ਓਹ, ਮੈਂ ਕਾਮਨਾ ਕਰਦੀ ਹਾਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਅਤੇ ਵਿਸ਼ਵ ਆਤਮ ਗਿਆਨ। ਉਹੀ ਹੈ ਜਿਸ ਦੀ ਮੈਂ ਆਸ ਕਰਦੀ ਹਾਂ। ਹਰ ਰੋਜ਼ ਮੈਂ ਦੁਹਰਾਉਣਾ ਜ਼ਾਰੀ ਰਖਦੀ ਹਾਂ ਉਹ ਸਵਰਗਾਂ ਨੂੰ, ਯਕੀਨੀ ਬਣਾਉਣ ਲਈ ਉਹ ਸੁਣਦੇ ਹਨ ਮੈਨੂੰ। ਸਾਡੀ ਮਦਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਬਿਨਾਂ ਵਿਸ਼ਵ ਵੀਗਨ ਦੇ, ਉਥੇ ਚਿਰਜੀਵੀ ਵਿਸ਼ਵ ਸ਼ਾਂਤੀ ਨਹੀਂ ਹੋਵੇਗੀ। ਉਸੇ ਕਰਕੇ ਮੈਂ ਲੋਕਾਂ ਨੂੰ ਕਹਿੰਦੀ ਹਾਂ ਪ੍ਰਾਰਥਨਾ ਅਤੇ ਅਭਿਆਸ ਕਰਨ ਲਈ ਕੇਵਲ ਵਿਸ਼ਵ ਵੀਗਨ ਲਈ। (ਹਾਂਜੀ।) ਅਤੇ ਵਿਸ਼ਵ ਸ਼ਾਂਤੀ ਵੀ ਨਾਲ ਹੀ ਆਵੇਗੀ।
( ਹਾਲੋ, ਸਤਿਗੁਰੂ ਜੀ! ਕ੍ਰਿਸਮਸ ਦੀ ਵਧਾਈ, ਸਤਿਗੁਰੂ ਜੀ! ) ਤੁਹਾਡਾ ਧੰਨਵਾਦ। (ਕ੍ਰਿਸਮਸ ਦੀ ਵਧਾਈ!) ਕ੍ਰਿਸਮਸ ਦੀ ਵਧਾਈ। ਸਮਾਨ ਤੁਹਾਨੂੰ ਸਾਰਿਆਂ ਨੂੰ। ( ਕ੍ਰਿਸਮਸ ਦੀ ਵਧਾਈ, ਸਤਿਗੁਰੂ ਜੀ! ) ਕ੍ਰਿਸਮਸ ਦੀ ਵਧਾਈ। ਨਵੇਂ ਸਾਲ ਦੀ ਵਧਾਈ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਓਹ ਰਬਾ। ਮੈਨੂੰ ਰੀਕਾਡਿੰਗ ਵੀਡਿਓ ਚਲਾਉਣੀ ਪਵੇਗੀ । ਤੁਹਾਡੇ ਸਤਿਗੁਰੂ ਸਭ ਚੀਜ਼ ਇਕਲੇ ਕਰਦੇ ਹਨ। ਉਸੇ ਕਰਕੇ ਇਹ ਜਿਵੇਂ ਤਣਾਅ ਵਾਲਾ ਹੁੰਦਾ ਹੈ। (ਹਾਂਜੀ, ਸਤਿਗੁਰੂ ਜੀ। ਸੁਪਰ ਵੂਮਨ ਅਜ਼ੇ ਵੀ ਤਣਾਉ। ਇਹਦਾ ਭਾਵ ਨਹੀਂ ਹੈ ਸੁਪਰ ਵੂਮਨ ਤੁਸੀਂ ਕੁਝ ਚੀਜ਼ ਨਹੀਂ ਮਹਿਸੂਸ ਕਰਦੇ। ਇਹ ਉਸ ਤਰਾਂ ਨਹੀਂ ਹੈ। ਠੀਕ ਹੈ, ਮੈਨੂੰ ਦਸੋ।
( ਹਾਂਜੀ, ਸਤਿਗੁਰੂ ਜੀ। ਪਹਿਲੇ, ਅਸੀਂ ਚਾਹੁੰਦੇ ਹਾਂ ਤੁਹਾਡਾ ਧੰਨਵਾਦ ਕਰਨਾ (ਵੀਗਨ) ਮਿਨਸ ਪਾਏ ਅਤੇ (ਵੀਗਨ) ਕੇਕਾਂ ਲਈ ਜੋ ਤੁਸੀਂ ਸਾਨੂੰ ਘਲੇ ਵੀ। ਇਹ ਸੁਆਦਲੇ ਸਨ, ਸਤਿਗੁਰੂ ਜੀ। ) ਤੁਹਾਨੂੰ ਉਹ ਮਿਲੇ? ( ਹਾਂਜੀ, ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਵਧੀਆ, ਵਧੀਆ। ਤੁਹਾਡਾ ਸਵਾਗਤ ਹੈ। ਮੈਂ ਭਰਾਵਾਂ ਅਤੇ ਭੈਣਾਂ ਨੂੰ ਵੀ ਘਲੇ ਸੀ। (ਔਹ।) ਮੈਂ ਕਿਸੇ ਵਿਆਕਤੀ ਨੂੰ ਕਿਹਾ ਘਲਣ ਲਈ। (ਹਾਂਜੀ, ਸਤਿਗੁਰੂ ਜੀ।) ਉਹੀ ਹੈ ਬਸ ਜੋ ਮੈਂ ਕਰ ਸਕਦੀ ਹਾਂ, ਠੀਕ ਹੈ? ਉਹ ਬਹੁਤ ਜਿਆਦਾ ਹੈ ਮੇਰੇ ਲਈ ਪਹਿਲੇ ਹੀ। (ਹਾਂਜੀ।) (ਤੁਹਾਡਾ ਧੰਨਵਾਦ।) ਇਕ ਵਿਆਕਤੀ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਅਨੰਦ ਮਾਣਿਆ? ( ਹਾਂਜੀ, ਸਤਿਗੁਰੂ ਜੀ ਸੁਆਦੀ! ) ਵਧੀਆ। ਇਹ ਵਧੀਆ ਹੈ।
ਮੈਂ ਇਥੋਂ ਤਕ ਲਾਲ ਕਪੜੇ ਪਹਿਨੇ ਹਨ। (ਓਹ!) ਹਾਂਜੀ, ਮੈਚ ਕਰਨ ਲਈ ਤੁਹਾਡੇ ਨਾਲ, ਤੁਹਾਡੀਆਂ ਟੋਪੀਆਂ ਨਾਲ ਮੈਚ ਕਰਨ ਲਈ। ਮੈਚ ਕਰਨ ਲਈ ਕ੍ਰਿਸਮਸ ਲਈ। ਅਸੀਂ ਵਧੇਰੇ ਖੁਸ਼ ਹੋ ਸਕਦੇ ਸੀ ਜੇਕਰ ਸਮੁਚਾ ਸੰਸਾਰ ਵਧੇਰੇ ਖੁਸ਼ ਹੁੰਦਾ, ਠੀਕ ਹੈ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਅਸੀਂ ਕੋਸ਼ਿਸ਼ ਕਰੀਏ ਜੋ ਵੀ ਅਸੀਂ ਕਰ ਸਕਦੇ ਹਾਂ। ਤੁਸੀਂ ਕੋਸ਼ਿਸ਼ ਕਰਦੇ ਹੋ ਮਨਾਉਣ ਦੀ। ਮੈਂ ਨਹੀਂ ਮਨਾਉਂਦੀ ਕੋਈ ਚੀਜ਼। ਮੈਂ ਇਕਲੀ ਹਾਂ। ਮੈਂ ਬਹੁਤ ਵਿਆਸਤ ਹਾਂ ਕੰਮ ਕਰਦੀ ਹੋਈ। ਕਿਉਂਕਿ ਜੇਕਰ ਮੈਂ ਮਨਾਉਂਦੀ ਹਾਂ, ਮੈਂ ਨਹੀਂ ਜਾਣਦੀ ਜੇਕਰ ਮੇਰੇ ਕੋਲ ਸਮਾਂ ਹੋਵੇਗਾ ਹੋਰ ਕਿਸੇ ਲਈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਨਾਲੇ, ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਇਹ ਕਰਨਾ ਕਿਉਂਕਿ ਬਹੁਤ ਜਿਆਦਾ ਦੁਖ ਕਰਕੇ। (ਸਮਝੇ।) (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਹਾਡੇ ਭਰਾਵਾਂ ਨੇ ਦਸਿਆ ਮੈਨੂੰ ਕਿ ਉਥੇ ਕੁਝ ਸਵਾਲ ਹਨ ਡਬੇ ਵਿਚ ਜਿਸ ਵਿਚ ਤੁਸੀਂ ਆਪਣੇ ਸਵਾਲ ਪਾਏ? ਬਲਾਗ ਉਤੇ ਜਾਂ ਕੁਝ ਚੀਜ਼? (ਹਾਂਜੀ, ਸਤਿਗੁਰੂ ਜੀ।) ਸੋ ਤੁਸੀਂ ਅਗੇ ਚਲੋ, ਮੈਨੂੰ ਪੁਛੋ ਹੁਣ। ਜਦੋਂ ਮੈਂ ਚੰਗੀ ਤਰਾਂ ਸਜ਼ੀ ਧਜੀ ਹੋਈ ਅਤੇ... (ਤੁਹਾਡਾ ਧੰਨਵਾਦ, ਸਤਿਗੁਰੂ ਜੀ।)
( ਸਤਿਗੁਰੂ ਜੀ, ਕੀ ਅਸੀਂ ਜਾਣ ਸਕਦੇ ਹਾਂ ਕਿਵੇਂ ਤੁਸੀਂ ਕ੍ਰਿਸਮਸ ਬਿਤਾਉਂਗੇ? ) ਮੈਂ ਕਿਵੇਂ ਕ੍ਰਿਸਮਸ ਬਿਤਾਵਾਂਗੀ? ਮੈਂ ਇਹ ਬਿਤਾਉਂਦੀ ਹਾਂ ਤੁਹਾਡੇ ਲਈ ਅਤੇ ਸੰਸਾਰ ਲਈ ਅਤੇ ਸੁਪਰੀਮ ਮਾਸਟਰ ਟੀਵੀ ਕਰਨ ਲਈ, ਕਾਹਲੀ ਵਿਚ ਅਤੇ ਤਿਆਰੀ ਕਰਨ ਲਈ ਕਾਂਨਫਰੰਸ ਦੀ ਅਤੇ ਉਹ ਸਭ। ਉਹ ਹੈ ਜਿਹਦੇ ਉਤੇ ਮੈਂ ਆਪਣਾ ਸਮਾਂ ਬਿਤਾਉਂਦੀ ਹਾਂ ਕ੍ਰਿਸਮਸ ਲਈ। ਮੇਰੇ ਕੋਲ ਸਮਾਂ ਨਹੀਂ ਹੈ ਹੋਰ ਕੋਈ ਚੀਜ਼ ਕਰਨ ਲਈ। ਅਤੇ ਮੈਂ ਖੁਸ਼ ਹਾਂ ਕਿ ਅਸੀਂ ਇਹ ਕਰ ਸਕਦੇ ਹਾਂ, ਤੁਸੀਂ ਜਾਣਦੇ ਹੋ? ( ਹਾਂਜੀ, ਸਤਿਗੁਰੂ ਜੀ। ) ਇਥੋਂ ਤਕ ਲਾਇਫ, ਸਿਧੀ ਕਾਂਨਫਰੰਸ ਬਾਹਰਲੇ ਲੋਕਾਂ ਲਈ। ਮੇਰਾ ਭਾਵ ਹੈ, ਸਾਡੇ ਭਰਾਵਾਂ, ਭੈਣਾਂ ਲਈ, ਨਾਲੇ ਦਰਸ਼ਕਾਂ ਲਈ। ( ਹਾਂਜੀ, ਸਤਿਗੁਰੂ ਜੀ। ) ਕਿਉਂਕਿ ਸਾਨੂੰ ਜ਼ਰੂਰੀ ਹੈ ਬੁਲਾਉਣਾ ਤਕਨੀਕੀ ਭਰਾ ਨੂੰ ਜਾਂ ਕੁਝ ਚੀਜ਼ ਕਿਸੇ ਜਗਾ ਮਦਦ ਕਰਨ ਲਈ ਦੂਰੋਂ। ਮੈਂ ਖੁਸ਼ ਹਾਂ ਕਿ ਅਸੀਂ ਇਹ ਕਰ ਸਕਦੇ ਹਾਂ, ਕਿਉਂਕਿ ਕਿਸੇ ਨੂੰ ਮੇਰੀ ਜਗਾ ਬਿਲਕੁਲ ਨਹੀਂ ਆਉਣਾ ਪਿਆ ਅਤੇ ਅਸੀਂ ਫਿਰ ਵੀ ਇਹ ਕਰ ਸਕੇ। (ਹਾਂਜੀ, ਸਤਿਗੁਰੂ ਜੀ।) ਇਹ ਇਕ ਚਮਤਕਾਰ ਹੈ। ਮੈਂ ਕਦੇ ਨਹੀਂ ਸੋਚਿਆ ਸੀ ਇਹ ਵਾਪਰੇਗਾ। ਮੈਂ ਕਦੇ ਨਹੀਂ ਜਾਣਦੀ ਸੀ ਅਜਿਹੀ ਚੀਜ਼ ਮੌਜ਼ੂਦ ਹੈ। ਕੇਵਲ ਪਿਛੇ ਜਿਹੇ, ਮੈਂ ਸੋਚ ਰਹੀ ਸੀ, "ਓਹ, ਕੀ ਮੈਂ ਉਹ ਕਰ ਸਕਦੀ ਹਾਂ ਬਿਨਾਂ ਕਿਸੇ ਵਿਆਕਤੀ ਦੇ ਮੇਰੀ ਜਗਾ ਨੂੰ ਆਉਣ ਤੋਂ ਬਗੈਰ?" ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) ਕਿਉਂਕਿ ਆਮ ਤੌਰ ਤੇ ਪਹਿਲਾਂ, ਹਮੇਸ਼ਾਂ ਕਿਸੇ ਵਿਆਕਤੀ ਨੂੰ ਆਉਣਾ ਪੈਂਦਾ ਅਤੇ ਇਕ ਕੈਮਰਾ ਤਿਆਰ ਕਰਨਾ ਅਤੇ ਲਾਈਟਾਂ। ਬਿਨਾਂਸ਼ਕ, ਇਹ ਉਤਨਾ ਵਧੀਆ ਨਹੀਂ ਹੈ ਉਵੇਂ ਜਿਵੇਂ ਜੇਕਰ ਤੁਹਾਡੇ ਪੇਸ਼ੇਵਰ ਭਰਾ ਆਉਣ ਅਤੇ ਸੈਟ ਕਰਨ ਲਾਈਟਾਂ। ਅਤੇ ਉਹ ਸਭ। ਮੈਨੂੰ ਵਧੇਰੇ ਖੂਬਸੂਰਤ ਬਨਾਉਣ ਲਈ ਅਤੇ ਵਧੇਰੇ ਚਮਕਦੀ। ਪਰ ਕੋਈ ਗਲ ਨਹੀਂ, ਇਹ ਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੇਰੇ ਖਿਆਲ ਤੁਹਾਡੇ ਭਰਾ ਅਤੇ ਭੈਣਾਂ ਬਾਹਰ ਉਥੇ ਸੰਸਾਰ ਵਿਚ, ਉਹ ਖੁਸ਼ ਹੋਣਗੇ ਮੈਨੂੰ ਬਸ ਦੇਖ ਕੇ। ਅਤੇ ਉਹ ਹਮੇਸ਼ਾਂ ਕਹਿੰਦੇ ਹਨ ਮੈਨੂੰ ਕਿ "ਓਹ, ਕੰਪਿਉਟਰ ਉਤੇ, ਤਸਵੀਰ ਬਹੁਤ ਕਰੂਪ ਲਗਦੀ ਹੈ, ਸਤਿਗੁਰੂ ਜੀ, ਅਸੀਂ ਉਹ ਨਹੀਂ ਕਰ ਸਕਦੇ।" ਸੋ, ਇਕ ਲੰਮੇ ਸਮੇਂ ਤਕ ਮੈਂ ਨਹੀਂ ਜਾਣਦੀ ਸੀ ਇਹ ਵਾਪਰ ਸਕੇਗਾ। (ਹਾਂਜੀ, ਸਤਿਗੁਰੂ ਜੀ।)
ਸੋ ਹੁਣ ਮੈਂ ਖੁਸ਼ ਹਾਂ ਮੈਂ ਇਹ ਕਰ ਸਕਦੀ ਹਾਂ। ਮੈਂ ਗਲ ਕਰ ਸਕਦੀ ਹਾਂ ਲਾਇਫ, ਸਿਧੇ ਤੌਰ ਤੇ ਲੋਕਾਂ ਨਾਲ, (ਹਾਂਜੀ, ਸਤਿਗੁਰੂ ਜੀ।) ਬਿਨਾਂ ਕਿਸੇ ਦੇ ਮੇਰੀ ਜਗਾ ਵਿਚ ਆਉਣ ਦੇ, ਮੇਰੀ ਜਗਾ ਵਿਚ ਅਤੇ ਕੋਈ ਚੀਜ਼ ਕਰਨ ਦੇ। ਮੈਂ ਇਹ ਬਿਹਤਰ ਪਸੰਦ ਕਰਦੀ ਹਾਂ, ਮੈਂ ਇਸ ਤਰਾਂ ਬਹੁਤ ਪਸੰਦ ਕਰਦੀ ਹਾਂ। ਕਿਉਂਕਿ ਜੋ ਵੀ ਮੈਂ ਕਰਦੀ ਹਾਂ, ਮੈਂ ਇਕਲੀ ਰਹਿ ਸਕਦੀ ਹਾਂ ਅਤੇ ਸੁਤੰਤਰ। (ਹਾਂਜੀ, ਸਤਿਗੁਰੂ ਜੀ।) ਭਾਵੇਂ ਇਹ ਉਤਨਾ ਉਚੀ ਤਕਨੀਕ ਦਾ ਨਹੀਂ ਹੈ, ਇਹ ਉਤਨਾ ਸੋਹਣਾ ਨਹੀਂ ਹੈ ਜਿਵੇਂ ਜੇਕਰ ਇਹ ਕੀਤਾ ਜਾਵੇ ਪੇਸ਼ੇਵਰ ਤੌਰ ਤੇ, ਪਰ ਤੁਸੀਂ ਮੈਨੂੰ ਦੇਖ ਸਕਦੇ ਹੋ ਟੀਵੀ ਉਤੇ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) (ਬਹੁਤ ਵਧੀਆ।) (ਅਤੇ ਤੁਸੀਂ ਵਧੀਆ ਲਗਦੇ ਹੋ।) ਸਚਮੁਚ ? (ਹਾਂਜੀ, ਸਤਿਗੁਰੂ ਜੀ। ਬਹੁਤ ਖੂਬਸੂਰਤ।) (ਤੁਸੀਂ ਲਗਦੇ ਹੋ, ਤੁਸੀਂ ਬਹੁਤ ਵਧੀਆ ਲਗਦੇ ਹੋ।) (ਇਹ ਸਹੀ ਹੈ।) ਇਹ (ਵੀਗਨ) ਕੇਕ ਗਲਬਾਤ ਹੈ, ਠੀਕ ਹੈ? ਇਹ (ਵੀਗਨ) ਕੇਕ ਅਤੇ ਕਾਫੀ ਅਤੇ ਕੋਕੋ ਪਾਉਡਰ ਗਲ ਕਰਦੇ ਹਨ। (ਇਹ ਸਹੀ ਹੈ, ਸਤਿਗੁਰੂ ਜੀ।) ਮੈਂ ਹੁਣੇ ਤੁਹਾਨੂੰ ਘਲੇ ਹਨ ਕੁਝ (ਵੀਗਨ) ਕੇਕ ਅਤੇ ਹੁਣ ਤੁਸੀਂ ਬਹੁਤ ਮਿਠੀਆਂ ਗਲਾਂ ਕਰਦੇ ਹੋ। ਨਵੇਂ ਸਾਲ ਉਤੇ, ਮੈਂ ਹੋ ਸਕਦਾ ਤੁਹਾਨੂੰ ਕੁਝ ਚੀਜ਼ ਹੋਰ ਘਲਾਂ, ਠੀਕ ਹੈ? (ਔਹ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਬਹੁਤੀ ਜਿਆਦਾ ਆਸ ਨਾਂ ਰਖਣੀ।
ਉਹੀ ਹੈ ਜੋ ਮੈਂ ਕਰ ਸਕਦੀ ਹਾਂ ਕ੍ਰਿਸਮਸ ਲਈ। ਠੀਕ ਹੈ? (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਨਹੀਂ ਬਾਹਰ ਜਾ ਸਕਦੀ, ਤੁਸੀਂ ਜਾਣਦੇ ਹੋ, ਠੀਕ ਹੈ? ਮੈਂ ਅਜ਼ੇ ਵੀ ਰੀਟਰੀਟ ਵਿਚ ਹਾਂ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਜ਼ਾਰੀ ਰਖਦੀ ਹਾਂ ਭਿੰਨ ਭਿੰਨ ਜਗਾਵਾਂ ਵਿਚ ਬਦਲੀ ਕਰਨਾ ਕਦੇ ਕਦਾਂਈ, ਪਰ ਮੈਂ ਸਿਧੇ ਤੌਰ ਤੇ ਬਾਹਰ ਨਹੀਂ ਜਾ ਸਕਦੀ, ਲੋਕਾਂ ਨਾਲ ਗਲਾਂ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਮੈਨੂੰ ਇਧਰ ਉਧਰ ਜਾਣਾ ਪੈਂਦਾ ਕਦੇ ਕਦਾਂਈ, ਇਸੇ ਕਰਕੇ, ਇਹ ਬਹੁਤ ਵਧੀਆ ਹੈ ਕਿ ਮੈਂ ਤੁਹਾਡੇ ਨਾਲ ਲਾਇਫ, ਸਿਧੀ ਗਲ ਕਰ ਸਕੀ। ਹਮੇਸ਼ਾਂ ਸੰਭਵ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਹ ਨਿਰਭਰ ਕਰਦਾ ਹੈ ਜੇਕਰ ਸਾਡੇ ਕੋਲ ਇੰਟਰਨੈਟ ਹੋਵੇ ਜਾਂ ਵਾਈ-ਫਾਈ, ਜਾਂ ਜੋ ਵੀ ਜ਼ਰੂਰੀ ਹੋਵੇ, ਅਤੇ ਨਾਲੇ ਉਚੀ ਤਕਨੀਕ ਵਾਲਾ ਭਰਾ ਵੀ। (ਹਾਂਜੀ, ਸਤਿਗੁਰੂ ਜੀ।) ਭਾਵੇਂ ਉਹ ਨਹੀਂ ਆਉਂਦਾ ਮੇਰੀ ਜਗਾ ਨੂੰ, ਪਰ ਸਾਡੇ ਲਈ ਕਿਵੇਂ ਨਾ ਕਿਵੇਂ ਸੰਪਰਕ ਕਰਨਾ ਜ਼ਰੂਰੀ ਹੈ ਤਾਂਕਿ ਉਹ ਸਾਡੀ ਮਦਦ ਕਰ ਸਕੇ ਘਲਣ ਲਈ ਤਸਵੀਰ ਬਾਹਰ ਸੰਸਾਰ ਨੂੰ। (ਹਾਂਜੀ, ਸਤਿਗੁਰੂ ਜੀ।) ਸੋ ਮੈਂ ਬਹੁਤ ਹੀ ਖੁਸ਼ ਸੀ ਕਿ ਮੈਂ ਉਹ ਕਰ ਸਕੀ। ਅਤੇ ਮੈਂ ਹੋਰ ਵੀ ਖੁਸ਼ ਸੀ ਤੁਹਾਡੇ ਨਾਲ ਕੁਝ ਹੋਰ ਸਮਾਂ ਬਤਾਉਣ ਲਈ, ਸਾਡੀ ਬਿਹਤਰ ਬਣਦੀ ਹੈ।
ਵਧੀਆ। ਮੇਰਾ ਭਾਵ ਹੈ, ਇਹੀ ਬਸ ਤੁਹਾਡੇ ਕੋਲ ਹੈ ਕ੍ਰਿਸਮਸ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਵੀਗਨ) ਕੇਕ। ਇਹ ਵਧੀਆ ਹੈ। (ਹਾਂਜੀ, ਸਤਿਗੁਰੂ ਜੀ।) ਇਹ ਖਿਆਲ ਹੈ ਜਿਹੜਾ ਮਹਤਵਪੂਰਨ ਹੈ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ। ਹਾਂਜੀ।) ਅਸੀਂ ਸਮਚੁਚ ਇਹਦੇ ਆਭਾਰੀ ਹਾਂ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕੀ ਉਹ ਚੰਗੇ ਸੀ, (ਵੀਗਨ) ਕੇਕ? (ਇਹ ਵੀ ਬਹੁਤ ਵਧੀਆ ਸੁਆਦਲੇ ਸਨ, ਸਤਿਗੁਰੂ ਜੀ।) (ਹਾਂਜੀ, ਸਤਿਗੁਰੂ ਜੀ।) ਮਿਨਸ ਪਾਏ, ਬਹੁਤੇ ਮਿਠੇ ਨਹੀਂ ਸੀ? (ਨਹੀਂ, ਸਤਿਗੁਰੂ ਜੀ।) (ਨਹੀਂ, ਇਹ ਬਸ ਠੀਕ ਸੀ।) ਮੈਂ ਵੀ ਕਾਲ ਕੀਤਾ ਦੂਸਰੇ ਸਮੂਹ ਦੇ ਭੈਣਾਂ ਅਤੇ ਭਰਾਵਾਂ ਨੂੰ ਅਤੇ ਉਨਾਂ ਸਾਰਿਆਂ ਨੂੰ ਇਕ ਵਧੀਆ ਕ੍ਰਿਸਮਸ ਦੀ ਵਧਾਈ ਦੇਣ ਲਈ, ਖੈਰ, ਕ੍ਰਿਸਮਸ ਦੀ ਵਧਾਈ ਅਤੇ ਉਹ ਸਭ, ਅਤੇ ਮੈਂ ਵੀ ਉਨਾਂ ਨੂੰ ਸਮਾਨ ਚੀਜ਼ ਘਲੀ। (ਔਹ।) ਕਿਵੇਂ ਵੀ, ਇਹ ਬਹੁਤ ਮੁਸ਼ਕਲ ਸੀ, ਮੈਂ ਉਨਾਂ ਨੂੰ ਕਾਲ ਕੀਤਾ ਅਤੇ ਉਹ ਹੋ ਸਕਦਾ ਵਿਆਸਤ ਸਨ (ਵੀਗਨ) ਕੇਕ ਖਾਂਦੇ ਹੋਏ ਜਾਂ ਕੁਝ ਚੀਜ਼, ਕਿਸੇ ਨੇ ਉਤਰ ਨਹੀਂ ਦਿਤਾ ਮੈਨੂੰ। ਮੈਂ ਘੁੰਮਾਉਂਦੀ ਰਹੀ, ਕਿਸੇ ਨੇ ਉਤਰ ਨਹੀਂ ਦਿਤਾ। ਮੈਂ ਵਾਪਸ ਗਈ ਦੁਬਾਰਾ, ਅਖੀਰ ਵਿਚ ਕਿਸੇ ਨੇ ਕੀਤਾ। ਹੋ ਸਕਦਾ ਚਿਥਣ ਦੇ ਵਿਚਕਾਰ ਉਹ ਸੁਣ ਸਕਦੇ ਹਨ ਮੈਨੂੰ ਹੁਣ। ਅਤੇ ਫਿਰ ਮੈਂ ਬਸ ਉਨਾਂ ਨੂੰ ਵੀ ਕ੍ਰਿਸਮਸ ਦੀ ਵਧਾਈ ਦਿਤੀ ਅਤੇ ਮੈਂ ਉਨਾਂ ਨੂੰ ਕਿਹਾ, ਇਹ ਵਧੀਆ ਹੋਣਾ ਸੀ ਜੇਕਰ... ਮੈਂ ਪਸੰਦ ਕਰਦੀ ਹਾਂ ਅਸੀਂ ਸਾਰੇ ਇਕਠੇ ਹੋਈਏ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਪਰ ਕੀਮਤ ਉਸ ਤਰਾਂ ਦੀ ਹੈ, ਅਸੀਂ ਨਹੀਂ ਕਰ ਸਕਦੇ। ਕੀਮਤ, ਕੰਟ੍ਰੈਕਟ। (ਹਾਂਜੀ।) ਹੋ ਸਕਦਾ ਅਸੀਂ ਇਹ ਬਦਲ ਸਕੀਏ ਭਵਿਖ ਵਿਚ, ਇਹ ਨਿਰਭਰ ਕਰਦਾ ਹੈ ਕਿਤਨੀ ਸ਼ਕਤੀ ਅਤੇ ਗੁਣ ਤੁਸੀਂ ਇਕਠੇ ਕਰਦੇ ਹੋ ਵੀ, ਕੇਵਲ ਬਸ ਮੇਰੇ ਹੀ ਨਹੀਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੌਣ ਜਾਣਦਾ ਹੈ, ਜੇਕਰ ਤੁਸੀਂ ਸੁਪਰੀਮ ਮਾਸਟਰ ਟੀਵੀ ਉਤੇ ਕੰਮ ਕਰਨਾ ਜ਼ਾਰੀ ਰਖਦੇ ਹੋ, ਅਤੇ ਤੁਹਾਡੇ ਕੋਲ ਵਧੇਰੇ ਗੁਣ ਹੋਣ, ਵਧੇਰੇ ਕੀਮਤ, ਅਤੇ ਹੋ ਸਕਦਾ ਚੀਜ਼ਾਂ ਬਦਲ ਜਾਣ। (ਹਾਂਜੀ, ਸਤਿਗੁਰੂ ਜੀ।) ਤੁਸੀਂ ਵਧੇਰੇ ਸਿਆਣੇ ਹੋਵੋਂਗੇ ਰੂਹਾਨੀ ਤੌਰ ਤੇ, ਅਤੇ ਵਧੇਰੇ ਲਾਇਕ ਸਵਰਗ ਦੀਆਂ ਨਜ਼ਰਾਂ ਵਿਚ , ਫਿਰ ਹੋ ਸਕਦਾ ਚੀਜ਼ਾਂ ਬਦਲ ਜਾਣਗੀਆਂ। (ਹਾਂਜੀ, ਸਤਿਗੁਰੂ ਜੀ।) ਮੈਂ ਆਪਣੀ ਸ਼ਕਤੀ ਅਤੇ ਆਪਣੇ ਗੁਣ ਖਰਚ ਕਰਦੀ ਹਾਂ ਹੋਰਨਾਂ ਚੀਜ਼ਾਂ ਉਤੇ ਪਹਿਲੇ ਹੀ, ਸੋ ਤੁਹਾਨੂੰ ਬਸ ਦੇਖ ਭਾਲ ਕਰਨੀ ਜ਼ਰੂਰੀ ਹੈ ਅਤੇ ਕਮਾਉ ਇਹ ਆਪਣੇ ਆਪ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਵਧੀਆ ਹੈ ਪਹਿਲੇ ਹੀ ਕਿ ਅਸੀਂ ਇਕ ਦੂਸਰੇ ਨਾਲ ਗਲ ਕਰ ਸਕਦੇ ਹਾਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਮੈਂ ਖੁਸ਼ ਹਾਂ।
ਅਤੇ, ਅਸਲ ਵਿਚ ਮੈਂ ਕੋਸ਼ਿਸ਼ ਕਰ ਰਹੀ ਸੀ ਤੁਹਾਡੇ ਲਈ ਕੁਝ ਤੋਹਫੇ ਹਾਸਲ ਕਰਨ ਲਈ। ਅਤੇ ਫਿਰ ਮੈਂ ਪੁਛਿਆ ਉਨਾਂ ਨੂੰ, "ਠੀਕ ਹੈ, ਮੈਨੂੰ ਕੀ ਖਰੀਦਣਾ ਚਾਹੀਦਾ ਹੈ? ਮੈਂ ਕਦੇ ਕੋਈ ਚੀਜ਼ ਨਹੀਂ ਖਰੀਦੀ। ਅਤੇ ਲੰਮਾ ਸਮਾਂ ਹੋ ਗਿਆ ਮੇਰੇ ਖਰੀਦਾਰੀ ਨਹੀਂ ਕਰਦੀ, ਮੈਂ ਭੁਲ ਗਈ ਹਾਂ, ਮੈਨੂੰ ਕੀ ਖਰੀਦਣਾ ਚਾਹੀਦਾ ਹੈ ਲੋਕਾਂ ਲਈ, ਕ੍ਰਿਸਮਸ ਲਈ, ਤੁਹਾਡੇ ਪਿਆਰਿਆਂ ਲਈ। ਅਤੇ ਕਿਸੇ ਵਿਆਕਤੀ ਨੇ ਕਿਹਾ, ਹੋ ਸਕਦਾ ਇਕ ਨਿਘਾ... ਤੁਸੀਂ ਇਹਨੂੰ ਕੀ ਆਖਦੇ ਹੋ? ਸ਼ਾਲ, ਲੋਈ? (ਸ਼ਾਲ, ਹਾਂਜੀ।) (ਸਕਾਫ।) ਇਕ ਸਕਾਫ ਸਰਦੀ ਲਈ ਅਤੇ ਫਿਰ ਟੋਪੀ, ਅਤੇ ਉਹ ਸਭ। ਮੈਂ ਕਿਹਾ, "ਠੀਕ ਹੈ, ਫਿਰ ਅਸੀਂ ਉਹ ਖਰੀਦ ਸਕਦੇ ਹਾਂ।" ਅਤੇ ਫਿਰ ਦੂਸਰੇ ਨੇ ਕਿਹਾ, "ਨਹੀਂ, ਨਹੀਂ, ਉਨਾਂ ਕੋਲ ਇਹ ਸਭ ਹੈ, ਪਹਿਲੇ ਹੀ, ਸਤਿਗੁਰੂ ਜੀ। ਉਹ ਆਰਡਰ ਕਰਦੇ ਹਨ ਕੋਈ ਵੀ ਚੀਜ਼ ਆਪਣੇ ਆਪ।" ਅਤੇ ਮੈਂ ਕਿਹਾ, "ਠੀਕ ਹੈ, ਚੁਕਲੇਟ ਬਾਰੇ ਕਿਵੇਂ? ਹਰ ਇਕ ਲਈ, ਇਕ ਡਬਾ।" ਉਨਾਂ ਨੇ ਕਿਹਾ, "ਸਾਡੇ ਕੋਲ ਉਹ ਡਬੇ ਨਹੀਂ ਹਨ। ਅਤੇ ਐਸ ਵਕਤ ਸਾਡੇ ਕੋਲ ਘਾਟ ਹੈ ਕਿਉਂਕਿ ਉਹ ਸਭ ਵਿਕ ਗਏ। ਅਤੇ ਫਿਰ ਨਾਲੇ, ਉਹ ਪਹਿਲੇ ਹੀ ਆਪਣੇ ਆਪ ਲਈ ਆਰਡਰ ਕਰ ਸਕਦੇ ਹਨ।" ਮੇਰਾ ਭਾਵ ਹੈ ਤੁਸੀਂ। ਉਨਾਂ ਦਾ ਭਾਵ ਹੈ ਤੁਸੀਂ ਪਹਿਲੇ ਹੀ ਆਰਡਰ ਕੀਤਾ ਹੈ ਆਪਣੇ ਆਪ, ਚੁਕਲੇਟਾਂ। ਸੋ ਮੈਂ ਕਿਹਾ, "ਮੈਂ ਕੀ ਖਰੀਦ ਸਕਦੀ ਹਾਂ ਫਿਰ ਉਨਾਂ ਲਈ?" ਉਨਾਂ ਨੇ ਕਿਹਾ, "ਓਹ, ਕੋਈ ਗਲ ਨਹੀਂ, ਸਤਿਗੁਰੂ ਜੀ, ਉਨਾਂ ਕੋਲ ਸਭ ਚੀਜ਼ ਹੈ ਜਿਸ ਦੀ ਉਨਾਂ ਨੂੰ ਲੋੜ ਹੈ।" ਕੀ ਇਹ ਸਹੀ ਹੈ, ਠੀਕ ਹੈ?(ਹਾਂਜੀ, ਸਤਿਗੁਰੂ ਜੀ।) ਸੋ ਮੈਂ ਕੇਵਲ ਤੁਹਾਨੂੰ ਘਲ ਸਕਦੀ ਹਾਂ ਮਿਨਸ ਪਾਏ ਕ੍ਰਿਸਮਸ ਲਈ, ਅਤੇ ਚੁਕਲੇਟ ਕੇਕ ਅਤੇ ਫਰੂਟ ਕੇਕ ਅਤੇ ਉਹ ਸਭ। ਕੀ ਉਹ ਚੰਗੇ ਹਨ? (ਹਾਂਜੀ, ਸਤਿਗੁਰੂ ਜੀ।) (ਬਹੁਤ ਵਧੀਆ, ਬਹੁਤ ਵਧੀਆ।) ਅਤੇ ਤੁਸੀਂ ਖੁਸ਼ ਹੋ ਉਨਾਂ ਨਾਲ, ਇਹਦੇ ਨਾਲ ਖੁਸ਼ ਹੋਂ? (ਬਹੁਤ, ਬਹੁਤ ਖੁਸ਼।) (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ।)
ਕਾਫੀ ਵਧੀਆ, ਠੀਕ ਹੈ? ਅਸੀਂ ਅਜ਼ੇ ਵੀ ਬਿਹਤਰ ਹਾਂ ਮਿਲੀਅਨ ਹੀ ਲੋਕਾਂ ਨਾਲੋਂ। (ਹਾਂਜੀ, ਸਤਿਗੁਰੂ ਜੀ।) ਅਨੇਕ ਹੀ ਲੋਕ ਇਥੋਂ ਤਕ ਉਨਾਂ ਕੋਲ ਇਕ ਘਰ ਨਹੀਂ ਹੈ, ਇਥੋਂ ਤਕ ਇਕ ਛਤ ਨਹੀਂ ਹੈ ਉਨਾਂ ਦੇ ਸਿਰਾਂ ਉਪਰ ਅਤੇ ਉਨਾਂ ਕੋਲ ਕੁਝ ਚੀਜ਼ ਨਹੀਂ ਹੈ। ਅਨੇਕ ਹੀ ਲੋਕ ਭੁਖੇ ਹਨ, ਤੁਸੀਂ ਜਾਣਦੇ ਹੋ? ਉਸੇ ਕਰਕੇ ਮੈਂ ਨਹੀਂ ਚਾਹੁੰਦੀ ਕ੍ਰਿਸਮਸ ਮਨਾਉਣੀ। ਅਤੇ ਤੁਸੀਂ ਮੈਨੂੰ ਪੁਛਿਆ ਕਿਵੇਂ ਮੈਂ ਕ੍ਰਿਸਮਸ ਬਿਤਾਉਂਦੀ ਹਾਂ, ਮੈਂ ਇਹ ਨਹੀਂ ਕਰਦੀ। ਆਮ ਤੌਰ ਤੇ, ਜੇਕਰ ਮੈਂ ਲੋਕਾਂ ਨਾਲ ਹੋਵਾਂ, ਜਿਵੇਂ ਪੈਰੋਕਾਰਾਂ ਨਾਲ, ਆਮ ਤੌਰ ਤੇ ਸਾਡੇ ਕੋਲ ਰੀਟਰੀਟ ਹੋਵੇ, ਫਿਰ ਬਿਨਾਂ ਸ਼ਕ ਮੈਂ ਸਮਾਂ ਬਿਤਾਉਂਦੀ ਹਾਂ ਤੁਹਾਡੇ ਸਾਰਿਆਂ ਨਾਲ। ਪਰ ਜੇਕਰ ਨਹੀਂ, ਮੈਂ ਇਕਲੀ ਹਾਂ। ਮੈਂ ਕਦੇ ਨਹੀਂ ਕ੍ਰਿਸਮਸ ਮਨਾਉਂਦੀ ਜਾਂ ਆਪਣਾ ਜਨਮ ਦਿਨ, ਕੁਝ ਚੀਜ਼ ਨਹੀਂ। ਕਿਉਂਕਿ ਮੈਂ ਨਹੀਂ ਭੁਲ ਸਕਦੀ ਕਿਵੇਂ ਲੋਕ ਅਤੇ ਜਾਨਵਰ ਦੁਖ ਪਾਉਂਦੇ ਹਨ ਇਸ ਸੰਸਾਰ ਵਿਚ। ਤੁਸੀਂ ਸਮਝਦੇ ਹੋ ਕੀ ਮੇਰਾ ਭਾਵ ਹੈ?
ਇਕ ਮਿੰਟ ਲਈ ਵੀ ਨਹੀਂ, ਇਕ ਸਕਿੰਟ ਲਈ ਵੀ ਨਹੀਂ, ਮੈਂ ਭੁਲ ਸਕਦੀ। ਜੇਕਰ ਮੈਂ ਲੋਕਾਂ ਦੇ ਨਾਲ ਹੋਵਾਂ, ਅਤੇ ਉਨਾਂ ਦਾ ਖੁਸ਼ ਮੂਡ ਅਤੇ ਉਨਾਂ ਦੀ ਆਸ ਮੇਰੇ ਲਈ ਉਨਾਂ ਨਾਲ ਮਨਾਉਣ ਲਈ, ਖੁਸ਼ ਹੋਣ ਲਈ ਉਨਾਂ ਨਾਲ, ਫਿਰ ਮੈਂ ਬਸ ਭੁਲ ਜਾਂਦੀ ਹਾਂ ਉਹਦੇ ਲਈ, ਫਿਰ ਮੈਂ ਇਹ ਕਰ ਸਕਦੀ ਹਾਂ। ਠੀਕ ਹੈ? ਪਰ ਜੇਕਰ ਮੈਂ ਇਕਲੀ ਹੋਵਾਂ, ਮੇਰਾ ਮਨ ਨਹੀਂ ਕਰਦਾ ਕੋਈ ਚੀਜ਼ ਮਨਾਉਣ ਲਈ। ਸਚਮੁਚ, ਮੈਂ ਬਸ ਆਪਣੇ ਆਪ ਨਾਲ ਠੀਕ ਵਿਹਾਰ ਕਰਦੀ ਹਾਂ ਤਾਂਕਿ ਮੈਂ ਅਜ਼ੇ ਵੀ ਤਕੜੀ ਰਹਾਂ ਅਤੇ ਸਿਹਤਮੰਦ ਕੰਮ ਕਰਨ ਲਈ। ਬਸ ਇਹੀ। ਮੇਰਾ ਮਨ ਨਹੀਂ ਕਰਦਾ ਮਨਾਉਣ ਲਈ। ਸੋ ਹੁਣ, ਤੁਸੀਂ ਜ਼ਾਰੀ ਰਖ ਸਕਦੇ ਹੋ ਉਡੀਕਣਾ ਇਕ ਹੋਰ ਹਫਤੇ ਲਈ। ਦੇਖਣਾ ਤੁਹਾਨੂੰ ਕੀ ਮਿਲਦਾ ਹੈ। ਠੀਕ ਹੈ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕੁਝ ਨਿਸ਼ਾਨੀ ਵਜੋਂ ਚੀਜ਼। ਠੀਕ ਹੈ? ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਧੰਨਵਾਦ। ) ਤੁਹਾਡਾ ਸਵਾਗਤ ਹੈ। ਕੋਈ ਹੋਰ ਸਵਾਲ?
( ਹਾਂਜੀ। ਸਤਿਗੁਰੂ ਜੀ, ਜਿਉਂ ਹੀ 2020 ਖਤਮ ਹੋ ਰਿਹਾ ਹੇ, ਸਤਿਗੁਰੂ ਜੀ ਕਿਸ ਚੀਜ਼ ਦੀ ਕਾਮਨਾ ਕਰਦੇ ਹਨ ਨਵੇਂ ਸਾਲ ਲਈ? ) ਕਿਸ ਦੇ ਲਈ? ਤੁਹਾਡੇ ਲਈ? ( ਸੰਸਾਰ ਲਈ। ) ਸੰਸਾਰ ਲਈ? ਓਹ, ਮੈਂ ਕਾਮਨਾ ਕਰਦੀ ਹਾਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਅਤੇ ਵਿਸ਼ਵ ਆਤਮ ਗਿਆਨ। ਉਹੀ ਹੈ ਜਿਸ ਦੀ ਮੈਂ ਆਸ ਕਰਦੀ ਹਾਂ। ਹਰ ਰੋਜ਼ ਮੈਂ ਦੁਹਰਾਉਣਾ ਜ਼ਾਰੀ ਰਖਦੀ ਹਾਂ ਉਹ ਸਵਰਗਾਂ ਨੂੰ, ਯਕੀਨੀ ਬਣਾਉਣ ਲਈ ਉਹ ਸੁਣਦੇ ਹਨ ਮੈਨੂੰ। ਸਾਡੀ ਮਦਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਬਿਨਾਂ ਵਿਸ਼ਵ ਵੀਗਨ ਦੇ, ਉਥੇ ਚਿਰਜੀਵੀ ਵਿਸ਼ਵ ਸ਼ਾਂਤੀ ਨਹੀਂ ਹੋਵੇਗੀ। ਉਸੇ ਕਰਕੇ ਮੈਂ ਲੋਕਾਂ ਨੂੰ ਕਹਿੰਦੀ ਹਾਂ ਪ੍ਰਾਰਥਨਾ ਅਤੇ ਅਭਿਆਸ ਕਰਨ ਲਈ ਕੇਵਲ ਵਿਸ਼ਵ ਵੀਗਨ ਲਈ। (ਹਾਂਜੀ।) ਅਤੇ ਵਿਸ਼ਵ ਸ਼ਾਂਤੀ ਵੀ ਨਾਲ ਹੀ ਆਵੇਗੀ। ਜਿਤਨਾ ਜਿਆਦਾ ਵਿਸ਼ਵ ਵੀਗਨ ਹੈ, ਉਤਨੀ ਜਿਆਦਾ ਵਿਸ਼ਵ ਸ਼ਾਂਤੀ। (ਹਾਂਜੀ, ਸਤਿਗੁਰੂ ਜੀ।) ਪਰ ਇਹ ਵਧੇਰੇ ਚਿਰਜੀਵੀ ਹੋਣੀ ਚਾਹੀਦੀ ਹੈ। (ਹਾਂਜੀ, ਸਤਿਗੁਰੂ ਜੀ।) ਖੈਰ, ਇਹ ਕਾਫੀ ਬਿਹਤਰ ਹੈ ਹੁਣ, ਪਰ ਅਜ਼ੇ ਵੀ, ਇਹ ਉਤਨੀ ਨਹੀਂ ਹੈ ਜਿਵੇਂ ਮੈਂ ਇਹ ਚਾਹੁੰਦੀ ਹਾਂ। ਲੋਕੀਂ ਵਧੇਰੇ ਵੀਗਨ ਹਨ ਹੁਣ। ਉਨਾਂ ਕੋਲ ਵਧੇਰੇ ਸਮਾਂ ਹੈ ਹੁਣ ਕੋਵਿਡ-19 ਦੌਰਾਨ। ਉਹ ਇਕਠੇ ਜਾਂ ਉਹ ਇਕਲੇ ਬੈਠਣਗੈ, ਆਪਣੇ ਪ੍ਰੀਵਾਰ ਨਾਲ, ਨੇੜਲੇ ਪ੍ਰੀਵਾਰ ਨਾਲ, ਜਾਂ ਇਕਲੇ ਇਕ ਜਾਂ ਦੋਆਂ ਨਾਲ, ਅਤੇ ਫਿਰ ਉਨਾਂ ਕੋਲ ਵਧੇਰੇ ਸਮਾਂ ਹੋਣਾ ਹੈ ਵਿਚਾਰ ਕਰਨ ਲਈ। ਅਤੇ ਅਸੀਂ ਦੇਖਦੇ ਹਾਂ ਵੀਗਨ ਝੁਕਾਅ ਵਧੇਰੇ ਅਗੇ ਵਧ ਰਿਹਾ ਹੈ ਹੁਣ। (ਹਾਂਜੀ, ਸਤਿਗੁਰੂ ਜੀ।) ਮੈਂ ਕਾਮਨਾ ਕਰਦੀ ਹਾਂ ਇਹ ਪ੍ਰਭਾਵਿਤ ਕਰੇਗਾ ਸਮੁਚੇ ਸੰਸਾਰ ਨੂੰ, ਅਤੇ ਫਿਰ ਜ਼ਲਦੀ ਹੀ ਸਾਡੇ ਕੋਲ ਹੋਰ ਦੁਖੀ ਜਾਨਵਰ ਨਹੀਂ ਹੋਣਗੇ ਸਾਡੇ ਗ੍ਰਹਿ ਉਤੇ, ਜਾਂ ਦੁਖੀ ਲੋਕ ਯੁਧ ਤੋਂ ਅਤੇ ਭੁਖ ਤੋਂ ਅਤੇ ਉਹ ਸਭ। (ਹਾਂਜੀ, ਸਤਿਗੁਰੂ ਜੀ।)
ਮੈਂ ਸਲਾਹ ਦਿੰਦੀਂ ਹਾਂ ਸਾਰੇ ਨੇਤਾਵਾਂ ਨੂੰ ਬਚਾਉਣ ਸਾਰਾ ਧੰਨ ਜੋ ਜ਼ਰੂਰੀ ਨਹੀਂ ਹੈ, ਯੁਧ ਲਈ, ਅਤੇ ਹੋਰ ਚੀਜ਼ਾਂ ਲਈ ਜੋ ਫਜ਼ੂਲ ਖਰਚ ਹੈ ਰਖਣ ਲਈ ਆਪਣਾ ਧੰਨ ਅਤੇ ਬਦ ਦੇਣਾ ਧੰਨ ਗਰੀਬਾਂ ਨੂੰ। ਉਨਾਂ ਨੂੰ ਦੇਣ ਕੁਝ ਚੀਜ਼ ਆਪਣੀਆਂ ਜਿੰਦਗੀਆਂ ਸ਼ੁਰੂ ਕਰਨ ਲਈ ਵਪਾਰ ਨਾਲ, ਪੜਾਈ ਨਾਲ, ਜਾਂ ਖੇਤੀਬਾੜੀ ਨਾਲ, ਆਪਣੀਆਂ ਜਿੰਦਗੀਆਂ ਬਚਾਉਣ ਨਾਲ ਮਾਸ ਦੇ ਕਾਰੋਬਾਰ ਤੋਂ ਆਰਗੈਨਿਕ ਵੀਗਨ ਕਾਰੋਬਾਰ ਨੂੰ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਸੌਖਾ ਹੈ । ਅਤੇ ਫਿਰ, ਉਹ ਆਪਣੀ ਦੇਖ ਭਾਲ ਕਰਨਗੇ। ਅਤੇ ਵਧੇਰੇ ਲੋਕ ਵੀਗਨ ਬਣਦੇ ਹਨ, ਘਟ ਸਰਕਾਰੀ ਨੇਤਾਵਾਂ ਨੂੰ ਚਿੰਤਾ ਕਰਨੀ ਪਵੇਗੀ, ਕਿਉਂਕਿ ਉਹ ਉਤਨੇ ਹਿੰਸਕ ਨਹੀਂ ਹੋਣਗੇ ਜੇਕਰ ਉਨਾਂ ਕੋਲ ਕਾਫੀ ਕੰਮ ਹੋਵੇ ਉਨਾਂ ਦੇ ਕਰਨ ਲਈ, ਉਨਾਂ ਦੇ ਧੰਨ ਕਮਾਉਣ ਲਈ, ਉਨਾਂ ਦੇ ਆਪਣੀ ਦੇਖ ਭਾਲ ਕਰਨ ਲਈ; ਉਹ ਕਦੇ ਵੀ ਨਹੀਂ ਕੋਈ ਸਮਸਿਆ ਪੈਦਾ ਕਰਨਗੇ ਸਰਕਾਰਾਂ ਲਈ। ਉਥੇ ਘਟ ਦੁਖ-ਪੀੜਾ ਹੋਵੇਗੀ, ਫਿਰ ਘਟ ਬਿਮਾਰੀ ਅਤੇ ਘਟ ਅਪਿਰਾਧੀ ਹੋਣਗੇ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਫਿਰ ਇਹ ਵਧੀਆ ਹੋਵੇਗਾ ਹਰ ਇਕ ਲਈ। (ਹਾਂਜੀ, ਸਤਿਗੁਰੂ ਜੀ।)
ਉਹ ਹੈ ਜਿਸ ਦੀ ਮੈਂ ਕਾਮਨਾ ਕਰਦੀ ਹਾਂ: ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ, ਪ੍ਰਭੂ ਦੇ ਨਾਮ ਵਿਚ। ਪ੍ਰਭੂ ਦੀ ਮਿਹਰ ਵਿਚ, ਹੋ ਸਕੇ ਇਹ ਜ਼ਲਦੀ ਹੀ ਬਣ ਜਾਵੇ। ਆਮੇਨ। (ਆਮੇਨ।) ਉਹ ਹੈ ਤੁਹਾਡਾ ਜਵਾਬ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਕਾਮਨਾ ਕਰਦੀ ਹਾਂ ਜੋ ਤੁਸੀਂ ਕਾਮਨਾ ਕਰਦੇ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਸਮਾਨ ਹੈ ਜੋ ਤੁਸੀਂ ਕਾਮਨਾ ਕਰਦੇ ਹੋ। (ਹਾਂਜੀ, ਸਤਿਗੁਰੂ ਜੀ।) (ਹਾਂਜੀ।)