ਵਿਸਤਾਰ
ਡਾਓਨਲੋਡ Docx
ਹੋਰ ਪੜੋ
੧ ਫੈਕਟਰੀ ਫਾਰਮ ਹਿਊਸਟੰਨ, ਸਯੁੰਕਤ ਰਾਜ਼ ਅਮਰੀਕਾ ਦੇ ਚੌਥੇ ਸਭ ਤੋਂ ਵਡੇ ਸ਼ਹਿਰ ਨਾਲੋਂ, ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦਾ ਹੈ। ਫੈਕਟਰੀ ਫਾਰਮ ਦਾ ਨਿਕਾਸ: ਨਦੀਆਂ, ਝੀਲਾਂ, ਅਤੇ ਤਲਾਂ ਨੂੰ ਗੰਦਾ ਕਰਦਾ ਹੈ ਪਾਣੀ ਦੇ ਸਪਲਾਈ ਨੂੰ ਦੂਸ਼ਿਤ ਕਰਦਾ ਹੈ ਹਵਾ ਵਿਚ ਜ਼ਹਿਰੀਲੀਆਂ ਗੈਸਾਂ ਰੀਲੀਜ਼ ਕਰਦਾ ਹੈ ਸਵਾਸ-ਸਬੰਧੀ ਬਿਮਾਰੀ ਤੇ ਹੋਰ ਸਿਹਤ ਸਬੰਧੀ ਸਮਸਿਆਵਾਂ ਦਾ ਕਾਰਨ ਹੈ ਹਰ ਸਾਲ ੯੦੭ ਮਿਲੀਅਨ ਟੰਨ ਤੋ ਵੀ ਉਤੇ ਸਿਰਫ ਸਯੁੰਕਤ ਰਾਜ਼ ਅਮਰੀਕਾ ਵਿਚ ਹੀ ਪੈਦਾ ਹੁੰਦਾ ਹੈ ਇਕ ਯੂ ਐਸ ਗੌਰਮਿੰਟ ਅਕਾਂaਟਾਬੀਲੀਟੀ ਰੀਪੋਰਟ ਦੀ ਖੋਜ਼ ਅਨਸਾਰ ੧ ਇਕਲੀ ਫੈਕਟਰੀ ਫਾਰਮ 1.6 ਮਿਲਿਅਨ ਟੰਨ ਨਿਕਾਸ ਹਰ ਸਾਲ ਪੈਦਾ ਕਰਦੀ ਹੈ, ਟੈਕਸਸ ਦੇ ਹਿਊਸਟੰਨ ਸ਼ਹਿਰ ਨਾਲੋਂ ਵੀ ਜ਼ਿਆਦਾ। ਸਾਡੇ ਪਾਣੀ ਨੂੰ ਬਚਾਉ। ਸਾਡੀ ਹਵਾ ਨੂੰ ਬਚਾਉ। ਸਾਡੇ ਗ੍ਰਹਿ ਨੂੰ ਬਚਾਉ: ਸ਼ਾਕਾਹਾਰੀ ਬਣੋ, ਹਰਿਆਵਲ ਕਰੋ। ਹੋਰ ਜ਼ਿਆਦਾ ਅਤਿ-ਆਵੱਸ਼ਕ ਜਾਣਕਾਰੀ ਲਈ, ਕ੍ਰਿਪਾ ਕਰਕੇ ਦੇਖੋ : SupremeMasterTV.com