ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਹਮੇਸ਼ਾਂ ਹਦੋਂ ਵਧ ਚਲੀ ਜਾਂਦੀ ਅਤੇ ਸਗੋਂ ਹੋਰਨਾਂ ਵਿਸ਼ਿਆਂ ਬਾਰੇ ਗਲਾਂ ਕਰਦੀ ਹਾਂ। ਮਹਤਵਪੂਰਨ ਵਾਲਾ ਜੋ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਇਹ ਹੈ ਕਿ ਕੋਈ ਵੀ ਹੋਰ ਵਿਧੀ ਦਾ ਅਭਿਆਸ ਕਰਨਾ ਬਹੁਤ ਮੁਸ਼ਕਲ, ਮੁਸ਼ਕਲ, ਮੁਸ਼ਕਲ ਹੈ, ਅਤੇ ਇਹਦੇ ਲਈ ਬਹੁਤ, ਬਹੁਤ ਸਮਾਂ ਲਗਦਾ ਹੈ - ਕੁਆਨ ਯਿੰਨ ਵਿਧੀ ਵਾਂਗ ਨਹੀਂ। ਕੁਆਨ ਯਿੰਨ ਵਿਧੀ ਇਕੋ ਹੀ ਹੈ ਜੋ ਸਿਧਾ ਗਿਆਨ ਪ੍ਰਾਪਤ ਦਵਾਉਂਦੀ ਹੈ - ਤੁਰੰਤ ਗਿਆਨ ਪ੍ਰਾਪਤੀ ਅਤੇ ਸਵਰਗ ਨਾਲ ਸਿਧਾ ਸੰਪਰਕ, ਵਖ ਵਖ ਧਰਤੀਆਂ ਵਿਚ ਗੁਰੂਆਂ, ਅਤੇ ਬੁਧਾਂ ਤੋਂ ਤੁਹਾਡੀ ਮਦਦ ਕਰਦੇ ਹੋਏ, ਤੁਹਾਨੂੰ ਉਚਾ ਚੁਕਣ ਲਈ ਅਤੇ ਘਰ ਨੂੰ ਤੁਹਾਡੀ ਰਹਿਨੁਮਾਈ ਕਰਨ ਲਈ।ਮੈਂ ਉਨਾਂ ਸਾਰਿਆਂ ਨਾਲ ਕੰਮ ਕਰ ਰਹੀ ਹਾਂ। ਕਦੇ ਕਦਾਂਈ ਬੁਧ ਵੀ ਮੇਰੇ ਭੌਤਿਕ ਹੋਂਦ ਦੀ ਵਰਤੋਂ ਕਰਦੇ ਹਨ ਤਾਂਕਿ ਸੰਸਾਰ ਨੂੰ ਵਧੇਰੇ ਅਸੀਸਾਂ ਫੈਲ਼ਾਅ ਸਕਣ। ਸੋ ਕਦੇ ਕਦਾਂਈ ਜੇਕਰ ਤੁਹਾਡੇ ਕੋਲ ਚੰਗੀ ਰੁਹਾਨੀ ਪ੍ਰਾਪਤੀ ਹੋਵੇ, ਤੁਸੀਂ ਬੁਧਾਂ ਨੂੰ ਮੇਰੇ ਭੌਤਿਕ ਹੋਂਦ ਵਿਚੋਂ ਬਾਹਰ ਉਡਦੇ ਹੋਏ ਦੇਖ ਸਕਦੇ ਹੋ। ਅੰਦਰੂਨੀ ਸੰਸਾਰ ਵਿਚ, ਤੁਹਾਡੇ ਗਿਆਨ ਦੇ ਕੇਂਦਿਰ ਅੰਦਰ, ਤੁਸੀਂ ਉਹ ਦੇਖਦੇ ਹੋ। ਇਹ ਨਹੀਂ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਬੁਧ ਹਨ। ਇਹੀ ਹੈ ਬਸ ਕਿਉਂਕਿ ਅਸੀਂ ਇਕਠੇ ਕੰਮ ਕਰਦੇ ਹਾਂ, ਅਤੇ ਬੁਧ ਇਕ ਮੰਦਰ ਦੀ ਵਰਤੋਂ ਕਰ ਸਕਦੇ ਹਨ ਅਨੇਕਾਂ ਬੁਧਾਂ ਲਈ।ਪਰ ਸਾਰੇ ਬੁਧ ਬਹੁਤ ਸਾਰੇ ਬੁਧਾਂ, ਸੰਤਾਂ ਅਤੇ ਮਹਾਤਮਾਵਾਂ ਅਤੇ ਹੋਰ ਸਾਰਿਆਂ ਦੁਆਰਾ ਅਜਿਹੇ ਸ਼ਾਨਦਾਰ ਸਵਾਗਤ ਨਾਲ ਨਹੀਂ ਜਨਮੇਂ ਸੀ ਤੁਸੀਂ ਕਦੇ ਨਹੀਂ ਅਜਿਹੀਆਂ ਇਸ ਦੀਆਂ ਘਟਨਾਵਾਂ ਬਾਰੇ ਪੜਿਆ ਕਿਤੇ ਵੀ ਗ੍ਰੰਥਾਂ ਵਿਚ ਹੋਰਨਾਂ ਬੁਧਾਂ, ਸੰਤਾਂ ਅਤੇ ਮਹਾਤਾਵਾਂ ਦੇ ਜਨਮ ਬਾਰੇ... ਸੋ ਇਹ ਸਰੀਰ ਮੰਦਰ ਬਹੁਤ ਕੀਮਤੀ ਹੈ। ਸਾਨੂੰ ਇਸ ਉਥਲ-ਪੁਥਲ ਅਤੇ ਮਹਾਨ ਤਬਦੀਲੀ ਦੇ ਖਾਸ ਆਉਣ ਸਮੇਂ ਵਿਚ ਇਹਦੀ ਲੋੜ ਹੈ!! ਇਸੇ ਕਰਕੇ ਜਦੋਂ ਇਹ ਸਰੀਰ ਪੈਦਾ ਹੋਇਆ ਸੀ, ਦੋ ਦਿਨਾਂ ਦੀ ਇਜਾਜ਼ਤ ਦੀ ਮਿਆਦ ਵਿਚ, ਜਿਤਨਾ ਸੰਭਵ ਹੋ ਸਕੇ ਬਹੁਤ, ਬਹੁਤ ਬੁਧ ਆਏ ਸਨ।ਜਦੋਂ ਇਕ ਭਵਿਖ ਦੇ ਬੁਧ ਬਣਨ ਲਈ ਇਕ ਸਰੀਰ ਹੇਠਾਂ ਆਉਂਦਾ ਹੈ ਤੁਹਾਨੂੰ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਤੁਹਾਡੇ ਕੋਲ ਕਿਸੇ ਵੀ ਸਮੇਂ ਤੁਹਾਨੂੰ ਮਿਲਣ ਨਹੀਂ ਆ ਸਕਦੇ, ਖਾਸ ਕਰਕੇ ਜਦੋਂ ਤੁਸੀਂ ਪਹਿਲੇ ਜਨਮ ਲੈਂਦੇ ਹੋ। ਪਰ ਸਭ ਤੋਂ ਸ਼ੁਧਤਾ ਦਾ ਸਮਾਂ ਉਦੋਂ ਹੈ ਜਦੋਂ ਤੁਸੀਂ ਪਹਿਲੇ ਜਨਮ ਲੈਂਦੇ ਹੋ। ਇਹ ਸਾਰੇ ਬੁਧਾਂ ਲਈ ਆ ਕੇ ਅਤੇ ਕੁਝ ਆਪਣੇ ਬੁਧ ਦੇ ਤਤ ਦਾ ਕੁਝ ਹਿਸਾ ਉਸ ਭੌਤਿਕ ਬਚੇ-ਸਰੀਰ-ਹੋਂਦ ਨੂੰ ਦੇਣ ਲਈ ਵਧੇਰੇ ਆਸਾਨ ਹੈ ਤਾਂਕਿ ਭਵਿਖ ਵਿਚ, ਜਦੋਂ ਬਚਾ ਵਡਾ ਹੁੰਦਾ ਹੈ, ਉਸ ਦੇ ਕੋਲ ਸਿਰਫ ਇਕੋ ਬੁਧ ਨਾਲੋਂ ਹੋਰ ਵਧੇਰੇ ਸ਼ਕਤੀ ਹੋਵੇਗੀ, ਕਿਉਂਕਿ ਬੁਧਾਂ ਦੇ ਤਤ ਦਾ ਕੁਝ ਹਿਸਾ ਅਜ਼ੇ ਇਸ ਸਰੀਰ ਵਿਚ ਮੌਜ਼ੂਦ ਹੋਵੇਗਾ ਜਦੋਂ ਇਹ ਸਰੀਰ ਅਜ਼ੇ ਇਕ ਬੇਬੀ ਬਚਾ ਸੀ। ਨਹੀਂ ਤਾਂ, ਇਕ ਬੁਧ ਬਹੁਤਾ ਨਹੀਂ ਕਰ ਸਕਦਾ। ਕਰ ਸਕਦਾ, ਪਰ ਬਹੁਤ ਵਿਆਸਤ, ਅਤੇ ਥਕਾਵਟ। ਸੋ, ਬਹੁਤ ਸਾਰੇ ਬੁਧ ਇਕਠੇ ਮਦਦ ਕਰਦੇ ਹਨ। ਉਹ ਕਹਿੰਦੇ ਹਨ ਬਹੁਤ ਸਾਰੇ ਹਥ ਕੰਮ ਨੂੰ ਹਲਕਾ ਬਣਾਉਂਦੇ ਹਨ। ਇਹ ਇਸ ਤਰਾਂ ਹੈ। ਪਰ ਅਜ਼ੇ ਵੀ, ਇਹ ਸਰੀਰ ਨੂੰ ਬਹੁਤ ਕਸ਼ਟ ਸਹਿਣਾ ਪੈਂਦਾ ਹੈ। ਸਿਰਫ ਸਰੀਰ ਹੀ ਨਹੀਂ - ਮਾਨਸਿਕ, ਭਾਵਨਾਤਮਿਕ, ਮਨੋ ਵਿਗਿਆਨਕ, ਸਭ ਕਿਸਮ ਦੀਆਂ ਚੀਜ਼ਾਂ। ਸੋ ਬਹੁਤ ਸਾਰੇ ਬੁਧ ਅਜ਼ੇ ਵੀ ਇਸ ਹਨੇਰੇ ਵਾਲੇ ਸੰਸਾਰ ਦੇ ਨਾਲ ਨਹੀਂ ਸਿਝ ਸਕਦੇ ਜਿਸ ਦਾ ਮਾਇਆ ਦੁਆਰਾ, ਭਰਮ ਵਾਲੀ ਸ਼ਕਤੀ ਦੁਆਰਾ, ਕਾਬੂ ਅਤੇ ਸ਼ਾਸਨ ਕੀਤਾ ਜਾਂਦਾ ਹੈ। ਇਹੀ ਸਮਸਿਆ ਹੈ।ਮੈਂ ਤੁਹਾਨੂੰ ਦਸਦੀ ਹਾਂ ਕਿ ਇਥੋਂ ਤਕ ਇਕ ਆਮ ਕੁਆਨ ਯਿੰਨ ਅਭਿਆਸੀ ਵਜੋਂ ਅਭਿਆਸ ਕਰਨ ਲਈ, ਤੁਹਾਨੂੰ ਬਹੁਤ ਸਾਰੀ ਮੁਸ਼ਕਲ ਵਿਚ ਦੀ ਲੰਘਣਾ ਪੈਂਦਾ ਜਿਵੇਂ ਅਨੇਕ ਹੀ ਹੋਰ ਤਰੀਕਿਆਂ ਵਾਂਗ। ਮੈਂ ਤੁਹਾਨੂੰ ਜ਼ਲਦੀ ਹੀ ਦਸਾਂਗੀ ਕਿਹੋ ਜਿਹੀਆਂ ਕਿਸਮਾਂ ਅਤੇ ਕਿਵੇਂ। ਤੁਸੀਂ ਬਸ ਦਿਹਾੜੀ ਵਿਚ ਢਾਈ ਘੰਟੇ ਅਭਿਆਸ ਕਰਦੇ ਹੋ। ਤੁਹਾਨੂੰ ਇਥੋਂ ਕੋਈ ਵੀ ਚੀਜ਼ ਨਹੀਂ ਕਰਨ ਦੀ ਲੋੜ। ਜੇਕਰ ਤੁਸੀਂ ਬਾਹਰ ਜਾਂਦੇ ਅਤੇ ਮਦਦ ਕਰਦੇ ਲੋਕਾਂ ਨੂੰ ਵੀਗਨ ਆਹਾਰ ਬਾਰੇ ਸਲਾਹ ਦੇਣ ਲਈ ਅਤੇ ਉਨਾਂ ਨੂੰ ਆਪਣੇ ਜੀਵਨ ਬਾਰੇ ਮੁੜ ਸੋਚਣ ਦੇਣ ਲਈ, ਹੋਰਨਾਂ ਜੀਵਾਂ ਨੂੰ ਖਾਣ ਲਈ ਮਾਰਨ ਬਾਰੇ ਜਾਂ ਅਸਿਧੇ ਤੌਰ ਤੇ ਮਾਰਨ ਬਾਰੇ, ਫਿਰ ਇਹ ਤੁਹਾਡੀ ਚੋਣ ਹੈ, ਤੁਹਾਡੀ ਵਲੰਟਰੀ ਚੋਣ ਹੈ। ਮੈਂ ਤੁਹਾਨੂੰ ਕੋਈ ਚੀਜ਼ ਕਰਨ ਲਈ ਨਹੀਂ ਕਹਿੰਦੀ। ਮੈਂ ਸ਼ਾਇਦ ਕਹਿੰਦੀ ਹੋਵਾਂ। ਮੈਂ ਕਹਿੰਦੀ ਹਾ, "ਠੀਕ ਹੈ, ਆਓ ਜਾ ਕੇ ਅਤੇ ਲੋਕਾਂ ਦੀ ਮਦਦ ਕਰੀਏ।" ਇਹ ਪਿਆਰ ਤੋਂ ਹੈ, ਉਨਾਂ ਲਈ ਨਿਰਾਸ਼ਾ ਦੀ ਭਾਵਨਾ ਤੋਂ ਹੈ। ਕਿਉਂਕਿ ਜੇਕਰ ਅਸੀਂ ਉਨਾਂ ਦੀ ਹੁਣ ਮਦਦ ਨਹੀਂ ਕਰਦੇ, ਜੇਕਰ ਉਹ ਮਰ ਜਾਂਦੇ ਹਨ, ਬਸ ਇਹੀ ਹੈ। ਉਨਾਂ ਕੋਲ ਕਦੇ ਦੁਬਾਰਾ ਇਕ ਮੌਕਾ ਨਹੀਂ ਹੋਵੇਗਾ।ਇਸ ਸਮੇਂ, ਇਸ ਸਮੇਂ ਦੀ ਮਿਆਦ ਨੂੰ, ਇਸ ਨੂੰ ਉਹ "ਅੰਤ ਸਮੇਂ" ਆਖਦੇ ਹਨ। ਕੋਈ ਵੀ ਜਿਹੜਾ ਇਮਾਨਦਾਰੀ, ਸਚਾਈ ਦਾ ਅਭਿਆਸ ਨਹੀਂ ਕਰਦਾ ਹੋਂਦ ਤੋਂ ਜੀਵਨਕਾਲ ਦੇ ਯੁਗਾਂ, ਯੁਗਾਂ, ਯੁਗਾਂ, ਯੁਗਾਂ ਤਕ ਹਟਾਇਆ ਜਾਵੇਗਾ। ਜੇਕਰ ਤੁਸੀਂ ਇਥੋਂ ਤਕ ਇਕ ਦਰਖਤ ਜਾਂ ਇਕ ਪਥਰ ਹੋ ਸਕਦੇ ਹੋ, ਇਹ ਪਹਿਲੇ ਹੀ ਬਹੁਤ ਖੁਸ਼ਕਿਸਮਤ ਹੈ। ਨਹੀਂ, ਤੁਹਾਨੂੰ ਕੋਈ ਚੀਜ਼ ਹੋਣ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਬਸ ਜਿਵੇਂ ਜਲਾਵਤਨ ਕੀਤਾ ਜਾਵੇਗਾ ਖਤਮ ਕੀਤਾ ਜਾਵੇਗਾ। ਤੁਹਾਡੇ ਤੋਂ ਜਿੰਦਗੀ ਖੋਹੀ ਜਾਵੇਗੀ। ਯੁਗਾਂ, ਯੁਗਾਂ, ਯੁਗਾਂ ਤੋਂ ਬਾਅਦ, ਸ਼ਾਇਦ ਤੁਸੀਂ ਦੁਬਾਰਾ ਮੌਕਾ ਹਾਸਲ ਕਰ ਸਕੋਂਗੇ। ਪਰ ਇਹ ਕੁਝ ਚੀਜ਼ ਇਤਨੀ ਨਿਰਾਆਕਾਰ, ਸੂਖਮ ਹੈ, ਸੋ ਇਹਦੀ ਸਾਨੂੰ ਬਹੁਤੀ ਗਲ ਐਸ ਵਖਤ ਕਰਨ ਦੀ ਲੋੜ ਨਹੀਂ ਹੈ। ਇਹ ਬਸ ਸਾਡੀ ਧਰਤੀ ਉਤੇ ਇਕ ਵਖਰਾ ਦੌਰ ਹੈ।ਕਾਨੂੰਨ ਇਸ ਤਰਾਂ ਬਣ ਗਿਆ, ਬਹੁਤ ਸਖਤ, ਕਿਉਂਕਿ ਅਸੀਂ ਆਪਣੀ ਜਿੰਦਗੀ ਵਿਚੋਂ, ਇਸ ਗ੍ਰਹਿ ਵਿਚੋਂ ਖੂਨ-ਖਰਾਬਾ, ਘਲੂਘਾਰਾ ਬਣਾ ਰਹੇ ਹਾਂ। ਸੋ ਸਵਰਗ ਇਹ ਹੋਰ ਸਹਿਣ ਨਹੀਂ ਕਰ ਸਕਦੇ। ਇਹ ਬਹੁਤਾ ਜਿਆਦਾ ਕਰਜ਼ ਹੈ ਸਾਫ ਕਰਨ ਲਈ, ਸੋ ਉਹ ਬਸ ਇਹ ਸਾਰਾ ਨਸ਼ਟ ਕਰਨਾ ਅਤੇ ਇਸ ਨੂੰ ਨਵੇਂ ਸਿਰ ਬਣਾਉਣਾ ਚਾਹੁੰਦੇ ਹਨ । ਸੋ, ਜੇਕਰ ਤੁਸੀਂ ਖੁਸ਼ਕਿਸਮਤ ਹੋ ਅਤੇ ਤੁਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹੋ, ਤੁਸੀਂ ਉਥੇ ਮੌਜ਼ੂਦ ਹੋਵੋਂਗੇ ਜਦੋਂ ਨਵੀਨੀਕਰਨ ਆਉਂਦਾ ਹੈ।ਕ੍ਰਿਪਾ ਕਰਕੇ ਜ਼ਲਦੀ ਕਰੋ। ਮੈਂ ਤੁਹਾਡੀ ਅਨੇਕ ਹੀ ਤਰੀਕਿਆਂ ਵਿਚ ਮਦਦ ਕਰ ਸਕਦੀ ਹਾਂ। ਬਸ ਵੀਗਨ ਬਣੋ, ਪਛਤਾਵਾ ਕਰੋ। ਪ੍ਰਮਾਤਮਾ ਦਾ ਧੰਨਵਾਦ ਕਰੋ, ਸਾਰੇ ਗੁਰੂਆਂ ਦਾ ਧੰਨਵਾਦ ਕਰੋ। ਬਸ ਇਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਉਨਾਂ ਦਾ ਧੰਨਵਾਦ ਕਰੋ, ਉਨਾਂ ਦਾ ਆਭਾਰ ਕਰੋ, ਉਨਾਂ ਤੋਂ ਮਾਫੀ ਲਈ ਬੇਨਤੀ ਕਰੋ। ਵੀਗਨ ਬਣੋ, ਪਛਤਾਵਾ ਕਰੋ। ਪ੍ਰਮਾਤਮਾ ਅਤੇ ਗੁਰੂਆਂ ਦੀ ਸਿਫਤ-ਸਲਾਹ ਕਰੋ। ਉਨਾਂ ਤੋਂ ਮਾਫੀ ਮੰਗੋ। ਬਸ ਇਹੀ ਹੈ। ਇਹ ਮੁਸ਼ਕਲ ਨਹੀਂ ਹੈ।ਮੈਂ ਤੁਹਾਡੇ ਤੋਂ ਪੈਸਾ ਨਹੀਂ ਮੰਗਦੀ ਜਾਂ ਸਮਰਥਨ ਜਾਂ ਬਿਲਕੁਲ ਕੋਈ ਚੀਜ਼ ਵੀ। ਸਾਰੇ ਲੋਕ ਜੋ ਸੁਪਰੀਮ ਮਾਸਟਰ ਟੀਵੀ ਲਈ ਕੰਮ ਕਰਦੇ ਹਨ ਵਲੰਟੀਅਰ ਹਨ, ਖੁਸ਼ ਵਲੰਟੀਅਰ। ਉਹ ਇਹ ਕਰਨ ਲਈ ਸਨਮਾਨਿਤ ਹਨ ਕਿਉਂਕਿ ਉਨਾਂ ਕੋਲ ਕਿਵੇਂ ਵੀ ਬਹੁਤ ਸਾਰੇ ਮੌਕੇ ਨਹੀਂ ਹਨ। ਉਹ ਇਕ ਇਕ ਵਾਰ ਜਾਂ ਦੋ ਕੁ ਵਾਰ ਕਰ ਸਕਦੇ ਹਨ। ਕਿਉਂਕਿ ਸਾਨੂੰ ਹੋਰ ਲੋਕਾਂ ਨੂੰ ਇਕ ਮੌਕਾ ਦੇਣ ਦੀ ਲੋੜ ਹੈ ਜਿਹੜੇ ਸਾਡੀ ਸੁਪਰੀਮ ਮਾਸਟਰ ਟੀਵੀ ਉਤੇ ਮੇਜ਼ਬਾਨ ਬਣਨ ਦੇ ਸਮਰਥ ਹਨ। ਇਹ ਨਹੀਂ ਜਿਵੇਂ ਹਰ ਕੋਈ ਅਰਜ਼ੀ ਦਿੰਦਾ ਹੈ ਇਕ ਮੇਜ਼ਬਾਨ ਬਣ ਸਕਦਾ ਜਾਂ ਇਥੋਂ ਤਕ ਕੰਮ ਕਰਨ ਵਾਲੀ ਟੀਮ ਤੇ ਵੀ। ਸਾਨੂੰ ਗੁਣਵਤਾ ਵੀ ਦੇਖਣੀ ਪੈਂਦੀ ਹੈ। ਕਦੇ ਕਦਾਂਈ ਸਾਡੇ ਕੋਲ ਕਾਫੀ ਸ਼ੁਧ ਲੋਕ ਨਹੀਂ ਹਨ। ਫਿਰ ਸਾਨੂੰ ਕੁਝ ਵਰਤਣੇ ਪੈਂਦੇ ਸ਼ੁਧ ਲੋਕਾਂ ਦੇ ਲਾਗੇ, ਪਰ ਬੁਰੇ ਨਹੀਂ, ਝੂਠੇ ਨਹੀਂ; ਜਿਵੇਂ ਸ਼ੇਖੀ ਨਹੀਂ ਮਾਰਦੇ ਕਿ ਉਹ ਇਕ ਬੁਧ ਜਾਂ ਇਕ ਗੁਰੂ ਜੀ ਹਨ ਜਦੋਂ ਉਹ ਕੁਝ ਨਹੀਂ - ਉਹ ਬਸ ਜੋਸ਼ੀਲੇ ਭੂਤ ਹਨ ਜਾਂ ਦਾਨਵ ਜਾਂ ਨੀਵੇਂ ਪਧਰ ਦੇ, ਵਧ ਤੋਂ ਵਧ ਨੀਵੇਂ ਪਧਰ ਦੇ। ਬਸ ਇਹੀ। ਇਸੇ ਕਰਕੇ ਹਉਮੈਂ ਉਪਰ ਆਉਂਦੀ ਹੈ।ਜਦੋਂ ਹਉਮੈਂ ਬਹੁਤ ਉਚੀ ਹੋਵੇ, ਇਸ ਦਾ ਭਾਵ ਹੈ ਪਧਰ ਬਹੁਤ ਨੀਵਾਂ ਹੈ - ਜਦੋਂ ਸਵਰਗ ਨੇ ਤੁਹਾਨੂੰ ਇਕ ਗੁਰੂ ਬਣਨ ਲਈ ਨਹੀਂ ਕਿਹਾ, ਅਤੇ ਤੁਸੀਂ ਬਾਹਰ ਆਉਂਦੇ ਅਤੇ ਆਪਣੇ ਆਪ ਦਾ ਇਹ ਐਲਾਨ ਕਰਦੇ, ਬਸ ਆਪਣੀ ਸ਼ੁਹਰਤ ਅਤੇ ਲਾਭ ਲਈ, ਅਤੇ ਫਿਰ ਇਥੋਂ ਤਕ ਤਾਕਤ ਦੀ ਦੁਰਵਰਤੋਂ ਕਰਦੇ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਲਈ, ਕੁੜੀਆਂ ਅਤੇ ਮੁੰਡਿਆਂ ਨਾਲ ਛੇੜ-ਛਾੜ ਕਰਦੇ। ਕਈ ਅਖੌਤੀ ਗੁਰੂਜੀ ਇਕ ਬਾਏਸੈਕਸ਼ੁਅਲ ਹਨ, ਤੁਸੀਂ ਜਾਣਦੇ ਹੋ ਮੈਂ ਕਿਸ ਬਾਰੇ ਗਲ ਕਰ ਰਹੀ ਹਾਂ। ਉਸ ਦੇ ਕੋਲ ਇਕ ਪਤਨੀ ਹੈ, ਅਤੇ ਫਿਰ ਭਿਕਸ਼ਣੀਆਂ ਨਾਲ ਛੇੜ-ਛਾੜ, ਮੁੰਡਿਆਂ ਨਾਲ, ਇਥੋਂ ਤਕ ਭਿਕਸ਼ੂਆਂ ਨਾਲ ਛੇੜ-ਛਾੜ ਕਰਦਾ ਹੈ। ਤੁਸੀਂ ਜਾਣਦੇ ਹੋ ਮੈਂ ਕਿਹਦੇ ਬਾਰੇ ਗਲ ਕਰ ਰਹੀ ਹਾਂ, ਉਹ ਰੂਮਾ - "ਗੁਰੂਜੀ" ਇਥੋਂ ਤਕ, ਮੇਰੇ ਰਬਾ! ਕਿਸ ਨੇ ਇਹ ਖਿਤਾਬ ਉਸ ਨੂੰ ਦਿਤਾ? ਇਹ ਜ਼ਰੂਰ ਦਾਨਵ ਹੋਣਗੇ ਜਿਨਾਂ ਨੇ ਉਸ ਨੂੰ ਗੁਮਰਾਹ ਕੀਤਾ। ਪਰ ਉਹ ਆਪ ਵੀ ਇਕ ਦਾਨਵ ਹੈ, ਸੋ ਇਹਦੇ ਬਾਰੇ ਗਲ ਕਰਨ ਲਈ ਉਥੇ ਕੁਝ ਨਹੀਂ ਹੈ।ਉਥੇ ਇਕ ਮਜ਼ਾਕੀਆ ਚੁਟਕਲਾ ਹੈ। ਮੈਂ ਇਸ ਦਾ ਨਾਂ ਭੁਲ ਗਈ ਹਾਂ... ਉਹ ਇਕ ਦਿਬ-ਦ੍ਰਿਸ਼ਟੀ ਸੀ। ਮੇਰੇ ਖਿਆਲ ਵਿਚ ਜਪਾਨੀ, ਬਹੁਤ ਮਸ਼ਹੂਰ; ਮੈਂ ਬਸ ਉਸ ਦਾ ਨਾਂ ਭੁਲ ਗਈ ਹਾਂ! ਉਹ ਚੀਜ਼ਾਂ ਬਾਰੇ ਭਵਿਖਬਾਣੀ ਕਰ ਸਕਦਾ ਸੀ, ਉਹ ਲੋਕਾਂ ਵਿਚ ਦੀ ਦੇਖ ਸਕਦਾ ਸੀ, ਉਹ ਲੋਕਾਂ ਦੇ ਮਨਾਂ ਨੂੰ ਪੜ ਸਕਦਾ ਸੀ ਅਤੇ ਅਜਿਹਾ ਕੁਝ, ਉਹ ਉਨਾਂ ਦਾ ਭਵਿਖ ਦੇਖ ਸਕਦਾ ਸੀ, ਅਤੇ ਮੌਤ ਨੂੰ ਸੁੰਘ ਸਕਦਾ ਸੀ। ਇਹ ਹੈ ਜੋ ਇਹ ਹੋਣਾ ਚਾਹੀਦਾ ਹੈ। ਸੋ ਜੇਕਰ ਕੋਈ ਵਿਆਕਤੀ ਮਰ ਰਿਹਾ ਸੀ, ਉਹ ਪਹਿਲੇ ਹੀ ਇਹ ਉਨਾਂ ਦੇ ਮਰਨ ਤੋਂ ਪਹਿਲਾਂ, ਸੁੰਘ ਸਕਦਾ ਸੀ। ਦੂਜੇ ਲੋਕ ਵੀ ਕਰ ਸਕਦੇ, ਸਿਰਫ ਉਹੀ ਨਹੀਂ, ਪਰ ਉਥੇ ਬਹੁਤ ਸਾਰੇ ਲੋਕ ਹਨ ਜਿਹੜੇ ਇਹ ਕਰ ਸਕਦੇ ਹਨ। ਸੋ ਉਹ ਹਮੇਸ਼ਾਂ ਸਹੀ ਸੀ; ਜੇਕਰ ਕੋਈ ਮਰੀਜ਼ ਆਉਂਦਾ ਅਤੇ ਉਸ ਨੂੰ ਬੇਤਨੀ ਕਰਦਾ ਜੇਕਰ ਉਹ ਜਿੰਦਾ ਰਹੇਗਾ ਜਾਂ ਨਹੀਂ, ਜੇਕਰ ਉਹ ਕਹਿੰਦਾ ਉਹ ਪਹਿਲੇ ਹੀ ਮੌਤ ਨੂੰ ਸੁੰਘ ਸਕਦਾ ਹੈ, ਫਿਰ ਉਹ ਵਿਆਕਤੀ ਜਿੰਦਾ ਨਹੀਂ ਰਹਿਣ ਲਗਾ। ਉਹ ਹਮੇਸ਼ਾਂ ਸਹੀ ਹੁੰਦਾ ਸੀ।ਉਹ ਅਕਸਰ ਲੋਕਾਂ ਨੂੰ ਦਸਦਾ ਸੀ, ਕਦੇ ਕਦਾਂਈ ਵਲੰਟੀਅਰ ਤੌਰ ਤੇ, ਤਾਂਕਿ ਉਹ ਤਿਆਰੀ ਕਰ ਸਕਣ ਜਾਂ ਉਹ ਕੁਝ ਚੀਜ਼ ਕਰ ਸਕਣ; ਸ਼ਾਇਦ ਉਹ ਆਪਣੀ ਮੌਤ ਦੀ ਸਜ਼ਾ ਨੂੰ ਬਦਲ ਸਕਣ। ਇਕ ਦਿਨ, ਉਹ ਕਿਤਾਬਾਂ ਦੀ ਦੁਕਾਨ ਨੂੰ ਗਿਆ ਸੀ। ਉਹ ਇਕ ਕਿਤਾਬ ਖਰੀਦਣ ਲਈ ਕਤਾਰ ਵਿਚ ਖੜਾ ਸੀ, ਅਤੇ ਉਸ ਨੂੰ ਮੌਤ ਦੀ ਗੰਧ ਆ ਰਹੀ ਸੀ। ਸੋ ਉਸ ਨੇ ਉਸੇ ਕਤਾਰ ਵਿਚ ਇਕ ਆਦਮੀ ਨੂੰ ਕਿਹਾ, "ਤੁਸੀਂ ਜਾਣਦੇ ਹੋ, ਮੈਂਨੂੰ ਤੁਹਾਡੇ ਤੋਂ ਮੌਤ ਦੀ ਗੰਧ ਆ ਰਹੀ ਹੈ। ਇਹ ਬਿਹਤਰ ਹੈ ਤੁਸੀਂ ਹੁਣੇ ਘਰ ਨੂੰ ਜਾਓ ਅਤੇ ਡਾਕਟਰ ਕੋਲ ਜਾਓ। ਸ਼ਾਇਦ ਤੁਸੀਂ ਆਪਣੇ ਆਪ ਦਾ ਇਲਾਜ਼ ਕਰ ਸਕੋਂ ਅਤੇ ਕੁਝ ਦਵਾਈ ਹਾਸਲ ਕਰ ਸਕੋਂ ਜਾਂ ਕੁਝ ਅਜਿਹਾ।" ਉਸ ਨੇ ਇਹ ਕਹਿਣਾ ਜ਼ਾਰੀ ਰਖਿਆ, ਅਤੇ ਆਦਮੀ ਨੇ ਸੁਣਿਆ ਅਤੇ ਕਿਹਾ, "ਓਹ, ਕੋਈ ਗਲ ਨਹੀਂ। ਨਹੀਂ, ਨਹੀਂ। ਇਹ ਠੀਕ ਹੈ।" ਉਸ ਨੇ ਉਥੇ ਹੀ ਰਹਿਣ ਦੀ, ਆਪਣੀ ਚੀਜ਼ਾਂ ਕਰਨ ਦੀ ਜਿਦ ਕੀਤੀ। ਅਤੇ ਆਮ ਤੌਰ ਤੇ ਇਹ ਦਿਬ-ਦ੍ਰਿਸ਼ਟੀ ਅਜਨਬੀਆਂ ਨੂੰ ਜਿਵੇਂ ਇਸ ਤਰਾਂ ਸੜਕ ਉਤੇ ਕਹਿਣਾ ਨਹੀਂ ਚਾਹੁੰਦਾ ਸੀ। ਪਰ ਉਹ ਬਸ ਉਸ ਦੇ ਲਾਗੇ ਸੀ, ਉਸ ਨੇ ਤਰਸ ਮਹਿਸੂਸ ਕੀਤਾ, ਸੋ ਉਸ ਨੇ ਉਸਨੂੰ ਕਿਹਾ। ਉਸ ਨੇ ਉਸ ਨੂੰ ਦੁਬਾਰਾ ਕਿਹਾ। ਅਤੇ ਫਿਰ, ਆਦਮੀ ਅਜ਼ੇ ਵੀ ਕਿਸੇ ਜਗਾ ਜਾਣਾ ਨਹੀਂ ਚਾਹੁੰਦਾ ਸੀ। ਉਸ ਨੇ ਬਸ ਕਿਹਾ, "ਨਹੀਂ, ਇਹ ਠੀਕ ਹੈ, ਮੈਂ ਇਥੇ ਹੀ ਰਹਾਂਗਾ। ਇਹ ਕੁਝ ਨਹੀਂ ਹੈ, ਚਿੰਤਾ ਨਾ ਕਰੋ।"ਅਤੇ ਅੰਤ ਵਿਚ, ਉਸ ਦਿਬ-ਦ੍ਰਿਸ਼ਟੀ ਨੇ ਉਸ ਨੂੰ ਕਿਹਾ, "ਮੈਂ ਆਮ ਤੌਰ ਤੇ ਇਹ ਅਜਨਬੀਆਂ ਨਾਲ ਨਹੀਂ ਕਰਦਾ, ਪਰ ਕ੍ਰਿਪਾ ਕਰਕੇ, ਮੈਂ ਤੁਹਾਡੇ ਤੇ ਅਫਸੋਸ ਮਹਿਸੂਸ ਕਰ ਰਿਹਾ ਹਾਂ। ਕ੍ਰਿਪਾ ਕਰਕੇ ਘਰ ਨੂੰ ਜਾਓ, ਡਾਕਟਰ ਕੋਲ ਜ਼ਲਦੀ ਜਾਓ ਇਥੇ ਨਾ ਰਹੋ, ਤੁਸੀਂ ਸ਼ਾਇਦ ਮਰ ਜਾਵੋਂਗੇ।" ਸੋ ਉਹ ਅਖੀਰਲੀ ਵਾਰ ਸੀ, ਅਤੇ ਆਦਮੀ ਨੇ ਉਸ ਦੀਆਂ ਅਖਾਂ ਵਿਚ ਦੇਖਿਆ ਅਤੇ ਕਿਹਾ, "ਚਿੰਤਾ ਨਾ ਕਰੋ। ਮੈਂ ਪਹਿਲੇ ਹੀ ਮਰ ਚੁਕਾ ਹਾਂ, ਸੋ ਕੁਝ ਨਹੀਂ ਵਾਪਰ ਲਗਾ।" ਉਹ ਇਕ ਮ੍ਰਿਤਿਕ ਵਿਆਕਤੀ ਸੀ। ਉਹ ਇਕ ਭੂਤ ਨਾਲ ਗਲ ਕਰ ਰਿਹਾ ਸੀ। ਉਸ ਬਾਰੇ ਕਲਪਨਾ ਕਰੋ। ਕਿਉਂਕਿ ਉਹ ਭੂਤਾਂ ਨੂੰ ਦੇਖ ਸਕਦਾ ਹੈ, ਉਹ ਅਦਿਖ ਜੀਵਾਂ ਨੂੰ ਦੇਖ ਸਕਦਾ ਹੈ।ਕੁਝ ਭੂਤ ਆਪਣੇ ਆਪ ਨੂੰ ਮਨੁਖਾਂ ਵਿਚ ਪ੍ਰਗਟ ਕਰਦੇ ਹਨ, ਅਤੇ ਇਸ ਗ੍ਰਹਿ ਉਤੇ ਬਹੁਤ ਸਾਰੇ ਮਨੁਖ ਵੀ ਭੂਤਾਂ ਜਾਂ ਦਾਨਵਾਂ ਦਾ ਇਕ ਪ੍ਰਗਟਾਵਾ ਹੈ, ਜਾਂ ਭੂਤਾਂ ਅਤੇ ਦਾਨਵਾਂ ਦੁਆਰਾ ਕਿਵੇਂ ਵੀ ਕਾਬੂ ਕੀਤੇ ਗਏ ਹਨ। ਮੈਂ ਤੁਹਾਨੂੰ ਪਹਿਲਾਂ ਦਸਿਆ ਸੀ, 40-ਕੁਝ ਪ੍ਰਤਿਸ਼ਤ। ਅਤੇ ਨਾਲੇ ਕੁਝ ਸਾਡੇ ਸੰਸਾਰ ਤੋਂ ਬਾਹਰ ਵੀ। ਉਹ ਹਮੇਸ਼ਾਂ ਇਸ ਗ੍ਰਹਿ ਤੋਂ ਮਨੁਖ ਨਹੀਂ ਹੁੰਦੇ।ਮੇਰੇ ਖਿਆਲ ਵਿਚ ਇਹ ਬਹੁਤ ਮਜ਼ਾਕੀਆ ਸੀ। ਆਦਮੀ ਨੇ ਉਸ ਨੂੰ ਜਵਾਬ ਦਿਤਾ, "ਮੈਂ ਪਹਿਲੇ ਹੀ ਮਰ ਚੁਕਾ ਹਾਂ, ਚਿੰਤਾ ਨਾ ਕਰੋ।" ਖੈਰ, ਅੰਤ ਵਿਚ ਉਸ ਨੂੰ ਸਚ ਦਸਣਾ ਪਿਆ, ਕਿਉਂਕਿ ਨਹੀਂ ਤਾਂ ਦਿਬ-ਦ੍ਰਿਸ਼ਟੀ ਨੇ ਉਸ ਨੂੰ ਘਰ ਨੂੰ ਜਾਣ ਲਈ ਇਕ ਡਾਕਟਰ ਨੂੰ ਦੇਖਣ ਲਈ ਜ਼ੋਰ ਪਾਉਣਾ ਜ਼ਾਰੀ ਰਖਣਾ ਸੀ। ਸੋ ਅੰਤ ਵਿਚ, ਉਸ ਨੂੰ ਕਹਿਣਾ ਪਿਆ, "ਮੈਨੂੰ ਇਕਲੇ ਨੂੰ ਛਡ ਦਿਓ, ਮੈਂ ਪਹਿਲੇ ਹੀ ਮਰ ਚੁਕਾ ਹਾਂ। ਚਿੰਤਾ ਨਾ ਕਰੋ।"Photo Caption: ਕਲਿਪ ਕੀਤਾ ਗਿਆ, ਅਜ਼ੇ ਵੀ ਅਸਮਾਨ ਤਕ ਜਾਦੂਈ ਖੰਭਾਂ ਨਾਲ ਪਹੁੰਚ ਸਕਦਾ ਹਾਂ!