ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਬਾਰੇ ਸੋਚਣਾ, ਮੈਨੂੰ ਲਗਦਾ ਇਹ ਬਹੁਤ ਹੀ ਮਜ਼ਾਕੀਆ ਹੈ। ਇਤਨੇ ਜਿਆਦਾ ਭਿਕਸ਼ੂ ਬਸ ਮੇਰੇ ਵਰਗੀ ਇਕ ਛੋਟੀ ਜਿਹੀ ਬਜ਼ੁਰਗ ਔਰਤ ਤੇ ਹਮਲਾ ਕਰ ਰਹੇ ਹਨ, ਜਾਂ ਪ੍ਰਸਿਧੀ ਅਤੇ ਸਮ੍ਰਿਧੀ ਹਾਸਲ ਕਰਨ ਲਈ ਮੇਰਾ ਨਾਮ ਵਰਤ ਰਹੇ ਹਨ। ਸਿਰਫ ਆਦਮੀ! ਉਨਾਂ ਵਿਚੋਂ ਸਾਰੇ ਆਦਮੀ ਹਨ। ਕਈ ਔਲੈਕਸੀਜ਼ (ਵੀਐਤਨਾਮੀਜ਼) ਮੈਗਜ਼ੀਨਾਂ,/ਅਖਬਾਰਾਂ, ਚਿਠੀਆਂ, ਭਾਸ਼ਣ, ਗਲਾਂ, ਆਦਿ... ਆਦਮੀ! ਓਹ ਪ੍ਰਭੂ। ਕੀ ਉਨਾਂ ਕੋਲ ਮੇਰੇ ਕੰਮ ਅਤੇ ਮੇਰੇ ਜੀਵਨ ਵਿਚ, ਅਤੇ ਮੇਰੇ ਨਿਜ਼ੀ ਜੀਵਨ ਵਿਚ, ਇਥੋਂ ਤਕ - ਸਿਰਫ ਬਸ ਹੁਣ ਵਾਲੀ ਨਿਜ਼ੀ ਜਿੰਦਗੀ ਵਿਚ ਹੀ ਨਹੀਂ ਅਤੀਤ ਦੀ ਜਿੰਦਗੀ ਵਿਚ ਵੀ, ਬਸ ਆਪਣਾ ਨਕ ਘਸੋੜਨ ਨਾਲੋਂ ਕੋਈ ਹੋਰ ਬਿਹਤਰ ਚੀਜ਼ ਕਰਨ ਲਈ ਨਹੀਂ ਹੈ। ਕੀ ਇਹ ਮਜ਼ਾਕੀਆ ਨਹੀਂ ਹੈ? ਆਦਮੀ ਇਹ ਕਿਉਂ ਕਰਦੇ ਹਨ? ਸ਼ਾਇਦ ਸਿਰਫ ਆਦਮੀ ਹੀ ਹਨ ਜੋ ਇਤਨੇ ਲਾਲਚੀ ਅਤੇ ਅਭਿਲਾਸ਼ੀ ਹਨ। ਉਹ ਸਚਮੁਚ ਆਦਮੀਆਂ ਨੂੰ ਬੁਰਾ ਦਿਖਾਉਂਦੇ ਹਨ, ਅਤੇ ਆਪਣੇ ਦੇਸ਼ ਨੂੰ ਬੁਰਾ ਦਿਖਾਉਂਦੇ ਹਨ।ਉਨਾਂ ਵਿਚੋਂ ਸਾਰੇ ਔ ਲੈਕ (ਵੀਐਤਨਾਮ) ਤੋਂ ਹਨ, ਜਿਸ ਦੇਸ਼ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਅਤੇ ਇਹਨਾਂ ਸਾਰੇ ਸਾਲਾਂ ਦੌਰਾਨ ਪ੍ਰਤਖ ਅਤੇ ਅਦਿਖ ਤੌਰ ਤੇ ਸੁਰਖਿਆ ਲਈ ਸਭ ਤੋਂ ਵਧੀਆ ਕਰ ਰਹੀ ਹਾਂ। ਉਨਾਂ ਵਿਚੋਂ ਕਈ ਇਥੋਂ ਤਕ ਸ਼ਰਨਾਰਥੀ ਹਨ ਜਿਨਾਂ ਨੂੰ ਬਚਾਉਣ ਲਈ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਆਪਣੀ ਜਿੰਦਗੀ ਖਤਰੇ ਵਿਚ ਪਾਈ ਸੀ; ਬੰਦੂਕ ਨੂੰ ਮੇਰੇ ਸਿਰ ਵਲ ਇਸ਼ਾਰਾ ਕੀਤਾ ਗਿਆ ਅਤੇ ਉਨਾਂ ਦੀ ਖਾਤਰ ਕੁਟਿਆ ਜਾ ਰਿਹਾ! ਉਨਾਂ ਦੀ ਮਦਦ ਕਰਨ ਲਈ ਜਾਂ ਉਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਲਈ ਵਖ ਵਖ ਦੇਸ਼ਾਂ ਤੋਂ ਵੀ ਹਮਲਾ, ਦੁਰਵਿਵਹਾਰ ਕੀਤਾ ਜਾ ਰਿਹਾ, ਮਜ਼ਾਕ ਉਡਾਇਆ ਜਾ ਰਿਹਾ! ਭਾਵੇਂ ਜੇਕਰ ਇਕ ਅਪੌਂਇੰਟਮੇਂਟ ਸੀ, ਕਈ ਘੰਟਿਆਂ ਲਈ ਤੇਜ਼ ਧੁਪ ਵਿਚ ਉਡੀਕਣ ਲਈ ਮਜ਼ਬੂਤ ਕੀਤਾ ਗਿਆ, ਗੇਟ ਦੇ ਪਾਸ, ਅਜ਼ੇ ਵੀ ਉਨਾਂ ਨੂੰ ਦੇਖਣ ਲਈ ਇਜਾਜ਼ਤ ਨਹੀਂ ਦਿਤੀ ਗਈ ਸੀ ਕਿਉਂਕਿ ਕੈਂਪ ਅੰਦਰ ਕੁਝ ਘਟਨਾਵਾਂ ਕਾਰਨ, ਜਾਂ ਕੁਝ ਵੀਆਈਪੀ ਉਥੇ! ਸੰਸਾਰ ਵਿਚ ਸਭ ਜਗਾ ਦੌੜਦੀ ਹੋਈ ਨੇ ਦੇਸ਼ਾਂ ਦੇ ਤਲਲੇ ਕਢਦ ਨੇ ਉਨਾਂ ਨੂੰ ਸਵੀਕਾਰ ਕਰਨ ਲਈ, ਅਤੇ ਉਹ ਮੇਰ ਵਿਰੁਧ ਮੁੜ ਗਏ, ਮੇਰੇ ਭਰੋਸੇ ਅਤੇ ਮੇਰੀ ਰਿਆਇਤ ਨੂੰ ਧੋਖਾ ਦਿਤਾ।ਪਰ ਮਨੁਖ, ਬਹੁਤੇ ਨਹ੍ਹੀਂ ਸਮਝਦੇ, ਬਿਨਾਂਸ਼ਕ। ਇਹ ਆਮ ਸਧਾਰਨ ਹੈ। ਸੋ, ਮੈਂ ਇਹਨਾਂ ਲੋਕਾਂ ਨੂੰ ਦੋਸ਼ ਨਹੀਂ ਦਿੰਦੀ। ਮੈਂ ਸਿਰਫ ਉਨਾਂ ਦਾਨਵ ਭਿਕਸ਼ੂਆਂ ਅਤੇ ਹਸਤੀਆਂ ਬਾਰੇ ਗਲ ਕਰ ਰਹੀ ਹਾਂ ਜੋ ਸੰਸਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਯੁਧ ਸਿਰਜ਼ ਰਹੇ ਅਤੇ ਜਿਉਂਦੇ ਲੋਕਾਂ ਨੂੰ ਖਾ ਰਹੇ ਹਨ। ਕਿਉਂਕਿ ਪ੍ਰਮਾਤਮਾ ਚਾਹੁੰਦੇ ਹਨ ਮੇਰੇ ਲਈ, ਅਤੇ ਕਿਉਂਕਿ, ਜੇਕਰ ਮੈਂ ਇਹ ਜਾਣਦੀ ਹਾਂ, ਮੈਂ ਬਸ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ ਅਤੇ ਉਨਾਂ ਨੂੰ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਰਹਿਣ ਦੇਵਾਂ। ਪਰ ਮਨੁਖਾਂ ਲਈ, ਉਹ ਗਲਤ ਸਮਝਦੇ ਹਨ। ਇਹ ਸੰਭਵ ਹੈ। ਇਥੋਂ ਤਕ ਉਹ ਮਨੁਖੀ ਭਿਕਸ਼ੂ- ਉਹ ਬੁਧ ਧਰਮ ਦਾ ਅਧਿਐਨ ਕਰਦੇ ਹਨ, ਉਨਾਂ ਨੂੰ ਅਧਿਐਨ ਕਰਨਾ ਚਾਹੀਦਾ ਹੈ, ਪਰ ਉਹ ਬਿਲਕੁਲ ਬਹੁਤ ਕੁਝ ਬੁਧ ਦੇ ਸੂਤਰਾਂ ਬਾਰੇ ਨਹੀਂ ਜਾਣਦੇ। ਉਹ ਬਹੁਤਾ ਨਹੀਂ ਸਮਝਦੇ ਕਿ ਬੁਧ ਕਾਹਦੇ ਬਾਰੇ ਸਿਖਾ ਰਹੇ ਸੀ। ਇਹੀ ਸਮਸਿਆ ਹੈ।ਪਰ ਦਾਨਵ ਭਿਕਸ਼ੂ, ਉਨਾਂ ਨੇ ਇਹ ਸਭ ਕੁਝ ਜਾਣ ਬੁਝ ਕੇ ਕੀਤਾ ਸੀ। ਕਿਉਂਕਿ ਉਹ ਦਾਨਵਾਂ ਲਈ ਕੰਮ ਕਰ ਰਹੇ ਹਨ! ਉਹ ਬੋਧੀ ਸਿਖਿਆਵਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ, ਕੋਈ ਵੀ ਹੋਰ ਧਰਮ ਦੀ ਸਚੀ ਸਿਖਿਆ ਨੂੰ - ਕਿਉਂਕਿ ਧਰਮ ਕਿਵੇਂ ਵੀ ਸਮਾਨ ਹਨ। ਅਤੇ ਉਨਾਂ ਨੇ ਜਾਣ-ਬੁਝ ਕੇ ਇਹ ਸਭ ਕੀਤਾ ਸੀ - ਜਾਂ ਬੁਧ ਧਰਮ ਨੂੰ, ਜਾਂ ਹੋਰਨਾਂ ਧਰਮਾਂ ਨੂੰ ਬਰਬਾਦ ਕਰਨ ਲਈ, ਜਾਂ ਹੋਰਨਾਂ ਭਿਕਸ਼ੂਆਂ ਦੀ ਪ੍ਰਤਿਸ਼ਠਾ ਨੂੰ ਬਰਬਾਦ ਕਰਨ ਲਈ ਜੋ, ਮਿਸਾਲ ਵਜੋਂ, ਅਮੀਤਬਾ ਬੁਧ ਵਿਚ ਵਿਸ਼ਵਾਸ਼ ਕਰਦੇ ਹਨ ਅਤੇ ਤਾਂਕਿ ਅਮੀਤਬਾ ਬੁਧ ਧਰਤੀ ਨੂੰ ਜਾ ਸਕਣ ਕੁਝ ਉਚੇ ਪਧਰਾਂ ਤਕ ਪਹੁੰਚ ਗਏ ਹਨ। ਅਤੇ ਇਸ ਜੀਵਨ ਵਿਚ, ਉਨਾਂ ਨੇ ਕਾਫੀ ਹੋਰ ਵਧੇਰੇ ਅਨੁਯਾਈ ਪਾ ਲਏ ਹਨ! ਹੁਣ ਤਾਂਹੀ, ਭਿਕਸ਼ੂ ਜਿਹੜੇ ਅਮੀਤਬਾ ਬੁਧ ਦੀ ਧਰਤੀ ਤਕ ਪਹੁੰਚ ਗਏ ਹਨ ਵੀ ਵਿਰਲੇ ਹੀ ਹਨ, ਕਿਉਂਕਿ ਉਹ ਕਾਫੀ ਇਕਾਗਰ ਨਹੀਂ ਹੋ ਸਕਦੇ ਜਾਂ ਉਨਾਂ ਕੋਲ ਕਾਫੀ ਵਿਸ਼ਵਾਸ਼ ਨਹੀਂ ਹੈ ਭਾਵੇਂ ਉਹ ਇਸ ਦਾ ਅਭਿਆਸ ਕਰਦੇ ਹਨ। ਪਰ ਅਜ਼ੇ ਵੀ, ਸਭ ਤੋਂ ਨੀਵੇਂ ਵੀ ਅਮੀਤਬਾ ਬੁਧ ਖੇਤਰ ਦੇ ਨੀਵੇਂ ਪਧਰ ਤਕ ਜਾਣਗੇ, ਅਤੇ ਸਭ ਤੋਂ ਉਚੇ ਮਧ ਵਿਚ ਹੋਣਗੇ।ਇਸ ਅਵਧੀ ਦੇ ਸਮੇਂ ਵਿਚ, ਕੋਈ ਵੀ ਅਮੀਤਬਾ ਬੁਧ ਦੀ ਧਰਤੀ ਦੇ ਸਭ ਤੋਂ ਉਚੇ ਪਧਰ ਤਕ ਪਹੁੰਚਿਆ। ਮੇਰੇ ਪੈਰੋਕਾਰ, ਮੇਰੇ ਪ੍ਰਮਾਤਮਾ ਦੇ-ਪੈਰੋਕਾਰ, ਪਹੁੰਚ ਗਏ ਹਨ। ਮੇਰੇ ਪੈਰੋਕਾਰਾਂ ਵਿਚੋਂ ਬਹੁਤੇ, ਪ੍ਰਮਾਤਮਾ ਦੇ-ਪੈਰੋਕਾਰ, ਬੁਧ ਦੀ ਧਰਤੀ ਦੇ ਇਕ ਬਹੁਤ ਉਚੇ ਪਧਰ ਤਕ ਪਹੁੰਚ ਗਏ ਹਨ। ਅਤੇ ਉਨਾਂ ਵਿਚੋਂ ਬਹੁਤ, ਬਿਨਾਂਸ਼ਕ, ਇਸ ਜੀਵਨਕਾਲ ਵਿਚ, ਵਖ ਵਖ ਚੇਤਨਾ ਦੇ ਪਧਰਾਂ ਤਕ ਪਹੁੰਚ ਗਏ ਹਨ, ਅਤੇ ਜਦੋਂ ਉਹ ਮਰ ਜਾਣਗੇ, ਉਹ ਸਿਧਾ ਮੇਰੇ ਖੇਤਰ - ਟਿਮ ਕੁਓ ਟੂ ਨਵੇਂ ਖੇਤਰ, ਮੰਡਲ ਨੂੰ ਜਾਣਗੇ।ਬਹੁਤ ਸਾਰੇ ਭਿਖਸ਼ੂ, ਜਿਨਾਂ ਨੇ ਕੁਝ ਸਮੇਂ ਮੇਰੀ ਜਿੰਦਗੀ ਵਿਚ, ਮੇਰੀ ਮਦਦ ਕੀਤੀ ਜਾਂ ਜਿਨਾਂ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਕਿਵੇਂ ਨਾ ਕਿਵੇਂ ਮੈਨੂੰ ਸਵੀਕਾਰ ਕੀਤਾ, ਸਾਰੇ ਟਿੰਮ ਕੁਓ ਟੂ ਦੇ ਨਵੇਂ ਮੰਡਲ ਨੂੰ, ਮੇਰੇ ਨਵੇਂ ਮੰਡਲ ਨੂੰ ਜਾਣਗੇ। ਅਤੇ ਸੰਸਾਰ ਵਿਚ ਬਹੁਤ ਸਾਰੇ ਲੋਕ ਜਿਨਾਂ ਨੇ ਕਿਸੇ ਵੀ ਢੰਗ ਵਿਚ, ਜਾਂ ਆਪਣੇ ਪ੍ਰੇਮ ਵਾਲ ਹਿਰਦੇ ਨਾਲ ਮੇਰੀ ਮਦਦ ਕੀਤੀ, ਸਾਰੇ ਟਿੰਮ ਕੁਓ ਟੂ ਦੇ ਨਵੇਂ ਮੰਡਲ ਨੂੰ ਜਾਣਗੇ ਉਨਾਂ ਦੇ ਮਰਨ ਤੋਂ ਬਾਅਦ। ਮੈਂ ਤੁਹਾਨੂੰ ਇਹ ਦਸਦੀ ਹੋਈ ਬਹੁਤ ਖੁਸ਼ ਹਾਂ। ਕਿਉਂਕਿ ਇਹ ਪਵਿਤਰ-ਦਿਲਾਂ ਵਾਲੇ ਲੋਕ ਹਨ, ਅਤੇ ਪਵਿਤਰ-ਦਿਲਾਂ ਵਾਲੇ ਲੋਕ ਮੇਰੇ ਮੰਡਲ ਨੂੰ ਜਾਣਗੇ, ਭਾਵੇਂ ਉਹ ਸਰਕਾਰੀ ਤੌਰ ਤੇ ਮੇਰੇ ਪੈਰੋਕਾਰ ਹਨ ਜਾਂ ਨਹੀਂ ਹਨ। ਉਨਾਂ ਕੋਲ ਸਿਰਫ ਬਸ ਇਕ ਪਵਿਤਰ ਦਿਲ ਹੋਣਾ ਜ਼ਰੂਰੀ ਹੈ।ਅਤੇ ਕੋਈ ਵੀ ਜਿਹੜਾ ਇਥੋਂ ਤਕ ਮੇਰਾ ਨਾਂ ਇਕ ਵਾਰ ਕਹਿੰਦਾ ਹੈ ਜਾਂ ਮੈਨੂੰ ਇਕ ਚੰਗੇ ਦਿਲ ਨਾਲ ਯਾਦ ਕਰਦਾ ਹੈ, ਇਕ ਸ਼ੁਧ ਪਵਿਤਰਤਾ ਨਾਲ, ਉਹ ਸਾਰੇ ਟਿੰਮ ਕੁਓ ਟੂ ਦੇ ਨਵੇਂ ਮੰਡਲ ਨੂੰ ਜਾਣਗੇ, 11ਵੇਂ ਅਤੇ 12ਵੇਂ ਸਵਰਗੀ ਨਿਵਾਸ ਦੇ ਵਿਚਕਾਰ। ਇਹ ਬ੍ਰਹਿਮੰਡਾਂ ਵਿਚ ਸਭ ਤੋਂ ਉਚਾ ਹੈ ਜਿਥੇ ਤੁਸੀਂ ਪਹੁੰਚ ਸਕਦੇ ਹੋ। ਮੈਂ ਤੁਹਾਨੂੰ ਇਹ ਦਸ ਕੇ ਬਹੁਤ ਖੁਸ਼ ਹਾਂ। ਸੋ, ਬਿਨਾਂਸ਼ਕ, ਜੇਕਰ ਤੁਸੀਂ ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ ਹੋ, ਉਸੀਂ ਉਥੇ ਪਹੁੰਚ ਜਾਵੋਂਗੇ।ਅਤੇ ਮੈਂ ਤੁਹਾਨੂੰ ਇਕ ਹੋਰ ਚੀਜ਼ ਯਾਦ ਦਿਲਾਉਣੀ ਚਾਹੁੰਦੀ ਹਾਂ: ਇਕ ਲੰਮਾਂ ਸਮਾਂ ਪਹਿਲਾਂ, ਮੈਂ ਤੁਹਾਨੂੰ ਕੁਝ (ਵੀਗਨ) ਭੋਜ਼ਨ ਦੋ ਹਫਤਿਆਂ ਲਈ ਰਖਣ ਲਈ ਕਿਹਾ ਸੀ। ਅਜ਼ੇ ਵੀ, ਤੁਸੀਂ ਉਸ ਅਭਿਆਸ ਨੂੰ ਜਾਰੀ ਰਖੋ। ਇਹ ਤੁਹਾਡੇ ਲਈ ਬਹੁਤ ਸੁਵਿਧਾਜਨਕ ਅਤੇ ਸੁਰਖਿਅਤ ਹੈ । ਅਤੇ ਜਦੋਂ ਉਹ ਤਕਰੀਬਨ ਪੁਰਾਣੇ ਹੋ ਜਾਂਦੇ ਹਨ, ਤੁਸੀਂ ਉਨਾਂ ਨੂੰ ਵਰਤ ਲੈਣਾ ਅਤੇ ਉਨਾਂ ਨੂੰ ਨਵੇਂ ਵਾਲਿਆਂ ਨਾਲ ਬਦਲ ਦੇਣਾ ਜੇਕਰ ਤੁਸੀਂ ਕਰ ਸਕਦੇ ਹੋਵੋਂ। ਬਸ ਸੁਕੀਆਂ ਚੀਜ਼ਾਂ, ਸਧਾਰਨ ਚੀਜ਼ਾਂ, ਜਿਵੇਂ ਹੋ ਸਕਦਾ ਭੂਰੇ ਚਾਵ, ਤਿਲ, ਜਾਂ ਕੋਈ ਵੀ ਅਨਾਜ ਜੋ ਲੰਮੇਂ ਸਮੇਂ ਲਈ ਰਖੇ ਜਾ ਸਕਦੇ - ਚਾਵਲ, ਦਾਲਾਂ, ਸੁਕੀਆਂ ਫਲੀਆਂ, ਉਹੋ ਜਿਹੀਆਂ ਚੀਜ਼ਾਂ, ਅਤੇ ਨਮਕ, ਕਾਲੀ ਮਿਰਚ, ਤੇਲ - ਸਭ ਤੋਂ ਲੋੜੀਂਦੀਆਂ ਜ਼ਰੂਰੀ ਚੀਜ਼ਾਂ, ਬੁਨਿਆਦੀ। ਬਹੁਤੀਆਂ ਚੀਜ਼ਾਂ ਨੂੰ ਜਮਾ ਨਾ ਕਰੋ। ਇਹ ਜ਼ਰੂਰੀ ਨਹੀਂ ਹੈ। ਦੋ ਹਫਤਿਆਂ ਦੀ ਰਸਦ-ਪਾਣੀ ਜੇਕਰ ਕਦੇ ਕੋਈ ਐਮਰਜੈਂਸੀ ਦੇ ਮਾਮਲੇ ਵਿਚ ਕਾਫੀ ਹੈ । ਪਰ ਫਿਰ, ਬਿਨਾਂਸ਼ਕ, ਸਾਨੂੰ ਪ੍ਰਮਾਤਮਾ ਤੇ ਨਿਰਭਰ ਹੋਣਾ ਪਵੇਗਾ, ਅਤੇ ਆਪਣੇ ਰੂਹਾਨੀ ਗੁਣਾਂ ਤੇ ਪ੍ਰਮਾਤਮਾ ਨੂੰ ਯਾਦ ਕਰਨ ਦੁਆਰਾ, ਆਪਣੇ ਆਪ ਨੂੰ ਪ੍ਰਮਾਤਮਾ ਪ੍ਰਤੀ, ਅਤੇ ਕੋਈ ਵੀ ਬੁਧਾਂ ਅਤੇ ਸੰਤਾਂ ਜਿਨਾਂ ਦੀ ਤੁਸੀਂ ਚੋਣ ਕੀਤੀ ਹੈ ਉਨਾਂ ਨਾਲ ਪਿਆਰ ਕਰਨ ਦੁਆਰਾ। ਅਤੇ ਦਿਆਲਤਾ ਦਾ ਅਭਿਆਸ ਕਰੋ। ਕਿਉਂਕਿ ਸਵਰਗਾਂ ਵਿਚ ਲੋਕ ਨਹੀਂ ਮਾਰਦੇ।ਸਵਰਗਾਂ ਵਿਚ, ਲੋਕ ਵਾਤਾਵਰਨ ਨੂੰ ਬਰਬਾਦ ਨਹੀਂ ਕਰਦੇ ਜਾਂ ਹੋਰਨਾਂ ਜੀਵਾਂ ਦੀਆਂ ਜਿੰਦਗੀਆਂ ਨੂੰ ਨਹੀਂ ਮਾਰਦੇ, ਜਿਵੇਂ ਕਿ ਜਾਨਵਰ-ਲੋਕ। ਸੋ ਇਹ ਬਹੁਤ ਤਰਕਸ਼ੀਲ ਹੈ। ਸੋ ਵੀਗਨ ਬਚੋ, ਸ਼ਾਂਤੀ ਬਣਾਈ ਰਖੋ। ਚੰਗੇ ਕੰਮ ਵੀ ਕਰੋ ਜੇਕਰ ਤੁਸੀਂ ਕਰ ਸਕਦੇ ਹੋ। ਅਤੇ ਸਭ ਤੋਂ ਵਧ, ਪ੍ਰਮਾਤਮਾ ਨੂੰ ਯਾਦ ਕਰੋ, ਸੰਤਾਂ ਅਤੇ ਮਹਾਤਮਾਵਾਂ ਨੂੰ, ਗੁਰੂਆਂ ਨੂੰ, ਬੁਧਾਂ ਨੂੰ ਯਾਦ ਕਰੋ।ਸਰਬਸ਼ਕਤੀਮਾਨ ਪ੍ਰਮਾਤਮਾ ਅਤੇ ਸਾਰੇ ਬੁਧ, ਸਤਿਗੁਰੂ ਸਾਨੂੰ ਸਾਰਿਆਂ ਨੂੰ ਅਸੀਸ ਦੇਣ ਅਤੇ ਸਾਡੀਆਂ ਕਮਜ਼ੋਰੀਆਂ ਤੇ ਕਾਬੂ ਪਾਉਣ ਲਈ ਸਾਡੀ ਮਦਦ ਕਰਨ ਅਤੇ ਸਾਡੇ ਇਸ ਬੇਮਿਸਾਲ ਸਮੇਂ ਦੇ ਟਿਸਟਿੰਗ ਮਿਆਦ ਵਿਚੋਂ ਦੀ ਬਚਣ ਲਈ। ਆਮੇਨ। ਮੇਰੀ ਬੈਟਰੀ ਟੈਲੀਫੋਨ ਉਤੇ ਹੁਣ ਘਟ ਹੁੰਦੀ ਜਾ ਰਹੀ ਹੈ, ਸੋ ਮੈਂ ਜਿਆਦਾ ਗਲ ਨਹੀਂ ਕਰ ਸਕਦੀ। ਸ਼ਾਇਦ ਅਗਲੀ ਵਾਰ ਸਹੀ। ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਅਜ਼ੇ ਵੀ ਪ੍ਰਮਾਤਮਾ ਦੀ ਮਿਹਰ ਦੁਆਰਾ ਤੁਹਾਡੇ ਸਾਰਿਆਂ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਸਫਲਤਾ ਦੀ ਕਾਮਨਾ ਕਰੋ। ਤੁਹਾਡਾ ਧੰਨਵਾਦ। ਪ੍ਰਮਾਤਮਾ ਮਿਹਰ ਕਰੇ, ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਸੁਰਖਿਅਤ ਰਖੇ। ਆਮੇਨPhoto Caption: ਪ੍ਰਮਾਤਮਾ ਇਹ ਸਭ ਸੋਹਣਾ ਬਣਾਉਂਦਾ ਹੈ, ਧਰਤੀ ਤੋਂ ਅਸਮਾਨ ਤਕ!