ਵਿਸਤਾਰ
ਡਾਓਨਲੋਡ Docx
ਹੋਰ ਪੜੋ
2024 ਵਿਚ, ਕੈਨੇਡੀਅਨ ਸਸਟੇਂਨਬਲ ਕਾਰੋਬਾਰੀ ਮੈਗਜ਼ੀਨ ਕਾਰਪੋਰੇਟ ਨਾਇਟਜ਼ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਦਾ ਸਿਰਲੇਖ ਹੈ, "ਮਾਸ ਦੀ ਅਸਲੀ ਕੀਮਤ।" ਸੰਯੁਕਤ ਰਾਸ਼ਟਰ, ਆਵਰ ਵਾਰਲਡ ਇੰਨ ਡਾਟਾ, ਅਤੇ ਹੋਰ ਸੰਸਥਾਵਾਂ ਤੋਂ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਇਹ ਹੇਠਾਂ ਦਿਤੇ ਤਰੀਕਿਆਂ ਦੀ ਸੂਚੀ ਦਿੰਦਾ ਹੈ ਜਿਸ ਵਿਚ ਜਾਨਵਰ-ਲੋਕ ਮਾਸ ਉਤਪਾਦਨ ਦੇ ਨਾਕਾਰਾਤਮਿਕ ਪ੍ਰਭਾਵ ਕੀਮਤ ਟੈਗ ਤੋਂ ਬਹੁਤ ਪਰੇ ਜਾਂਦਾ ਹਨ:ਜੰਗਲਜਾਨਵਰ-ਲੋਕਾਂ ਲਾਇਵਸਟਾਕ ਪਾਲਣ-ਪੋਸ਼ਣ ਲਗਭਗ 40% ਵਿਸ਼ਵਵਿਆਪੀ ਜੰਗਲਾਂ ਦੀ ਕਟਾਈ ਦਾ ਕਾਰਨ ਬਣਦਾ ਹੈ, ਜਿਆਦਾਤਰ ਮਹਤਵਪੂਰਨ ਮੀਂਹ ਦੇ ਜੰਗਲਾਂ ਵਿਚ, ਜਿਵੇਂ ਐਮਾਜ਼ਾਨ ਵਾਂਗ।ਸਬਸਿਡੀਆਂਜਾਨਵਰ-ਲੋਕਾਂ ਦੇ ਪਾਲਣ-ਪੋਸ਼ਣ ਦੇ ਕੰਮਾਂ ਦਾ ਸਮਰਥਨ ਕਰਨ ਲਈ ਅਤੇ ਜਾਨਵਰ-ਲੋਕਾਂ ਦੇ ਮਾਸ ਦੀਆਂ ਕੀਮਤਾਂ ਨੂੰ ਨਕਲੀ ਤੌਰ ਤੇ ਘਟ ਰਖਣ ਲਈ, ਹਰ ਸਾਲ ਸਰਕਾਰਾਂ ਅਰਬਾਂ (ਬਿਲੀਅਨਜ਼) ਡਾਲਰ ਖਰਚ ਕਰਦੀਆਂ ਹਨ। ਅਮਰੀਕਾ ਵਿਚ, ਜਾਨਵਰ-ਲੋਕਾਂ ਦੇ ਮਾਸ ਦੀਆਂ ਸਬਸਿਡੀਆਂ ਦੀ ਰਕਮ $38 ਬਿਲੀਅਨ ਅਮਰੀਕੀ ਡਾਲਰ ਹੈ; ਕੈਨੇਡਾ ਵਿਚ, ਇਹ $1.7 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਹੈ।ਮੌਸਮ ਤਬਦੀਲੀ ਅਤੇ ਪ੍ਰਦੂਸ਼ਣਜਾਨਵਰ-ਲੋਕਾਂ ਦਾ ਪਾਲਣ-ਪੋਸ਼ਣ ਓਪਰੇਸ਼ਨ ਗਲੋਬਲ ਵਾਰਮਿੰਗ ਦਾ ਇਕ ਮੁਖ ਕਾਰਨ ਹੈ । ਪਸ਼ੂ-ਲੋਕ ਫੈਕਟਰੀਆਂ ਅਤੇ ਫੀਡਲੌਟ 150 ਤੋਂ ਵਧ ਕਿਸਮ ਦੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੇ ਹਨ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ। ਅਮਰੀਕਾ ਵਿਚ, ਜਾਨਵਰ-ਲੋਕਾਂ ਦੀਆਂ ਫੈਕਟਰੀਆਂ ਸਲਾਨਾ 1.37 ਬਿਲੀਅਨ ਟੰਨ ਖਾਦ ਪੈਦਾ ਕਰਦੀਆਂ ਹਨ, ਜਿਸ ਵਿਚੋਂ ਬਹੁਤ ਸਾਰਾ ਜਲ ਮਾਰਗਾਂ ਵਿਚ ਚਲਾ ਜਾਂਦਾ ਹੈ।ਜਾਨਵਰ-ਲੋਕਾਂ ਦੀਆਂ ਜਿੰਦਗੀਆਂਹਰ ਇਕ ਦਿਨ, ਗਲੋਬਲ ਜਾਨਵਰ-ਲੋਕ ਮਾਸ ਉਦਯੋਗ 202 ਮਿਲੀਅਨ ਮੁਰਗੇ- ਨੂੰ, 3.8 ਮਿਲੀਅਨ ਸੂਰ- ਨੂੰ, ਅਤੇ 900,000 ਗਊ-ਲੋਕਾਂ ਨੂੰ ਮਾਰਦਾ ਹੈ ਉਨਾਂ ਦੇ ਮਾਸ ਲਈ ਗਾਹਕਾਂ ਦੀ ਮੰਗ ਪੂਰੀ ਕਰਨ ਲਈ।ਐਂਟੀਬਾਇਓਟਿਕ ਪ੍ਰਤੀਰੋਧਲਗਭਗ ਦੋ-ਤਿਹਾਈ ਵਿਸ਼ਵ ਪਧਰ ਤੇ ਵਰਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਫੈਕਟਰੀਆਂ ਵਿਚ ਪਾਲੇ-ਜਾਂਦੇ ਜਾਨਵਰ-ਲੋਕਾਂ ਨੂੰ ਦਿਤੇ ਜਾਂਦੇ ਹਨ। ਇਹ ਹੋਰ ਅਤੇ ਹੋਰ ਖਤਰਨਾਕ ਬੈਕਟੀਰੀਆ ਦੇ ਐਂਟੀਬਾਇਓਟਿਕਸ ਪ੍ਰਤੀ ਰੋਧਕ ਬਣਨ ਵਲ ਅਗਵਾਈ ਕਰ ਰਿਹਾ ਹੈ, ਇਕ ਪ੍ਰਕਿਰਿਆ ਜਿਸ ਦੀ 2050 ਤਕ ਪ੍ਰਤੀ ਸਾਲ 10 ਮਿਲੀਅਨ ਮੌਤਾਂ ਦਾ ਕਾਰਨ ਬਣਨ ਦੀ ਉਮੀਦ ਹੈ।ਬਿਮਾਰੀਪਸ਼ੂ-ਲੋਕਾਂ ਦਾ ਮਾਸ ਖਾਣਾ ਕੈਂਸਰ ਅਤੇ ਦਿਲ ਦੀ ਬਿਮਾਰੀ ਦੇ ਉਚ ਜੋਖਮਾਂ ਨਾਲ ਜੁੜਿਆ ਹੋਇਆ ਹੈ। ਜੇਕਰ ਅਮੀਰ ਦੇਸ਼ ਆਪਣੇ ਲਾਲ ਅਤੇ ਪ੍ਰੋਸੈਸਡ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਸਿਰਫ 14% ਘਟਾਉਂਦੇ ਹਨ, ਇਹ ਹਰ ਸਾਲ 65,000 ਜਾਨਾਂ ਬਚਾ ਸਕਦਾ ਹੈ।ਮਾਸ ਦੀ ਅਸਲੀ ਕੀਮਤ ਕੀਮਤ ਟੈਗ ਤੋਂ ਬਹੁਤ ਪਰੇ ਜਾਂਦੀ ਹੈ। ਭਾਵੇਂ ਇਹ ਮਨੁਖ ਹੋਣ, ਜਾਨਵਰ-ਨਾਗਰਿਕ, ਜਾਂ ਵਾਤਾਵਰਨ, ਕੋਈ ਨਾ ਕੋਈ ਕੀਮਤ ਅਦਾ ਕਰਦਾ ਹੈ।ਵੀਗਨ: ਕਿਉਂਕਿ ਅਸੀਂ ਨਹੀਂ ਹੋਰਨਾਂ ਦੇ ਦੁਖ ਪੀੜਾ ਉਤੇ ਜਿਉਂ ਸਕਦੇ।ਸਿਹਤਮੰਦ, ਦਿਆਲੂ ਜੀਵਨ ਤੇ ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Be-Veg