ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਓਮਨੀਕਰੋਨ ਬਹੁਤ ਡਰਾਉਣਾ ਹੈ। (ਹਾਂਜੀ, ਸਤਿਗੁਰੂ ਜੀ।) ਮੇਰੇ ਕੋਲ ਕੋਈ ਹਲ ਨਹੀਂ ਹੈ। ਮੈਂ ਹਰ ਇਕ ਨੂੰ ਕਿਹਾ ਵੀਗਨ ਖਾਣ ਲਈ। (ਹਾਂਜੀ, ਸਤਿਗੁਰੂ ਜੀ।) ਉਹ ਸਭ ਤੋਂ ਵਧੀਆ ਹਲ ਹੈ, ਪਰ ਮੈਨੂੰ ਡਰ ਹੈ ਇਹ ਇਥੋਂ ਤਕ ਬਹੁਤੀ ਦੇਰ ਹੋ ਗਈ ਹੈ ਹੁਣ। (ਓਹ, ਰਬਾ।) ਮੈਨੂੰ ਡਰ ਹੈ ਹੁਣ ਇਹ ਬਹੁਤੀ ਦੇਰ ਹੋ ਗਈ ਹੈ। (ਓਹ। ਵਾਓ।) ਇਹ ਅਜ਼ੇ ਵੀ ਕੁਝ ਮਦਦ ਕਰ ਸਕਦਾ ਹੈ ਜੇਕਰ ਤੁਸੀਂ ਵੀਗਨ ਹੋ, ਅਤੇ ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ, ਅਤੇ ਤੁਸੀਂ ਸੰਜ਼ੀਦਾ ਹੋ ਅਤੇ ਤੁਹਾਡੇ ਕੋਲ ਘਟ ਪਾਪ ਵਾਲੇ ਕਰਮ ਹਨ ਉਸ ਤੋਂ ਪਹਿਲਾਂ, ਹੋ ਸਕਦਾ ਤੁਹਾਨੂੰ ਬਚਾਇਆ ਜਾ ਸਕਦਾ ਹੈ।