ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਆਸ ਕਰਦੀ ਹਾਂ ਅਤੇ ਮੈਂ ਸੋਚਦੀ ਹਾਂ, ਜ਼ਲਦੀ ਨਾਲ ਜਾਂ ਬਾਅਦ ਵਿਚ, ਹਰ ਇਕ ਇਸ ਗ੍ਰਹਿ ਉਤੇ ਸਮਝ ਲਵੇਗਾ ਕਿ ਉਹ ਗਲਤ ਕਰ ਰਹੇ ਹਨ ਕਮਜ਼ੋਰ ਅਤੇ ਨਿਰਮਾਣ ਜੀਵਾਂ ਨੂੰ ਮਾਰ ਕੇ ਖਾਣ ਨਾਲ। ਜਾਨਵਰ - ਉਹ ਬੇਸਹਾਰੇ ਹਨ, ਉਹ ਨਿਰਦੋਸ਼ ਹਨ। ਸੋ ਇਹ ਅਨੈਤਿਕ ਹੈ ਪਹਿਲੇ ਹੀ, ਰੂਹਾਨੀ ਅਭਿਆਸ ਦੀ ਗਲ ਕਰਨੀ ਤਾਂ ਪਾਸੇ ਰਹੀ ਜਾਂ ਗੁਣਾਂ ਜਾਂ ਸਵਰਗ ਦੇ ਪ੍ਰਤਿਫਲਾਂ ਦੀ ਜਾਂ ਕਿਸੇ ਚੀਜ਼ ਦੀ। ਇਹ ਅਨੈਤਿਕ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਿਹੜਾ ਤੁਹਾਡੇ ਨਾਲੋਂ ਵਧੇਰੇ ਕਮਜ਼ੋਰ ਹੋਵੇ, ਜਿਹੜਾ ਅਰਖਿਅਤ ਹੋਵੇ, ਜਿਹੜਾ ਨਿਰਦੋਸ਼ ਹੋਵੇ, ਅਤੇ ਜਿਹੜਾ ਤੁਹਾਨੂੰ ਕਿਸੇ ਤਰਾਂ ਵੀ ਨਹੀ ਨੁਕਸਾਨ ਪਹੁੰਚਾ ਰਿਹਾ। ਕਿਸੇ ਵੀ ਸਭਿਅਤਾ ਨੂੰ ਇਸ ਉਤੇ ਅਧਾਰਿਤ ਹੋਣਾ ਚਾਹੀਦਾ ਹੈ। ਫਿਰ, ਸਾਡਾ ਸੰਸਾਰ ਇਕ ਸਵਰਗ ਬਣ ਜਾਵੇਗਾ। ਦੇਖੋ ਜਾਂ ਡਾਉਨਲੋਡ ਕਰੋ ਪੂਰਾ ਭਾਸ਼ਣ "ਚਾਰ ਕਿਸਮ ਦੇ ਜੀਵ ਸਾਡੀ ਜਿੰਦਗੀ ਵਿਚ" ਮੁਫਤ ਇਸ ਵੈਬਸਾਇਟ ਤੋਂ: SupremeMasterTV.com ਖੋਜ਼ਣ ਰਾਹੀਂ: "ਫੌਰ ਟਾਈਪਜ਼"