ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਨੇਕ ਹੀ ਭਾਰਤੀ ਲੋਕ ਨਹੀਂ ਜਾਂਦੇ ਗੰਗੋਤਰੀ ਨੂੰ, ਗੰਗਾ ਦਰਿਆ ਦੇ ਸੋਮੇ ਨੂੰ, ਜਿਥੇ ਬਰਫ ਪਿਘਲਦੀ ਹੈ ਅਤੇ ਬਣਦੀ ਹੈ ਗੰਗਾ ਦਾ ਪਾਣੀ। ਗੰਗਾ ਦਰਿਆ ਦਾ ਸੋਮਾ, ਮੈਂ ਉਥੇ ਗਈ ਸੀ, ਇਹਦੇ ਵਿਚ ਇਸ਼ਨਾਨ ਕੀਤਾ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ। ਮੈਂ ਗਿਣਿਆ, "ਇਕ, ਦੋ, ਤਿੰਨ," ਛਾਲ ਮਾਰੀ ਵਿਚ ਅਤੇ ਛਾਲ ਮਾਰੀ ਬਾਹਰ, ਕਿਉਂਕਿ ਇਹ ਬਹੁਤਾ ਜਿਆਦਾ ਬਰਫੀਲਾ ਸੀ। ਇਥੋਂ ਤਕ ਮਈ ਵਿਚ, ਇਹ ਅਜ਼ੇ ਵੀ ਬਰਫਾਨੀ ਸੀ।