2010 ਵਿਚ, ਮੈਨੂੰ ਇਕ ਬਹੁਤ ਹੀ ਪ੍ਰਤਖ ਸੁਪਨਾ ਆਇਆ। ਉਸ ਸੁਪਨੇ ਵਿਚ, ਮੈਂ ਇਕ ਉਚੇ ਦਰਜੇ ਦਾ ਸੈਨਿਕ ਸੀ। ਮੈਂ ਬਸ ਇਕ ਬਟਨ ਦਬਾਇਆ ਕਮਾਂਡ ਸੈਂਟਰ ਵਿਚ ਅਤੇ ਰੌਕਟ ਦੂਰ ਭੇਜ ਦਿਤੇ, ਕਈ ਘਰਾਂ ਨੂੰ ਤਬਾਹ ਕਰਦੇ ਹੋਏ ਅਤੇ ਸ਼ਹਿਰਾਂ ਨੂੰ, ਜਿਸ ਸਦਮੇ ਨੇ ਗੰਭੀਰ ਰੂਪ ਵਿਚ ਪ੍ਰਭਾਵਿਤ ਕੀਤਾ ਅਤੇ ਕਈ ਨਾਗਰਿਕਾਂ ਨੂੰ ਮਾਰਿਆ। ਮੈਂ ਤਾਕਤਵਰ, ਦਲੇਰ ਅਤੇ ਸ਼ਕਤੀਸ਼ਾਲੀ ਮਹਿਸੂਸ ਕੀਤਾ ਜੀਵਨ ਨਾਲ- ਤਾਕਤ ਆਪਣੇ ਹਥ ਵਿਚ ਕਾਬੂ ਕਰਦੇ ਹੋਏ। ਦ੍ਰਿਸ਼ ਬਦਲੇ। ਇਕ ਯੁਧ-ਵਿਰਾਨ ਗਲੀ ਉਤੇ, ਮੈਂ ਮਿਲਿਆ ਇਕ ਬੁਢੀ, ਬੇਸਹਾਰਾ ਔਰਤ ਨੂੰ। ਉਹਨੇ ਮੈਨੂੰ ਦੇਖਿਆ, ਮੁੜੀ ਅਤੇ ਕੋਸ਼ਿਸ਼ ਕੀਤੀ ਜਲਦੀ ਨਾਲ ਦੂਰ ਜਾਣ ਦੀ। ਮੈਂ ਆਪਣੀ ਹਥ ਵਾਲੀ ਬੰਦੂਕ ਚੁਕੀ ਅਤੇ ਉਹਨੂੰ ਗੋਲੀ ਮਾਰ ਦਿਤੀ ਬਿਨਾਂ ਕੋਈ ਪਛਤਾਵਾ ਮਹਿਸੂਸ ਕੀਤੇ। ਬਿਨਾਂ ਕਿਸੇ ਆਵਾਜ ਦੇ, ਉਹ ਮੂਹਰੇ ਨੂੰ ਡਿਗੀ, ਹੌਲੀ ਹੌਲੀ ਦੂਰ ਰਿੜਨ ਦੀ ਕੋਸ਼ਿਸ਼ ਕੀਤੀ, ਫਿਰ ਉਹਨੇ ਮੇਰੇ ਵਲ ਦੇਖਿਆ, ਜੇਕਰ ਜਿਵੇਂ ਕਹਿ ਰਹੀ ਹੋਵੇ, "ਕਿਉ?" ...ਉਹ ਮਰ ਗਈ ਦਰਦ, ਬੇਵਸੀ ਨਾਲ। ਮੈਂ ਮਾਣ ਮਹਿਸੂਸ ਕੀਤਾ ਇਕ ਸੈਨਿਕ ਵਜੋਂ, ਪਰ ਆਪਣੇ ਧੁਰ ਅੰਦਰ, ਮੈਂ ਜਾਣਦਾ ਸੀ ਮੈਂ ਕਦੇ ਵੀ ਇਤਨਾ ਗਲਤ ਨਹੀ ਹੋ ਸਕਦਾ। ਉਹ ਪਾਪ ਮੇਰੇ ਨਾਲ ਰਿਹਾ...
ਅਤੇ ਉਸ ਗਹਿਰੇ ਪਾਪ ਦੇ ਮੇਰੇ ਕਤਲ ਦੇ ਕਰਮ ਤੋਂ, ਮੈਂ ਫਿਰ ਬਿਤਾਇਆ ਲਗਦਾ ਸੀ ਜਿਵੇਂ ਇਕ ਸਚ ਮੁਚ ਲੰਮਾ ਸਮਾਂ ਨਰਕ ਵਿਚ। ਉਸ ਤੋਂ ਬਾਦ, ਮੈਂਨੂੰ ਬਹੁਤਾ ਯਾਦ ਨਹੀ ਰਿਹਾ ਕੀ ਸੀ ਨਰਕ ਵਿਚ, ਸਿਵਾਏ ਇਕ ਚੀਜ ਦੇ: ਲਹਿਰਾਂ ਤੋਂ ਬਾਦ ਲਹਿਰਾਂ ਹਨੇਰੇ ਸਾਗਰ ਦੀਆਂ ਜਿਹੜੀਆਂ ਪਾਣੀਆਂ ਦੀਆਂ ਨਹੀ ਸਨ ਪਰ ਤਿਖੇ ਕਾਲੇ ਨੁੰਹਾਂ ਦੀਆਂ ਜੋ ਵਹਿੰਦੀਆਂ ਸਨ ਪਾਣੀ ਵਾਂਗ, ਨਿਰੰਤਰ ਮੈਨੂੰ ਮਾਰ ਰਹੀਆਂ ਸਨ ਜਦੋਂ ਮੈਂ ਉਨਾਂ ਵਿਚ ਤੈਰਿਆ, ਜਿਵੇਂ ਉਹ ਮੈਨੂੰ ਡੋਬ ਰਹੀਆਂ ਸਨ। ਮੈਂ ਫਸਿਆ ਹੋਇਆ ਸੀ ਇਸ ਸਾਗਰ ਵਿਚ ਹਨੇਰੇ ਅਤੇ ਉਦਾਸੀ ਦੇ, ਅਸਮਰਥ ਬਾਹਰ ਨਿਕਲਣ ਦੇ। ਮੈਂ ਤਾਂ ਮਦਦ ਲਈ ਰੋ ਵੀ ਨਹੀ ਸਕਦਾ ਸੀ। ਉਥੇ ਕੁਝ ਵੀ ਨਹੀ ਸੀ ਮੈਂ ਕਰ ਸਕਦਾ...
ਦ੍ਰਿਸ਼ ਦੁਬਾਰਾ ਬਦਲਿਆ, ਇਸ ਵਾਰੀ ਇਕ ਖੇਤੀਬਾੜੀ ਵਾਲੇ ਖੇਤਰ ਉਤੇ। ਸ਼ੁਰੂਆਤ ਵਿਚ, ਮੈਂ ਆਪਣੇ ਆਪ ਨੂੰ ਨਹੀ ਦੇਖ ਸਕਿਆ, ਮੈਂ ਨਹੀ ਜਾਣਦਾ ਮੈਂ ਕੀ ਸੀ, ਪਰ ਯਾਦਾਂ, ਅਹਿਸਾਸ ਅਤੇ ਚੇਤਨਾ ਸੈਨਿਕ ਵਾਲੀ ਰਹੀ ਮੈਂ ਜੋ ਰਿਹਾ ਸੀ- ਉਹ ਜਵਾਨ ਆਦਮੀ ਜਿਸਨੇ ਕਈ ਮਾਰੇ ਸਨ। ਮੈਂਨੂੰ ਨਹੀ ਯਾਦ ਮੈਂ ਕਿਵੇਂ ਉਥੇ ਪਹੁੰਚਿਆ। ਪਰ ਦੂਰ ਤੋਂ, ਮੈਂ ਦੇਖੀ ਇਕ ਮੋਟੀ ਤਾਜੀ ਫਾਰਮ ਔਰਤ। ਮੇਰੇ ਅੰਦਰ, ਮੈਂ ਉਹਨੂੰ ਪਛਾਣ ਸਕਦਾ ਸੀ ਪੁਨਰ ਜਨਮ ਲਏ ਹੋਏ ਬਜੁਰਗ ਔਰਤ ਜੋ ਮੈਂ ਕਤਲ ਕੀਤੀ ਸੀ, ਭਾਵੇਂ ਕਿ ਉਹ ਪਹਿਲਾਂ ਹੀ ਭਿੰਨ ਲਗਦੀ ਸੀ। ਯਾਦਾਂ ਦੀਆਂ ਝਲਕੀਆਂ ਉਹਦੇ ਰਿੜਨ ਦੀਆਂ ਗਲੀ ਉਤੇ ਵਾਪਸ ਆ ਗਈਆਂ। ਗਹਿਰੇ ਗੁਨਾਹ ਨਾਲ, ਮੈਂ ਉਹਦੇ ਵਲ ਦੌੜਿਆ। ਮੈਂ ਉਚੀ ਉਚੀ ਵਿਰਲਾਪ ਕਰ ਰਿਹਾ ਸੀ, ਕੋਸ਼ਿਸ਼ ਕਰ ਰਿਹਾ ਉਚੀ ਕਹਿਣ ਦੀ, "ਮੈਨੂੰ ਅਫਸੋਸ ਹੈ!! ਮੈਨੂੰ ਅਫਸੋਸ ਹੈ!!" ਪਰ ਉਥੇ ਕੋਈ ਵੀ ਜਵਾਬ ਨਹੀ ਮਿਲਿਆ ਉਹਦੀ ਤਰਫੋਂ, ਅਤੇ ਬਸ ਮੈਂ ਸਿਰਫ ਸੁਣ ਸਕਿਆ ਇਕ ਸੂਰ ਦੀ ਚੀਕ ਨੂੰ। ਮੈਂ ਸਮਝ ਲਿਆ ਕਿ ਮੈਂ ਹੁਣ ਇਕ ਸੂਰ ਸੀ, ਉਹਦੇ ਵਲ ਦੇਖ ਰਿਹਾ ਇਕ ਵਿਆਕਤੀ ਦੇ ਗੋਡੇ ਦੇ ਪਧਰ ਤੋਂ। ਮੈਂ ਉਚੀ ਉਚੀ ਰੋਂਦਾ ਰਿਹਾ, ਮਾਫੀ ਮੰਗਦਾ ਹੋਇਆ, ਪਰ ਬਸ ਮੈਂ ਸਿਰਫ ਸੁਣੀ ਇਕ ਸੂਰ ਦੀ ਚੀਕ ਆਪਣੇ ਮੂੰਹ ਵਿਚੋਂ। ਉਹਨੂੰ ਕੁਝ ਵੀ ਸਮਝ ਨਹੀ ਆਇਆ ਮੈਂ ਨਿਰੰਤਰ ਕੁਰਲਾਉਂਦਾ ਰਿਹਾ...
ਆਖਰਕਾਰ, ਮੈਂਨੂੰ ਜਾਗ ਆ ਗਈ, ਮੇਰਾ ਸਰਾਣਾ ਪਛਤਾਵੇ ਦੇ ਹੰਝੂਆਂ ਨਾਲ ਭਿਜਾ ਪਿਆ ਸੀ । ਮੈਂ ਕੁਰਲਾ ਰਿਹਾ ਸੀ ਆਪਣੀ ਨੀਂਦ ਵਿਚ ਵੀ। ਇਹ ਸਨ ਕੁਝ ਝਲਕੀਆਂ ਮੇਰੇ ਅਤੀਤ ਦੇ ਗੁਨਾਹਾਂ ਦੀਆਂ। ਕਤਲ ਦੇ ਕਰਮ ਲਿਆਏ ਅਜਿਹਾ ਗਹਿਰਾ ਗੁਨਾਹ ਅਤੇ ਬੇਵਸੀ ਕਿ ਮੈਨੂੰ ਨਰਕ ਨੂੰ ਭੇਜਣਾ ਪਿਆ, ਸਜਾ ਕਟਣ ਲਈ ਇਕ ਜਾਨਵਰ ਵਜੋਂ, ਅਤੇ ਕਤਲ ਕੀਤੇ ਜਾਣ ਲਈ, ਸਾਡੇ ਮਾਨਸਾਂ ਦੇ ਗੁਨਾਹਾਂ ਲਈ ਲੜਾਈ ਅਤੇ ਕਤਲ ਦੇ।
ਇਥੋਂ ਤਕ ਇਸ ਜੀਵਨ ਵਿਚ ਹੁਣ ਤਕ, ਜਦੋਂ ਮੈਂ ਬਿਮਾਰ ਪੈ ਗਿਆ, ਕਾਲੇ ਨੁੰਹਾਂ ਦੀਆਂ ਲਹਿਰਾਂ ਆਈਆਂ ਮੇਰਾ ਪਿਛਾ ਕਰਨ ਲਈ ਮੇਰੇ ਸੁਪਨਿਆਂ ਵਿਚ। ਹਰ ਰਾਤ ਨੂੰ ਜਦੋਂ ਮੈਂ ਇਕ ਬਚਾ ਸੀ, ਮੈਂ ਸੁਪਨੇ ਵਿਚ ਦੇਖੀਆਂ ਪਿਸ਼ਾਚ ਅਤੇ ਮਰੀਆਂ ਹੋਈਆਂ ਦੇਹਾਂ ਪਈਆਂ ਹੋਈਆਂ ਮੇਰੇ ਘਰ ਦੇ ਅੰਦਰ। ਪਰ ਇਹ ਸਭ ਖਤਮ ਹੋ ਗਿਆ ਉਸੇ ਵੇਲੇ ਜਦੋਂ ਮੈਂ ਫੈਸਲਾ ਕੀਤਾ ਵੈਸ਼ਨੋ ਬਣਨ ਦਾ 10 ਸਾਲ ਦੀ ਉਮਰ ਵਿਚ (ਬਾਦ ਵਿਚ ਵੀਗਨ), ਅਤੇ ਅਨੁਸਰਨ ਕਰਨ ਦਾ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਮਾਰਗ ਉਤੇ ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ ਦਾ, ਅਭਿਆਸ ਕਰਨ ਲਈ ਕੁਐਨ ਇੰਨ ਵਿਧੀ ਦਾ। ਸਤਿਗੁਰੂ ਜੀ ਨੇ ਮੈਨੂੰ ਬਚਾ ਲਿਆ ਅਤੇ ਹੁਣ ਮੈਂਨੂੰ ਕੋਈ ਭੈਅ ਨਹੀ ਲਗਦਾ ਹਨੇਰੇ ਤੋਂ। ਮੈਂ ਸਮਝ ਸਕਦਾ ਹਾਂ ਮਾਨਸਾਂ ਦੀ ਅਗਿਆਨਤਾ ਨੂੰ , ਜਿਹੜੇ ਨਹੀ ਦੇਖ ਸਕਦੇ ਜਾਨਵਰਾਂ ਨੂੰ ਉਵੇਂ ਜਿਵੇਂ ਅਸੀਂ ਅੰਦਰੋਂ ਹਾਂ। ਉਨਾਂ ਵਿਚੋਂ ਕੁਝ ਵਿਚ ਹੈ ਸਮਾਨ ਚੇਤਨਤਾ ਸਾਡੇ ਵਾਂਗ ਜਿਵੇਂ ਮਾਨਸ ਜੀਵਾਂ ਵਜੋਂ ਇਕ ਜਾਨਵਰ ਦੀ ਦੇਹ ਵਿਚ, ਸਿਵਾਏ ਕਿ ਉਹ ਨੇੜੇ ਹਨ ਆਪਣੀ ਅਸਲੀ ਚੇਤਨਾ ਦੇ, ਅਣਛੋਹੇ ਇਸ ਚਲਾਕ ਮਾਨਸ ਮਨ ਤੋਂ। ਮੈਂ ਅਰਦਾਸ ਕਰਦਾ ਹਾਂ ਕਿ ਮਾਨਸ ਕਾਬਲ ਹੋ ਜਾਣਗੇ ਕਤਲ ਨੂੰ ਬੰਦ ਕਰਨ ਦੇ ਅਤੇ ਇਕ ਦੂਜੇ ਨੂੰ ਤਸੀਹੇ ਦੇਣ ਦੇ ਅਤੇ ਜਾਨਵਰਾਂ ਨੂੰ ਕਤਲ ਕਰਨ ਦੇ ਕਿਉਂਕਿ ਅਸੀਂ ਬਿਲਕੁਲ ਵੀ ਨਹੀ ਜਾਣਦੇ ਕਦੇ ਉਹ ਬਿਲਕੁਲ ਸਾਡੇ ਵਾਂਗ ਸਨ। ਮੈਂ ਅਰਦਾਸ ਹੈ ਕਿ ਮਾਨਸ ਪਛਤਾਵਾ ਕਰਨਗੇ, ਲੜਾਈ ਕਰਨੀ ਬੰਦ ਕਰਨਗੇ ਇਕ ਦੂਜੇ ਨਾਲ, ਅਤੇ ਉਹੀ ਸਭ ਹੈ ਅਨੁਸਰਨ ਕਰਨਾ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦਾ, ਸਭ ਤੋਂ ਉਚੀ ਸ਼ਰਨ ਇਸ ਛਲਾਵੇ ਸੰਸਾਰ ਤੋਂ।
ਤੁਹਾਡਾ ਧੰਨਵਾਦ, ਸਤਿਗੁਰੂ ਜੀ, ਹੰਝੂਆਂ ਨਾਲ।
ਪਿਆਰ ਨਾਲ,
ਚੂ ਬੈਂਗ
ਵੀਗਨ: ਕਿਉਂਕਿ ਅਸੀਂ ਨਰਕ ਤੋਂ ਡਰਦੇ ਹਾਂ।
ਵੀਗਨ ਪ੍ਰਭਾਵ: ਤੁਹਾਨੂੰ ਬਚਾਇਆ ਜਾਵੇਗਾ ਨਰਕ ਦੀ ਅਗ ਤੋਂ।
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਹੋਰ ਵਧੇਰੇ ਵਿਸਤਾਰ ਲਈ ਅਤੇ ਮੁਫਤ ਡਾਊਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven