Media Report from WION – Jan. 11, 2024, Aditi Singh: ਨੇਪਾਲ ਪੁਲੀਸ ਨੇ ਰਾਮ ਬਾਹਾਦਰ ਨੂੰ ਗ੍ਰਿਫਤਾਰ ਕਰ ਲਿਆ ਹੈ, ਰੂਹਾਨੀ ਆਗੂ ਵਜੋਂ ਸਵੈ-ਦਾਅਵਾ ਕਰਨ ਵਾਲਾ ਜਿਸ ਨੂੰ "ਬੁਧਾ ਬੋਏ" ਵਜੋਂ ਵੀ ਜਾਣਿਆ ਜਾਂਦਾ ਹੈ। ਹੁਣ, ਗੌਡ-ਮੈਨ ਆਪਣੇ ਚੇਲਿਆਂ ਨਾਲ ਅਗਵਾ ਕਰਨ ਅਤੇ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮੁਣਾ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨਾਂ ਨੇ 33-ਸਾਲਾਂ ਦੇ ਵਿਆਕਤੀ ਨੂੰ ਰਾਜਧਾਨੀ ਸ਼ਹਿਰ ਕਠਮੰਡੂ ਦੇ ਬਾਹਰਵਾਰ ਇਕ ਘਰ ਤੋਂ ਗ੍ਰਿਫਤਾਰ ਕੀਤਾ, ਅਤੇ ਉਨਾਂ ਨੇ ਯੂਐਸ$227,000 ਤੋਂ ਵਧ ਬੈਂਕ ਨੋਟ ਵੀ ਜ਼ਬਤ ਕਰ ਲਏ । ਹੁਣ, ਅਧਿਕਾਰੀਆਂ ਨੇ ਵਿਦੇਸ਼ੀ ਮੁਦਰਾ ਦੀ ਰਕਮ ਯੂਐਸ$23,000 ਤਕ ਵੀ ਪਾਈ ਹੈ।Testimony by a former victim of Ruma Trần Tâm: ਸਤਿਕਾਰਯੋਗ ਸਤਿਗੁਰੂ ਜੀ ਅਤੇ ਪਿਆਰੇ ਸੁਪਰੀਮ ਮਾਸਟਰ ਟੈਲਵੀਜ਼ਨ ਟੀਮ, ਇਹ 32 ਸਾਲ ਹੋ ਗਏ ਹਨ ਜਦੋਂ ਤੋਂ ਮੈਨੂੰ ਸਤਿਗੁਰੂ ਜੀ ਤੋਂ ਦੀਖਿਆ ਮਿਲੀ ਸੀ। ਅਜ਼, ਮੈਂ ਦਾਨਵ ਟ੍ਰਾਨ ਤਾਮ ਬਾਰੇ ਸਤਿਗੁਰੂ ਜੀ ਦੇ ਸ਼ਬਦਾਂ ਨੂੰ ਗਵਾਹੀ ਦਿੰਦਾ ਹਾਂ। ਮੈਂ ਇਹ ਕਹਾਣੀ ਕਈ ਦਹਾਕਿਆਂ ਤੋਂ ਗੁਪਤ ਰਖੀ ਕਿਉਂਕਿ ਉਸ ਨੇ ਕਿਹਾ ਸੀ, "ਦੂਤ ਦੀ ਸਾਖ ਤੁਹਾਡੇ ਹਥ ਵਿਚ ਹੈ।" 1996 ਵਿਚ, ਜਦੋਂ ਉਹ ਇਕ ਕੁਆਨ ਯਿੰਨ ਮੈਸੇਂਜਰ ਵਜੋਂ ਪੇਸ਼ ਕਰਦਾ ਹੋਇਆ, ਔ ਲੈਕ (ਵੀਐਤਨਾਮ) ਨੂੰ ਵਾਪਸ ਆਇਆ ਸੀ, ਮੈਂ ਸਤਿਗੁਰੂ ਜੀ ਦੇ ਅਧਿਆਪਨ ਸਮੂਹ ਵਿਚ ਭਾਗ ਲਿਆ ਸੀ। ਉਸ ਸਮੇਂ, ਮੈਂ ਸਿਰਫ 20 ਸਾਲ ਦਾ ਸੀ। ਅਧੀ ਰਾਤ ਵਿਚ, ਉਸ ਨੇ ਮੈਨੂੰ ਆਪਣੇ ਨਿਜ਼ੀ ਕਮਰੇ ਵਿਚ ਬੁਲਾਇਆ ਅਤੇ ਸੰਮ-ਲਿੰਗੀ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ। ਮੈਂ ਮਾਨਸਿਕ ਤੌਰ ਤੇ ਤਬਾਹ ਹੋ ਗਿਆ ਸੀ ਕਿਉਂਕਿ ਮੈਂ ਸੋਚਿਆ ਇਕ ਸਤਿਗੁਰੂ ਦਾ ਦੂਤ, ਮਸੇਂਜ਼ਰ ਨੂੰ ਇਕ ਨੇਕ ਸੰਤ ਹੋਣਾ ਚਾਹੀਦਾ ਹੈ, ਪਰ ਉਸ ਨੇ ਇਕ ਅਜਿਹੀ ਭਿਆਨਕ ਕਾਰਵਾਈ ਕੀਤੀ। ਕਿਵੇਂ ਵੀ, ਮੇਰੇ ਸਤਿਗੁਰੂ ਵਿਚ ਪੂਰੇ ਵਿਸ਼ਵਾਸ਼ ਕਾਰਨ, ਮੈਂ ਇਸ ਤਰਾਂ ਵਿਹਾਰ ਕੀਤਾ ਜਿਵੇਂ ਕੁਝ ਨਹੀਂ ਵਾਪਰਿਆ ਸੀ ਅਤੇ ਸਤਿਗੁਰੂ ਜੀ ਲਈ ਅਧਿਆਪਨ ਸਮੂਹ ਵਿਚ ਕੰਮ ਕਰਨਾ ਜ਼ਾਰੀ ਰਖਿਆ। ਅਤੇ ਉਸ ਤੋਂ ਬਾਅਦ ਕਈ ਵਾਰ, ਉਸ ਨੇ ਮੇਰੇ ਨਾਲ ਇਹੀ ਚੀਜ਼ ਕੀਤੀ ਅਤੇ ਮੈਨੂੰ ਬਾਹਰ ਨਾ ਬੋਲਣ ਲਈ ਕਿਹਾ। ਉਸ ਦੇ ਦਾਅਵੇ ਬਾਰੇ ਕਿ ਸਤਿਗੁਰੂ ਜੀ ਨੇ ਉਸ ਨੂੰ ਉਤਰਾਧਿਕਾਰੀ ਅਗੇ ਭੇਜੀ ਹੈ, ਇਹ ਇਕ ਵਾਕ ਦੇ ਕਾਰਨ ਸੀ ਜੋ ਉਸ ਨੇ ਸਤਿਗੁਰੂ ਜੀ ਦੀ ਕਵਿਤਾ, "ਮੇਰੀ ਵਸੀਅਤ" ਤੋਂ ਲਿਆ ਜਿਸ ਵਿਚ ਉਸ ਦਾ ਨਾਮ ਸ਼ਾਮਲ ਸੀ: "ਇਹ ਸੰਸਾਰ ਕੋਲ ਮੈਨੂੰ ਦੇਣ ਲਈ ਕੁਝ ਵੀ ਨਹੀਂ ਹੈ... (ਰੋਏ ਕੋਏ ਟ੍ਰਾਨ ਤਾਮ...)"
(ਸਤਿਗੁਰੂ ਜੀ ਦਾ ਨੋਟ: ਇਹ ਸਿਰਫ ਮੇਰੀਆਂ ਕਵਿਤਾਵਾਂ ਵਿਚੋਂ ਇਕ ਹੈ, ਇਹਦਾ ਉਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, "ਟ੍ਰਾਨ ਤਾਮ" ਇਥੇ ਜਾਂ ਕਿਸੇ ਵੀ ਜਗਾ ਛੋਟੇ ਅਖਰਾਂ ਵਿਚ ਲਿਖਿਆ ਗਿਆ ਹੈ, ਸਧਾਰਨ ਨਾਂ ਕਿ ਇਕ ਨਾਮ ਦੀ ਤਰਾਂ, ਭਾਵ: ਸਿਰਫ ਦੁਨਿਆਵੀ, ਸੰਸਾਰੀ ਖੇਤਰ, ਇਹ ਸੰਸਾਰ। ਜੇਕਰ ਇਹ ਇਕ ਨਾਮ ਹੁੰਦਾ, ਜ਼ਰੂਰ ਇਹ ਵਡੇ ਅਖਰਾਂ ਵਿਚ ਲਿਖਿਆ ਜਾਣਾ ਸੀ। (ਟ੍ਰਾ... ਤਾ...)!! ਮੈਂ ਉਸ ਨੂੰ ਕਦੇ ਔ ਲੈਕ (ਵੀਐਤਨਾਮ) ਨੂੰ ਇਕ ਕੁਆਨ ਯਿੰਨ ਦੂਤ, ਮਸੇਂਜ਼ਰ ਵਜੋਂ ਨਹੀਂ ਭੇਜਿਆ ਸੀ; ਬਚੇ ਅਤੇ ਪਤਨੀ ਨਾਲ ਵਿਆਹੇ ਵਿਆਕਤੀ ਨੂੰ ਇਹ ਅਹੁਦਾ ਨਹੀਂ ਮਿਲ ਸਕਦਾ, ਸਿਰਫ ਭਿਕਸ਼ੂ ਜਾਂ ਭਿਕਸ਼ਣੀ ਇਸ ਤਰਾਂ ਹੋ ਸਕਦੇ। ਉਹ ਸਚਮੁਚ ਇਕ ਧੋਖੇਬਾਜ਼ ਹੈ; ਜਿਵੇਂ ਉਸ ਨੇ ਕਾਰਵਾਈ ਕੀਤੀ ਇਹ ਗੈਰ-ਕਾਨੂੰਨੀ ਵੀ ਹੈ!!! ਉਸ ਨੇ ਮੈਨੂੰ ਇਹਦੇ ਬਾਰੇ ਕਦੇ ਨਹੀਂ ਪੁਛਿਆ ਸੀ। ਇਸ ਨਾਮ ਅਤੇ ਇਸ ਨਾਲ ਸਬੰਧਤ ਗੜਬੜ ਬਾਰੇ ਕਿਸੇ ਨੇ ਮੈਨੂੰ ਕਦੇ ਨਹੀਂ ਦਸਿਆ ਸੀ!!)ਮੇਰੀ ਵਸੀਅਤ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਲਿਖੀ ਗਈ ਕਵਿਤਾ 1979 ਵਿਚ, ਜ਼ਰਮਨੀ ਵਿਚ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਸੰਪਾਦਕਾਂ ਦੁਆਰਾ ਅਨੁਵਾਦ ਕੀਤਾ ਗਿਆ "ਗੁੰਮ ਹੋਈਆਂ ਯਾਦਾਂ" ਦੇ ਕਾਵਿ ਸੰਗ੍ਰਹਿ ਵਿਚੋਂ ਜਿਆਹੁਆਂਗ ਪ੍ਰਿੰਟਿੰਗ ਕੰਪਨੀ ਦੁਆਰਾ ਤਾਏਵਾਨ (ਫਾਰਮੋਸਾ) ਵਿਚ ਛਾਪਿਆ ਗਿਆਐਮ ਨੇ ਕਿਹਾ: ਇਹ ਕਵਿਤਾ ਲਿਖੀ ਗਈ ਸੀ ਜਦੋਂ ਉਹ ਅਜ਼ੇ ਸੰਸਾਰ ਵਿਚ ਸਨ, ਜ਼ਰਮਨੀ ਵਿਚ ਵਚਨ-ਬੰਧੇਜ, ਉਨਾਂ ਦੇ ਗਿਆਨ ਦੀ ਭਾਲ ਕਰਨ ਲਈ ਘਰ ਛਡਣ ਤੋਂ ਬਹੁਤ ਸਮਾਂ ਪਹਿਲਾਂ। ਇਸ ਕਵਿਤਾ ਬਾਰੇ ਕੋਈ ਪਹਿਲਾਂ ਨਹੀਂ ਜਾਣਦਾ ਸੀ। ਉਹ ਪਰਮ ਸਤਿਗੁਰੂ ਚਿੰਗ ਹਾਏ ਵਜੋਂ ਜਾਣੇ ਗਏ - ਇਹ ਉਨਾਂ ਦੇ ਸਭ ਪਹਿਲਾਂ ਵਾਲੇ ਅਤੇ ਬਾਅਦ ਵਿਚ ਕੰਮ ਨਾਲ ਬਿਲਕੁਲ ਵੀ ਸਬੰਧਿਤ ਨਹੀਂ ਹੈ । ਸਭ ਤੋਂ ਘਟ ਇਕ ਨਕਲੀ-ਮਨੁਾਫੇ-ਲਈ ਟ੍ਰਾਨ ਤਾਮ ਵਰਗੇ ਵਰਗੇ ਦੇ ਨਾਲ!!!!! ਉਸ ਨੇ ਆਪਣੀ ਦੁਸ਼ਟ ਨੀਅਤ ਦੁਆਰਾ ਨਿਰਦੋਸ਼ਾਂ, ਕਮਜ਼ੋਰ ਲੋਕਾਂ ਨਾਲ ਛਲ ਖੇਡਣ, ਛੇੜਛਾੜ ਲਈ ਇਸਦੀ ਵਰਤੋਂ ਕੀਤੀ!!!ਜੇਕਰ ਮੈਂ ਕਲ ਨੂੰ ਮਰ ਜਾਵਾਂ, ਮੇਰੀ ਸਾਰੀ ਜਾਇਦਾਦ ਤੁਹਾਡੀ ਹੋ ਜਾਵੇਗੀ। ਤੁਸੀਂ ਮੇਰੇ ਨਜ਼ਦੀਕੀ ਰਿਸ਼ਤੇਦਾਰ ਹੋ, ਸਮੁਚੇ ਸੰਸਾਰ ਵਿਚ ਹੋਰ ਕੋਈ ਨਹੀਂ ਹੈ!ਇਥੇ ਮੈਂ ਆਪਣੀ ਵਸੀਅਤ ਲਿਖਦੀ ਹਾਂ, ਮੇਰੇ ਹਥ ਕੰਬ ਰਹੇ ਹਨ, ਮੇਰਾ ਦਿਲ ਖੁਸ਼ੀ ਨਾਲ ਭਰਿਆ! ਮਿਸਟਰ ਸੋ ਐਂਡ ਸੋ... ਇਸ ਨਾਮ ਨਾਲ ਵਿਰਸੇ ਦਾ ਵਾਰਸ। ਹਰ ਚੀਜ਼ ਤੇ ਜੋ ਮੇਰੇ ਕੋਲ ਹੈ ਉਸ ਉੇਤੇ ਫਿੰਗਰਪਰਿੰਟ, ਦੁਖੀ ਜਨੂੰਨ ਨਾਲ ਪਿਛੇ ਛਡ ਦਿਤਾ।ਇਥੇ ਮੇਰੀ ਜਾਇਦਾਦ ਦੀ ਇਕ ਸੂਚੀ ਹੈ: ਕੁਝ ਕੁ ਚੰਗੇ ਕਪੜੇ, ਇਕ ਖਾਲੀ ਸੇਫ, ਕਵਿਤਾਵਾਂ ਅਤੇ ਕਿਤਾਬਾਂ, ਕਦੇ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ, ਕੋਈ ਹੀਰਾ ਨਹੀਂ, ਕੋਈ ਗਹਿਣਾ ਨਹੀਂ!ਪਰ ਸਭ ਤੋਂ ਮਹਤਵਪੂਰਨ ਮੇਰੀਆਂ ਕਵਿਤਾਵਾਂ ਹਨ! ਕ੍ਰਿਪਾ ਕਰਕੇ ਪਿਆਰੇ, ਇਹਨਾਂ ਸਭ ਨੂੰ ਰਖੋ। ਇਹ ਤੁਹਾਡੇ ਲਈ ਹੀ ਬਣਾਈਆਂ ਗਈਆਂ ਹਨ, ਨੀਂਦਰ ਰਾਤਾਂ ਅਤੇ ਟੁਟੇ ਸੁਪਨਿਆਂ ਤੋਂ!ਫਿਰ ਤੁਸੀਂ ਯਕੀਨ ਕਰ ਸਕਦੇ ਹੋ, ਮੈਂ ਖੁਸ਼ ਹਾਂ। ਇਸ ਸੰਸਾਰ ਨੂੰ ਛਡ ਕੇ, ਮੇਰੇ ਦਿਲ ਨੂੰ ਕੋਈ ਲਗਾਵ ਵਾਲਾ ਪਛਤਾਵਾ ਨਹੀਂ ਹੈ (*ਮੂਲ ਵਾਲਾ) ਇਸ ਸੰਸਾਰ ਵਿਚ ਮੈਨੂੰ ਪੇਸ਼ ਕਰਨ ਲਈ ਕੁਝ ਵੀ ਨਹੀਂ ਹੈ, (*ਨੋਟ ਕਰੋ ਕਿ ਉਥੇ ਮੂਲ ਅੰਗਰੇਜ਼ੀ ਕਵਿਤਾ ਸੰਸਕਰਣ ਵਿਚ ਕੋਈ ਟ੍ਰਾਨ ਤਾਮ ਨਹੀਂ ਹੈ) ਜਿਸ ਦਿਨ ਤੋਂ ਤੁਸੀਂ ਚਲੇ ਗਏ ਸੀ; ਜਿੰਦਗੀ, ਮੌਤ ਦੀ ਘਾਟੀ ਵਲ ਵਧ ਰਹੀ ਹੈ।ਮੈਂ ਜਾਣਦੀ ਹਾਂ, ਇਹ ਪਾਗਲ ਹੈ, ਅਤੇ ਬੇਕਾਰ। ਇਹ ਬਕਵਾਸ ਅਤੇ ਮੂਰਖਤਾ ਹੈ, ਮੈਂਨੂੰ ਪਤਾ ਹੈ! ਪਰ ਮੇਰਾ ਦਿਲ, ਮੇਰਾ ਦਿਲ, ਨਾਲੇ ਤੁਹਾਡਾ ਵੀ ਹੈ!...ਤੁਸੀਂ ਇਹ ਵਿਰਸੇ ਨਾਲ ਰਖ ਸਕਦੇ ਹੋ, ਜੇਕਰ ਮੈਂ ਕਲ ਨੂੰ ਮਰ ਜਾਵਾਂ, ਜੇਕਰ ਮੈਂ ਜ਼ਲਦੀ ਮਰ ਜਾਵਾਂ, ਕੀ ਫਰਕ ਪੈਂਦਾ ਹੈ, ਇਕ ਦਿਨ ਵਧ ਜਾਂ ਇਕ ਸਾਲ ਘਟ? ਕੌਣ ਪ੍ਰਵਾਹ ਕਰਦਾ ਹੈ ਜੇਕਰ ਮੈਂ ਕਲ ਨੂੰ ਮਰ ਜਾਵਾਂਇਹ ਅਤੇ ਅਨੇਕ ਹੀ ਹੋਰ ਕਵਿਤਾਵਾਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ ਡਾਓਨਲੋਡ ਕਰਨ ਲਈ ਮੁਫਤ ਉਪਲਬਧ ਹਨ SupremeMasterTV.com/Poems & SMCHBooks.comTestimony by a former victim of Ruma Trần Tâm: ਉਸ ਸਾਲ ਲੂਨਾਰ ਨਵੇਂ ਸਾਲ ਦੌਰਾਨ, ਉਸਨੇ (ਟ੍ਰਾਮ ਤਾਮ ਨੇ) ਇਕ ਨੌਜਵਾਨ ਆਦਮੀਆਂ ਅਤੇ ਔਰਤਾਂ ਦੇ ਇਕ ਸਮੂਹ ਨਾਲ ਇਕ ਯਾਤਰਾ ਦਾ ਆਯੋਜਨ ਕੀਤਾ ਜੋ ਲੌਂਗ ਖਾਨ ਤੋਂ ਮੈਕੌਂਗ ਡੇਲਟਾ ਤਕ 20 ਤੋਂ ਉਪਰ ਮੋਟਰਸਾਈਕਲ ਤੇ ਸਵਾਰ ਸਨ। ਜਦੋਂ ਉਹ ਲੌਂਗ ਅਨ ਪ੍ਰਦੇਸ਼ ਵਿਚ ਪਹੁੰਚੇ, ਦੋ ਕੁੜੀਆਂ ਦੀ ਇਕ ਟਰਕ ਨਾਲ ਉਲਟ ਦਿਸ਼ਾ ਵਿਚ ਯਾਤਰਾ ਕਰਦੇ ਹੋਏ ਨਾਲ ਟਕਰ ਹੋਇਆ ਅਤੇ ਤੁਰੰਤ ਮੌਤ ਹੋ ਗਈ। ਕਿਵੇਂ ਵੀ, ਉਹ ਬੇਪ੍ਰਵਾਹ ਰਿਹਾ ਅਤੇ ਯਾਤਰਾ ਜਾਰੀ ਰਖੀ। ਅਜ਼, ਮੈਂ ਇਸਦੀ ਸਹੁੰ ਖਾਂਦਾ ਹਾਂ ਇਹ ਸਭ ਸਚ ਹੈ। ਸਤਿਗੁਰੂ ਜੀ ਸਾਨੂੰ ਦੂਜਿਆਂ ਬਾਰੇ ਬੁਰਾ ਨਾ ਬੋਲਣ ਬਾਰੇ ਸਿਖਾਉਂਦੇ ਹਨ, ਪਰ ਹੁਣ ਸਤਿਗੁਰੂ ਜੀ ਨੇ ਕਿਹਾ, "ਸੰਸਾਰ ਦੇ ਲੋਕਾਂ ਲਈ ਜਾਨਣਾ ਜ਼ਰੂਰੀ ਹੈ," ਸੋ ਮੈਂ ਗਵਾਹੀ ਦੇ ਰਿਹਾ ਹਾਂ ਇਸ ਦਾਨਵ ਬਾਰੇ ਹੋਰ ਪ੍ਰਗਟ ਕਰਨ ਲਈ। ਸਤਿਗੁਰੂ ਜੀ ਸਦਾ ਹੀ ਇਸ ਖੂਬਸੂਰਤ ਗ੍ਰਹਿ ਉਤੇ ਕਾਇਮ ਰਹਿਣ। ਮੈਂ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਲਈ ਢੇਰ ਸਾਰੀ ਸਿਹਤ ਅਤੇ ਪ੍ਰਮਾਤਮਾ ਦੀ ਕ੍ਰਿਪਾ ਦੀ ਕਾਮਨਾ ਕਰਦਾ ਹਾਂ। ਔ ਲੈਕ (ਵੀਐਤਨਾਮ) ਤੋਂ ਤੁਹਾਡੇ ਪੈਰੋਕਾਰ , (...)
ਜਦੋਂ ਤੁਸੀਂ ਇਕ ਗਿਆਨਵਾਨ ਸਤਿਗੁਰੂ ਵਲੋਂ ਕੁਆਨ ਯਿੰਨ ਵਿਧੀ ਵਿਚ ਦੀਖਿਅਕ ਹੋਵੋਂ, ਤੁਹਾਡੇ ਕੋਲ ਆਪਣੇ ਆਪ ਨੂੰ ਉਚਾ ਚੁਕਣ ਲਈ, ਆਪਣੇ ਆਪ ਨੂੰ ਅਤੇ ਆਪਣੀਆਂ ਕੁਝ ਪੀੜੀਆਂ ਨੂੰ ਸੁਰਖਿਅਤ ਰਖਣ ਲਈ ਸਿਰਫ ਇਕ ਨਿਸ਼ਚਿਤ ਮਾਤਰਾ ਦੀ ਸ਼ਕਤੀ ਹੈ। ਅਤੇ ਜੇਕਰ ਤੁਸੀਂ ਚੰਗੇ ਹੋ, ਬਿਨਾਂਸ਼ਕ, ਨੌਂ ਪੀੜੀਆਂ ਸਾਰੀਆਂ ਮੁਕਤ ਹੋ ਜਾਣਗੀਆਂ। ਪਰ ਉਹ ਸਿਰਫ ਤੁਹਾਡੇ ਅਤੇ ਤੁਹਾਡੇ ਅਜ਼ੀਜ਼ਾਂ ਲਈ ਹੈ, ਤੁਹਾਡੇ ਦੋਸਤਾਂ, ਅਤੇ ਇਥੋਂ ਤਕ ਤੁਹਾਡੇ ਪਾਲਤੂ ਜਾਨਵਰਾਂ ਲਈ, ਸ਼ਾਇਦ। ਇਹ ਨਿਰਭਰ ਕਰਦਾ ਕਿਤਨਾ ਵਡਾ ਇਕ ਪ੍ਰੀਵਾਰ ਅਤੇ ਕਬੀਲਾ ਹੈ। ਪਰ ਇਹ ਤੁਹਾਡੇ ਲਈ ਬਾਹਰ ਜਾ ਕੇ ਅਤੇ ਆਪਣੇ ਆਪ ਦਾ ਇਕ ਗੁਰੂ ਵਜੋਂ ਦਾਅਵਾ ਕਰਨ ਲਈ ਅਤੇ ਜਿਵੇਂ ਹੋਰ ਲੋਕਾਂ ਨੂੰ ਦੀਖਿਆ ਦੇਣ ਲਈ ਅਤੇ ਉਨਾਂ ਨੂੰ ਮੁਕਤ ਕਰਨ ਲਈ ਕਾਫੀ ਨਹੀਂ ਹੈ। ਨਹੀਂ! ਤੁਹਾਡੇ ਕੋਲ ਪ੍ਰਮਾਤਮਾ ਦੀ ਇਜਾਜ਼ਤ ਅਤੇ ਪ੍ਰਮਾਤਮਾ ਦੀ ਨਿਯੁਕਤੀ ਹੋਣੀ ਜ਼ਰੂਰੀ ਹੈ। ਫਿਰ ਹੋਰਨਾਂ ਨੂੰ ਮੁਕਤ ਕਰਨ ਲਈ ਪ੍ਰਮਾਤਮਾ ਤੁਹਾਨੂੰ ਕਾਫੀ ਸ਼ਕਤੀ ਦੇਣਗੇ।ਤੁਹਾਡੇ ਕੋਲ ਇਸ ਸੰਸਾਰ ਵਿਚ ਬਹੁਤੀ ਜਿਆਦਾ ਸ਼ਕਤੀ ਨਹੀਂ ਹੋ ਸਕਦੀ, ਇਕ ਨਵਜੰਮੇ ਦੇ ਰੂਪ ਵਿਚ, ਬਸ ਇਕ ਬਚੇ ਦੇ ਰੂਪ ਵਿਚ ਬਾਲਗ ਭੋਜ਼ਨ ਨਹੀਂ ਲੈ ਸਕਦੇ ਅਤੇ ਭੌਤਿਕ ਸਰੀਰ ਉਹ ਇਹ ਸਭ ਇਕੋ ਸਮੇਂ ਨਹੀਂ ਜਜ਼ਬ ਕਰ ਸਕਦਾ। ਸੋ, ਹਰ ਇਕ ਜਾਣਦਾ ਹੈ ਕਿ ਤੁਸੀਂ ਨਕਲੀ ਹੋ। ਆਪਣੇ ਆਪ ਨੂੰ ਨੀਵਾਂ ਨਾ ਕਰੋ। ਸਮੁਚੇ ਬ੍ਰਹਿਮੰਡ ਜਾਣਦੇ ਹਨ। ਪ੍ਰਮਾਤਮਾ ਜਾਣਦਾ ਹੈ। ਅਤੇ ਤੁਸੀਂ ਜਾਣਦੇ ਹੋ! ਤੁਸੀਂ ਜਾਣਦੇ ਹੋ ਕਿ ਤੁਸੀਂ ਕੋਈ ਨਹੀਂ, ਕੋਈ ਨਹੀਂ। ਸੋ ਬਸ ਸ਼ਾਂਤ ਹੋਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਲਈ, ਆਪਣੇ ਪ੍ਰੀਵਾਰਾਂ ਅਤੇ ਆਪਣੇ ਕਬੀਲਿਆਂ ਲਈ ਅਭਿਆਸ ਕਰੋ। ਉਹ ਪਹਿਲੇ ਹੀ ਬਹੁਤ ਜਿਆਦਾ ਕੰਮ ਹੈ।ਇਕ ਗੁਰੂ ਹੋਣ ਲਈ, ਤੁਹਾਡੇ ਕੋਲ ਯੁਗਾਂ ਅਤੇ ਯੁਗਾਂ ਦੇ ਸਮਿਆਂ ਤੋਂ ਕਾਫੀ ਸ਼ਕਤੀ ਹੋਣੀ ਜ਼ਰੂਰੀ ਹੈ ਅਤੇ ਅਭਿਆਸ ਅਤੇ ਪ੍ਰਮਾਤਮਾ ਨਾਲ ਸੰਪਰਕ, ਅਤੇ ਪ੍ਰਮਾਤਮਾ ਵਲੋਂ ਅਤੇ ਸਾਰੀ ਬ੍ਰਹਿਮੰਡੀ ਲੜੀ ਤੋਂ ਇਜਾਜ਼ਤ ਹੋਣੀ ਜ਼ਰੂਰੀ ਹੈ। ਤੁਸੀਂ ਪ੍ਰਮਾਤਮਾ ਦੀ ਸ਼ਕਤੀ ਨਾਲ, ਬ੍ਰਹਿਮੰਡੀ ਨਿਰਣੇ ਨਾਲ ਬਸ ਖਿਲਵਾੜ ਨਹੀਂ ਕਰ ਸਕਦੇ। ਤੁਸੀਂ ਬਸ ਧੋਖਾ ਨਹੀਂ ਕਰ ਸਕਦੇ। ਤੁਸੀਂ ਬਸ ਸਾਰੇ ਬ੍ਰਹਿਮੰਡਾਂ ਨੂੰ ਬਸ ਝੂਠ ਨਹੀਂ ਬੋਲ ਸਕਦੇ। ਦੀਖਿਆ ਦੇ ਸਮੇਂ, ਅਸੀਂ ਇਹਦੇ ਬਾਰੇ ਪਹਿਲੇ ਹੀ ਗਲ ਕੀਤੀ ਸੀ, ਕਿ ਤੁਹਾਨੂੰ ਚੁਪ ਰਹਿਣਾ ਚਾਹੀਦਾ ਹੈ। ਤੁਹਾਨੂੰ ਹੋਰਨਾਂ ਨੂੰ ਪ੍ਰਗਟ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਸਿਖਿਆ ਹੈ, ਕਿਉਂਕਿ ਇਕਲੀ ਜ਼ੁਬਾਨੀ ਹਦਾਇਤ ਕੁਝ ਵੀ ਨਹੀਂ ਹੈ। ਇਹ ਸਤਿਗੁਰੂ ਸ਼ਕਤੀ ਹੈ ਜੋ ਤੁਹਾਨੂੰ ਉਚਾ ਚੁਕਦੀ ਹੈ, ਤੁਹਾਨੂੰ ਸਾਫ ਕਰਦੀ ਹੈ, ਅਤੇ ਹੋਰ ਰੂਹਾਨੀ ਤੌਰ ਤੇ ਸੁਧਾਰ ਕਰਨ ਲਈ ਤੁਹਾਡੀ ਮਦਦ ਕਰਦੀ ਹੈ।Photo Caption: ਮਨੋਹਰ ਪਿਆਰ ਭੂਮੀ ਵਿਚ ਬਣਾਇਆ ਗਿਆ!