ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲਗਭਗ 30 ਜਾਂ 40 ਦਿਨ ਉਸ ਬਿੰਦੂ ਤੋਂ, ਐਨਜਾਇਨਾ ਜਿਸ ਦਾ ਮੈਂ ਅਨੁਭਵ ਕਰ ਰਿਹਾ ਸੀ ਅਤੇ ਚਿਹਰੇ ਦਾ ਸੁੰਨ ਹੋਣਾ ਜੋ ਮੈਂ ਅਨੁਭਵ ਕੀਤਾ ਆਪਣੀ ਦਿਲ ਦੀ ਬਿਮਾਰੀ ਦੌਰਾਨ, ਇਹ ਚਲਾ ਗਿਆ ਸੀ।ਅਸੀਂ ਕੈਂਸਰ ਦਾ ਵਾਧਾ ਚਾਲੂ ਕਰ ਸਕਦੇ ਅਤੇ ਬੰਦ ਕਰ ਸਕਦੇ ਸੀ ਸਿਰਫ ਉਸ ਪ੍ਰੋਟੀਨ ਲੈਣ ਦੀ ਮਾਤਰਾ ਨੂੰ ਅਨੁਕੂਲ ਕਰਨ ਦੁਆਰਾ।ਇਕ ਪੌਂਦਾ ਅਧਾਰਿਤ ਆਹਾਰ ਸਰੀਰ ਵਿਚ ਲਿਆਉਂਦਾ ਹੈ ਜੋ ਸਰੀਰ ਨੂੰ ਲੋੜ ਹੈ। ਇਹ ਫਾਈਬਰ ਅਤੇ ਵਿਟਾਮੀਨਾਂ ਨੂੰ ਲਿਆਉਂਦਾ ਹੈ, ਪ੍ਰੋਟੀਨ ਦੀ ਸਹੀ ਮਾਤਰਾ, ਪੋਸ਼ਟਿਕ ਤਤਾਂ ਦੀ ਸਹੀ ਮਾਤਰਾ, ਅਤੇ ਇਹ ਚੀਜ਼ਾਂ ਨੂੰ ਛਡ ਦਿੰਦਾ ਹੈ ਜਿਸ ਦੀ ਸਰੀਰ ਨੂੰ ਲੋੜ ਨਹੀਂ ਹੈ, ਕੋਲੈਸਟਰੋਲ, ਜਾਨਵਰਾਂ ਦੀ ਚਰਬੀ, ਐਲਰਜੈਨੀਕ ਪ੍ਰੋਟੀਨ।ਇਕ ਪੌਂਦਾ-ਅਧਾਰਿਤ ਆਹਾਰ ਵਾਤਾਵਰਨ ਲਈ ਬਿਹਤਰ ਹੈ; ਇਹ ਮਨੁਖੀ ਸਿਹਤ ਲਈ ਬਿਹਤਰ ਹੈ।ਖੇਡ ਪੋਸ਼ਣ ਵਿਚ ਸਭ ਤੋਂ ਵਡੀਆਂ ਗਲਤ ਧਾਰਨਾਵਾਂ ਵਿਚੋਂ ਇਕ ਇਹ ਹੈ ਕਿ ਸਾਨੂੰ ਇਕ ਉਚ ਪਧਰ ਦਾ ਪਰਦਰਸ਼ਨ ਕਰਨ ਲਈ ਜਾਨਵਰ ਪ੍ਰੋਟੀਨ ਲੈਣੀ ਜ਼ਰੂਰੀ ਹੈ। ਉਹ ਬਸ ਸਚ ਨਹੀਂ ਹੈ।ਸਬਜ਼ੀਆਂ ਅਤੇ ਫਲ ਅਤੇ ਸਮੁਚੇ ਅਨਾਜ਼ਾ, ਦਾਣਿਆਂ ਅਤੇ ਫਲੀਆਂ । ਇਹ ਭੋਜ਼ਨਾਂ ਵਿਚ ਸ਼ਕਤੀ ਹੈ ਜਿਸ ਬਾਰੇ ਤੁਸੀਂ ਕਦੇ ਕਲਪਨਾ ਨਹੀਂ ਕੀਤੀ। ਇਸ ਨੂੰ ਵਰਤੋਂ ਕਰਨ ਦਾ ਸਮਾਂ ਆ ਗਿਆ ਹੈ।