ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਚਮੁਚ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਸਚਮੁਚ ਆਸ ਕਰਦੀ ਹਾਂ ਕਿ ਜਿੰਦਗੀ ਬਹੁਤ ਸੌਖੀ ਅਤੇ ਸ਼ਾਂਤਮਈ ਹੋਵੇ ਅਤੇ ਅਸੀਂ ਬਸ ਇਕਠੇ ਰਹਿ ਸਕੀਏ, ਕੋਈ ਵੀ! ਜਵਾਨ, ਬਜ਼ੁਰਗ, ਲਿਆਕਤ ਵਾਲੇ ਜਾਂ ਨਹੀਂ। ਸਾਨੂੰ ਕਿਸੇ ਲਿਆਕਤ ਦੀ ਨਹੀਂ ਲੋੜ! ਸਾਨੂੰ ਕਿਸੀ ਮੁਹਾਰਤ ਦੀ ਨਹੀਂ ਲੋੜ, ਸਚਮੁਚ! ਕੋਈ ਸਮਸਿਆ ਨਹੀਂ। ਇਹ ਬਹੁਤ ਸੌਖਾ ਹੈ।