ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਪਾਸ ਕੁਝ ਨਾਕਾਰਾਤਮਿਕ ਹੈ, ਕੁਝ ਸਾਕਾਰਾਤਮਿਕ ਹੈ - ਬਸ ਸਾਕਾਰਾਤਮਿਕ ਉਤੇ ਧਿਆਨ ਲਗਾਵੋ। ਬਿਹਤਰ ਹੈ ਰਉਂ ਰਉਂ ਕਰਨ ਨਾਲੌਂ ਨਾਕਾਰਾਤਮਿਕ ਉਤੇ ਸਾਰਾ ਸਮਾਂ, ਅਤੇ ਭੁਲ ਜਾਣਾ ਇਥੋਂ ਤਕ ਸਾਕਾਰਾਤਮਿਕ ਨੂੰ। ਸੋ, ਕੋਈ ਗਲ ਨਹੀ। ਜੋ ਵੀ ਇਹ ਹੈ, ਇਹਦੇ ਨਾਲ ਜੀਵੋ, ਇਹਦੇ ਨਾਲ ਕੰਮ ਕਰੋ।