ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁਖਤਾ ਇਕ ਬੇਮਿਸਾਲ ਗਲੋਬਲ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਹੈ ਬਹੁਤ ਖਰਾਬ ਜਲਵਾਜੂ ਪ੍ਰੀਵਰਤਨ ਆਫਤਾਂ, ਮਹਾਂਮਾਰੀ, ਮਤਭੇਦ ਅਤੇ ਹਿੰਸਾ ਕਰਕੇ, ਨਾਲ ਦੀ ਨਾਲ ਸਮਾਜਿਕ ਅਤੇ ਰਾਜਨੀਤਿਕ ਉਥਲ-ਪੁਥਲ । ਨਵੀਂ ਕਿਤਾਬ "ਲਵ ਇਜ ਦ ਅੋਨਲੀ ਸਲੂਸ਼ਨ" ਵਿਚ, ਪਰਮ ਸਤਿਗੁਰੂ ਚਿੰਗ ਹਾਈ ਜੀ ਸਾਨੂੰ ਰਾਹ ਦਿਖਾਉਂਦੇ ਹਨ ਇਨਾਂ ਸਭ ਸੰਕਟਾਂ ਦੇ ਸਮਾਧਾਨ ਕਰਨ ਲਈ: ਹਰ ਕਿਸਮ ਦਾ ਪਿਆਰ ਕੁਝ ਖੂਬਸੂਰਤ ਸਕਾਰਤਮਿਕ ਐਨਰਜੀ ਕਢੇਗਾ ਸਾਡੀ ਰਖਿਆ ਕਰਨ ਲਈ, ਅਤੇ ਪਿਆਰਿਆਂ ਦੀ ਰਖਿਆ ਕਰਨ ਲਈ ਅਤੇ ਕੁਝ ਚੀਜ ਸਾਡੇ ਆਲੇ ਦੁਆਲੇ। ਸੋ ਜੇਕਰ ਹਰ ਇਕ ਸਾਡੇ ਵਿਚੋਂ ਹੋਰ ਪਿਆਰ ਦਿੰਦਾ ਹੈ ਵਾਤਾਵਰਣ ਅੰਦਰ, ਇਹਨੂੰ ਫੈਲਾਉਂਦਾ ਹੈ, ਜਿਵੇਂ ਹੋਰ ਵਧਾਉਂਦਾ ਹੈ, ਪ੍ਰੀਵਾਰ ਤੋਂ ਥੋੜਾ ਕੁ ਜਿਹਾ ਹੋਰ ਅਗੇ, ਅਤੇ ਕਾਫੀ ਸਾਰਾ ਉਹ ਪਿਆਰ, ਪੂਰਾ ਕਰ ਦੇਵੇਗਾ ਉਸ 100% ਪਿਆਰ ਦੀ ਸ਼ਕਤੀ ਨੂੰ ਜੋ ਲੋੜੀਂਦੀ ਹੈ ਸਾਡੇ ਜਿੰਦਾ ਰਹਿਣ ਦੇ ਸਭ ਤੋਂ ਵਡੇ ਖਤਰੇ ਨੂੰ ਘੋਲਣ ਲਈ । ਪਿਆਰ ਇਕ ਸ਼ਬਦ ਨਹੀ ਹੈ ਸਾਡੇ ਬੁਲਾਂ ਉਤੇ, ਪਿਆਰ ਸਾਡੇ ਜਜਬਾਤਾਂ ਅੰਦਰ ਹੋਣਾ ਜ਼ਰੂਰੀ ਹੈ, ਅਤੇ ਕਾਰਜ਼ਾਂ ਦੁਆਰਾ ਇਹਨੂੰ ਅਮਲ ਲਿਆਉਣਾ ਬਾਹਰ। ਜਾਨਵਰਾਂ ਨੂੰ ਪਿਆਰ ਕਰਦੇ ਹਾਂ, ਅਸੀਂ ਵੈਸ਼ਨੋ (ਵੀਗਨ) ਹੋਵਾਂਗੇ। ਧਰਤੀ ਨੂੰ ਪਿਆਰ ਕਰਦੇ ਹਾਂ, ਅਸੀਂ ਹਰਿਆਵਲ ਲਿਆਵਾਂਗੇ। ਸੰਸਾਰ ਨੂੰ ਪਿਆਰ ਕਰਦੇ ਹਾਂ, ਗ੍ਰਹਿ ਨੂੰ ਬਚਾਵਾਂਗੇ। "ਲਵ ਇਜ ਦ ਅੋਨਲੀ ਸਲੂਸ਼ਨ" ਮੁਫਤ ਡਾਊਨਲੋਡ ਕਰਨ ਲਈ: love4peace.org