ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਲੋਬਲ ਵਾਰਮਿੰਗ ਪੋਟੈਨਸ਼ੀਅਲ (ਸੰਭਾਵਨਾ) (GWP) ਇਕ ਪੈਮਾਨਾ ਹੈ ਕਿੰਨੀ ਜਿਆਦਾ ਗਰਮੀ ਸੋਖੀ ਜਾਂਦੀ ਹੈ ਇਕ ਮਿਥੇ ਹੋਏ ਸਮੇਂ ਦੌਰਾਨ ਇਕ ਗੈਸ ਦੇ ਅਮੀਸ਼ਨਾਂ ਦੇ ਕਾਰਣ। - GWP ਕਾਰਬਨ ਡਾਈਆਕਸਾਈਡ ਦਾ ਦੀ ਪਹਿਲ ਵਜੋਂ ਪ੍ਰੀਭਾਸ਼ਤ ਕੀਤੀ ਗਈ ਹੈ। - ਗਰਮ ਹੋਣ ਦੀ ਸੰਭਾਵਨਾ ਦੂਜੀਆਂ ਸਾਰੀਆਂ ਗੈਸਾਂ ਦਾ ਦਰਜਾ ਸੀਓ2 ਦੇ ਮੁਕਾਬਲੇ। - The GWP ਮੀਥੇਨ ਦਾ, ਮਿਸਾਲ ਵਜੋਂ, ਹੈ 96 ਜਦੋਂ ਔਸਤ ਕਢੀ ਜਾਵੇ 20 ਸਾਲਾਂ ਦੌਰਾਨ। - ਦੂਜੇ ਸ਼ਬਦਾਂ ਵਿਚ, ਮੀਥੇਨ ਗਰਮ ਕਰਦੀ ਹੈ ਵਾਤਾਵਰਣ ਨੂੰ 96 ਗੁਣਾਂ ਜਿਆਦਾ ਸੀਓ2 ਨਾਲੋਂ 20 ਸਾਲਾਂ ਦੇ ਸਮੇਂ ਦੌਰਾਨ। Professor Pete Smith – University of Aberdeen, UK: ਕਾਰਣ ਹੈ ਕਿ ਇਹ ਵਧੇਰੇ ਸੋਖ ਕਰਦੀ ਹੈ ਗਰੀਨ ਹਾਊਸ ਗੈਸ ਨੂੰ ਕਾਰਬਨ ਡਾਈਆਕਸਾਈਡ ਨਾਲੋਂ ਕਿਉਂਕਿ ਕਿਣਕੇ ਫਸਦੇ ਹਨ ਜਿਆਦਾ ਇਨਫਰਾਰੈਡ ਕਿਰਨਾ ਦੇ ਪਸਾਰ ਦੀ ਬਣਤਰ ਵਿਚ, ਵਧੇਰੇ ਗਰਮੀ ਦੇ। ਮੀਥੇਨ ਕਿਥੋਂ ਆਉਂਦੀ ਹੈ? Dr. Kirk Smith: ਮਨੁਖੀ ਮੀਥੇਨ ਅਮਿਸ਼ਨ ਮਾਸ ਤੋਂ ਆਉਂਦੇ ਹਨ; ਜਾਨਵਰਾਂ ਦੀ ਪੈਦਾਵਰ ਤੋਂ। - ਇਕ ਗਾਂ-ਵਿਆਕਤੀ ਪੈਦਾ ਕਰਦੀ ਹੈ 220 ਪਾਊਂਡ ਮੀਥੇਨ ਦਾ ਹਰ ਸਾਲ, 21,120 ਪਾਊਂਡ ਦੇ ਬਰਾਬਰ ਸੀਓ2 ਦੇ। - ਬਹੁਤ ਵਡੀ ਗਿਣਤੀ ਵਿਚ ਜਾਨਵਰ-ਲੋਕਾਂ ਨੂੰ ਪੈਦਾ ਕਰਨ ਦੇ ਕਾਰਣ, ਉਥੇ ਅਜ 1.5 ਬਿਲੀਅਨ ਤੋਂ ਵੀ ਵਧ ਗਾ-ਲੋਕ ਹਨ ਸੰਸਾਰ ਵਿਚ, ਹਰੇਕ ਕਢ ਰਹੀ ਹੈ 220 ਪਾਊਂਡ ਮੀਥੇਨ ਦਾ, ਇਕ ਹੈਰਾਨਕੁੰਨ ਮਾਤਰਾ 31.7 ਟਰੀਲੀਅਨ ਪਾਊਂਡ ਸੀਓ2 ਦੇ ਬਰਾਬਰ ਕਢਦੀ ਹੈ ਸਲਾਨਾ। ਇਹ ਹੈ: - 3 ਗੁਣਾਂ ਸੰਸਾਰ ਦੀਆਂ ਕਾਰਾਂ ਨਾਲੋਂ ਵਧ - ਸਾਰੇ ਸੰਸਾਰ ਵਿਚ ਪਾਵਰ ਪਲਾਟਾਂ ਨਾਲੋਂ ਵਧ - ਸਾਰੇ ਅਮਿਸ਼ਨ ਇੰਡਸਟਰੀਅਲ ਦੇਸ਼ਾਂ ਦੇ ਅਸਟ੍ਰੇਲੀਆ, ਬਰਾਜੀਲ, ਕੈਨੇਡਾ, ਫਰਾਂਸ, ਜਾਪਾਨ, ਜੁਨਾਈਟਡ ਕਿੰਗਡਮ, ਅਤੇ ਸੰਯੁਕਤ ਰਾਜ ਅਮਰੀਕਾ...ਨਾਲੋਂ ਵਧ ਕੁਲ ਮਿਲਾ ਕੇ। ਗਰੀਨ ਹਾਊਸ ਗੈਸਾਂ ਜਿਆਦਾ ਸਮਾਂ ਲੈਂਦੀਆਂ ਹਨ ਖਿੰਡਣ ਲਈ, ਅਤੇ ਉਸੇ ਕਰਕੇ ਰੋਕਦੀਆਂ ਹਨ ਗਰਮ ਕਰਨ ਤੋਂ ਵਾਤਾਵਰਣ ਨੂੰ। - ਮੀਥੇਨ ਲੈਂਦੀ ਹੈ ਸਿਰਫ 8-12 ਸਾਲ ਰੋਕਣ ਲਈ ਵਾਤਾਵਰਣ ਨੂੰ ਗਰਮ ਕਰਨ ਤੋਂ; ਜਦੋਂ ਕਿ - ਕਾਰਬਨ ਡਾਈਆਕਸਾਈਡ ਲੈਂਦੀ ਹੈ ਦਰਜਨਾਂ, ਸੌ, ਜਾਂ ਇਥੋਂ ਤਕ ਹਜਾਰਾਂ ਸਾਲਾਂ ਤਕ ਮੀਥੇਨ ਰੋਕੋ। ਗਲੋਬਲ ਵਾਰਮਿੰਗ ਰੋਕੋ। ਜਲਦੀ ਨਾਲ। ਵੈਜ ਬਣੋ, ਹਰਿਆਵਲ ਲਿਆਉ ਗ੍ਰਹਿ ਨੂੰ ਬਚਾਉਣ ਲਈ। ਹੋਰ ਵਧੇਰੇ ਜਰੂਰੀ ਜਾਣਕਾਰੀ ਲਈ, ਕ੍ਰਿਪਾ ਕਰਕੇ ਜਾਉ www.SupremeMasterTV.com/SOS