ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰਾ ਪ੍ਰਣ ਸੀ: "ਮੇਰੇ ਸਾਰੇ ਗੁਣ, ਜੇਕਰ ਮੇਰੇ ਕੋਲ ਕੋਈ ਹੋਣ, ਹੋਰ ਲੋਕਾਂ ਲਈ ਯੋਗਦਾਨ ਪਾਏ ਜਾਣਗੇ, ਸਭ ਤੋਂ ਦੁਖੀ ਜਿਹੜੇ ਹਨ, ਜਿਵੇਂ ਕਿ ਸੰਵੇਦਨਸ਼ੀਲ ਜੀਵ ਨਰਕ ਵਿਚ, ਉਹ ਜਿਨਾਂ ਨੂੰ ਕੋਈ ਨਹੀਂ ਬਚਾਏਗਾ ਜਾਂ ਸੁਣੇਗਾ ਉਨਾਂ ਨੂੰ। ਉਹ ਰੋਂਦੇ ਹਨ ਪੀੜਾ ਵਿਚ, ਨਿਰਾਸ਼ਾ ਵਿਚ। ਮੈਂ ਚਾਹੁੰਦੀ ਹਾਂ ਆਪਣੇ ਗੁਣ ਉਨਾਂ ਨਾਲ ਸਾਂਝੇ ਕਰਨੇ।"