ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ, ਮਨੁਖ ਸਹੀ ਜਾਂ ਗਲਤ ਕਰ ਰਹੇ ਹਨ, ਉਹ ਬਸ ਹੋਣਾ ਹੀ ਸੀ। ਕੋਈ ਨਹੀਂ ਉਨਾਂ ਦੇ ਮਨ ਨੂੰ ਕਾਬੂ ਕਰ ਸਕਦਾ ਜਾਂ ਕੁਝ ਚੀਜ਼ ਕਰ ਸਕਦਾ, ਸਿਵਾਇ ਉਹ ਆਪ ਜਾਗਰੂਕ ਹੋਣ। (ਹਾਂਜੀ, ਸਤਿਗੁਰੂ ਜੀ।) ਖੁਸ਼ੀ ਨਾਲ, ਚਾਹਣ ਜਾਗਰੂਕ ਹੋਣਾ। ਆਪਣੇ ਆਪ ਜਾਗਰੂਕ ਹੋਣ ਅਤੇ ਸਚਮੁਚ ਸਮਝ ਲੈਣ ਕਿ ਇਹ ਸਭ ਕਾਹਦੇ ਬਾਰੇ ਹੈ, ਜਿਵੇਂ ਉਦਾਰਤਾ, ਦਿਆਲਤਾ, ਸਨੇਹੀ ਰਹਿਮਤਾ, ਅਤੇ ਸੁਰਖਿਆ ਹੋਰਨਾਂ ਜੀਵਾਂ ਦੀ, ਵਧੇਰੇ ਕਮਜ਼ੋਰ ਅਤੇ ਨਿਆਸਰੇ ਜੀਵਾਂ ਦੀ ਜਿਵੇਂ ਜਾਨਵਰ।

( ਸਤਿਗੁਰੂ ਜੀ, ਇਕ ਕਾਂਨਫਰੰਸ ਦੌਰਾਨ ਪੈਰੋਕਾਰਾਂ ਨਾਲ ਨਿਊ ਲੈਂਡ ਆਸ਼ਰਮ ਵਿਚ, ਸਤਿਗੁਰੂ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਕੁਤ‌ਿਆਂ ਕੋਲ ਬਹੁਤ ਹੀ ਭੇਦ ਹਨ ਸਾਂਝੇ ਕਰਨ ਲਈ। ਜੇਕਰ ਇਹਦੀ ਇਜ਼ਾਜ਼ਤ ਹੋਵੇ, ਕੀ ਅਸੀਂ ਕ੍ਰਿਪਾ ਕਰਕੇ ਹੋਰ ਇਹਦੇ ਬਾਰੇ ਸੁਣ ਸਕਦੇ ਹਾਂ? ) ਮੈਨੂੰ ਨਹੀਂ ਯਾਦ। ਮੈਂ ਕੁਝ ਕੁ ਤੁਹਾਨੂੰ ਦਸ ਦਿਤਾ ਹੈ ਪਹਿਲੇ ਹੀ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ। ਅਤੇ ਕਦੇ ਕਦਾਂਈ ਉਹ ਮੈਨੂੰ ਦਸਦੇ ਹਨ ਕਿ, "ਇਹ ਵਿਆਕਤੀ ਨਹੀਂ ਚੰਗਾ ਤੁਹਾਡੇ ਲਈ, ਉਹ ਵਿਆਕਤੀ ਨਹੀਂ ਚੰਗਾ ਤੁਹਾਡੇ ਲਈ।" ਪਰ ਇਹ ਨਿਜ਼ੀ ਚੀਜ਼ਾਂ ਹਨ। ਮੈਂ ਨਹੀਂ ਚਾਹੁੰਦੀ ਤੁਹਾਨੂੰ ਦਸਣਾ। (ਸਮਝੇ, ਸਤਿਗੁਰੂ ਜੀ।) ਉਹਨਾਂ ਕੋਲ ਬਹੁਤ ਹੀ ਭੇਦ ਹਨ ਮੈਨੂੰ ਦਸਣ ਲਈ, ਕਿਉਂਕਿ ਮੈਂ ਧਿਆਨ ਨਹੀਂ ਦਿੰਦੀ। ਬਸ ਮਿਸਾਲ ਵਜੋਂ, ਜਿਵੇਂ ਉਨਾਂ ਨੇ ਮੈਨੂੰ ਦਸਿਆ, "ਫਲਾਨਾ ਅਤੇ ਫਲਾਨਾ ਵਿਆਕਤੀ ਨਹੀਂ ਚੰਗਾ ਤੁਹਾਡੇ ਲਈ, ਕਿਉਂਕਿ ਉਹ ਹੈ ਜਿਵੇਂ," ਓਹ ਮੈਂ ਨਹੀਂ ਜਾਣਦੀ ਜੇਕਰ ਮੈਂ ਇਹ ਕਹਿ ਸਕਦੀ ਹਾਂ, "ਸਰੀਰਕ ਤੌਰ ਤੇ ਆਕਰਸ਼ਿਕ ਹੈ।" ਮੈਨੂੰ ਚਾਹੁੰਦਾ ਹੈ ਸਰੀਰਕ ਤੌਰ ਤੇ। "ਅਤੇ ਉਹਦੇ ਕੋਲ ਇਸ ਕਿਸਮ ਦੀ ਨੀਵੇਂ ਪਧਰ ਦੀ ਲਾਲਸਾ ਦੀ ਐਨਰਜ਼ੀ ਹੈ।" ਮੈਂ ਕਿਹਾ, "ਪਰ ਮੈਂ ਨਹੀਂ ਕੁਝ ਚੀਜ਼ ਮਹਿਸੂਸ ਕਰਦੀ।" ਮੈਂ ਕਿਹਾ, "ਮੈਂ ਕੁਝ ਚੀਜ਼ ਨਹੀਂ ਮਹਿਸੂਸ ਕਰਦੀ ਉਹਦੇ ਤੋਂ। ਤੁਸੀਂ ਕਾਹਦੇ ਬਾਰੇ ਗਲ ਕਰ ਰਹੇ ਹੋ?" ਸੋ, ਕੁਤ‌ਿਆਂ ਨੇ ਮੈਨੂੰ ਕਿਹਾ, "ਕਿਉਂਕਿ ਤੁਹਾਡੀ ਕੀਮਤ ਨੇ, ਤੁਹਾਡੀ ਪਵਿਤਰਤਾ ਨੇ ਤੁਹਾਨੂੰ ਸੁਰਖਿਅਤ ਰਖਿਆ ਹੈ।" (ਓਹ, ਅਛਾ।) ਮਿਸਾਲ ਵਜੋਂ, ਉਸ ਤਰਾਂ। ਅਤੇ ਉਨਾਂ ਨੇ ਮੈਨੂੰ ਕਿਹਾ ਇਹ ਅਤੇ ਉਹ ਵਿਆਕਤੀ ਚੰਗਾ ਨਹੀਂ ਹੈ ਕੁਤਿਆਂ ਲਈ, ਚੰਗਾ ਨਹੀਂ ਮੇਰੇ ਲਈ, ਪਰ ਕਦੇ ਕਦਾਂਈ ਮੇਰੇ ਕੋਲ ਚੋਣ ਨਹੀਂ ਹੁੰਦੀ। (ਹਾਂਜੀ, ਸਤਿਗੁਰੂ ਜੀ।) ਮੇਰੇ ਕੋਲ ਕਾਫੀ ਲੋਕ ਨਹੀਂ ਹਨ ਮੇਰੇ ਕੁਤਿਆਂ ਦੀ ਦੇਖ ਭਾਲ ਕਰਨ ਲਈ। ਪਰ ਬਾਅਦ ਵਿਚ, ਮੈਂ ਬਦਲ ਦਿਤਾ। ਮੈਂ ਕਿਹਾ, "ਮੈਂ ਬਦਲੀ ਕਰਾਂਗੀ ਜਦੋਂ ਮੇਰੇ ਕੋਲ ਇਕ ਬਿਹਤਰ ਚੋਣ ਹੋਈ।" ਪਰ ਮੈਨੂੰ ਉਡੀਕ ਕਰਨੀ ਪਈ ਕਰਮ ਦੇ ਵੀ ਦੂਰ ਹੋ ਜਾਣ ਲਈ । ਮੈਂ ਨਹੀਂ ਹਮੇਸ਼ਾਂ ਬਦਲ ਸਕਦੀ ਜਦੋਂ ਮੈਂ ਚਾਹਾਂ। (ਹਾਂਜੀ, ਸਤਿਗੁਰੂ ਜੀ।) ਮੈਂ ਵੀ ਆਪ ਜਾਣਦੀ ਹਾਂ ਅਨੇਕ ਹੀ ਚੀਜ਼ਾਂ, ਪਰ ਕਿਉਂਕਿ ਮੈਂ ਇਹਦੇ ਉਤੇ ਕੁਝ ਚੀਜ਼ ਨਹੀਂ ਕਰਦੀ, ਸੋ ਕੁਤੇ ਮੈਨੂੰ ਯਾਦ ਦਿਲਾਉਂਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹਨਾਂ ਨੇ ਮੈਨੂੰ ਸੁਰ‌ਖਿਅਤ ਰਖ‌ਿਆ ਅਨੇਕ ਹੀ ਵਾਰੀਂ। ਇਕ ਵਾਰ ਇਹ ਬਹੁਤ ਹੀ ਮਜ਼ਾਕੀਆ ਸੀ। ਕੁਤਿਆਂ ਵਿਚੋਂ ਇਕ, ਕਾਲਾ ਵਡਾ ਕੁਤਾ, ਉਹਨੇ ਮੈਨੂੰ ਕਿਹਾ, "ਉਹ ਵਿਆਕਤੀ, ਆਦਮੀ, ਉਹ ਤੁਹਾਡੇ ਨਾਲ ਪਿਆਰ ਕਰਦਾ ਹੈ।" ਮੈਂ ਕਿਹਾ, "ਸਚਮੁਚ? ਉਹ ਬਹੁਤ ਹੀ ਜਵਾਨ ਹੈ ਅਤੇ ਸੋਹਣਾ ਸੁਨਖਾ। ਮੈਂ ਬਹੁਤ ਹੀ ਬੁਢੀ ਹਾਂ। ਉਹਨੂੰ ਕਿਵੇਂ ਮੇਰੇ ਨਾਲ ਪਿਆਰ ਹੋ ਗਿਆ?" ਉਹਨੇ ਕਿਹਾ, "ਉਹਨੂੰ ਹੈ।" ਮੈਂ ਕਿਹਾ, "ਮੈਂ ਕੁਝ ਚੀਜ਼ ਨਹੀਂ ਮਹਿਸੂਸ ਕਰਦੀ।" ਸੋ, ਉਨਾਂ ਨੇ ਕਿਹਾ, "ਇਹ ਚੰਗਾ ਹੈ, ਪਰ ਤੁਸੀਂ ਨਾ ਪਿਆਰ ਵਿਚ ਪੈਣਾ ਉਹਦੇ ਨਾਲ।" ਮੈਂ ਕਿਹਾ, "ਕੀ? ਕਦੇ ਵੀ ਨਹੀਂ!" ਮੈਂ ਕਿਹਾ, "ਤੁਸੀਂ ਕੀ ਕਹਿ ਰਹੇ ਹੋ?" ਅਤੇ ਫਿਰ ਮੈਂ ਕਿਹਾ, "ਠੀਕ ਹੈ।" ਮੈਂ ਉਹਦੇ ਨਾਲ ਛੇੜਖਾਨੀ ਕੀਤੀ। ਮੈਂ ਕਿਹਾ, "ਫਿਰ ਕੀ ਹੋਇਆ ਜੇਕਰ ਮੈਨੂੰ ਪਿਆਰ ਹੋ ਜਾਵੇ ਉਹਦੇ ਨਾਲ? ਉਹਦਾ ਕੀ ਵਾਸਤਾ ਹੈ ਕਿਸੇ ਚੀਜ਼ ਨਾਲ ਜਾਂ ਤੁਹਾਡੇ ਨਾਲ?" ਸੋ, ਉਹਨੇ ਕਿਹਾ, "ਜੇਕਰ ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ, ਸ਼ਾਂਤ‌ੀ ਬਰਬਾਦ ਹੋ ਜਾਵੇਗੀ।" ਮੈਂ ਕਿਹਾ, "ਕਿਹੜੀ ਸ਼ਾਂਤੀ? ਵਿਸ਼ਵ ਸ਼ਾਂਤੀ?" ਉਹਨੇ ਕਿਹਾ, "ਨਿਜ਼ੀ, ਤੁਹਾਡੀ ਸ਼ਾਂਤੀ।" ਸੋ ਮੈਂ ਕਿਹਾ, "ਵਾਓ! ਮੈਂ ਡਰਦੀ ਹਾਂ। ਪਰ ਕਿਵੇਂ ਵੀ, ਕੀ ਤੁਸੀਂ ਦੇਖਦੇ ਹੋ ਕੋਈ ਸ਼ਾਂਤੀ ਮੇਰੇ ਆਸ ਪਾਸ ਮੇਰੀ ਨਿਜ਼ੀ ਜਿੰਦਗੀ ਵਿਚ ਕਿਵੇਂ ਵੀ?" ਮੈਂ ਕਿਹਾ, "ਆਹ, ਤੁਹਾਡਾ ਧੰਨਵਾਦ। ਤੁਸੀਂ ਬਹੁਤ ਗਪਸ਼ਪ ਮਾਰਦੇ ਹੋ, ਤੁਸੀਂ ਕਰਦੇ ਹੋ ਹੈ ਨਾਂ?" ਉਸ ਤਰਾਂ ਦੀਆਂ ਚੀਜ਼ਾਂ। ਜਾਂ ਫਲਾਨਾ ਅਤੇ ਫਲਾਨਾ ਵਿਆਕਤੀ ਈਰਖਾ ਕਰਦਾ ਹੈ ਮੇਰੇ ਨਾਲ, ਕੁਝ ਚੀਜ਼ ਉਸ ਤਰਾਂ। ਈਰਖਾ ਮੇਰੇ ਨਾਲ ਅਤੇ ਇਕ ਚੰਗੀ ਨੀਅਤ ਨਹੀਂ ਹੈ ਅੰਦਰ। ਸਤਿਕਾਰ ਨਹੀਂ ਅੰਦਰ। ਮੈਂ ਕਿਹਾ, "ਕੋਈ ਗਲ ਨਹੀਂ। ਉਹ ਉਨਾਂ ਦੀ ਸਮਸ‌ਿਆ ਹੈ। ਜੇਕਰ ਉਹ ਮੇਰਾ ਸਤਿਕਾਰ ਕਰਦੇ ਹਨ, ਉਹਨਾਂ ਕੋਲ ਗੁਣ ਹੋਣਗੇ ਅਤੇ ਬਿਹਤਰ ਰੂਹਾਨੀ ਉਨਤੀ। ਜੇਕਰ ਉਹ ਨਹੀਂ ਕਰਦੇ, ਉਹ ਉਨਾਂ ਦੀ ਆਪਣੀ ਚੋਣ ਹੈ। ਮੈਂ ਕੁਝ ਚੀਜ਼ ਨਹੀਂ ਕਰ ਸਕਦੀ। ਮੈਂ ਨਹੀਂ ਉਨਾਂ ਨੂੰ ਕਹਿ ਸਕਦੀ ਕੀ।" ਮਿਸਾਲ ਵਜੋਂ, ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਨੇ ਮੈਨੂੰ ਵੀ ਕਿਹਾ ਵੀਗਨ ਸੰਸਾਰ ਬਾਰੇ ਅਤੇ ਇਹੋ ਜਿਹੀਆਂ ਚੀਜ਼ਾਂ। ਪਰ ਮੈਂ ਤੁਹਾਨੂੰ ਦਸਿਆ ਹੈ, ਜੇਕਰ ਇਹ ਇਕ ਭੇਦ ਹੋਵੇ, ਫਿਰ ਮੈਂ ਤੁਹਾਨੂੰ ਨਹੀਂ ਦਸ ਸਕਦੀ। (ਹਾਂਜੀ।)

( ਸਤਿਗੁਰੂ ਜੀ, ਇਕ ਪਿਛਲੀ ਕਾਂਨਫਰੰਸ ਵਿਚ, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿ ਉਹ ਇਕ ਨਵਾਂ ਸੁਰਖਿਅਤ ਚਕਰ ਵਿਸ਼ਾਅ ਸਕਦੇ ਹਨ ਸੰਸਾਰ ਦੇ ਆਲੇ ਦੁਆਲੇ ਮਦਦ ਕਰਨ ਲਈ ਇਸ ਮੁਸ਼ਕਲ ਸਮੇਂ ਵਿਚ ਧਰਤੀ ਉਤੇ। ਇਹ ਸੁਰਖਿਅਤ ਚਕਰ ਕਿਵੇਂ ਕੰਮ ਕਰਦਾ ਹੈ? ਅਤੇ ਕੀ ਵਿਛਾਉਣਾ ਇਹ ਨਵੇਂ ਚਕਰ ਨੂੰ ਸਤਿਗੁਰੂ ਜੀ ਦੀ ਬਹੁਤ ਹੀ ਤਾਕਤ, ਸ਼ਕਤੀ ਲਵੇਗਾ? ) ਇਹ ਕੰਮ ਕਰਦਾ ਹੈ ਜਿਵੇਂ ਗ੍ਰਹਿ ਨੂੰ ਸੁਰਖਿਅਤ ਰਖਣ ਲਈ, ਤਾਂਕਿ ਇਹ ਫਟ ਨਾ ਜਾਵੇ। (ਵਾਓ। ਮੇਰੇ ਰਬਾ।) ਉਹ ਹੈ ਦੂਸਰੀ ਵਾਰ। ਪਹਿਲੀ ਵਾਰ ਮੈਂ ਵਿਛਾਇਆ, ਇਹ ਸੀ ਸ਼ਾਂਤੀ ਲਈ। ਦੂਸਰੀ ਵਾਰ, ਇਹ ਹੈ ਭੌਤਿਕ ਸੁਰਖਿਆ ਲਈ ਗ੍ਰਹਿ ਦੀ, ਅਤੇ ਤਾਂਕਿ ਲੋਕ, ਜਿਹੜੇ ਵੀ ਅਜ਼ੇ ਜਿੰਦਾ ਰਹਿ ਸਕਦੇ ਹਨ ਇਥੇ, ਸੁਰਖਿਅਤ ਰਹਿਣ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤਾਂਕਿ ਪੂਛਲ ਤਾਰੇ ਨਾ ਵਜ਼ਣ ਸਾਡੇ ਗ੍ਰਹਿ ਨੂੰ, ਮਿਸਾਲ ਵਜੋਂ। (ਵਾਓ।) ਜਾਂ ਸੂਰਜ਼ ਦੀ ਚਿੰਣਗ ਨਾਂ ਸਾਡੇ ਸੰਸਾਰ ਨੂੰ ਸਾੜ ਦੇਵੇ। (ਵਾਓ।) ਅਨੇਕ ਹੀ ਚੀਜ਼ਾਂ ਵਾਪਰ ਸਕਦੀਆਂ ਹਨ। ਜਾਂ ਉਚੀ ਸੂਨਾਮੀਆਂ ਨਾਂ ਬਰਬਾਦ ਕਰ ਦੇਣ ਸ਼ਹਿਰਾਂ ਨੂੰ। (ਵਾਓ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਅਤੇ ਬਿਨਾਂਸ਼ਕ, ਇਹਦੇ ਲਈ ਕੁਝ ਕੀਮਤ ਹੈ ਮੈਨੂੰ ਭਰਨੀ ਪੈਂਦੀ। ਤੁਹਾਡਾ ਕੀ ਖਿਆਲ ਹੈ? ਕੋਈ ਮੁਫਤ ਦੁਪਹਿਰ ਦਾ ਖਾਣਾ ਹੈ ਇਸ ਸੰਸਾਰ ਵਿਚ? (ਨਹੀਂ, ਸਤਿਗੁਰੂ ਜੀ।) ਉਹ ਕਹਿੰਦੇ ਹਨ ਉਥੇ ਕੋਈ ਮੁਫਤ ਦੁਪਹਿਰ ਦਾ ਖਾਣਾ ਨਹੀਂ ਹੈ ਅਤੇ ਉਹ ਹੈ ਜੋ ਇਹ ਹੈ। (ਤੁਸੀਂ ਬਹੁਤ ਹੀ ਕੁਰਬਾਨੀ ਦਿੰਦੇ ਹੋ ਸਾਡੇ ਲਈ।) ਇਹ ਬਸ ਸਮਾਨ ਹੈ ਜਿਵੇਂ ਜਦੋਂ ਤੁਸੀਂ ਪੁਛਿਆ ਸੀ ਮੈਂਨੂੰ, ਉਹਦੇ ਬਾਰੇ ਕਿਵੇਂ ਹੈ ਜੇਕਰ ਮੈਂ ਤੁਹਾਡੇ ਨਾਲ ਗਲ ਕਰਦੀ ਹਾਂ, ਜਾਂ ਤੁਸੀਂ ਮੈਨੂੰ ਪ੍ਰਸਾਰਨ ਕਰਦੇ ਹੋ ਟੀਵੀ ਉਤੇ। (ਹਾਂਜੀ।) ਇਹਦੀ ਕੀਮਤ ਹੈ ਮੇਰੇ ਲਈ ਹਰ ਰੋਜ਼, ਸਭ ਚੀਜ਼ ਦੀ, ਸਾਰਾ ਸਮਾਂ। ਹਰ ਰੋਜ਼ ਮੈਂ ਦੁਖ ਭੋਗਦੀ ਹਾਂ ਕਿਸੇ ਚੀਜ਼ ਲਈ, ਕੁਝ ਨੁਕਸਾਨ ਵੀ। ਕੁਝ ਚੀਜ਼, ਵਡੀ ਜਾਂ ਛੋਟੀ, ਇਹ ਨਿਰਭਰ ਕਰਦਾ ਹੈ ਦਿਨ ਉਤੇ। ਕੀ ਕਰੀਏ? ਕੀ ਮੈਂ ਬਸ ਇਥੇ ਬੈਠੀ ਰਹਾਂ ਅਤੇ ਆਪਣੀ ਜਿੰਦਗੀ ਨੂੰ ਸੁਰਖਿਅਤ ਰਖਾਂ ਅਤੇ ਨਾਂ ਪ੍ਰੀਵਾਹ ਕਰਾਂ ਕਿਸੇ ਹੋਰ ਚੀਜ਼ ਬਾਰੇ? ( ਤੁਹਾਡਾ ਧੰਨਵਾਦ, ਸਤਿਗੁਰੂ ਜੀ, ਸਭ ਚੀਜ਼ ਲਈ ਜੋ ਤੁਸੀਂ ਕਰਦੇ ਹੋ। ) ਤੁਹਾਡਾ ਸਵਾਗਤ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਇਹ ਸਵਾਲ ਪੁਛਦੇ ਹੋ। ਇਹ ਸਵਾਲ ਕਿਹਦੇ ਸੀ? ਭਰਾ ਜਾਂ ਭੈਣ ਦੇ? ਸਾਰ‌ਿਆਂ ਤੋਂ, ਠੀਕ ਹੈ? (ਹਾਂਜੀ।) ਅਤੇ ਤੁਹਾਡੇ ਵਲੋਂ ਵੀ।

( ਸਤਿਗੁਰੂ ਜੀ, ਹੁਣ ਜਦੋਂ ਕਿ ਜ਼ੋਸ਼ੀਲੇ ਦਾਨਵ ਚਲੇ ਗਏ ਹਨ, ਸਤਿਗੁਰੂ ਜੀ ਦੀ ਜਿੰਦਗੀ ਬਣ ਜਾਵੇਗੀ ਕਾਫੀ ਸੌਖੀ? ) ਥੋੜੀ ਜਿਹੀ। ਕਿਸੇ ਢੰਗ ਨਾਲ, ਹਾਂਜੀ। ਮੈਂ ਵਧੇਰੇ ਹਲਕਾ ਮਹਿਸੂਸ ਕਰਦੀ ਹਾਂ, ਉਵੇਂ ਜਿਵੇਂ ਮੇਰਾ ਸਰੀਰ ਦਾ ਹੋਰ ਕੋਈ ਵਜ਼ਨ ਨਹੀਂ। ਕੁਝ ਢੰਡ ਨਾਲ। ਪਰ ਸੰਸ਼ਾਰ ਅਜ਼ੇ ਉਥੇ ਹੈ। (ਹਾਂਜੀ।) ਸੰਸਾਰ ਵੀ ਕਿਸੇ ਕਿਸਮ ਦੀ ਜੋਸ਼ੀਲੀ ਰੂਹ ਹੈ। ਕਿਉਂਕਿ ਬਹੁਤੇ ਲੋਕ ਨਹੀਂ ਬਦਲਦੇ। ਉਹ ਬਦਲਦੇ ਹਨ, ਪਰ ਸਮੁਚਾ ਸੰਸਾਰ ਨਹੀਂ ਬਦਲਦਾ, ਅਤੇ ਉਹ ਅਜ਼ੇ ਦੁਖ ਭੋਗ ਰਹੇ ਹਨ, ਅਤੇ ਉਹ ਸੰਘਰਸ਼ ਕਰ ਰਹੇ ਹਨ। ਅਤੇ ਜਦੋਂ ਤਕ ਮੈਂ ਜਿਉਂਦੀ ਹਾਂ ਇਸ ਸੰਸਾਰ ਵਿਚ, ਅਤੇ ਜਦੋਂ ਤਕ ਸੰਸਾਰ ਅਜ਼ੇ ਮੌਜ਼ੂਦ ਹੈ, ਮੇਰੇ ਕੋਲ ਇਕ ਸੌਖਾ ਜੀਵਨ ਨਹੀਂ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਪਰ ਇਹ ਹੈ ਦਹਾਕਿਆਂ ਤੋਂ ਪਹਿਲਾਂ ਹੀ। ਇਹ ਕੁਝ ਚੀਜ਼ ਨਵੀਂ ਨਹੀਂ ਹੈ। (ਹਾਂਜੀ।) ਕੋਈ ਚੀਜ਼ ਨਵੀਂ ਨਹੀਂ।

( ਸਤਿਗੁਰੂ ਜੀ, ਕੀ ਉਥੇ ਇਕ ਤਰੀਕਾ ਹੈ ਸਾਫ ਕਰਨ ਦਾ ਮਾਇਆ ਅਤੇ ਦਾਨਵਾਂ ਦੇ ਅਜ਼ੇ ਬਾਕੀ ਦੇ ਪ੍ਰਭਾਵ ਨੂੰ ਵਧੇਰੇ ਜ਼ਲਦੀ ਨਾਲ ਤਾਂਕਿ ਮਨੁਖ ਜਾਗਰੂਕ ਹੋ ਸਕਣ ਅਤੇ ਜ਼ਲਦੀ ਨਾਲ ਬਦਲਣ, ਅਤੇ ਸੰਸਾਰ ਦੇ ਨੇਤਾ ਵਧੇਰੇ ਉਦਾਰਤਨਾ , ਦਿਆਲੂ ਢੰਗ ਨਾਲ ਅਤੇ ਸਿਆਣਪ ਨਾਲ ਕੰਮ ਕਰਨ ਅਤੇ ਵਧੇਰੇ ਸੰਭਵ ਹੋਵੇ ਨਿਯੁਕਤ ਕਰਨਾ ਇਕ ਵੀਗਨ ਕਾਨੂੰਨ? ) ਓਹ, ਮੈਂ ਆਸ ਕਰਦੀ ਹਾਂ। ਇਹ ਉਨਾਂ ਦੀਆਂ ਹੋਂਦਾਂ ਵਿਚ ਜ਼ੜਿਆ ਹੋਇਆ ਹੈ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਇਹ ਉਨਾਂ ਦੇ ਡੀਐਨਏ ਵਿਚ ਹੈ ਜਨਮ ਦਰ ਜਨਮ ਤੋਂ, ਦਹਾਕਿਆਂ ਤੋਂ ਦਹਾਕਿਆਂ ਤਕ, ਯੁਗਾਂ ਅਤੇ ਯੁਗਾਂ ਤੋਂ ਬਾਅਦ ਪਹਿਲੇ ਹੀ, ਸਦੀਆਂ ਤੋਂ ਸਦੀਆਂ ਬਾਦ। ਹੋ ਸਕਦਾ ਅਗਲੀ ਪੀੜੀ ਬਿਹਤਰ ਹੋਵੇ, ਜੇਕਰ ਮਨੁਖ ਜਿੰਦਾ ਰਹੇ। ( ਮੈਂ ਆਸ ਕਰਦੀ ਹਾਂ ਅਸੀਂ ਜਾਗਰੂਕ ਹੋ ਜਾਵਾਂਗੇ। ) ਮੈਂ ਵੀ ਆਸ ਕਰਦੀ ਹਾਂ। ਇਹ ਸੌਖਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਸਿਝ ਰਹੇ ਹੋ ਲੋਕਾਂ ਨਾਲ ਜਿਨਾਂ ਕੋਲ ਪ੍ਰਭੂ ਦੀ ਸ਼ਕਤੀ ਹੈ ਸੁਤੀ ਪਈ ਅੰਦਰੇ, ਅਤੇ ਬਾਹਰੋਂ ਉਹ ਬਸ ਉਲਟਾ ਵਿਹਾਰ ਕਰਦੇ ਹਨ। (ਹਾਂਜੀ।) ਉਨਾਂ ਕੋਲ ਸੁਤੰਤਰ ਇਛਾ ਵੀ ਹੈ, ਅਤੇ ਤੁਸੀਂ ਨਹੀਂ ਉਹਦੇ ਵਿਚ ਦਖਲ ਦੇ ਸਕਦੇ। ਬਸ ਜਿਵੇਂ ਅਮਰੀਕਾ ਵਿਚ, ਉਹ ਕਹਿੰਦੇ ਹਨ ਉਨਾਂ ਕੋਲ ਸੰਵਿਧਾਨਿਕ ਅਧਿਕਾਰ ਹਨ। ਸੋ, ਹਰ ਵਾਰੀਂ, ਜੇਕਰ ਕੋਈ ਵਿਆਕਤੀ ਕੁਝ ਚੀਜ਼ ਗਲਤ ਕਰਦਾ ਹੈ, ਅਦਾਲਤ ਨੂੰ ਵੀ ਸੰਵਿਧਾਨ ਦੇ ਮੁਤਾਬਕ ਕਰਨਾ ਪੈਂਦਾ ਹੈ। ਉਹ ਨਹੀਂ ਬਸ ਕਹਿ ਸਕਦੇ, "ਓਹ, ਤੁਸੀਂ ਗਲਤ ਹੋ। ਬਸ ਇਹੀ, ਜਾਉ ਜੇਲ ਨੂੰ," ਬਿਨਾਂ ਇਕ ਵਕੀਲ ਦੇ, ਬਿਨਾਂ ਇਕ ਨਿਰਨੇ ਦੇ, ਬਿਨਾਂ ਇਕ ਅਦਾਲਤ ਦੀ ਕੇਸ ਦੇ, ਬਿਨਾਂ ਇਕ ਅਦਾਲਤੀ ਪੰਚਾਇਤ ਦੇ। (ਹਾਂਜੀ, ਸਤਿਗੁਰੂ ਜੀ।) ਉਹ ਹੈ ਉਹ। ਸੋ, ਮਨੁਖ ਕਰਦੇ ਹਨ ਸਹੀ ਜਾਂ ਗਲਤ, ਉਹ ਬਸ ਹੋਣਾ ਜ਼ਰੂਰੀ ਹੈ। ਕੋਈ ਨਹੀਂ ਉਨਾਂ ਦੇ ਮਨ ਨੂੰ ਕਾਬੂ ਕਰ ਸਕਦਾ ਜਾਂ ਕੁਝ ਚੀਜ਼ ਕਰ ਸਕਦਾ, ਸਿਵਾਇ ਉਹ ਆਪ ਜਾਗਰੂਕ ਹੋਣ। (ਹਾਂਜੀ, ਸਤਿਗੁਰੂ ਜੀ।) ਚਾਹੁੰਦੇ ਹੋਣ ਜਾਗਰੂਕ ਹੋਣਾ। ਮਰਜ਼ੀ ਨਾਲ ਜਾਗਣ ਅਤੇ ਸਚਮੁਚ ਸਮਝ ਲੈਣ ਇਹ ਸਭ ਕਾਹਦੇ ਬਾਰੇ ਹੈ, ਜਿਵੇਂ ਉਦਾਰਤਾ, ਦਿਆਲਤਾ, ਸਨੇਹੀ ਰਹਿਮਤਾ, ਅਤੇ ਸੁਰਖਿਆ ਹੋਰਨਾਂ ਜੀਵਾਂ ਪ੍ਰਤੀ, ਵਧੇਰੇ ਕਮਜ਼ੋਰ ਅਤੇ ਨਿਆਸਰੇ ਜੀਵ ਜਿਵੇਂ ਜਾਨਵਰ। (ਹਾਂਜੀ, ਸਤਿਗੁਰੂ ਜੀ।) ਪਰ ਉਹ ਬਿਹਤਰ ਹਨ ਪਹਿਲੇ ਹੀ। ਉਹ ਬਿਹਤਰ ਹਨ ਗਰੀਬਾਂ ਪ੍ਰਤੀ ਪਹਿਲੇ ਹੀ। ਉਹ ਮਦਦ ਕਰਦੇ ਹਨ ਗਰੀਬਾਂ ਦੀ ਹਰ ਜਗਾ। (ਹਾਂਜੀ।) ਉਹ ਮਦਦ ਕਰਦੇ ਹਨ ਸ਼ਰਨਾਰਥੀਆਂ ਦੀ। ਉਹ ਮਦਦ ਕਰਦੇ ਹਨ ਆਵਾਸੀਆਂ ਦੀ। (ਹਾਂਜੀ, ਸਤਿਗੁਰੂ ਜੀ।) ਉਹ ਪਹਿਲੇ ਹੀ ਬਹੁਤ ਚੰਗਾ ਹੈ।

ਕੋਵਿਡ-19 ਨੇ ਲੋਕਾਂ ਨੂੰ ਵਧੇਰੇ ਨਰਮ ਬਣਾ ਦਿਤਾ ਹੈ ਪਹਿਲੇ ਹੀ, ਵਧੇਰੇ ਨਰਮ। (ਹਾਂਜੀ।) ਉਥੇ ਦਾਨ ਪੁੰਨ ਹੈ ਸਭ ਜਗਾ। ਉਥੇ ਇਥੋਂ ਤਕ ਅਪਾਹਜ਼ ਲੋਕ ਪੈਦਰ ਤੁਰ ਰਹੇ ਹਨ ਮੀਲਾਂ ਦੀ ਦੂਰੀ ਤਕ ਜਾਂ ਕਦਮ ਚੁਕਦੇ ਹਨ ਧੰਨ ਇਕਠਾ ਕਰਨ ਲਈ ਮਹਾਂਮਾਰੀ ਸੰਬੰਧਿਤ ਖਰਚਿਆਂ ਲਈ। ਇਥੋਂ ਤਕ ਬਚੇ, ਪੰਜ, ਛੇ ਸਾਲ ਦੇ, ਪੈਦਲ ਤੁਰਦੇ ਇਕ ਅਪਾਹਜ਼ ਢੰਗ ਨਾਲ ਪੈਸੇ ਇਕਠੇ ਕਰਨ ਲਈ। ਉਹ ਬਹੁਤ ਹੀ ਛੂਹਣ ਵਾਲਾ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਲੋਕਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ। ਕਿਸੇ ਤਰੀਕੇ ਨਾਲ, ਕੁਝ ਉਨਾਂ ਦੇ ਚੰਗੇ ਗੁਣ ਬਾਹਰ ਨਿਕਲ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਪਹਿਲਾਂ, ਕੋਈ ਨਹੀਂ ਪ੍ਰਵਾਹ ਕਰਦਾ ਸੀ ਬਹੁਤਾ ਜਿਆਦਾ ਬੇਘਰਾਂ ਲਈ। (ਹਾਂਜੀ।) ਅਤੇ ਹੁਣ ਸਰਕਾਰਾਂ ਇਥੋਂ ਤਕ ਖਰਚ ਕਰ ਰਹੀਆਂ ਹਨ ਦਸਾਂ ਹੀ ਗਿਣਤੀ ਦੇ ਮੀਲੀਅਨ ਭਿੰਨ ਭਿੰਨ ਦੇਸ਼ਾਂ ਵਿਚ, ਖਰੀਦਣ ਲਈ ਇਕ ਹੋਟਲ ਜਾਂ ਕਿਰਾਏ ਤੇ ਘਰ ਉਨਾਂ ਬੇਘਰਾਂ ਦੇ ਅੰਦਰ ਜਾ ਕੇ ਰਹਿਣ ਲਈ। (ਹਾਂਜੀ।) (ਅਦੁਭਤ ਹੈ। ਹਾਂਜੀ।) ਅਤੇ ਪਹਿਲਾਂ, ਨਾਲੇ ਤਾਏਵਾਨ (ਫਾਰਮੋਸਾ) ਵਿਚ ਵੀ, ਮੈਂ ਪੁਛਿਆ ਤੁਹਾਡੇ ਭਰਾ ਅਤੇ ਭੈਣਾਂ ਦੀਖਿਅਕਾਂ ਨੂੰ ਬੇਘਰ ਵਿਆਕਤੀਆਂ ਨੂੰ ਪਨਾਹ ਦੇਣ ਲਈ, (ਹਾਂਜੀ, ਮੈਨੂੰ ਯਾਦ ਹੈ।) ਜਿਹੜਾ ਵੀ ਚਾਹੁੰਦਾ ਹੈ ਅੰਦਰ ਆਉਣਾ ਸਾਡੇ ਨਾਲ। ਸੋ ਇਹਦਾ ਕੁਝ ਪ੍ਰਭਾਵ ਪੈ ਰਿਹਾ ਹੈ ਹੋ ਸਕਦਾ। (ਓਹ ਹਾਂਜੀ, ਸਤਿਗੁਰੂ ਜੀ।)

ਮੈਂ ਬਹੁਤ ਖੁਸ਼ ਹਾਂ ਕਿਸੇ ਤਰਾਂ, ਕਿ ਸਰਕਾਰ ਨੇ ਇਥੋਂ ਤਕ ਖਰਚ ਕੀਤਾ ਮੀਲੀਅਨਾਂ ਦਾ ਇਕ ਹੋਟਲ ਖਰੀਦਣ ਲਈ ਬਸ 60 ਕੁਝ ਕਮਰ‌ਿਆਂ ਨਾਲ ਇਥੋਂ ਤਕ, ਬੇਘਰਾਂ ਨੂੰ ਜਾ ਕੇ ਵਿਚ ਉਥੇ ਰਹਿਣ ਦੇਣ ਲਈ, ਠੰਡ ਵਿਚ ਤੰਬੂ ਵਿਚ ਰਹਿਣ ਦੇ ਨਾਲੋਂ। ਇਥੋਂ ਤਕ ਜੇਕਰ ਤੁਹਾਡੇ ਕੋਲ ਇਕ ਤੰਬੂ ਹੋਵੇ, ਪਰ ਇਹ ਠੰਡ ਹੈ ਬਾਹਰ। ਜਦੋਂ ਮੈਂ ਜਪਾਨ ਵਿਚ ਸੀ, ਮੇਰੇ ਕੋਲ ਇਕ ਲਕੜੀ ਦੀ ਝੌਂਪੜੀ ਸੀ। (ਹਾਂਜੀ।) ਓਹ, ਮੇਰੇ ਕੋਲ ਸਭ ਚੀਜ਼ ਸੀ। ਇਹੀ ਹੈ ਬਸ ਤੁਹਾਡੇ ਭਰਾਵਾਂ ਅਤੇ ਭੈਣਾਂ ਨੇ ਉਹ ਸਾਰੇ ਲੈ ਲਏ ਮੈਥੋਂ। ਇਥੋਂ ਤਕ, ਐਸਐਮਸੀ, ਸਮੁਚਾ ਆਸ਼ਰਮ, ਉਨਾਂ ਨੇ ਲੈ ਲਿਆ, ਮੈਨੂੰ ਜਾ ਕੇ ਅਤੇ ਰਹਿਣਾ ਪਿਆ ਇਕ ਛੋਟੇ ਜਿਹੇ ਸਟੋਰ ਵਿਚ ਵਿਹੜੇ ਵਿਚ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ।) ਅਤੇ ਮੇਰੇ ਨਿਜ਼ੀ ਘਰ ਵਿਚ, ਮੈਂ ਉਨਾਂ ਨੂੰ ਉਪਰ ਆਉਣ ਦਿਤਾ ਅਤੇ ਅਭਿਆਸ ਕਰਨ ਲਈ, ਅਤੇ ਮੈਨੂੰ ਜਾਣਾ ਪਿਆ ਅਤੇ ਰਹਿਣਾ ਇਕ ਗੁਫਾ ਵਿਚ ਨਾਲ ਲਗਦੀ ਗੁਫਾ ਵਿਚ। ਮੈਂ ਬਣਾਈ ਗੁਫਾ ਉਹਦੇ ਲਈ ਜੇ ਕਦੇ। ਮੈਂ ਜਾਣਦੀ ਸੀ ਕਿ ਦਿਨ ਮੈਨੂੰ ਉਹਦੀ ਲੋੜ ਪਵੇਗੀ। ਕਿਵੇਂ ਵੀ, ਅਤੇ ਫਿਰ ਮੈਂ ਜ਼ਾਰੀ ਰਖਿਆ ਰਹਿਣਾ ਉਸ ਗੁਫਾ ਵਿਚ ਅਤੇ ਇਹਦੀ ਆਦੀ ਬਣ ਗਈ। ਮਿਸਾਲ ਵਜੋਂ, ਉਸ ਤਰਾਂ। ਸੋ, ਇਕ ਵਾਰ ਮੈਂ ਜਪਾਨ ਵਿਚ ਸੀ। ਮੇਰੇ ਕੋਲ ਇਕ ਝੌਂਪੜੀ ਸੀ ਉਥੇ। ਇਕ ਲਕੜ ਦੀ ਝੌਂਪੜੀ ਜੰਗਲ ਵਿਚ, ਇਕ ਨਦੀ ਵਗਦੀ ਉਹਦੇ ਲਾਗੇ। ਓਹ, ਇਹ ਬਹੁਤ ਰੋਮੈਂਨਟਿਕ ਸੀ। ਮੈਂ ਇਹਨੂੰ ਬਹੁਤ ਹੀ ਪਸੰਦ ਕਰਦੀ ਸੀ। ਅਤੇ ਸਾਰੇ ਜੰਗਲ ਆਸ ਪਾਸ ਮੇਰੇ। ਤੁਸੀਂ ਤੁਰ ਸਕਦੇ ਮੀਲਾਂ ਤਕ ਜੰਗਲ ਦੇ ਅੰਦਰ, ਅਤੇ ਇਸ਼ਨਾਨ ਕਰ ਸਕਦੇ ਇਸ ਕੋਮਲ, ਰਹਿਮ ਅਤੇ ਸਨੇਹੀ ਐਨਰਜ਼ੀ ਵਿਚ ਦਰਖਤਾਂ ਤੋਂ। (ਹਾਂਜੀ, ਸਤਿਗੁਰੂ ਜੀ।) ਪਰ ਫਿਰ ਮੈਂ ਨਹੀਂ ਜਾ ਸਕਦੀ ਉਥੇ ਹੋਰ; ਉਹ ਉਥੇ ਅਭਿਆਸ ਕਰਦੇ ਹਨ। ਜੇਕਰ ਮੈਂ ਜਾਂਦੀ ਹਾਂ ਉਥੈ, ਇਹਦਾ ਭਾਵ ਹੈ ਕੰਮ। ਇਕ ਰੋਮੈਂਨਟਿਕ ਸੈਰ ਨਹੀਂ ਰਹੀ ਹੋਰ, ਪਰ ਇਹ ਕੰਮ ਲਈ ਹੈ। ਜਿਥੇ ਵੀ ਮੈਂ ਜਾਂਦੀ ਹਾਂ ਹੁਣ, ਇਹ ਬਸ ਕੰਮ ਹੈ।

ਅਤੇ ਇਕ ਵਾਰ, ਮੈਂ ਉਥੇ ਸੀ ਸਰਦੀ ਵਿਚ, ਸਰਦੀ ਵਿਚ, ਉਹ ਨਹੀਂ ਆਏ ਅਭਿਆਸ ਲਈ, ਉਸ ਸਮੇਂ। ਸੋ, ਮੈਂ ਗਈ ਉਥੇ ਰਹਿਣ ਲਈ, ਮੈਨੂੰ ਨਹੀਂ ਯਾਦ ਕਿਤਨੇ ਸਮੇਂ ਤਕ। ਅਤੇ ਉਥੇ ਇਕ ਘਰ ਵੀ ਸੀ, ਬਿਨਾਂ ਸ਼ਕ, ਲਕੜੀ ਦੀ ਝੌਂਪੜੀ। ਪਰ ਮੈਂ ਇਕ ਤੰਬੂ ਉਸਾਰਿਆ ਬਾਹਰ। ਮੇਰੇ ਖਿਆਲ ਉਥੇ ਹੋ ਸਕਦਾ ਹੈ ਇਕ ਰੀਕਾਰਡਿੰਗ ਕਿਸੇ ਜਗਾ ਹੋਵੇ ਉਹਦੇ ਬਾਰੇ। ਮੈਂ ਪਹਿਨਿਆ ਬਸ ਜਿਵੇਂ ਇਕ ਪਜ਼ਾਮਾ ਅਤੇ ਬਾਹਰੋਂ ਇਕ ਵੈਸਟ। ਅਤੇ ਮੈਂ ਇਕ ਛੋਟਾ ਜਿਹਾ ਤੰਬੂ ਲਾਇਆ ਬਾਰਹ, ਇਕ ਵਿਆਕਤੀ ਵਾਲਾ ਤੰਬੂ, ਬਾਹਰ ਬਾਗ ਵਿਚ। ਅਤੇ ਇਹ ਸੀ ਕੇਵਲ 10 ਡਿਗਰੀ ਮਾਈਨੇਸ। ਪਰ ਇਹ ਬਹੁਤ ਹੀ ਠੰਡ ਸੀ, ਬਹਤੁ ਠੰਡ। ਅੰਦਰ ਉਥੇ ਜਿਵੇਂ ਬਰਫ ਦੇ ਪੈਟਨ ਸਨ ਸਾਰੀ ਜਗਾ, ਅੰਦਰ ਮੇਰੇ ਤੰਬੂ ਵਿਚ। (ਵਾਓ!) ਪਾਣੀ ਬਰਫ ਬਣ ਗਈ ਅੰਦਰ, ਇਹ ਸੀ ਸਾਰੀ ਜਗਾ ਤੰਬੂ ਦੀਆਂ ਕੰਧਾਂ ਉਤੇ। ਅਤੇ ਮੇਰੇ ਕੋਲ ਇਥੋਂ ਤਕ ਇਕ ਭਾਰਾ ਕੰਬਲ ਵੀ ਸੀ ਅਤੇ ਉਹ ਸਭ। ਅਤੇ ਮੇਰੇ ਕੋਲ ਇਕ ਛੋਟਾ ਜਿਹਾ ਹੀਟਰ ਸੀ ਅੰਦਰ। ਅਜ਼ੇ ਵੀ ਬਹੁਤ ਠੰਡ। (ਹਾਂਜੀ।) ਸੋ, ਮੈਂ ਸਮਝਦੀ ਹਾਂ ਕਿਵੇਂ ਬੇਘਰ ਲੋਕ ਮਹਿਸੂਸ ਕਰਦੇ ਹਨ, ਜਦੋਂ ਉਹ ਰਹਿੰਦੇ ਹਨ ਤੰਬੂਆਂ ਵਿਚ, ਸਰਦੀ ਵਿਚ ਇਥੋਂ ਤਕ। (ਹਾਂਜੀ।) ਸੋ, ਇਹ ਚੰਗਾ ਹੈ ਕਿ ਕੁਝ ਸਰਕਾਰਾਂ, ਜਿਵੇਂ ਕਨੇਡੀਅਨ ਸਰਕਾਰ, ਵੀ ਘਰ ਕਿਰਾਏ ਤੇ ਦਿੰਦੀ ਹੈ ਉਨਾਂ ਨੂੰ ਹੁਣ। ਅਤੇ ਕਿਹੜੇ ਦੇਸ਼ ਨੇ ਖਰਚ ਕੀਤਾ 13 ਮੀਲੀਅਨ ਡਾਲਰ ਬੇਘਰਾਂ ਲਈ। ਮੈਂ ਭੁਲ ਗਈ ਹਾਂ? ਕਿਹੜਾ ਸੀ ਉਹ? ( ਮੈਂ ਸੋਚ‌ਿਆ ਇਹ ਕੈਂਨੇਡਾ ਸੀ। ਜਾਂ ਹੋ ਸਕਦਾ ਮੈਂ ਗਲਤ ਹੋਵਾਂ। ) ਓਹ, ਇਹ ਹੈ? ਇਹ ਸਾਡੇ ਟੀਵੀ ਉਤੇ ਹੈ। (ਹਾਂਜੀ।) ਮੈਂ ਜਿਆਦਾ ਟੀਵੀ ਨਹੀਂ ਦੇਖਦੀ। ਮੈਂ ਬਸ ਇਹਨੂਮ ਸਾਰਾ ਦਿਨ, ਸਾਰੀ ਰਾਤ ਲਗੀ ਰਹਿਣ ਦਿੰਦੀ ਹਾਂ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਨਹੀਂ ਇਥੋਂ ਤਕ ਦੇਖਦੀ ਸਾਡੀ ਟੀਵੀ ਕਿਉਂਕਿ ਮੇਰੇ ਕੋਲ ਕੋਈ ਸਮਾਂ ਨਹੀਂ ਹੈ, ਨੰਬਰ ਇਕ। ਨੰਬਰ ਦੋ, ਮੈਂ ਘਟਾ ਰਹੀ ਹਾਂ ਜਿਤਨਾ ਸੰਭਵ ਹੋ ਸਕੇ, ਕਿਉਂਕਿ ਮੈਨੂੰ ਕੰਮ ਕਰਨਾ ਪੈਂਦਾ ਹੈ ਸੁਪਰੀਮ ਮਾਸਟਰ ਟੀਵੀ ਲਈ ਪਹਿਲੇ ਹੀ। ਮੈਨੂੰ ਸਾਰੀਆਂ ਸ਼ੋਆਂ ਦੇਖਣੀਆਂ ਪੈਂਦੀਆਂ ਹਨ, ਜੇ ਕਦੇ ਉਹ ਗਲਤ ਹੋਣ, ਬਸ ਜਿਵੇਂ ਹਮੇਸ਼ਾਂ ਵਾਂਗ। ਕਿਵੇਂ ਵੀ, ਬਿਹਤਰ ਹੈ ਨਾਂ ਨਾਲੋਂ। ਤੁਹਾਡੇ ਭਰਾ ਅਤੇ ਭੈਣਾਂ ਅਤੇ ਤੁਸੀਂ ਆਪ ਕੋਸ਼ਿਸ਼ ਕਰ ਰਹੇ ਹੋ ਆਪਣੀ ਪੂਰੀ, ਮੈਂ ਜਾਣਦੀ ਹਾਂ। ਪਰ ਕਦੇ ਕਦਾਂਈ ਤੁਸੀਂ ਪ੍ਰੇਸ਼ਾਨ ਹੁੰਦੇ ਹੋ, ਅਤੇ ਸੰਸਾਰ ਦੇ ਕਰਮ ਵੀ। ਸਭ ਚੀਜ਼ ਗਲਤ ਹੁੰਦੀ ਹੈ ਇਕਠੀ। ਇਹ ਤੁਹਾਡੀ ਇਕਲ‌ਿਆਂ ਦੀ ਗਲਤੀ ਨਹੀਂ। ਉਸੇ ਕਰਕੇ ਮੈਂ ਹਮੇਸ਼ਾਂ ਤੁਹਾਨੂੰ ਮਾਫ ਕਰਦੀ ਹਾਂ। ਅਤੇ ਮੈਂ ਹੋ ਸਕਦਾ, ਬਹੁਤ ਹੀ ਸੰਭਵ ਹੈ, ਜ਼ਾਰੀ ਰਖਾਂਗੀ ਮਾਫ ਕਰਨਾ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਕੀ ਮੇਰੇ ਕੋਲ ਕੋਈ ਚੋਣ ਹੈ? ਮੈਂ ਅਭਿਆਸ ਕਰ ਰਹੀ ਹਾਂ ਮਾਫ ਕਰਨ ਦੀ ਸਦਾ ਹੀ, ਜਦੋਂ ਤੋਂ ਮੇਰੇ ਕੋਲ ਪੈਰੋਕਾਰ ਹਨ।

ਠੀਕ ਹੈ। ਅਗਲਾ। ( ਸਤਿਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਜੀਵ ਜਾਂਦੇ ਹਨ ਪੰਜਵੇਂ ਪਧਰ ਨੂੰ, ਉਨਾਂ ਕੋਲ ਅਜ਼ੇ ਵੀ 1% ਹਉਮੈਂ ਬਾਕੀ ਹੁੰਦੀ ਹੈ। ਉਹਦੇ ਬਾਰੇ ਕਿਵੇਂ ਜਦੋਂ ਆਤਮਾਵਾਂ ਉਚੀਆਂ ਚੁਕੀਆਂ ਜਾਂਦੀਆਂ ਨਵੀਂ ਸਿਰਜ਼ੀ ਰੂਹਾਨੀ ਧਰਤੀ ਉਤੇ ਸਤਿਗੁਰੂ ਜੀ ਵਲੋਂ? ਕੀ ਉਥੇ ਵੀ ਅਜ਼ੇ ਕੁਝ ਹਉਮੈਂ ਬਾਕੀ ਹੋਵੇਗੀ? ) ਨਹੀਂ, ਹੋਰ ਨਹੀਂ। (ਵਾਓ। ਇਹ ਚੰਗੀ ਖਬਰ ਹੈ।) ਪੰਜਵੇਂ ਪਧਰ ਤੋਂ ਬਾਅਦ, ਉਥੇ ਹੋਰ ਹਉਮੈਂ ਨਹੀਂ ਹੋਵੇਗੀ। ਕੇਵਲ ਪੰਜਵੇਂ ਪਧਰ ਉਤੇ। ਅਤੇ ਇਥੋਂ ਤਕ ਹੋ ਸਕਦਾ ਹੋਵੇ, ਪਰ ਉਵੇਂ ਜਿਵੇਂ ਨਾ ਹੋਵੇ ਵਾਂਗ। ਜਿਵੇਂ 0.00001%। ਮਿਸਾਲ ਵਜੋਂ, ਉਸ ਤਰਾਂ। (ਵਾਓ!) ਪਰ ਨਵੀਂ ਧਰਤੀ ਵਿਚ, ਨਹੀਂ, ਨਹੀਂ। ਕੋਈ ਨਹੀਂ ਹਉਮੇਂ ਨਾਲ ਅੰਦਰ ਉਥੇ ਜਾ ਸਕਦਾ। (ਵਾਓ!) ਕਿਉਂਕਿ ਤੁਸੀਂ ਨਹੀਂ ਲੰਘ ਸਕਦੇ ਫਾਟਕ ਵਿਚ ਦੀ। ਤੁਸੀਂ ਬਸ ਫਟ ਜਾਵੋਂਗੇ ਖਲਾਅ ਵਿਚ ਦੀ। ਤੁਹਾਨੂੰ ਸਭ ਚੀਜ਼ ਛਡਣੀ ਪਵੇਗੀ ਪਿਛੇ। ਸਭ ਚੀਜ਼, ਖਾਸ ਕਰਕੇ ਹਉਮੈਂ। ਤੁਸੀਂ ਬਣ ਜਾਵੋਂਗੇ ਇਕ ਨਵੇਂ ਨਵੇਂ ਜਨਮੇਂ ਬਚੇ ਬ੍ਰਹਿਮੰਡ ਦੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਚੰਗਾ ਸਵਾਲ। ਮੈਂ ਕਦੇ ਨਹੀਂ ਸੋਚ‌ਿਆ ਸੀ ਉਹਦੇ ਬਾਰੇ। ਮੈਂ ਕਦੇ ਨਹੀਂ ਸੋਚ‌ਿਆ ਸੀ ਉਹਦੇ ਬਾਰੇ ਜੇਕਰ ਤੁਹਾਡੇ ਕੋਲ ਕੋਈ ਹਉਮੈਂ ਹੋਵੇਗੀ ਉਥੇ। ਚੰਗਾ ਹੈ ਤੁਸੀਂ ਪੁਛਿਆ।

ਹੋਰ ਦੇਖੋ
ਸਾਰੇ ਭਾਗ  (8/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
2 ਦੇਖੇ ਗਏ
22:47
2025-01-25
1 ਦੇਖੇ ਗਏ
2025-01-24
256 ਦੇਖੇ ਗਏ
2025-01-24
510 ਦੇਖੇ ਗਏ
36:39
2025-01-23
70 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ