ਹਾਲ ਦੀ ਘੜੀ, ਜਾਨਵਰਾਂ ਨੂੰ ਤਸੀਹੇ ਦਿਤੇ ਜਾ ਰਹੇ ਹਨ ਬਹੁਤ ਹੀ ਜਾਲਮ ਢੰਗਾਂ ਨਾਲ ਅਤੇ ਭਿਆਨਕ ਦੁਖ ਪਾਉਂਦੇ ਹਨ ਜਾਨਵਰ ਫੈਕਟਰੀਆਂ ਅਤੇ ਬੁਚੜਖਾਨਿਆਂ ਵਿਚ। ਫਿਰ ਵੀ , ਲੋਕ ਕੰਮ ਕਰ ਰਹੇ ਹਨ ਮਾਸ ਦੀ ਇੰਡਸਟਰੀ ਵਿਚ ਉਕਾ ਹੀ ਨਹੀ ਜਾਣਦੇ ਕਿ ਉਨਾਂ ਦੀਆਂ ਰੂਹਾਂ ਸਾਹਮਣਾ ਕਰਨਗੀਆਂ ਇਕ ਨਤੀਜੇ ਦਾ ਉਨਾਂ ਦੇ ਕੰਮ ਰੋਜੀ ਰੋਟੀ ਲਈ ਇਕ ਪੂਰੀ ਤਰਾਂ ਬੇਰਹਿਮੀ ਉਤੇ ਅਧਾਰਤ ।
ਮੇਰੇ ਹਾਲ ਦੀ ਘੜੀ ਦੀ ਸਾਧਨਾ ਦੌਰਾਨ, ਮੇਰੇ ਅੰਦਰੂਨੀ ਸਤਿਗੁਰੂ ਜੀ ਮੈਨੂੰ ਅਤੇ ਇਕ ਚੀਨੀ ਭੈਣ ਨੂੰ ਲੈ ਗਏ ਇਕ ਸਫਰ ਉਤੇ ਨਰਕ ਦੀ ਗਵਾਹੀ ਭਰਨ ਲਈ ਸਜਾਵਾਂ ਦੀ ਜੋ ਦਿਤੀਆਂ ਗਈਆਂ ਲੋਕਾਂ ਨੂੰ ਕੰਮ ਕਰ ਰਹੇ ਮਾਸ ਦੀ ਇੰਡਸਟਰੀ ਵਿਚ ਅਤੇ ਲੋਕਾਂ ਨੂੰ ਜਿਹੜੇ ਪਸੰਦ ਕਰਦੇ ਹਨ ਮਾਸ ਖਾਣਾ। ਅਸੀਂ ਵਾਪਸ ਆਉਣ ਹੀ ਵਾਲੇ ਸੀ ਅਤੇ ਅਗੇ ਦਸਣ ਲਈ ਆਪਣਾ ਅਨੁਭਵ ਹਰ ਇਕ ਨੂੰ।
ਜਦੋਂ ਅਸੀਂ ਪਹੁੰਚੇ ਨਰਕ ਵਿਚ, ਸਤਿਕਾਰਯੋਗ ਸੀਟੀਗਾਰਭਾ (ਅਰਥ ਸਟੋਰ) ਬੋਧੀਸਾਤਵਾ ਸਾਨੂੰ ਲੈ ਗਏ ਇਕ ਦੌਰੇ ਉਤੇ ਕਈ ਜਗਾਵਾਂ ਦੇ ਨਰਕ ਵਿਚ। ਸੀਟੀਗਾਰਭਾ ਬੋਧੀਸਾਤਵਾ ਲਗਦੇ ਸਨ ਬਹੁਤ ਹੀ ਗੌਰਵਮਈ ਅਤੇ ਇਲਾਹੀ- ਹੂ-ਬ-ਹੂ ਸ਼ਕਲਾਂ ਜਿਵੇਂ ਪਰਦਰਸ਼ਤ ਕੀਤੀਆਂ ਮੰਦਰਾਂ ਵਿਚ।
ਅਸੀਂ ਦੇਖਿਆ ਨਰਕ ਜਿੰਦਾ ਜੀਵਾਂ ਦੀ ਚਮੜੀ ਉਤਾਰਨ ਵਾਲਾ। ਅਪਰਾਧੀ ਜੋ ਉਥੇ ਸਨ, ਉਨਾਂ ਨੇ ਧਰਤੀ ਉਤੇ ਸਮੇਂ ਦੌਰਾਨ, ਚਮੜੀ ਉਤਾਰੀ ਲੂੰਬੜਾਂ ਅਤੇ ਦੂਜੇ ਜਿੰਦਾ ਜਾਨਵਰਾਂ ਦੀ। ਸੋ, ਉਨਾਂ ਨੂੰ ਲੰਘਣਾ ਪੈਣਾ ਸੀ ਸਮਾਨ ਪੀੜਾ ਵਿਚੋਂ ਦੀ ਨਰਕ ਵਿਚ ਹੁੰਦੇ ਹੋਏ। ਉਨਾਂ ਦੀ ਚਮੜੀ ਉਤਾਰੀ ਗਈ ਜਦੋਂ ਤਕ ਉਹ ਇਕ ਲਹੂ ਲੁਹਾਣ ਢੇਰੀ ਨਹੀ ਬਣ ਗਏ। ਉਹ ਹੌਲੀ ਹੌਲੀ ਮਰਦੇ, ਫਿਰ ਉਨਾਂ ਦੇ ਸਰੀਰ ਦੁਬਾਰਾ ਉਠਦੇ ਅਤੇ ਲੰਘਦੇ ਚਮੜੀ ਲਾਹੁਣ ਵਾਲੀ ਪ੍ਰੀਕ੍ਰਿਆ ਦੇ ਪੀੜਾ ਵਿਚੋਂ ਦੀ ਮੁੜ ਮੁੜ ਕੇ! ਅਪਰਾਧੀ ਜਿਨਾਂ ਨੇ ਕੰਮ ਕੀਤਾ ਸੀ ਬੁਚੜਖਾਨਿਆਂ ਵਿਚ ਨੂੰ ਉਲਟੇ ਲਟਕਾਇਆ ਗਿਆ ਸੀ ਉਨਾਂ ਦੀਆਂ ਲਤਾਂ ਵਿਚੋਂ ਇਕ ਨਾਲ। ਉਨਾਂ ਦੇ ਢਿਡ ਪਾੜੇ ਹੋਏ ਸਨ ਅਤੇ ਉਨਾਂ ਦੀਆਂ ਆਂਦਰਾਂ ਬਾਹਰ ਕਢੀਆਂ ਹੋਈਆਂ ਸਨ। ਜਾਂ ਉਨਾਂ ਦੇ ਸਿਰ ਉਤੇ ਭਾਰੀ ਸਟ ਮਾਰੀ ਗਈ ਸੀ ਇਕ ਦੋ-ਮੀਟਰ ਦੇ ਭਾਰੇ ਕਾਲੇ ਹਥੋੜੇ ਨਾਲ ਉਨਾਂ ਨੂੰ ਟਕ ਲਾ ਕੇ ਮਾਰਨ ਤੋਂ ਪਹਿਲਾਂ ਕੁਝ ਕੁ ਦੇ ਛੋਟੇ ਛੋਟੇ ਟੁਕੜੇ ਕਰਕੇ ਤੁਨਿਆ ਗਿਆ ਇਕ ਵਡੇ ਡਬੇ ਦੇ ਅੰਦਰ, ਬਸ ਜਿਵੇਂ ਜਦੋਂ ਬਣਾਇਆ ਜਾਂਦਾ ਹੈ ਕੁਤੇ ਦਾ ਡਬੇ ਵਾਲਾ ਖਾਣਾ। ਕੁਝ ਕੁ ਦੇ ਗੈਸ ਦਾ ਟੀਕਾ ਲਾਇਆ ਗਿਆ ਉਨਾਂ ਦੇ ਸਰੀਰ ਵਿਚ ਜਦੋਂ ਤਕ ਪਰੈਸ਼ਰ ਬਹੁਤ ਉਚਾ ਰਿਹਾ ਅਤੇ ਉਨਾਂ ਦੀਆਂ ਅਖਾਂ ਬਾਹਰ ਨਹੀ ਨਿਕਲ ਆਈਆਂ! ਸਪਸ਼ਟ ਰੂਪ ਵਿਚ ਕਹਿੰਦੇ ਹੋਏ, ਜਿਸ ਵੀ ਢੰਗ ਨਾਲ ਲੋਕ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਅਤੇ ਬੁਚੜਖਾਨਿਆਂ ਵਿਚ ਤਸੀਹੇ ਦਿੰਦੇ ਹਨ ਅਤੇ ਜਾਨਵਰਾਂ ਨੂੰ ਕਤਲ ਕਰਦੇ ਹਨ, ਉਨਾਂ ਦੇ ਨਾਲ ਉਸੇ ਕਿਸਮ ਦਾ ਸਰੀਰਕ ਸਲੂਕ ਕੀਤਾ ਜਾਵੇਗਾ ਜਦੋਂ ਨਰਕ ਵਿਚ ਹੋਣਗੇ, ਪਰ ਇਹ ਕਈ ਗੁਣਾਂ ਜਿਆਦਾ ਤੀਬਰ ਹੋਵੇਗਾ।
ਇਸ ਤੋਂ ਇਲਾਵਾ, ਜੋ ਕੋਈ ਵੀ ਨਵੇਂ ਢੰਗ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਅਤੇ ਬੁਚੜਖਾਨਿਆਂ ਨੇ ਅਪਣਾਏ ਹਨ ਤਸੀਹੇ ਦੇਣ ਲਈ ਅਤੇ ਕਤਲ ਕਰਨ ਲਈ ਜਾਨਵਰਾਂ ਨੂੰ, ਉਹ ਉਸੇ ਤਰਾਂ ਹੀ ਆਪਣੇ ਆਪ ਇਕ ਨਰਕ ਪ੍ਰਗਟ ਕਰ ਲੈਂਦੇ ਹਨ ਸਮਾਨ ਨਵੀਂਆਂ ਸਜਾਵਾਂ ਨਾਲ। ਇਹ ਸਚ ਮੁਚ ਭਿਅੰਕਰ ਹੈ!
ਲੋਕ ਜਿਹੜੇ ਮਾਸ ਖਾਂਦੇ ਹਨ ਜਾਂ ਖਾਨਸਾਮੇ ਜਿਹੜੇ ਬਣਾਉਂਦੇ ਹਨ ਮਾਸ ਲੋਕਾਂ ਦੇ ਖਾਣ ਲਈ ਸਹਿ-ਅਪਰਾਧੀ ਹਨ ਕਤਲਾਂ ਦੇ, ਅਤੇ ਉਨਾਂ ਨੂੰ ਵੀ ਮਿਲਣਗੀਆਂ ਖੌਫਨਾਕ ਸਜਾਵਾਂ ਨਾਲ ਹੀ! ਮਿਸਾਲ ਵਜੋਂ, ਉਸ ਵਿਆਕਤੀ ਦੇ ਸ਼ਾਇਦ ਇਕ ਲੰਮੀ ਲੋਹੇ ਦੀ ਸੀਖ ਸਰੀਰ ਵਿਚ ਪਾਈ ਜਾਵੇ ਮੂੰਹ ਵਿਚੋ ਦੀ ਪੂਛ ਤਕ, ਅਤੇ ਫਿਰ ਭੁੰਨਿਆ ਜਾਣਾ ਹੈ ਇਕ ਸੂਰ ਦੇ ਬਚੇ ਦੀ ਤਰਾਂ ਇਕ ਘੁੰਮਦੀ ਗਰਿਲ ਰੈਕ ਉਤੇ। ਜਾਂ, ਉਨਾਂ ਨੂੰ ਸ਼ਾਇਦ ਪਕਾਇਆ ਜਾਵੇਗਾ, ਕਟਿਆ ਟੁਕੜਿਆਂ ਵਿਚ ਇਕ ਵਡੇ ਚਾਕੂ ਨਾਲ, ਅਤੇ ਜਮੀਨ ਉਤੇ ਪਾਇਆ, ਜਿਵੇਂ ਜੇਕਰ ਉਹ ਮੁਰਗੇ ਦਾ ਮਾਸ ਹੋਣ ਖਾਣ ਵਾਲੇ ਮੇਜ ਉਤੇ ਪਰੋਸਿਆ । ਕੁਝ ਅਪਰਾਧੀਆਂ ਦੇ ਸਰੀਰ ਦੇ ਡਕਰੇ ਕਰਕੇ ਅਤੇ ਪਧਰੇ ਕਰਕੇ, ਅਤੇ ਫਿਰ ਸੋਹਣੇ ਛਾਪੇ ਉਨਾਂ ਉਤੇ ਉਲੀਕੇ ਜਾਂਦੇ ਚਾਕੂਆਂ ਦੇ ਨਾਲ- ਜਿਵੇਂ ਸੀਫੂਡ ਵਾਂਗ, ਜਿਵੇਂ ਕਿ ਸੁਕਿਡ ਜਾਂ ਕਾਲਾਮਾਰੀ, ਤਿਆਰ ਕੀਤੇ ਜਾਂਦੇ ਹਨ ਖਾਣ ਲਈ।
ਸਾਡੇ ਨਿਰੀਖਣ ਦਾ ਸਾਰੰਸ਼ ਇਸ ਢੰਗ ਨਾਲ ਕਢਿਆ ਜਾ ਸਕਦਾ ਹੈ। ਜਿਸ ਢੰਗ ਨਾਲ ਮਾਸ ਪਕਾਇਆ ਜਾਂਦਾ ਹੈ ਰਸੋਈ ਵਿਚ ਸਾਨੂੰ ਦਸਦਾ ਹੈ ਕਿਵੇਂ ਮਾਸ ਖਾਣ ਵਾਲੇ ਨਰਕ ਵਿਚ ਦੁਖ ਪਾਉਣਗੇ।
ਮਾਨਸ ਜੀਵਾਂ ਦੀ ਮੰਦਇਛਾ ਮਾਸ ਖਾਣ ਦੀ ਆਦਤ ਜਾਨਵਰਾਂ ਨੂੰ ਅਕਿਹ ਪੀੜਾ ਦਿੰਦੀ ਹੈ। ਸਾਡੇ ਸੁਆਦ ਸ਼ਾਇਦ ਸੰਤੁਸ਼ਟ ਹੋਣ, ਪਰ ਸਾਡੇ ਮਰਨ ਤੋਂ ਬਾਦ, ਅਸੀਂ ਡਿਗਾਂਗੇ ਭਿਅੰਕਰ ਨਰਕਾਂ ਅੰਦਰ ਅਤੇ ਮਿਲਣਗੀਆਂ ਸਭ ਕਿਸਮ ਦੀਆਂ ਸਜਾਵਾਂ, ਇਕ ਨਰਕ ਤੋਂ ਦੂਜੇ ਨਰਕ ਤਕ ਬਿਨਾਂ ਸਮਾਪਤੀ ਦੇ। ਨਿਰਭਰ ਕਰਦਾ ਹੈ ਕਿਸ ਕਿਸਮ ਦਾ ਮਾਸ ਅਸੀਂ ਖਾਂਦੇ ਹਾਂ, ਸਾਨੂੰ ਲੰਘਣਾ ਪਵੇਗਾ ਉਨਾਂ ਹੀ ਤਸੀਹਿਆਂ ਵਿਚੋਂ ਦੀ ਜਿਨਾਂ ਵਿਚੋਂ ਦੀ ਉਨਾਂ ਜਾਨਵਰਾਂ ਨੇ ਕਸ਼ਟ ਸਹੇ, ਬਿਨਾਂ ਛੁਟਕਾਰੇ ਦੇ ਇਕ ਬਹੁਤ ਹੀ ਲੰਮੇ ਸਮੇਂ ਲਈ!
ਜੇਕਰ ਲੋਕਾਂ ਨੂੰ ਦੇਖਣਾ ਪਵੇ ਆਪਣੇ ਆਪ ਲਈ, ਇਥੋਂ ਤਕ ਸਿਰਫ ਇਕ ਵਾਰੀ, ਕਿਵੇਂ ਮਾਸ ਖਾਣ ਵਾਲਿਆਂ ਨੂੰ ਸਜਾ ਦਿਤੀ ਜਾਂਦੀ ਹੈ ਨਰਕ ਵਿਚ, ਕੋਈ ਵਿਆਕਤੀ ਹਿੰਮਤ ਨਹੀ ਕਰੇਗਾ ਮਾਸ ਖਾਣ ਦੀ ਹੁਣ ਹੋਰ, ਜੇਕਰ ਭਾਵੇਂ ਲੋਕ ਸਾਡੀਆਂ ਮਿੰਨਤਾਂ ਵੀ ਕਰਨ! ਸੰਸਾਰ ਵਿਚ ਅਜਕਲ, ਬਹੁਤ ਹੀ ਜਿਆਦਾ ਮਾਸ ਦੀ ਖਪਤ ਨੇ ਪਹਿਲਾਂ ਹੀ ਸਾਰੀ ਕਿਸਮ ਦੀਆਂ ਪਲੇਗਾਂ ਅਤੇ ਕੁਦਰਤੀ ਆਫਤਾਂ ਨੂੰ ਜਨਮ ਦਿਤਾ ਹੈ। ਅਸੀਂ ਆਸ ਕਰਦੇ ਹਾਂ ਕਿ ਲੋਕ ਜਲਦੀ ਨਾਲ ਬਦਲਣਗੇ ਵੀਗਨ ਆਹਾਰ ਵਲ ਨੂੰ!
ਲੋਕ ਮਾਸ ਇੰਡਸਟਰੀ ਵਿਚ, ਕ੍ਰਿਪਾ ਕਰਕੇ ਜਲਦੀ ਨਾਲ ਪਸ਼ਚਾਤਾਪ ਕਰੋ ਅਤੇ ਲਭੋ ਇਕ ਨਵਾਂ ਕੰਮ, ਸੋ ਤਾਂਕਿ ਤੁਸੀਂ ਆਪਣੇ ਆਪ ਨੂੰ ਬਚਾਅ ਸਕੋਂ ਸਮਾਂ ਰਹਿੰਦੇ ਨਰਕ ਵਿਚ ਦੁਖ ਪਾਉਣ ਤੋਂ ਅਤੇ ਬਚਾਅ ਸਕੋਂ ਗ੍ਰਹਿ ਨੂੰ ਤਬਾਹੀ ਤੋਂ!
ਸਤਿਕਾਰ ਸਹਿਤ ਕਾਮਨਾ ਕਰਦੇ ਹੋਏ ਸਤਿਗੁਰੂ ਜੀ ਲਈ ਇਕ ਖੁਸ਼ਹਾਲ ਅਤੇ ਸ਼ਾਂਤਮਈ ਜੀਵਨ ਦੀ, ਅਤੇ ਪ੍ਰਮਾਤਮਾ ਕਰੇ ਸਤਿਗੁਰੂ ਜੀ ਦੀ ਇਛਾ ਇਕ ਵੀਗਨ ਸੰਸਾਰ ਲਈ ਜਲਦੀ ਹੀ ਸਚੀ ਹੋ ਜਾਵੇ!
ਸਾਂਝੇ ਤੌਰ ਤੇ ਰਿਕਾਰਡ ਕੀਤੀ ਜੀ ਕਵਾਂਗ, ਇਕ ਪੈਰੋਕਾਰ ਔਰਤ ਚੀਨ ਵਿਚ, ਅਤੇ ਲਿੰਨ ਸੀਨ, ਇਕ ਪੈਰੋਕਾਰ ਔਰਤ ਤਾਇਵਾਨ (ਫਾਰਮੋਸਾ) ਵਿਚ" ਦੁਆਰਾ
ਵੀਗਨ: ਕਿਉਂਕਿ ਅਸੀਂ ਨਹੀ ਕਲਪਨਾ ਕਰ ਸਕਦੇ ਜੇਕਰ ਸਾਨੂੰ ਤਸੀਹੇ ਦਿਤੇ ਜਾਣ।
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਹੋਰ ਵਧੇਰੇ ਵਿਸਤਾਰ ਲਈ ਅਤੇ ਮੁਫਤ ਡਾਊਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven