ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 184 - ਇਸਲਾਮਿਕ ਭਵਿਖਬਾਣੀਆਂ ਮਸੀਹਾ ਬਾਰੇ ਨਿਯਤ ਸਮੇਂ ਤੇ2022-03-06ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਉਹਨਾਂ (ਪੈਗੰਬਰ ਮੁਹੰਮਦ) ਨੇ , ਉਨਾਂ ਉਪਰ ਸ਼ਾਂਤੀ ਬਣੀ ਰਹੇ, ਕਿਹਾ: 'ਅਲ-ਮਾਹਦੀ (ਉਨਾਂ ਉਪਰ ਸ਼ਾਂਤੀ ਬਣੀ ਰਹੇ) ਇਹਨੂੰ (ਗ੍ਰਹਿ ਨੂੰ) ਨਿਆਂ ਅਤੇ ਇਨਸਾਫ ਨਾਲ ਭਰ ਦੇਵੇਗਾ ਉਵੇਂ ਹੀ ਜਿਵੇਂ ਇਹ ਭਰੀ ਹੋਈ ਸੀ ਅਤਿਆਚਾਰ ਅਤੇ ਅਨਿਆਂ ਨਾਲ।'"