਰੇਨ ਤੋਂ ਸ਼ਰਨਾਰਥੀਆਂ ਬਾਰੇ; ਮੈਂ ਆਸ ਕਰਦੀ ਹਾਂ ਉਹ ਆਪਣੀ ਧਰਤੀ ਨੂੰ ਵਾਪਸ ਚਲੇ ਜਾਣਗੇ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਆਪਣੇ ਘਰ ਨਾਲੋਂ ਹੋਰ ਕੋਈ ਜਗਾ ਬਿਹਤਰ ਨਹੀਂ ਹੈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਉਹ ਇਸ ਦੇ ਆਦੀ ਹਨ। ਉਹ ਆਪਣੀ ਜਲਵਾਯੂ ਦੇ ਆਦੀ ਹਨ, ਆਪਣੇ ਮਹੌਲ ਦੇ, ਆਪਣੇ ਗੁਆਂਢੀਆਂ, ਆਪਣੇ ਭੋਜ਼ਨ, ਆਪਣੇ ਹਥਾਂ ਤੋਂ ਉਗਾਇਆ ਜਾਂਦਾ, ਆਪਣੇ ਲਾਗੇ।