ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰੁਹਾਨੀ ਅਨੁਭਵ ਸਾਡੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਹਮੇਸ਼ਾਂ ਪ੍ਰਾਰਥਨਾ ਕਰੋ, ਧੰਨਵਾਦ ਕਰੋ ਆਪਣੇ ਖਾਣ ਤੋਂ ਪਹਿਲਾਂ। ਧੰਨਵਾਦ ਕਰੋ ਸਰਬ ਸ਼ਕਤੀਮਾਨ ਕੁਲ ਮਾਲਕ-ਪ੍ਰਭੂ ਦਾ। ਧੰਨਵਾਦ ਕਰੋ ਸਾਰੇ ਸੰਤਾਂ ਅਤੇ ਮਹਾਤਮਾਵਾਂ ਦਾ ਅਤੇ ਪ੍ਰਭੂਆਂ ਦਾ ਜਿਹੜੇ ਸਾਨੂੰ ਸੁਰਖਿਅਤ ਰਖਦੇ ਹਨ। ਅਤੇ ਧੰਨਵਾਦ ਕਰੋ ਉਨਾਂ ਸਾਰਿਆਂ ਦਾ ਦਿਖ ਅਤੇ ਅਦਿਖ ਜੀਵ ਜੋ ਸੰਬੰਧਿਤ ਹਨ ਮਦਦ ਕਰਨ ਵਿਚ ਪੈਦਾ ਕਰਨ ਲਈ ਭੋਜ਼ਨ ਜੋ ਤੁਸੀਂ ਖਾਂਦੇ ਹੋ, ਕਪੜੇ ਜੋ ਤੁਸੀਂ ਪਹਿਨਦੇ ਹੋ, ਕਾਰ ਜਿਹੜੀ ਤੁਸੀਂ ਚਲਾਉਂਦੇ ਹੋ, ਜੁਤੀ ਜੋ ਤੁਹਾਡੇ ਪੈਰਾਂ ਨੂੰ ਸੁਰਖਿਅਤ ਰਖਦੀ ਹੈ। ਹਰ ਚੀਜ਼ ਅਸੀਂ ਵਰਤੋਂ ਕਰਦੇ ਹਨ, ਅਸੀਂ ਧੰਨਵਾਦ ਕਰੀਏ ਉਨਾਂ ਸਾਰੀਆਂ ਦਾ।

ਹੁਣ ਜਦੋਂ ਕਿ ਮੈਂ ਵਧੇਰੇ ਬਜ਼ੁਰਗ ਹਾਂ ਅਤੇ ਬਹੁਤ ਬਹੁਤ ਹੀ ਵਿਆਸਤ ਪਹਿਲੇ ਹੀ, ਮੈਨੂੰ ਅਨੇਕ ਹੀ ਚੀਜ਼ਾਂ ਤਿਆਗਣੀਆਂ ਪੈਂਦੀਆਂ: ਨਿਜ਼ੀ ਪਸੰਦਾਂ, ਜਾਂ ਨਾਂਪਸੰਦ, ਅਨੇਕ ਹੀ ਹੋਰ ਚੀਜ਼ਾਂ। ਚੀਜ਼ਾਂ ਜੋ ਮੈਂ ਬਹੁਤ ਪਸੰਦ ਕਰਦੀ ਹਾਂ ਕਰਨੀਆਂ, ਜਿਵੇਂ ਕੁਝ ਚਿਤਰਕਾਰੀ ਕਰਨੀ, ਕੁਝ ਹੋਰ ਕਾਵਿ ਰਚਨਾ ਲਿਖਣੀ। ਮੈਂ ਇਥੋਂ ਤਕ ਉਨਾਂ ਨੂੰ ਕਿਹਾ ਖਰੀਦਣ ਲਈ ਕੁਝ ਹੋਰ ਪਥਰ ਮੇਰੇ ਲਈ, ਉਹ ਗੋਲ ਰੋੜੇ, ਵਡੇ ਗੋਲ ਪਥਰ। ਮੈਂ ਚਾਹੁੰਦੀ ਸੀ ਕੁਝ ਚਿਤਰਕਾਰੀ ਕਰਨੀ ਇਹਦੇ ਉਤੇ, ਅਤੇ ਉਨਾਂ ਨੂੰ ਵੇਚਣਾ ਕੁਝ ਹੋਰ ਧੰਨ ਕਮਾਉਣ ਲਈ, ਜਿਵੇਂ ਭੌਤਿਕ ਤੌਰ ਤੇ ਕਮਾਉਣਾ। ਪਰ ਮੇਰੇ ਕੋਲ ਬਿਲਕੁਲ ਸਮਾਂ ਨਹੀਂ ਹੈ।

ਜਿਵੇਂ ਮੈਂ ਤੁਹਾਨੂੰ ਕਿਹਾ ਹੈ, ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ ਆਪਣੇ ਸਪਲੀਮੇਂਟ ਲੈਣੇ ਅਤੇ ਦਵਾਈ। ਜਿਉਂ ਜਿਉਂ ਤੁਸੀਂ ਬਜ਼ੁਰਗ ਹੁੰਦੇ ਹੋ, ਤੁਹਾਡੇ ਸਰੀਰ ਨੂੰ ਲੋੜ ਹੈ ਕੁਝ ਹੋਰ ਵਧੇਰੇ ਟੀਐਲਸੀ (ਟੈਂਡਰ ਲਾਵਿੰਗ ਕੈਅਰ), ਦੇਖ ਭਾਲ ਦੀ। ਤੁਹਾਡੀਆਂ ਹਡੀਆਂ ਉਵੇਂ ਨਹੀਂ ਰਹਿੰਦੀਆਂ ਜਿਵੇਂ ਜਦੋਂ ਤੁਸੀਂ ਵਧੇਰੇ ਜਵਾਨ ਸੀ। ਖਾਸ ਕਰਕੇ ਔਰਤਾਂ, ਜਿਨਾਂ ਨੇ ਬਹੁਤ ਸਖਤ ਕੰਮ ਕੀਤਾ ਪਹਿਲਾਂ ਵੀ, ਜਿਵੇਂ ਸਾਰੇ ਸੰਸਾਰ ਵਿਚ ਦੌੜਦੇ ਫਿਰਨਾ। ਅਸੀਂ ਔਰਤਾਂ, ਸਾਡੀਆਂ ਹਡੀਆਂ ਉਤਨੀਆਂ ਮਜ਼ਬੂਤ ਨਹੀਂ ਜਿਵੇਂ ਆਦਮੀਆਂ ਦੀਆਂ, ਭਾਵੇਂ ਕੁਝ ਵੀ ਹੋਵੇ। ਆਦਮੀਂ ਦੀਆਂ ਹਮੇਸ਼ਾਂ ਵਧੇਰੇ ਮਜ਼ਬੂਤ ਹੁੰਦੀਆਂ ਹਨ। ਇਥੋਂ ਤਕ ਦੋ ਲੋਕ ਸਮਾਨ ਆਕਾਰ ਦੇ, ਇਕ ਹੈ ਇਕ ਆਦਮੀ, ਦੂਸਰਾ ਇਕ ਔਰਤ; ਆਮ ਤੌਰ ਤੇ ਗਲ ਕਰਦਿਆਂ, ਜੇਕਰ ਉਹ ਲੜਦੇ ਹਨ, ਆਦਮੀਂ, ਬਿਨਾਂਸ਼ਕ, ਜਿਤੇਗਾ। ਜੇਕਰ ਉਨਾਂ ਕੋਲ ਕੋਈ ਖਾਸ ਟ੍ਰੇਨਿੰਗ ਨਾਂ ਹੋਵੇ ਕੁੰਗ ਫੂ ਵਿਚ ਜਾਂ ਕੁਝ ਚੀਜ਼, ਆਦਮੀ ਹਮੇਸ਼ਾਂ ਜਿਤਣਗੇ ਔਰਤ ਨਾਲੋਂ ਕਿਉਂਕਿ ਉਹ ਅਕਸਰ ਵਧੇਰੇ ਤਕੜੇ ਹਨ। ਉਹ ਨਹੀਂ ਗੁਆਉਂਦੇ ਲਹੂ ਜਾਂ ਊਰਜ਼ਾ ਹਰ ਮਹੀਨੇ ਜਿਵੇਂ ਔਰਤਾਂ ਕਰਦੀਆਂ। ਅਤੇ ਔਰਤਾਂ ਦੀਆਂ ਹਡੀਆਂ ਉਤਨੀਆਂ ਚੰਗੀਆਂ ਨਹੀਂ ਜਿਵੇਂ ਆਦਮੀਆਂ ਦੀਆਂ, ਬਿਨਾਂਸ਼ਕ। ਖਾਸ ਕਰਕੇ ਜੇਕਰ ਤੁਸੀਂ ਬਚੇ ਪੈਦਾ ਕੀਤੇ ਹੋਣ ਅਤੇ ਉਹ ਸਭ ਵੀ, ਤੁਸੀਂ ਉਤਨੇ ਤਕੜੇ ਨਹੀਂ ਹੋਵੋਂਗੇ। ਸੋ, ਜ਼ਰੂਰ ਕੁਝ ਸਪਲੀਮੇਂਟ ਲੈਣੇ। ਪਰ ਤੁਹਾਨੂੰ ਜ਼ਰੂਰੀ ਹੈ ਜਾਨਣਾ ਕਿਹੜਾ ਚੰਗਾ ਹੈ। ਬਸ ਐਵੇਂ ਨਾ ਕੁਝ ਚੀਜ਼ ਲੈਣੀ। ਕਦੇ ਕਦਾਂਈ ਬਹੁਤੀਆਂ ਲੈਣ ਨਾਲ ਮਦਦ ਨਹੀਂ ਕਰਦਾ। ਪਰ ਜੇਕਰ ਤੁਹਾਡੇ ਕੋਲ ਚੰਗੇ ਹੋਣ, ਇਕ ਜਾਂ ਦੋ, ਇਹ ਚੰਗਾ ਹੈ। ਡਾਕਟਰ ਨੇ ਮੈਨੂੰ ਸਲਾਹ ਦਿਤੀ ਸੀ ਕੁਝ ਸਪਲੀਮੇਂਟਾਂ ਦੀ। ਮੈਂ ਵੀ ਤੁਹਾਨੂੰ ਦਸ ਸਕਦੀ ਹਾਂ। ਮੇਰੇ ਕੋਲ ਉਹ ਇਥੇ ਨਹੀਂ ਹਨ, ਮੈਂ ਭੁਲ ਗਈ ਹਾਂ। ਕਲ ਨੂੰ ਮੈਂ ਲਿਆਵਾਂਗੀ ਉਨਾਂ ਨੂੰ। ਅਤੇ ਫਿਰ ਹੋ ਸਕਦਾ ਤੁਸੀਂ ਲੈ ਕੇ ਦੇਖ ਸਕਦੇ ਹੋ। ਸਪਲੀਮੇਂਟ, ਚੰਗੇ ਹਨ ਤੁਹਾਡੀਆਂ ਹਡੀਆਂ ਲਈ।

ਜੇਕਰ ਇਹ ਪਹਿਲੇ ਹੀ ਬਹੁਤੇ ਦੁਖਦੇ ਹਨ, ਫਿਰ ਤੁਹਾਨੂੰ ਕੁਝ ਹੋਰ ਦਵਾਈ ਲੈਣੀ ਜ਼ਰੂਰੀ ਹੈ ਪਹਿਲੇ। ਅਤੇ ਉਸ ਤੋਂ ਬਾਦ, ਇਹ ਕੇਵਲ ਇਹਨੂੰ ਬਣਾਈ ਰਖਣ ਲਈ ਹੈ, ਕੇਵਲ ਲੰਮੇ ਸਮੇਂ ਲਈ। ਪਰ ਜੇਕਰ ਇਹ ਪਹਿਲੇ ਹੀ ਬਹੁਤ ਪੀੜਾ ਹੈ ਕਿ ਤੁਸੀਂ ਤੁਰ ਫਿਰ ਵੀ ਨਹੀਂ ਸਕਦੇ ਅਤੇ ਉਹ ਸਭ, ਫਿਰ ਤੁਹਾਨੂੰ ਜ਼ਰੂਰੀ ਹੈ ਇਕ ਡਾਕਟਰ ਨੂੰ ਪੁਛਣਾ ਤੁਹਾਨੂੰ ਦੇਣੀ ਕੁਝ ਹੋਰ ਦਵਾਈ ਪਹਿਲਾਂ, ਇਹਨੂੰ ਸਥਿਰ ਕਰਨ ਲਈ, ਅਤੇ ਫਿਰ ਤੁਸੀਂ ਲੈ ਸਕਦੇ ਹੋ ਜੋ ਮੈਂ ਲੈ ਰਹੀ ਹਾਂ, ਜੇਕਰ ਮੈਂ ਲੈਂਦੀ ਹਾਂ। ਪਰ ਇਹ ਮਦਦ ਕਰਦਾ ਹੈ, ਇਹ ਸਚਮੁਚ ਮਦਦ ਕਰਦਾ ਹੈ! ਪਹਿਲਾਂ, ਮੇਰੇ ਕੋਲ ਕੁਝ ਗੋਡ‌ਿਆਂ ਵਿਚ ਦਰਦ ਸੀ। ਅਤੇ ਡਾਕਟਰ... ਮੈਂ ਨਹੀਂ ਜਾਣਦੀ, ਹੋ ਸਕਦਾ ਤੁਹਾਡੇ ਕੋਲ ਕੋਈ ਹੋਰ ਡਾਕਟਰ ਹੋਵੇ, ਪਰ ਮੇਰੇ ਕੋਲ ਇਕ ਡਾਕਟਰ ਹੈ ਤਾਏਪੇ ਵਿਚ। ਉਹ ਵਰਤੋਂ ਕਰਦਾ ਹੈ ਕੁਦਰਤੀ ਇਲਾਜ਼ ਅਤੇ ਸਪਲੀਮੇਂਟ। ਅਤੇ ਇਹ ਭਰਾ ਯੂਕੇ ਵਿਚ, ਉਹ ਵਰਤਦਾ ਹੈ ਕੋਰੈਲਾ ਅਤੇ ਸਪੀਰੂਲੀਨਾ। ਹਾਂਜੀ, ਮੈਂ ਸੁਣ‌ਿਆ ਹੈ ਉਨਾਂ ਬਾਰੇ। ਸੋ, ਤੁਹਾਨੂੰ ਦੇਖਣਾ ਪਵੇਗਾ ਕਿਹੜੀ ਸਹੀ ਹੈ ਤੁਹਾਡੇ ਲਈ। ਅਤੇ ਉਹ ਜਿਹਦਾ ਕੋਈ ਗੌਣ ਪ੍ਰਭਾਵ ਨਾ ਹੋਵੇ। ਤੁਸੀਂ ਇਹ ਪਹਿਲੇ ਟ੍ਰਾਏ ਕਰੋ ਅਤੇ ਜੇਕਰ ਇਹ ਕੰਮ ਕਰਦਾ ਹੈ ਤੁਹਾਡੇ ਲਈ, ਪਕਾ ਕਰਨਾ ਇਹਦੇ ਕੋਈ ਗੌਣ ਪ੍ਰਭਾਵ ਨਾ ਹੋਣ। ਜੇਕਰ ਇਹਦੇ ਗੌਣ ਪ੍ਰਭਾਵ ਹੋਣ, ਫਿਰ ਤੁਸੀਂ ਹੋਰ ਨਾ ਲੈਣੀ। ਹਰ ਇਕ ਹੋ ਸਕਦਾ ਭਿੰਨ ਹੋਵੇ, ਭਿੰਨ ਕਰਮ। ਪਰ ਮੇਰੇ ਲਈ, ਇਹ ਦਵਾਈ ਕੰਮ ਕਰਦੀ ਹੈ। ਪਰ ਉਸ ਤੋਂ ਪਹਿਲਾਂ, ਉਹਨੇ ਮੈਨੂੰ ਦਿਤੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ - ਕੁਦਰਤੀ ਦਵਾਈ, ਬਿਨਾਂਸ਼ਕ - ਲੈਣ ਲਈ ਕੁਝ ਸਮੇਂ ਲਈ, ਜਦੋਂ ਤਕ ਮੇਰੇ ਕੋਲ ਦਰਦ ਨਹੀਂ ਰਿਹਾ ਹੋਰ। ਅਤੇ ਫਿਰ ਇਹ ਬਸ ਲੰਮੇਂ ਸਮੇਂ ਲਈ ਹੈ। ਇਹ ਕੇਵਲ ਤਿੰਨ ਕਿਸਮਾਂ ਦੀਆਂ ਸਪਲੀਮੇਂਟ ਹਨ। ਇਕ ਹੈ ਮੇਰੇ ਖਿਆਲ ਵੀਟਮੀਨ ਬ ਕੁਝ ਚੀਜ਼। ਅਤੇ ਫਿਰ ਦੂਸਰੀ ਹੈ... ਉਹ ਇਹਨੂੰ ਆਖਦੇ ਹਨ ਫਲੈਕਸਾਨੋਲ, ਭਾਵ ਤੁਹਾਡੀਆਂ ਹਡੀਆਂ ਜਾਂ ਪਠਾਂ ਦੀ ਲਚਕ ਲਈ। ਇਕ ਹੋਰ ਵਾਲੀ, ਇਕ ਸਪਲੀਮੇਂਟ ਹੈ ਜਿਸ ਨੂੰ ਐਨਐਮਐਨ ਆਖਿਆ ਜਾਂਦਾ ਹੈ, ਕੁਝ ਕੁਦਰਤੀ ਇਲਾਜ਼, ਬਸ ਸਪਲੀਮੇਂਟ। ਤੁਸੀਂ ਇਹ ਲਵੋ, ਪਰ ਤੁਹਾਨੂੰ ਅਜ਼ੇ ਵੀ ਲੋੜ ਹੈ ਆਪਣੇ ਰੰਗਦਾਰ ਭੋਜ਼ਨ ਲੈਣੇ ਹਰ ਰੋਜ਼।

ਸੋ, ਸਰੀਰ ਜਿਵੇਂ ਇਕ ਕਾਰ ਵਾਂਗ ਹੈ। ਤੁਹਾਡੇ ਲਈ ਜ਼ਰੂਰੀ ਹੈ ਇਹਨੂੰ ਸਹੀ ਪਟਰੋਲ ਦੇਣਾ, ਫਿਰ ਇਹ ਬਿਹਤਰ ਚਲਦਾ ਹੈ, ਘਟੋ ਘਟ। ਇਹ ਮਦਦ ਕਰਦਾ ਹੈ, ਕਿਉਂਕਿ ਅਸੀਂ ਹੋਰ ਜਵਾਨ ਨਹੀਂ ਰਹੇ। ਜਦੋਂ ਮੈਂ ਜਵਾਨ ਸੀ, ਮੈਂ ਅਜਿਤ ਸੀ। ਮੈਂ ਅਨੇਕ ਹੀ ਚੀਜ਼ਾਂ ਕੀਤੀਆਂ, ਅਨੇਕ ਚੀਜ਼ਾਂ। ਮੈਂ ਪੀਤਾ ਸਭ ਕਿਸਮ ਦਾ ਪਾਣੀ; ਕੁਝ ਚੀਜ਼ ਨੇ ਮੈਨੂੰ ਬਿਲਕੁਲ ਨਹੀਂ ਪ੍ਰਭਾਵਿਤ ਕੀਤਾ। ਕੋਈ ਮਛਰ ਕਦੇ ਨਹੀਂ ਇਥੋਂ ਤਕ ਮੇਰੇ ਨੇੜੇ ਆਇਆ। ਅਜ਼ਕਲ, ਉਹ ਸੋਚਦੇ ਹਨ ਮੈਂ ਇਕ ਮਰੀ ਲੋਥ ਹਾਂ ਜਾਂ ਕੁਝ ਚੀਜ਼। ਉਹ ਆਉਂਦੇ ਹਨ ਲਾਗੇ ਸਾਰਾ ਸਮਾਂ, ਚੁੰਮੀ, ਚੁੰਮੀ ਦਿੰਦੇ। ਪਰ ਮੈਂ ਬਹੁਤ ਸਾਰੇ ਇਹ ਪੀਲੇ ਲੈਂਪ ਰਖੇ ਹਨ ਬਾਗਾਂ ਵਿਚ ਕਿਉਂਕਿ ਮੇਰੇ ਕੁਤੇ ਉਥੇ ਜਾਂਦੇ ਹਨ, ਸੋ ਮੈਂ ਨਹੀਂ ਚਾਹੁੰਦੀ ਉਨਾਂ ਨੂੰ ਦੰਦੀ ਵਢੀ ਜਾਵੇ। ਅਤੇ ਫਿਰ ਇਹ ਮੇਰੀ ਵੀ ਮਦਦ ਕਰਦਾ ਹੈ। ਮੇਰੇ ਕੋਲ ਘਟ ਕੀੜੇ ਮਕੌੜੇ ਹਨ, ਘਟ ਮਛਰ। ਪੀਲੇ ਲੈਂਪ ਵੀ ਬਹੁਤ ਮਦਦਗਾਰ ਹਨ। ਜੇਕਰ ਤੁਹਾਡੇ ਖਿਆਲ ਭੂਤ ਆਉਂਦੇ ਹਨ ਤੁਹਾਡੇ ਘਰ ਨੂੰ , ਰਖੋ ਅਨੇਕ ਹੀ ਪੀਲੇ ਲੈਂਪ ਇਹਦੇ ਆਸ ਪਾਸ, ਹਾਂਜੀ, ਸਚਮੁਚ। ਕਿਉਂਕਿ ਇਹ ਸੂਰਜ਼ ਦਾ ਸੰਕੇਤ ਕਰਦਾ ਹੈ। ਉਨਾਂ ਲਈ ਇਹ ਸੂਰਜ਼ ਵਾਂਗ ਹੈ, ਸਮਾਨ ਰੰਗ। ਤੁਸੀਂ ਜਾਣਦੇ ਹੋ ਪੀਲੀ ਰੋਸ਼ਨੀ ਜਿਹੜੀ ਉਹ ਵਰਤੋਂ ਕਰਦੇ ਹਨ ਐਂਟੀ-ਮਛਰ ਲਈ? ਉਹ ਕੁਝ ਰਖੋ ਆਲੇ ਦੁਆਲੇ ਸਾਹਮੁਣੇ ਆਪਣੇ ਘਰ ਦੇ, ਆਪਣੇ ਘਰ ਦੇ ਪਿਛੇ, ਅਤੇ ਦੋਨੋਂ ਪਾਸੇ, ਨਿਰਭਰ ਕਰਦਾ ਹੈ ਕਿਤਨੇ ਭੂਤ ਤੁਹਾਡੇ ਕੋਲ ਹਨ, ਜਿਵੇ ਤੁਹਾਡਾ ਭਰਾ ਉਥੇ। ਹੋ ਸਕਦਾ ਅਗਲੀ ਵਾਰ ਤੁਸੀਂ ਸਫਰ ਕੀਤਾ, ਤੁਹਾਨੂੰ ਨਹੀਂ ਲੋੜ ਮੇਰਾ ਫੋਟੋ ਲਿਜਾਣ ਲਈ। ਬਸ ਇਕ ਪੀਲਾ ਲੈਂਪ ਲਿਜਾਣਾ, ਇਹਨੂੰ ਪਲਗ ਕਰਨਾ ਵਿਚ। ਉਥੇ ਕੁਝ ਪਲਗ-ਇੰਨ ਪੀਲੇ ਲੈਂਪ ਹਨ, ਪਰ ਤੁਸੀਂ ਨਹੀਂ ਸੌਂ ਸਕਦੇ ਉਸ ਰੋਸ਼ਨੀ ਨਾਲ। ਬਸ ਇਹਨੂੰ ਬਾਹਰ ਲਾਵੋ। ਅਦਿਖ, ਕੁਝ ਕਮਜ਼ੋਰ ਅਤੇ ਅਦਿਖ ਭੂਤ, ਉਹ ਵੀ ਡਰਦੇ ਹਨ ਉਹਦੇ ਤੋਂ। ਸਚਮੁਚ, ਉਸ ਤਰਾਂ ਹੈ। ਸੋ, ਤੁਸੀਂ ਟ੍ਰਾਏ ਕਰ ਸਕਦੇ ਹੋ। ਸੋ, ਤੁਸੀਂ ਜਾਣਦੇ ਹੋ ਕਿਉਂ ਭਿਕਸ਼ੂ ਉਹ ਪਹਿਨਦੇ ਹਨ ਪੀਲਾ ਰੰਗ। ਭੂਤਾਂ ਨੂੰ ਦੂਰ ਰਖਣ ਲਈ। ਨਾਕਾਰਾਤਮਿਕਤਾ ਨੂੰ ਦੂਰ ਰਖਣ ਲਈ।

ਅਤੇ ਰਾਜ਼ੇ ਅਤੇ ਰਾਣੀਆਂ ਪ੍ਰਾਚੀਨ ਸਮ‌ਿਆਂ ਦੇ ਚੀਨ ਵਿਚ, ਉਹ ਜਾਣਦੇ ਸੀ ਕਾਫੀ ਰੰਗ ਦੇ ਪ੍ਰਭਾਵ ਬਾਰੇ, ਸੋ ਉਹ ਪਹਿਨਦੇ ਸੀ ਪੀਲਾ। ਨਾਲੇ, ਪੀਲਾ ਸਮਾਨ ਨਾਮ ਹੈ ਇਕ ਰਾਜ਼ੇ ਵਾਂਗ (ਚੀਨੀ ਵਿਚ)। "ਹੁਆਂਗ ਡੀ (ਰਾਜ਼ਾ)" "ਹੁਆਂਗ" "ਪੀਲਾ" ਹੈ। "ਹੁਆਂਗ ਡੀ" ਭਾਵ ਹੈ "ਰਾਜ਼ਾ।" ਸੋ, ਉਹ ਵੀ ਉਹਪਹਿਨਦੇ ਸੀ ਸੰਕੇਤ ਕਰਨ ਲਈ ਰਾਜ਼ੇ ਦੀ ਸ਼ਕਤੀ ਨੂੰ, ਰਾਜ਼ੇ ਦਾ ਰੁਤਬਾ । ਪਰ ਉਥੇ ਇਕ ਸ਼ਾਹ ਬੇਗਮ ਵਿਧਵਾ ਰਾਣੀ ਸੀ, ਉਹ ਨਹੀਂ ਪਸੰਦ ਕਰਦੀ ਸੀ ਪੀਲਾ ਰੰਗ। ਉਹ ਹਮੇਸ਼ਾਂ ਬਹੁਤ ਸਾਰੀ ਕਢਾਈ ਉਹਦੇ ਉਤੇ ਲਾਉਂਦੀ ਸੀ ਰੰਗ ਨੂੰ ਛੁਪਾਉਣ ਲਈ। ਪੀਲਾ ਬੁਰਾ ਨਹੀਂ ਹੈ। ਅਜ਼, ਮੈਂ ਪੀਲਾ ਪਹਿਨਿਆ ਹੈ, ਹੋ ਸਕਦਾ ਇਹ ਮਦਦ ਕਰਦਾ ਹੈ ਕੁਝ ਚੀਜ਼ ਦੀ, ਕੁਝ ਤੁਹਾਡੇ ਭੂਤਾਂ ਨੂੰ ਦੂਰ ਭਜਾਉਣ ਲਈ ਮੇਰੇ ਤੋਂ। ਇਤਨੇ ਸਾਰੇ ਭੂਤ ਅਤੇ ਨਰਕ ਜੀਵ ਅਤੇ ਜੋ ਵੀ। ਸਪ ਅਤੇ...

ਸਪ ਅਤੇ ਲੂੰਬੜ ਚੀਨੀ ਵਿਚ ਜਾਂ ਜਪਾਨੀ ਅਤੇ ਔਲੈਕਸੀਜ਼ (ਵੀਐਤਨਾਮੀਜ਼) ਪਰੀ ਕਹਾਣੀਆਂ ਵਿਚ, ਉਹ ਦਿਖਾਉਂਦੇ ਹਨ ਬਹੁਤ ਸਾਰੇ ਉਹ। ਉਹ ਦਿਖਾਉਂਦੇ ਹਨ ਉਨਾਂ ਨੂੰ ਲੰਮੀਂ ਉਮਰ ਦੇ ਅਭਿਆਸੀਆਂ ਵਜੋਂ। ਕੁਝ ਉਨਾਂ ਵਿਚੋਂ ਬਹੁਤੇ ਚੰਗੇ ਨਹੀਂ ਹਨ। ਉਹ ਅਭਿਆਸ ਕਰਦੇ ਹਨ, ਪਰ ਉਹ ਨਹੀਂ ਵਰਤੋਂ ਕਰਦੇ ਇਹਦੀ ਚੰਗੀਆਂ ਚੀਜ਼ਾਂ ਲਈ। ਕੁਝ ਬਹੁਤ ਚੰਗੇ ਹਨ। ਉਹ ਤੁਹਾਡੀ ਵੀ ਮਦਦ ਕਰ ਸਕਦੇ ਹਨ, ਮਦਦ ਕਰ ਸਕਦੇ ਹਨ ਆਮ ਅਭਿਆਸੀਆਂ ਦੀ; ਬਹੁਤੇ ਉਚੇ ਪਧਰ ਦੇ ਨਹੀਂ। ਅਸਲ ਵਿਚ, ਅਸੀਂ ਕਹਿੰਦੇ ਹਾਂ ਸਪ ਅਤੇ ਲੂੰਬੜ ਉਹ ਚੰਗੇ ਨਹੀਂ ਹਨ, ਉਹ ਨੀਂਵੇ ਪਧਰ ਦੇ ਹਨ, ਪਰ ਉਨਾਂ ਵਿਚੋਂ ਕਈ ਬਹੁਤ ਹੀ ਨੇਕ ਹਨ, ਨੈਤਿਕ ਤੋਰ ਤੇ ਉਚਿਤ। ਬਿਹਤਰ ਹਨ ਅਨੇਕ ਹੀ ਨੀਂਵੇਂ ਪਧਰ ਦੇ ਮਨੁਖਾਂ ਨਾਲੌਂ। ਜੇਕਰ ਮਨੁਖ ਨੀਂਵੇ ਪਧਰ ਦੇ ਹਨ, ਉਹ ਬਦਤਰ ਹਨ ਇਹਨਾਂ ਜੀਵਾਂ ਨਾਲੋਂ। ਉਹ ਤੁਹਾਨੂੰ ਹਾਨੀ ਪਹੁੰਚਾ ਸਕਦੇ ਹਨ, ਉਹ ਤੁਹਾਨੂੰ ਹਾਨੀ ਪਹੁੰਚਾ ਸਕਦੇ ਹਨ। ਉਨਾਂ ਨੂੰ ਲੋੜ ਨਹੀਂ ਜਾਣ ਬੁਝ ਕੇ ਤੁਹਾਨੂੰ ਹਾਨੀ ਪਹੁੰਚਾਉਣ ਦੀ; ਉਹ ਬਸ ਗੜਬੜ ਸਿਰਜ਼ਦੇ ਹਨ, ਇਥੋਂ ਤਕ ਬਿਨਾਂ ਜਾਣਦਿਆਂ। ਉਹ ਸਭ ਤੋਂ ਬਦਤਰ ਹੈ। ਜੋ ਵੀ ਚੀਜ਼ ਉਹ ਕਰਦੇ ਹਨ ਗੜਬੜ ਹੈ ਤੁਹਾਡੇ ਲਈ ਜਾਂ ਹਾਨੀਕਾਰਕ ਤੁਹਾਡੇ ਲਈ, ਕਿਉਂਕਿ ਉਹ ਉਸ ਤਰਾਂ ਹਨ। ਉਹ ਨਰਕ ਤੋਂ ਹਨ।

ਮੈਂ ਤੁਹਾਨੂੰ ਕਿਹਾ ਸੀ ਪਿਛਲੀ ਵਾਰ ਕਿ ਸਾਡੇ ਕੋਲ ਕੁਝ ਕਿਸਮਾਂ ਦੇ ਲੋਕ ਹਨ ਸਾਡੇ ਆਸ ਪਾਸ: ਦੋਸਤ, ਦੁਸ਼ਮਨ, ਅਤੇ ਨਿਰਪਖ। ਦੁਸ਼ਮਨ, ਉਹ ਕਰਦੇ ਹਨ ਨੁਕਸਾਨ ਦੇਹ ਚੀਜ਼ਾਂ ਤੁਹਾਡੇ ਪ੍ਰਤੀ, ਇਥੋਂ ਤਕ ਬਿਨਾਂ ਚਾਹੁੰਦਿਆਂ। ਮੇਰੇ ਕੋਲ ਬਹੁਤ ਹਨ ਸਾਡੇ ਗਰੁਪ ਵਿਚ, ਜਿਵੇਂ ਮੈਂ ਤੁਹਾਨੂੰ ਪਹਿਲੇ ਦਸਿਆ ਸੀ, ਬਿਨਾਂ ਇਥੋਂ ਤਕ ਜਾਣ ਬੁਝ ਕੇ ਕਰਨ ਦੇ। ਚੰਗਾ ਅਭਿਆਸ ਨਹੀਂ ਕਰਦੇ, ਇਸੇ ਕਰਕੇ। ਚੰਗਾ ਅਭਿਆਸ ਨਹੀਂ ਕਰਦੇ। ਬਸ ਆਉਂਦੇ ਹਨ ਉਸ ਮੰਤਵ ਲਈ। ਪਰ ਉਹ ਉਸ ਤਰਾਂ ਨਹੀਂ ਲਗਦੇ , ਸੋ ਕੋਈ ਨਹੀਂ ਸਮਝ ਸਕਦਾ। ਜੇਕਰ ਮੈਂ ਸ਼ਿਕਵਾ ਕਰਦੀ ਹਾਂ, ਉਹ ਨਹੀਂ ਸਮਝਦੇ। ਉਹ ਸੋਚਦੇ ਹਨ ਸਤਿਗੁਰੂ ਜੀ ਨਹੀਂ ਚੰਗੇ। ਸਤਿਗੁਰੂ ਅਸਹਿਣਸ਼ੀਲ ਹਨ ਅਤੇ ਉਹ ਸਭ, ਜੋ ਬੁਰਾ ਨਾਮ ਹੈ ਮੇਰੇ ਲਈ ਵੀ। ਪਰ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ, ਮੈਂ ਹਰ ਇਕ ਨੂੰ ਮਾਫ ਕਰਦੀ ਹਾਂ, ਪਰ ਇਹਦਾ ਭਾਵ ਨਹੀਂ ਮੈਂ ਹਮੇਸ਼ਾਂ ਉਨਾਂ ਦੀ ਸੰਗਤ ਦੁਬਾਰਾ ਚਾਹੁੰਦੀ ਹਾਂ। ਬਸ ਉਵੇਂ ਜਿਵੇਂ ਮੈਂ ਤੁਹਾਨੂੰ ਕਿਹਾ, ਤੁਸੀਂ ਇਕ ਸਪ ਨੂੰ ਮਾਫ ਕਰ ਸਕਦੇ ਹੋ ਜਿਹੜਾ ਤੁਹਾਨੂੰ ਦੰਦੀ ਵਢਦਾ ਹੈ, ਪਰ ਨਾਂ ਜਾਣਾ ਉਹਨੂੰ ਲਭਣ ਲਈ ਅਤੇ ਉਹਨੂੰ ਪਲੋਸਣ ਲਈ, "ਓਹ, ਮੈਂ ਤੁਹਾਨੂੰ ਮਾਫ ਕਰਦੀ ਹਾਂ। ਆਓ ਰਹੋ ਮੇਰੇ ਨਾਲ। ਸੌਂਵੋ ਮੇਰੇ ਨਾਲ ਮੇਰੇ ਮੰਜੇ ਵਿਚ ਦਿਖਾਉਣ ਲਈ ਆਪਣੀ ਸਹਿਣਸ਼ੀਲਤਾ ਅਤੇ ਆਪਣੇ ਉਚੇ ਪਧਰ ਦਾ ਅਭਿਆਸ। ਨਹੀਂ ਲੋੜ ਉਹ ਕਰਨ ਦੀ। ਮੈਂ ਕੋਸ਼ਿਸ਼ ਕਰ ਰਹੀ ਹਾਂ ਘਟਾਉਣ ਲਈ ਨੁਕਸਾਨ ਨੂੰ, ਤਾਂਕਿ ਮੈਂ ਵਧੇਰੇ ਲੰਮੇ ਸਮੇਂ ਤਕ ਰਹਿ ਸਕਾਂ ਤੁਹਾਡੇ ਨਾਲ ਅਤੇ ਸੰਸਾਰ ਨਾਲ, ਤਾਂਕਿ ਮੈਂ ਕੁਝ ਛੋਟੀ ਜਿਹੀ ਚੀਜ਼ ਕਰ ਸਕਾਂ ਇਥੇ ਅਤੇ ਉਥੇ ਮਦਦ ਕਰਨ ਲਈ। ਜੋ ਵੀ ਮੈਂ ਕਰ ਸਕਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਮਦਦ ਕਰਦੀ ਹਾਂ, ਮੈਂ ਬਸ ਗਲਾਂ ਹੀ ਨਹੀਂ ਕਰਦੀ। ਤੁਸੀਂ ਜਾਣਦੇ ਹੋ, ਠੀਕ ਹੈ? ਤੁਸੀਂ ਵਿਸ਼ਵਾਸ਼ ਕਰਦੇ ਹੋ, ਠੀਕ ਹੈ? (ਹਾਂਜੀ।)

ਬਿਨਾਂਸ਼ਕ, ਮੈਂ ਨਹੀਂ ਹਰ ਇਕ ਦੀ ਮਦਦ ਕਰ ਸਕਦੀ। ਪਰ ਜਿਹਦੀ ਵੀ ਮੈਂ ਕਰ ਸਕਾਂ, ਜਿਸ ਨੂੰ ਵੀ ਮੈਂ ਜਾਣਦੀ ਹਾਂ, ਇਹ ਅਜ਼ੇ ਵੀ ਬਿਹਤਰ ਹੈ ਨਾਂ ਨਾਲੋਂ। ਜੇਕਰ ਹਰ ਇਕ ਮੇਰੇ ਵਰਗਾ ਹੋਵੇ, ਥੋੜੀ ਜਿਹੀ ਮਦਦ ਕਰਦਾ ਇਥੇ ਅਤੇ ਥੋੜੀ ਜਿਹੀ ਉਥੇ, ਫਿਰ ਅਸੀਂ ਸਾਰੇ ਇਕਠੇ ਹਾਂ, ਅਸੀਂ ਲੋਕਾਂ ਦੀ ਮਦਦ ਕਰ ਸਕਦੇ ਹਾਂ, ਫਿਰ ਸਾਰਾ ਸੰਸਾਰ ਇਕ ਬਿਹਤਰ ਜਗਾ ਬਣ ਜਾਵੇਗੀ ਰਹਿਣ ਲਈ। ਅਤੇ ਅਨੇਕ ਹੀ ਜਿੰਦਗੀਆਂ ਬਿਹਤਰ ਹੋਣਗੀਆਂ, ਵਧੇਰੇ ਸੁਖ ਆਰਾਮ, ਪਿਆਰ ਵਧੇਰੇ ਮਹਿਸੂਸ ਕਰਨਗੇ, ਵਧੇਰੇ ਜ਼ਾਰੀ ਰਖ ਸਕਣਗੇ ਤੁਰਨਾ ਮਨੁਖੀ ਮਾਰਗ ਉਤੇ, ਗਿਆਨ ਪ੍ਰਾਪਤੀ ਤਕ, ਜਾਂ ਉਨਾਂ ਦਾ ਨਿਸਚਿਤ ਸਮੇ ਤਕ ਅਤੇ ਫਿਰ ਉਹ ਜਾ ਸਕਦੇ ਹਨ ਸਵਰਗ ਨੂੰ, ਜਾਂ ਉਹ ਜਾਗਰੂਕ ਹੋ ਸਕਦੇ ਹਨ ਅਤੇ ਸੇਵਾ ਕਰਨਯੋਗ ਹੋ ਸਕਦੇ।

ਕਦੇ ਕਦਾਂਈ ਇਹਦੇ ਲਈ ਕੁਝ ਆਫਤ ਦੀ ਲੋੜ ਹੁੰਦੀ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ। ਇਹ ਉਸ ਤਰਾਂ ਹੈ। ਪਰ ਉਦੋਂ ਤਕ ਨਾਂ ਉਡੀਕ ਕਰਨੀ। ਤੁਸੀਂ ਮੇਰੇ ਤਥਾ-ਕਥਿਤ ਪੈਰੋਕਾਰ ਹੋ। ਤੁਸੀਂ ਜਾਣਦੇ ਹੋ ਕੀ ਸਹੀ ਹੈ, ਕੀ ਗਲਤ ਹੈ। ਉਦੋਂ ਤਕ ਨਾਂ ਉਡੀਕ ਕਰਨੀ। ਖਾਵੋ ਸਾਵਧਾਨੀ ਨਾਲ। ਚੈਕ ਕਰੋ ਵਸਤਾਂ ਨੂੰ ਚੰਗੀ ਤਰਾਂ ਕਿਉਂਕਿ ਅਜ਼ਕਲ ਉਹ ਕਦੇ ਕਦਾਂਈ ਛੁਪਾਉਂਦੇ ਹਨ ਵਸਤਾਂ ਅਤੇ ਤੁਸੀਂ ਕੁਝ ਗਲਤ ਚੀਜ਼ਾਂ ਖਾਂਦੇ ਹੋ, ਅਤੇ ਤੁਸੀਂ ਅਜ਼ੇ ਵੀ ਬਿਮਾਰ ਹੋ ਸਕਦੇ ਹੋ। ਹਮੇਸ਼ਾਂ ਪ੍ਰਾਰਥਨਾ ਕਰੋ, ਧੰਨਵਾਦ ਕਰੋ ਆਪਣੇ ਖਾਣ ਤੋਂ ਪਹਿਲਾਂ। ਧੰਨਵਾਦ ਕਰੋ ਸਰਬ ਸ਼ਕਤੀਮਾਨ ਕੁਲ ਮਾਲਕ-ਪ੍ਰਭੂ ਦਾ। ਧੰਨਵਾਦ ਕਰੋ ਸਾਰੇ ਸੰਤਾਂ ਅਤੇ ਮਹਾਤਮਾਵਾਂ ਦਾ ਅਤੇ ਪ੍ਰਭੂਆਂ ਦਾ ਜਿਹੜੇ ਸਾਨੂੰ ਸੁਰਖਿਅਤ ਰਖਦੇ ਹਨ। ਅਤੇ ਧੰਨਵਾਦ ਕਰੋ ਉਨਾਂ ਸਾਰਿਆਂ ਦਾ ਦਿਖ ਅਤੇ ਅਦਿਖ ਜੀਵ ਜੋ ਸੰਬੰਧਿਤ ਹਨ ਮਦਦ ਕਰਨ ਵਿਚ ਪੈਦਾ ਕਰਨ ਲਈ ਭੋਜ਼ਨ ਜੋ ਤੁਸੀਂ ਖਾਂਦੇ ਹੋ, ਕਪੜੇ ਜੋ ਤੁਸੀਂ ਪਹਿਨਦੇ ਹੋ, ਕਾਰ ਜਿਹੜੀ ਤੁਸੀਂ ਚਲਾਉਂਦੇ ਹੋ, ਜੁਤੀ ਜੋ ਤੁਹਾਡੇ ਪੈਰਾਂ ਨੂੰ ਸੁਰਖਿਅਤ ਰਖਦੀ ਹੈ। ਹਰ ਚੀਜ਼ ਅਸੀਂ ਵਰਤੋਂ ਕਰਦੇ ਹਨ, ਅਸੀਂ ਧੰਨਵਾਦ ਕਰੀਏ ਉਨਾਂ ਸਾਰੀਆਂ ਦਾ। ਸਾਰ‌ਿਆਂ ਦਾ ਉਨਾਂ ਵਿਚੋਂ ਜੋ ਸੰਬੰਧਿਤ ਹਨ, ਦਿਖ ਅਤੇ ਅਦਿਖ ਤੌਰ ਤੇ। ਕਿਉਂਕਿ ਇਹ ਕੇਵਲ ਮਨੁਖ ਹੀ ਨਹੀਂ ਜਿਹੜੇ ਤੁਹਾਡਾ ਭੋਜ਼ਨ ਬਣਾਉਂਦੇ ਹਨ। ਇਹ ਹਨ ਮਖੀਆਂ, ਗੰਡੋਏ, ਇਥੋਂ ਤਕ ਕੀੜੀਆਂ ਵੀ। ਉਹ ਬਹੁਤ ਸਖਤ ਤੌਰ ਤੇ ਕੰਮ ਕਰਦੇ ਹਨ ਉਹਦੇ ਲਈ ਜਿਹਦਾ ਅਸੀਂ ਅਨੰਦ ਮਾਣਦੇ ਹਾਂ। ਸਾਨੂੰ ਉਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਨਾਂ ਨੂੰ ਆਸ਼ੀਰਵਾਦ ਦੇਣੀ ਚਾਹੀਦੀ ਹੈ। ਨਾਲੇ, ਅਦਿਖ ਜੀਵ, ਉਹ ਵੀ ਮਦਦ ਕਰ ਰਹੇ ਹਨ। ਉਥੇ ਬਾਗ ਦੀਆਂ ਪਰੀਆਂ ਹਨ। ਉਥੇ ਦਰਖਤਾਂ ਦੀਆਂ ਰੂਹਾਂ ਹਨ। ਉਥੇ ਮਾਤਾ ਧਰਤੀ ਦਾ ਸਾਰ ਹੈ, ਸੂਰਜ਼ ਦੀ ਨਿਘ ਅਤੇ ਆਸ਼ੀਰਵਾਦ। ਹਰ ਵਾਰ, ਜੇਕਰ ਮੈਂ ਖਿੜਕੀ ਵਿਚੋਂ ਦੀ ਬਾਹਰ ਦੇਖਾਂ, ਅਜ਼ਕਲ ਬਹੁਤ ਘਟ ਹੈ, ਸਚਮੁਚ, ਮੈਂ ਨਹੀਂ ਸੂਰਜ਼ ਬਹੁਤਾ ਦੇਖਦੀ। ਖਾਸ ਕਰਕੇ ਜਦੋਂ ਦਾ ਉਨਾਂ ਨੇ ਮੇਰੇ ਲਈ ਇਕ ਨਵਾਂ ਮੋਬਾਇਲ ਘਰ ਬਣਾਇਆ ਹੈ, ਮੈਂ ਨਹੀਂ ਦੇਖਦੀ ਸੂਰਜ਼ ਨੂੰ, ਜਿਆਦਾ ਨਹੀਂ। ਸੋ ਜਦੋ ਵੀ ਮੈਂ ਇਕ ਖਿੜਕੀ ਖੋਲਦੀ ਹਾਂ, ਮੈਂ ਦੇਖਦੀ ਹਾਂ ਸੂਰਜ਼ ਢਕ‌ਿਆ ਹੋਇਆ ਦਰਖਤਾਂ ਨਾਲ ਅਤੇ ਦੂਰ, ਪਰ ਮੈਂ ਹਮੇਸ਼ਾਂ ਧੰਨਵਾਦ ਕਰਦੀ ਹਾਂ। ਅਤੇ ਮੈਂ ਦੇਖਦੀ ਹਾਂ ਚੰਦਰਮਾ ਨੂੰ, ਮੈਂ ਧੰਨਵਾਦ ਕਰਦੀ ਹਾਂ, ਕਿਵੇਂ ਵੀ ਬਹੁਤ ਘਟ।

ਪਹਿਲਾਂ, ਜਦੋਂ ਮੈਂ ਸਪੇਨ ਵਿਚ ਰਹਿੰਦੀ ਸੀ, ਮੈਂ ਉਨਾਂ ਨੂੰ ਅਕਸਰ ਵਧੇਰੇ ਦੇਖਦੀ ਸੀ ਕਿਉਂਕਿ ਮੈਂ ਰਹਿੰਦੀ ਸੀ ਜਿਆਦਾ ਖੁਲੀ ਜਗਾ ਵਿਚ ਅਤੇ ਸੂਰਜ਼ ਹਮੇਸ਼ਾਂ ਹੀ ਦਿਸਦਾ ਸੀ, ਚੰਦਰਮਾ ਵੀ। ਹੁਣ, ਮੇਰੇ ਕੋਲ ਨਹੀਂ ਹੈ, ਪਰ ਮੈਂ ਅਜ਼ੇ ਵੀ ਦੇਖ ਸਕਦੀ ਹਾਂ ਉਨਾਂ ਨੂੰ ਕਦੇ ਕਦਾਂਈ। ਅਤੇ ਜਦੋਂ ਮੈਂ ਯਾਦ ਕਰਾਂ, ਮੈਂ ਉਨਾਂ ਦਾ ਧੰਨਵਾਦ ਕਰਦੀ ਹਾਂ, ਸਾਰਾ ਸਮਾਂ। ਸਾਰੇ ਤਾਰੇ, ਹਵਾ ਦੇ ਪ੍ਰਭੂ, ਮੀਂਹਾਂ ਦੇ ਪ੍ਰਭੂ, ਪਾਣੀ ਦੇ ਪ੍ਰਭੂ, ਪੌਂਦਿਆਂ ਦੇ ਪ੍ਰਭੂ, ਦਰਖਤਾਂ ਦੇ ਪ੍ਰਭੂ, ਉਹ ਸਾਰੇ ਯੋਗਦਾਨ ਪਾਉਂਦੇ ਹਨ ਕੁਝ ਚੀਜ਼ ਦੀ ਜੋ ਸਾਡੀ ਭੌਤਿਕ ਅਤੇ ਮਾਨਸਿਕ ਸਿਹਤ ਲਈ ਵਧੀਆ ਹਨ ਅਤੇ ਖੁਸ਼ਹਾਲੀ ਲਈ ਅਤੇ ਸਭ ਚੀਜ਼। ਜੋ ਵੀ ਉਹ ਕਰ ਸਕਦੇ ਹਨ, ਉਹ ਯੋਗਦਾਨ ਪਾਉਂਦੇ ਹਨ। ਸੋ, ਜੇਕਰ ਅਸੀਂ ਕੁਝ ਕੰਮ ਕਰਦੇ ਹਾਂ ਸੰਸਾਰ ਲਈ ਜਾਂ ਹੋਰਨਾਂ ਦੀ ਮਦਦ ਕਰਦੇ ਹਾਂ, ਨਾਂ ਮਹਿਸੂਸ ਕਰਨਾ ਜਿਵੇਂ ਇਹ ਇਕ ਅਹਿਸਾਨ ਹੈ। ਮਹਿਸੂਸ ਕਰੋ ਜਿਵੇਂ ਇਕ ਆਭਾਰ ਦੀ ਨਿਸ਼ਾਨੀ ਹੈ। ਅਸੀਂ ਇਕ ਦੂਸਰੇ ਪ੍ਰਤੀ ਰਿਣੀ ਹਾਂ। ਜੇਕਰ ਇਸ ਜੀਵਨਕਾਰ ਵਿਚ ਨਹੀਂ, ਅਨੇਕ ਹੀ ਹੋਰਨਾਂ ਜੀਵਨਕਾਲਾਂ ਵਿਚ।

ਠੀਕ ਹੈ ਫਿਰ, ਬੇਬੀ ਲਵ। ਕੀ ਤੁਸੀਂ ਚੰਗਾ ਖਾਧਾ ਰਸੋਈ ਵਿਚ ਅਜ਼? (ਹਾਂਜੀ।) ਹਾਂਜੀ, ਹਾਂਜੀ, ਤੁਸੀਂ ਕਰਦੇ ਹੋ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਸੁਆਦਲਾ? ਵਧੀਆ। ਮੈਂ ਉਨਾਂ ਨੂੰ ਕਹਾਂਗੀ ਬਨਾਉਣ ਲਈ ਭੋਜ਼ਨ ਤੁਹਾਡੇ ਲਈ ਦੁਬਾਰਾ ਕਲ ਨੂੰ। ਤੁਸੀਂ ਜਾਣਾ ਰਸੋਈ ਨੂੰ ਅਤੇ ਖਾਣਾ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਹਾਡੇ ਲਈ, ਪਛਮੀਆਂ ਲਈ। ਪਰ ਪਹਿਲੇ ਧੰਨਵਾਦ ਦੇਣਾ, ਜਿਵੇਂ ਮੈਂ ਤੁਹਾਨੂੰ ਕਿਹਾ ਹੈ ਪਹਿਲਾਂ। ਕੁਲ ਮਾਲਕ-ਪ੍ਰਭੂ ਨੂੰ, ਪ੍ਰਭੂਆਂ ਨੂੰ, ਅਤੇ ਸਾਰਿਆਂ ਨੂੰ ਜੋ ਸੰਬੰਧਿਤ ਹਨ ਤੁਹਾਡੇ ਭੋਜ਼ਨ ਨਾਲ, ਤੁਹਾਡਾ ਖੂਬਸੂਰਤ ਭੋਜ਼ਨ ਬਨਾਉਣ ਲਈ, ਇਥੋਂ ਤਕ ਰਸੋਈ ਦੇ ਸੇਵਾਦਾਰਾਂ ਦਾ, ਬਿਨਾਂਸ਼ਕ। ਠੀਕ ਹੈ ਫਿਰ। ਮੇਰੇ ਕੋਲ ਅਜ਼ੇ ਵੀ ਕੰਮ ਹੈ ਕਰਨ ਵਾਲਾ। ਅਤੇ ਮੈਂ ਤੁਹਾਨੂੰ ਦੁਬਾਰਾ ਮਿਲਾਂਗੀ ਜ਼ਲਦੀ ਹੀ ਕਲ ਨੂੰ। ਮੈਂਨੂੰ ਸਚਮੁਚ ਅਫਸੋਸ ਹੈ, ਕ‌ਿਉਂਕਿ ਸਾਨੂੰ ਅਜ਼ੇ ਵੀ ਲੋੜ ਹੈ ਸੰਸਾਰ ਦੀ ਮਦਦ ਕਰਨ ਲਈ। ਅਸੀਂ ਪਹਿਲੇ ਹੀ ਬਚਾਇਆ ਹੈ ਕਈਆਂ ਨੂੰ, ਕਿਵੇਂ ਵੀ। ਤੁਹਾਡੇ ਕੋਲ ਮੈਂ ਹਾਂ, ਤੁਹਾਡੇ ਕੋਲ ਕੁਆਨ ਯਿੰਨ ਵਿਧੀ ਹੈ। ਸੰਸਾਰ ਬਾਹਰ, ਉਨਾਂ ਕੋਲ ਕੁਝ ਚੀਜ਼ ਨਹੀਂ ਹੈ, ਸੋ ਮੈਂਨੂੰ ਅਜ਼ੇ ਵੀ ਉਨਾਂ ਦੀ ਦੇਖ ਭਾਲ ਕਰਨ ਦੀ ਲੋੜ ਹੈ। ਸੋ ਮੇਰਾ ਕੰਮ ਨਹੀਂ ਰੁਕ ਸਕਦਾ, ਨਹੀਂ ਘੌਲ਼ ਕੀਤੀ ਜਾ ਸਕਦੀ। ਬਸ ਇਹੀ ਹੈ। ਨਹੀਂ ਤਾਂ, ਮੈਨੂੰ ਕੋਈ ਹਰਜ਼ ਨਹੀਂ ਇਥੇ ਬੈਠਣ ਲਈ ਤੁਹਾਡੇ ਨਾਲ। ਪਿਆਰ ਤੁਹਾਨੂੰ ਸਾਰਿਆਂ ਨੂੰ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। (ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।) ਤੁਹਾਡਾ ਧੰਨਵਾਦ ਇਥੇ ਆਉਣ ਲਈ, ਆਪਣਾ ਸਮਾਂ ਖਰਚ ਕਰਨ ਲਈ ਮੇਰੇ ਨਾਲ। ਅਤੇ ਤੁਹਾਡਾ ਧੰਨਵਾਦ ਹੈ ਤੁਹਾਡੇ ਸਨੇਹੀ ਸਮਰਥਨ ਲਈ। ਮੈਂ ਸਚਮੁਚ, ਸਚਮੁਚ ਇਹ ਮਹਿਸੂਸ ਕਰਦੀ ਹਾਂ ਅਤੇ ਇਹਦੀ ਆਭਾਰੀ ਹਾਂ। ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ ਅਤੇ ਤੁਹਾਡੇ ਪਿਆਰਿਆਂ ਨੂੰ। ਪ੍ਰਭੂ ਸਾਡੇ ਸੰਸਾਰ ਨੂੰ ਆਸ਼ੀਰਵਾਦ ਦੇਵੇ। ਇਹ ਬਿਹਤਰ ਹੈ। ਮੈਂ ਖੁਸ਼ ਵੀ ਹਾਂ। ਤੁਸੀਂ ਦੇਖੋ ਸੰਸਾਰ ਬਿਹਤਰ ਹੁੰਦਾ ਜਾ ਰਿਹਾ ਹੈ। ਜਦੋਂ ਤੋਂ ਕੰਟ੍ਰੋਲ ਕਰਨ ਵਾਲੀ ਮਸ਼ੀਨ ਨੂੰ ਬਰਬਾਦ ਕੀਤਾ ਗਿਆ, ਅਤੇ ਬਾਦ ਵਿਚ ਮਾਇਆ ਖਤਮ ਹੋ ਗਈ, ਨਾਕਾਰਾਤਮਿਕ ਹਸਤੀ ਦੇ ਚਲੀ ਜਾਣ ਤੋਂ ਬਾਦ, ਕਰਮਾਂ ਦੀ ਸ਼ਕਤੀ ਚਲੀ ਜਾਣ ਤੋਂ ਬਾਦ, ਵਧੇਰੇ ਬਿਹਤਰ ਮਹਿਸੂਸ ਕਰਦੇ, ਕਿ ਨਹੀਂ? ਤੁਸੀਂ ਦੇਖਦੇ ਹੋ ਵਧੇਰੇ ਸ਼ਾਂਤੀ ਸਾਰੀ ਜਗਾ, ਵਧੇਰੇ ਵੀਗਨ, ਵਧੇਰੇ... ਇਹ ਜਾਪਦਾ ਹੈ ਵਧੇਰੇ ਸੌਖਾ ਹੈ। ਇਹ ਜਾਪਦਾ ਹੈ ਵਧੇਰੇ ਸੌਖਾ ਹੈ ਅਗੇ ਨਾਲੋਂ। ਪਹਿਲਾਂ, ਜੇਕਰ ਤੁਸੀਂ ਗਲ ਕਰਦੇ ਸੀ ਵੀਗਨ ਬਾਰੇ, ਉਹ ਸੋਚਦੇ ਸੀ ਤੁਸੀਂ ਗਲ ਕਰ ਰਹੇ ਕੁਝ ਚੀਜ਼ ਗਰੀਕ ਵਿਚ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ