"ਚਿੰਤਾ ਨਾ ਕਰੋ ਕਿ ਤੁਹਾਨੂੰ ਕੋਈ ਨਹੀਂ ਜਾਣਦਾ। ਜਾਣਨ ਦੇ ਯੋਗ ਬਣਨ ਦੀ ਕੋਸ਼ਿਸ਼ ਕਰੋ।" ਕੌਨਫਿਉਸ਼ੇਸ ਦੇ ਵਿਸ਼ਲੇਸ਼ਣ - ਅਧਿਆਇ 14
ਉਥੇ ਭਵਿਖਬਾਣੀਆਂ ਹਨ ਲੋਕਾਂ ਦੇ ਮਤਰੇਆ ਬੁਧ ਨੂੰ ਕੁਝ ਖਾਸ ਗੁਣਾਂ ਨਾਲ ਪਛਾਨਣ ਲਈ: ਕਿਥੇ ਜਨਮੇਂ, ਅਤੇ ਕਦੋਂ, ਅਤੇ ਕਿਹੜੇ ਸਾਲ ਵਿਚ, ਅਤੇ ਤੁਸੀਂ ਉਨਾਂ ਨੂੰ ਕਿਵੇਂ ਪਛਾਣਨਦੇ ਹੋ। ਇਹ ਸਭ ਸੈਂਕੜੇ ਹਜ਼ਾਰਾਂ ਹੀ ਸਾਲ ਪਹਿਲਾਂ ਤੋਂ ਪਹਿਲੇ ਹੀ ਸਵਰਗ ਵਿਚ ਅਕਾਸ਼ਿਕ ਰਿਕਾਰਡਾਂ ਦੀ ਲਾਇਬਰੇਰੀ ਵਿਚ ਸਭ ਲਿਖਿਆ ਗਿਆ ਹੈ, ਅਤੇ ਧਰਤੀ ਉਤੇ ਅਸਲੀ ਦਿਵਦਰਸ਼ੀਆਂ ਦੁਆਰਾ। ਜੇਕਰ ਤੁਸੀਂ ਉਹ ਸਭ ਪੜਦੇ ਹੋ, ਤੁਸੀਂ ਪਛਾਣ ਲਵੋਂਗੇ ਮਤਰੇਆ ਬੁਧ ਕੌਣ ਹੈ। ਇਸੇ ਕਰਕੇ ਉਨਾਂ ਨੇ ਆਪਣੀਆਂ ਭਵਿਖਬਾਣੀਆਂ ਰਖੀਆਂ ਸੀ, ਤਾਂ ਜੋ ਬਾਅਦ ਦੀਆਂ ਪੀੜੀਆਂ ਦੇ ਲੋਕ, ਜਿਵੇਂ ਸਾਡੀ ਪੀੜੀ ਵਾਂਗ, ਜਾਣ ਸਕਦੇ ਹਨ ਕਿ ਅਸਲੀ ਮਤਰੇਆ ਬੁਧ ਕੌਣ ਹਨ।"ਬਾਦਸ਼ਾਹ ਕਹਿੰਦੇ ਹਨ: ਕਿਥੇ ਆਉਣਗੇ ਮਤਰੇਆ ਸੰਸਾਰ ਵਲ ਨੂੰ? ਵੈਨ (ਲਿਊ ਬੋਵੈਨ) ਕਹਿੰਦੇ ਹਨ: ਮਹਾਰਾਜ ਜੀ, ਮੈਨੂੰ ਸਮਸ਼ਟ ਕਰਨ ਦਿਉ। ਭਵਿਖ ਦੇ ਧਾਰਮਿਕ (ਰੁਹਾਨੀਅਤ) ਨੇਤਾ ਆਉਣਗੇ ਮਾਨਸ ਸੰਸਾਰ ਵਲ ਨੂੰ, ਨਾਂ ਤਾਂ ਇਕ ਅਧਿਕਾਰੀ ਵਜੋਂ ਘਰ ਵਿਚ ਪ੍ਰਧਾਨ ਮੰਤਰੀ ਦੇ ਨਾਂ ਹੀ ਇਕ ਰਾਜਕੁਮਾਰ ਵਜੋਂ ਮਹਲ ਵਿਚ; ਨਾਂ ਹੀ ਬੁਧ ਧਰਮ ਦੇ ਮੰਦਰਾਂ ਵਿਚ ਨਾਂ ਹੀ ਤਾਉਇਸਟ ਮਠਾਂ ਵਿਚ, ਪਰ ਇਕ ਪ੍ਰੀਵਾਰ ਵਿਚ ਆਮ ਲੋਕਾਂ ਦੇ। ਉਹ ਵੰਡਣਗੇ ਸੋਨਾ ਦਖਣ ਦੇ ਯਾਨ ਅਤੇ ਉਤਰ ਦੇ ਝਾਉ ਜਗਾਵਾਂ ਤੋਂ।" (Excerpt from The Wanfa Guizong Prophecy)"ਕਿਉਂਕਿ ਜਿਉਂ ਪੂਰਬ ਤੋਂ ਬਿਜਲੀ ਆਉਂਦੀ ਅਤੇ ਪਛਮ ਵਲ ਚਮਕਦੀ ਹੈ, ਸੋ ਮਾਨਸ ਦੇ ਪੁਤਰ ਦਾ ਆਉਣਾ ਵੀ ਉਸੇ ਤਰਾਂ ਹੈ।" (Matthew 24:27, Holy Bible)"ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਗਈ ਉਹ ਕਦੇ ਵੀ ਨਹੀ ਮੁੜ ਵਾਪਸ ਆਉਣਗੇ। ਉਹ ਪ੍ਰਗਟ ਹੋਵੇਗਾ ਏਸ਼ੀਆ ਵਿਚ (ਪ੍ਰੰਤੂ ਹੋਵੇਗਾ) ਰਹੇਗਾ ਯੂਰਪ ਵਿਚ: ਵਿਆਕਤੀ ਜਿਹਨੂੰ ਘਲਿਆ ਗਿਆ ਮਹਾਨ ਹਰਮੇਸ ਤੋਂ, ਅਤੇ ਪੂਰਬ ਦੇ ਸਾਰਿਆਂ ਰਾਜਿਆਂ ਤੋਂ ਅਗੇ ਉਹ ਵਿਕਸਤ ਹੋਵੇਗਾ।" (Excerpt from The Prophecy of Nostradamus)"ਕਿਉਂਕਿ ਸਚੀ ਹਸਤੀ ਕਰਕੇ ਜਿਹੜਾ ਪ੍ਰਗਟ ਹੋਵੇਗਾ ਸ਼ੀਹੂ ਤੋਂ (ਜਾਂ ਲਿਖਿਆ ਗਿਆ ਜੀਹੂ ਵਜੋਂ ਵੀ), ਸਾਰੇ ਸੰਤ, ਦੇਵਤੇ, ਅਤੇ ਪ੍ਰਭੂ ਸਵਰਗ ਤੋਂ ਇਕਠੇ ਕਰਨਗੇ ਆਪਣੇ ਸਵਰਗੀ ਸੈਨਿਕਾਂ ਨੂੰ।" (Gyeogamyurok by Nam Sa-go)"ਮਤਰੇਆ ਦਾ ਯੁਗ ਔਰਤ ਦੀ ਘੋਸ਼ਣਾ ਕਰਦਾ ਹੈ ।" (Excerpt from “Hierarchy” [1931] of the Agni Yoga Series)"ਪੂਰਬ ਵਿਚ ਇਸ ਯੁਗ ਨੂੰ ਦੇਖਿਆ ਗਿਆ ਹੈ ਮਤਰੇਆ ਦੇ ਯੁਗ ਵਜੋਂ, ਮਹਾਨ ਰਹਿਮਦਿਲੀ ਦਾ ਯੁਗ ਅਤੇ ਸੰਸਾਰ ਦੀ ਮਾਂ ਦਾ ਯੁਗ ।" (Excerpt from “Letters of Helena Roerich I,” March 8, 1935)ਈਸ਼ਵਰੀ ਰਾਹ ਅਜੇ ਵੀ ਚੋਣਵਿਆਂ ਦੀ ਉਡੀਕ ਕਰ ਰਿਹਾ ਹੈ, ਗਿਆਨਵਾਨ ਰਾਜਾ, ਉਹਦਾ ਮੁਕਟ ਰਾਖਵਾਂ ਰਖਿਆ ਹੋਇਆ ਹੈ। ਡਰੈਗਨ ਦੇ ਸਾਲ ਵਿਚ ਪ੍ਰਗਟ ਹੋ ਰਿਹਾ, ਪਹਾੜਾਂ ਅਤੇ ਦਰਿਆਵਾਂ ਨਾਲ ਖੇਡ ਰਿਹਾ, ਵੀਐਤਨਾਮ ਵਿਚ ਇਕ ਚੰਗੀ ਜਾਤ ਦੇ ਲੋਕ ਪ੍ਰਗਟ ਹੋ ਰਹੇ। (Excerpt from a poem by the Reverend Hồng Tâm Trúc Lâm Nương [vegan])ਇਹ ਭਵਿਖਬਾਣੀਆਂ ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਦੇ ਜੀਵਨ ਨਾਲ ਮੇਲ ਖਾਂਦੀਆਂ ਹਨ ਜਿਨਾਂ ਦਾ ਜਨਮ ਡਰੈਗਨ ਦੇ ਸਾਲ ਵਿਚ ਹੋਇਆ ਸੀ । ਰੁਹਾਨੀ ਸਤਿਸੰਗ ਦੇਣ ਲਈ ਅਤੇ ਸਾਧਨਾ ਦੀ ਕੁਐਨ ਇੰਨ ਵਿਧੀ ਸਿਖਾਉਣ ਲਈ ਪਛਮ ਵਲ ਸਫਰ ਕਰਨ ਤੋਂ ਪਹਿਲਾਂ, ਉਨਾਂ ਨੇ ਆਪਣਾ ਮਿਸ਼ਨ ਆਰੰਭ ਕੀਤਾ ਸੀ ਤਾਇਵਾਨ ਵਿਚ, ਜੋ ਫਾਰਮੋਸਾ ਵਜੋਂ ਵੀ ਜਾਣਿਆ ਜਾਂਦਾ ਹੈ। ਜਿਥੇ ਕਿਧਰੇ ਵੀ ਉਹ ਜਾਂਦੇ, ਉਹ ਗਿਆਨ ਪ੍ਰਾਪਤੀ, ਸ਼ਾਂਤੀ, ਆਪਸੀ ਪ੍ਰੇਮ ਅਤੇ ਸਮਝ ਲੋਕਾਂ ਦਰਮਿਆਨ ਲਿਆਉਂਦੇ।ਆਦਿ...
ਇਸ ਲਈ ਉਥੇ ਇਸ ਬਾਰੇ ਹੋਰ ਚਰਚਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਇਕ ਮੂਰਖ ਬਣਾਉਂਦੇ ਹੋ, ਹੋਰਨਾਂ ਲੋਕਾਂ ਲਈ ਇਥੇ ਅਤੇ ਪਰਲੇ ਪਾਸੇ ਇਕ ਹਾਸੇ ਦਾ ਨਿਸ਼ਾਨਾ ਹੋਂ। ਕਦੇ ਕਦਾਂਈ ਮੈਂ ਕੁਝ ਲੋਕਾਂ ਨੂੰ ਦੇਖਿਆ ਅਤੇ ਮੈਂ ਸੋਚਿਆ, "ਓਹ, ਮੈਂ ਇਸ ਵਿਆਕਤੀ ਦਾ ਬਹੁਤ ਸਤਿਕਾਰ ਕਰਦੀ ਹਾਂ," ਜਦੋਂ ਤਕ ਉਨਾਂ ਨੇ ਆਪਣਾ ਮੂੰਹ ਨਹੀਂ ਖੋਲਿਆ ਅਤੇ ਆਪਣੇ ਆਪ ਦਾ ਇਹ ਅਤੇ ਉਹ ਅਤੇ ਹੋਰ ਹੋਣ ਦਾ ਦਾਅਵਾ ਕੀਤਾ। ਮੈਂ ਸਿਰਫ ਦੁਖ ਵਿਚ ਅਤੇ ਉਨਾਂ ਲਈ ਨਮੋਸ਼ੀ ਵਿਚ ਹੀ ਸਾਹ ਲੈ ਸਕਦੀ ਹਾਂ।ਪਰ ਫਿਰ ਵੀ, ਮੈਂ ਇਕ ਬੁਧ ਹੋਣ ਜਾਂ ਨਾ ਹੋਣ ਦੀ ਪ੍ਰਵਾਹ ਨਹੀਂ ਕਰਦੀ, ਇਹੀ ਹੈ ਕਿ ਤੁਹਾਨੂੰ ਹੋਣਾ ਚਾਹੀਦਾ ਹੈ ਜੋ ਤੁਸੀਂ ਹੋ। ਇਸ ਸੰਸਾਰ ਵਿਚ, ਤੁਹਾਡੇ ਕੋਲ ਜੁੰਮੇਵਾਰੀ ਹੈ ਕਰਨ ਲਈ। ਜਿਵੇਂ ਭਗਾਵਾਨ ਈਸਾ (ਭਗਵਾਨ) ਈਸਾ ਹਨ, ਸ਼ਕਿਆਮੁਨੀ ਬੁਧ ਸ਼ਕਿਆਮੁਨੀ ਬੁਧ ਹਨ। ਅਤੇ ਇਹ ਕੋਈ ਨਹੀਂ ਬਦਲ ਸਕਦਾ। ਕੋਈ ਨਹੀਂ ਵਿਚ ਛਾਲ ਮਾਰ ਕੇ ਅਤੇ ਉਨਾਂ ਦਾ ਰੁਤਬਾ ਖੋਹ ਸਕਦਾ, ਜਦੋਂ ਕਿ ਸਾਰੇ ਸਵਰਗਾਂ ਦੇਖ ਰਹੇ ਹਨ!! ਅਤੇ ਇਥੋਂ ਤਕ ਦਾਨਵ, ਭੂਤ ਵੀ ਦੇਖ ਰਹੇ ਹਨ!ਠੀਕ ਹੈ, ਮੈਂ ਤੁਹਾਨੂੰ ਦਸਦੀ ਹਾਂ, ਤੁਹਾਡੇ ਇਹ ਮੂਰਖ ਸ਼ੋਰ ਦਾ, ਮੈਂ ਇਹ ਸਭ ਦਾ ਸਚਮੁਚ ਪ੍ਰਵਾਹ ਨਹੀਂ ਕਰਦੀ। ਬਸ ਮੈਨੂੰ ਕੰਮ ਕਰਨ ਦਿਓ। ਮੈਂ ਨਹੀਂ ਪ੍ਰਵਾਹ ਕਰਦੀ ਜੇਕਰ ਮੈਂ ਬੁਧ ਹਾਂ ਜਾਂ ਨਹੀਂ। ਮੈਨੂੰ ਕੰਮ ਕਰਨ ਦੇਵੋ ਲੋਕਾਂ ਨੂੰ ਬਚਾਉਣ ਲਈ ਅਤੇ ਜੋ ਵੀ ਮੈਂ ਕਰ ਸਕਦੀ ਹਾਂ, ਮੈਨੂੰ ਬਹੁਤਾ ਜਿਆਦਾ ਪ੍ਰੇਸ਼ਾਨ ਨਾ ਕਰੋ - ਫਿਰ ਅਸੀਂ ਸ਼ਾਇਦ ਇਹ ਸਭ ਗੁਆ ਬੈਠਾਂਗੇ। ਜੇਕਰ ਸੰਸਾਰ ਹੀ ਖਤਮ ਹੋ ਗਿਆ, ਤੁਸੀਂ ਕਿਥੇ ਜਾਵੋਂਗੇ, ਬੁਧ ਜਾਂ ਦਾਨਵ?Photo Caption: ਕੋਈ ਰਹਸ ਨਹੀਂ, ਬਸ ਪਿਆਰ ਦੁਆਰਾ ਚਮਕ ਰਿਹਾ