(ਸਤਿਗੁਰੂ ਜੀ, ਜੇਕਰ ਸਤਿਗੁਰੂ ਜੀ ਮੰਨ ਲਵੋ ਸ਼ਰਤ-ਰਹਿਤ ਹਨ ਅਤੇ ਪ੍ਰਭੂ ਮੰਨ ਲਵੋ ਸ਼ਰਤ-ਰਹਿਤ ਅਤੇ ਬਖਸ਼ਣਹਾਰ ਹਨ, ਤੁਸੀਂ ਕਿਉਂ ਮੰਗ ਕਰਦੇ ਹੋ ਲੋਕਾਂ ਤੋਂ ਵੀਗਨ ਬਣਨ ਅਤੇ ਪਛਤਾਵੇ ਦੀ ਉਨਾਂ ਨੂੰ ਬਚਾਉਣ ਲਈ?)
ਮੈਂ ਨਹੀਂ ਮੰਗ ਕਰਦੀ। ਮੈਂ ਬਸ ਰਾਹ ਦਿਖਾਉਂਦੀ ਹਾਂ। ਇਹ ਹੈ ਜਿਵੇਂ ਜੇਕਰ ਤੁਸੀਂ ਚਾਹੁੰਦੇ ਹੋ ਜਾਣਾ ਦਖਣ ਨੂੰ, ਮੈਂ ਕਹਾਂਗੀ, "ਉਹ ਹੈ ਰਾਹ।" "ਤੁਸੀਂ ਜਾਉ ਇਸ ਹਿਸੇ ਵਿਚੋਂ ਦੀ, ਤੁਸੀਂ ਜਾਉ ਉਸ ਚੋਰਾਹੇ ਨੂੰ, ਅਤੇ ਫਿਰ ਤੁਸੀਂ ਦੇਖੋਗੇ ਹਾਈਵੇ, ਇਹ ਇਸ਼ਾਰਾ ਕਰਦਾ ਹੈ ਦਖਣ ਵਲ ਨੂੰ।" […]
ਕਾਹਦੇ ਲਈ ਮੈਂ ਮੰਗ ਕਰਨੀ ਹੈ ਤੁਹਾਡੇ ਤੋਂ ਜਾਂ ਕਿਸੇ ਹੋਰ ਤੋਂ ਵੀਗਨ ਖਾਣ ਲਈ? ਕੀ ਹੈ ਇਹਦੇ ਵਿਚ ਮੇਰੇ ਲਈ? (ਕੁਝ ਵੀ ਨਹੀ।) ਸ਼ਾਇਦ ਦਿਆਲਤਾ ਜਾਨਵਰਾਂ ਲਈ ਅਤੇ ਪਰਿਣਾਮ ਮਾਨਸਾਂ ਲਈ, ਬਿਨਾਂਸ਼ਕ। ਪਰ ਭਾਵੇਂ ਜੇਕਰ ਮੇਰੇ ਕੋਲ ਕੋਈ ਦਿਆਲਤਾ ਨਾਂ ਹੋਵੇ ਤੁਹਾਡੇ ਲਈ ਜਾਂ ਕਿਸੇ ਹੋਰ ਲਈ, ਜਾਂ ਮੈਂ ਅਫਸੋਸ ਮਹਿਸੂਸ ਨਾਂ ਕਰਦੀ ਜਾਨਵਰਾਂ ਹੋਵਾਂ, ਫਿਰ ਵੀ, ਉਹ ਹੈ ਮਾਰਗ - ਬਿਨਾਂ ਮੇਰੇ ਜਜਬੇ ਦੇ, ਮੇਰੇ ਰੁਤਬੇ ਦੇ। ਉਹ ਹੈ ਇਕ ਰਾਹ ਦਖਣ ਨੂੰ ਜਾਣ ਦਾ। (ਹਾਂਜੀ।) ਮੈਨੂੰ ਨਹੀ ਲੋੜ ਤੁਹਾਨੂੰ ਪਸੰਦ ਕਰਨ ਦੀ, ਤੁਸੀਂ ਇਕ ਅਜਨਬੀ ਹੋ, ਤੁਸੀਂ ਮੈਨੂੰ ਪੁਛਿਆ ਰਾਹ ਕੈਲੇਫੋਰਨੀਆ ਦਾ, ਮੈਂ ਤੁਹਾਨੂੰ ਇਸ਼ਾਰਾ ਕੀਤਾ ਉਸ ਰਾਹ ਦਾ: "ਪਹਿਲਾਂ, ਤੁਹਾਨੂੰ ਲੰਘਣਾ ਪੈਣਾ ਹੈ ਉਸ ਰਾਹ ਵਿਚੋਂ ਦੀ। ਅਤੇ ਫਿਰ ਜੇਕਰ ਤੁਹਾਡੇ ਕੋਲ ਪੈਟਰੋਲ ਨਹੀ ਹੈ, ਫਿਰ ਤੁਹਾਨੂੰ ਜਰੂਰੀ ਹੈ ਆਪਣਾ ਟੈਂਕ ਭਰਨਾ।" ਉਹ ਇਕ ਮੰਗ ਨਹੀ ਹੈ ਮੇਰੇ ਵਲੋਂ। ਇਹ ਤੁਹਾਡੇ ਲਈ ਹੈ (ਹਾਂਜੀ, ਉਹ ਸਹੀ ਹੈ।) ਉਥੇ ਜਾਣ ਲਈ। (ਹਾਂਜੀ।) […]
ਸਭ ਚੀਜ ਦੀ ਇਸ ਭੌਤਿਕ ਸੰਸਾਰ ਵਿਚ ਥੋੜੀ ਤਥਾ-ਕਥਿਤ ਸ਼ਰਤ ਹੈ। ਇਹ ਸ਼ਰਤ ਨਹੀ ਹੈ ਸਤਿਗੁਰੂ ਵਲੋਂ। ਸਤਿਗੁਰੂ ਹਮੇਸ਼ਾਂ ਸ਼ਰਤ-ਰਹਿਤ ਹਨ। ਪ੍ਰਭੂ ਸ਼ਰਤ-ਰਹਿਤ ਹਨ ਅਤੇ ਬਖਸ਼ਣਹਾਰ ਵੀ। ਭਾਵੇਂ ਜੇਕਰ ਪ੍ਰਭੂ ਨੇ ਤੁਹਾਨੂੰ ਸਭ ਖਿਮਾ ਕਰ ਦਿਤਾ ਹੈ, ਤੁਹਾਨੂੰ ਫਿਰ ਵੀ ਨਰਕ ਨੂੰ ਜਾਣਾ ਪਵੇਗਾ - ਕਿਉਂਕਿ ਤੁਸੀਂ ਜਾ ਰਹੇ ਹੋ ਉਸ ਰਾਹ ਉਤੇ। (ਹਾਂਜੀ। ਠੀਕ।) ਤੁਸੀਂ ਨਰਕ ਦੀ ਸ਼ਕਤੀ ਨੂੰ ਆਕਰਸ਼ਿਤ ਕਰ ਰਹੇ ਹੋ ਆਪਣੇ ਵਲ। […]
ਸੋ, ਭਾਵੇਂ ਪ੍ਰਭੂ ਤੁਹਾਨੂੰ ਖਿਮਾ ਕਰਦੇ ਹਨ, ਤੁਹਾਨੂੰ ਫਿਰ ਵੀ ਜਾਣਾ ਪੈਣਾ ਹੈ ਨਰਕ ਨੂੰ ਜੇਕਰ ਤੁਸੀਂ ਮਾਸ ਖਾਂਦੇ ਹੋ ਜਾਂ ਜੇਕਰ ਤੁਸੀਂ ਕਤਲ ਕਰਦੇ ਹੋ ਜਾਨਵਰਾਂ ਨੂੰ ਜਾਂ (ਅੋਹ, ਵਾਉ।) ਹਿਸਾ ਲੈਂਦੇ ਹੋ ਕਤਲ ਵਿਚ। ਅਤੇ ਭਾਵੇਂ ਜੇਕਰ ਤੁਸੀਂ ਅਦਾ ਕਰਦੇ ਹੋ ਕਰ ਅਤੇ ਸਰਕਾਰ ਵਰਤਦੀ ਹੈ ਇਹਨੂੰ ਮਾਲੀ ਸਹਾਇਤਾ ਦੇਣ ਲਈ ਜਾਨਵਰਾਂ ਦੀ ਇੰਡਸਟਰੀ ਨੂੰ ਜਾਂ ਕਤਲ ਕਰਨ ਲਈ ਬਚਿਆਂ ਨੂੰ ਗਰਭਪਾਤ ਵਿਚ, ਫਿਰ, ਤੁਹਾਨੂੰ ਫਿਰ ਵੀ ਲੋੜ ਹੈ ਅਦਾ ਕਰਨ ਦੀ ਉਹ। (ਅੋਹ, ਵਾਉ।) ਸ਼ਾਇਦ ਥੋੜਾ ਘਟ ਉਨਾਂ ਨਾਲੋਂ ਜਿਹੜੇ ਇਹ ਦਾ ਪ੍ਰਬੰਧ ਕਰਦੇ ਜਾਂ ਕਾਨੂੰਨ ਬਣਾਉਂਦੇ ਹਨ, ਪਰ ਫਿਰ ਵੀ ਤੁਹਾਨੂੰ ਜਰੂਰੀ ਹੈ ਅਦਾ ਕਰਨਾ । […]
ਸਭ ਸਤਿਗੁਰੂ ਸ਼ਰਤ-ਰਹਿਤ ਹਨ। (ਹਾਂਜੀ।) ਪ੍ਰਭੂ ਸ਼ਰਤ-ਰਹਿਤ ਹਨ। ਪਰ ਉਹ ਹੈ ਸੜਕ ਜਿਹੜੀ ਜਾਂਦੀ ਹੈ ਨਰਕ ਨੂੰ, ਸੋ ਤੁਹਾਨੂੰ ਵਾਪਸ ਮੁੜਨਾ ਪੈਣਾ ਹੈ, ਬਸ ਉਹੀ। (ਹਾਂਜੀ।) […]
ਕਤਲ, ਖਾਣਾ ਜਾਨਵਰਾਂ ਨੂੰ […] ਸਿਧਾ ਰਸਤਾ ਹੈ ਨਰਕ ਨੂੰ ਜਾਣ ਦਾ । ਉਹ ਹੈ ਸੜਕ ਨਰਕ ਵਲ ਜਾਂਦੀ। (ਹਾਂਜੀ।) ਉਹ ਹੈ ਕਾਇਨਾਤ ਦਾ ਫੈਸਲਾ। […]
ਕਤਲ ਕਰਨਾ ਇਕ ਘੋਰ ਪਾਪ ਹੈ ਅਤੇ ਤੁਹਾਨੂੰ ਇਹਦੇ ਲਈ ਅਦਾ ਕਰਨਾ ਪੈਣਾ ਹੈ। […]
ਸੋ ਇਸੇ ਕਰਕੇ ਮੈਂ ਜੋਰ ਦੇ ਕੇ ਬੇਨਤੀ ਕਰਦੀ ਹਾਂ ਹਰ ਇਕ ਵਿਆਕਤੀ ਨੂੰ ਵੀਗਨ ਖਾਣ ਲਈ, ਇਸ ਲਈ ਨਹੀ ਕਿ ਮੈਂ ਮੋਟੀ ਜਾਂ ਤੰਦਰੁਸਤ ਹੋ ਸਕਾਂ, […] ਇਹ ਉਨਾਂ ਲਈ ਹੈ ਆਪਣੇ ਆਪ ਨੂੰ ਬਚਾਉਣ ਲਈ, ਇਕ ਬਹਾਨਾ ਦੇਣ ਲਈ (ਬਚਾਏ ਜਾਣ ਦਾ)। (ਹਾਂਜੀ, ਸਤਿਗੁਰੂ ਜੀ।) ਪਰ ਉਨਾਂ ਨੂੰ ਵੀਗਨ ਬਣਨਾ ਪੈਣਾ ਅਤੇ ਇਮਾਨਦਾਰ, ਕਿਉਂਕਿ ਉਹੀ ਢੰਗ ਹੈ, ਇਹ ਹੈ ਸਹੀ ਢੰਗ ਕਰਨ ਦਾ! (ਹਾਂਜੀ।) […]
ਉਥੇ ਸਵਰਗ ਨੂੰ ਜਾਣ ਦੇ ਰਾਹ ਮੌਜ਼ੂਦ ਹਨ, ਉਥੇ ਨਰਕ ਨੂੰ ਜਾਣ ਦੇ ਰਾਹ ਮੌਜ਼ੂਦ ਹਨ, ਉਥੇ ਮਾਨਸ ਸੰਸਾਰ ਨੂੰ ਵਾਪਸ ਜਾਣ ਦੇ ਰਾਹ ਹਨ, ਉਥੇ ਜਾਨਵਰ ਸੰਸਾਰ ਨੂੰ ਜਾਣ ਦੇ ਰਾਹ ਹਨ। (ਹਾਂਜੀ।) ਤੁਹਾਡੀ ਚੋਣ ਅਸਰ ਪਾਵੇਗੀ ਤੁਹਾਡੇ ਭਵਿਖ ਉਤੇ, (ਹਾਂਜੀ, ਸਤਿਗੁਰੂ ਜੀ।) ਅਤੇ ਪ੍ਰਭਾਵ ਪਾਵੇਗੀ ਵਰਤਮਾਨ ਉਤੇ ਵੀ। ਕਿਉਂਕਿ ਤੁਸੀਂ ਮਾਸ ਖਾਂਦੇ ਹੋ, ਤੁਸੀਂ ਬਿਮਾਰ ਹੋਵੋਂਗੇ। ਉਹ ਹੈ ਤੁਰੰਤ ਕਰਮ। ਅਤੇ ਭਵਿਖ ਦਾ ਕਰਮ ਨਰਕ ਹੈ, ਹੋਰ ਵੀ ਬਦਤਰ ਬਿਮਾਰੀ ਨਾਲੋਂ। (ਹਾਂਜੀ।)
ਇਸ ਸੰਸਾਰ ਵਿਚ, ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ ਅਜਕਲ, ਤੁਹਾਡੇ ਕੋਲ ਅਜੇ ਵੀ ਡਾਕਟਰ ਹਨ ਅਤੇ ਨਰਸਾਂ ਅਤੇ ਦਵਾਈ ਅਤੇ ਚੀਜਾਂ ਤੁਹਾਡੀ ਮਦਦ ਲਈ। (ਹਾਂਜੀ।) ਜਾਂ ਅਪਰੇਸ਼ਨ ਬੇਹੋਸ਼ੀ ਵਿਚ, ਤੁਸੀਂ ਪੀੜ ਮਹਿਸੂਸ ਨਹੀ ਕਰਦੇ। ਨਰਕ ਵਿਚ, ਕੋਈ ਬੇਹੋਸ਼ੀ ਨਹੀ। ਪੀੜ, ਪੀੜ ਅਤੇ ਪੀੜ - ਅਤੇ ਕਚਾ ਅਤੇ ਸੌ, ਦਸ ਹਜਾਰ ਗੁਣਾਂ, ਜਾਂ ਮਿਲੀਅਨ ਗੁਣਾਂ ਵਧ। (ਹਾਏ।) ਅਤੇ ਤੁਸੀਂ ਨਹੀ ਬਚ ਸਕਦੇ। ਤੁਸੀਂ ਨਹੀ ਭਜ ਸਕਦੇ ਕਿਧਰੇ ਵੀ। […] ਤੁਸੀਂ ਬਸ ਵਧ ਤੋਂ ਵਧ ਚੀਕ ਮਾਰ ਸਕਦੇ ਹੋ ਅਤੇ ਕੋਈ ਵੀ ਤੁਹਾਨੂੰ ਨਹੀ ਸੁਣਦਾ। (ਅੋਹ, ਪ੍ਰਭੂ।) ਤੁਸੀਂ ਦੇਖੋ ਕਿਉਂ ਮੈਂ ਇੰਨਾ ਸਖਤ ਕੰਮ ਕਰ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) […]
ਵੀਗਨ, ਉਹ ਹੈ […] ਸਹੀ ਰਾਹ ਆਪਣੇ ਆਪ ਦੀ ਮਦਦ ਕਰਨ ਲਈ, ਸੰਸਾਰ ਦੀ ਮਦਦ, ਅਤੇ ਸਵਰਗ ਨੂੰ ਜਾਣ ਲਈ । (ਹਾਂਜੀ।) ਇਹ ਹੈ ਰਾਹ ਸਵਰਗ ਨੂੰ ਜਾਣ ਲਈ। (ਹਾਂਜੀ। ਉਹੀ ਇਕੋ ਇਕ ਰਾਹ ਹੈ।) ਹਾਂਜੀ, ਇਹ ਦਿਆਲੂ ਹੈ। […]
ਹੁਣ ਤੁਸੀਂ ਸਮਝਦੇ ਹੋ। (ਸਮਝੇ।) ਕੋਈ ਸ਼ਰਤ ਨਹੀ। (ਹਾਂਜੀ, ਸਤਿਗੁਰੂ ਜੀ।) ਕੋਈ ਸ਼ਰਤ ਨਹੀ। ਪ੍ਰਭੂ ਪੂਰਨ ਤੌਰ ਤੇ ਸ਼ਰਤ-ਰਹਿਤ ਹਨ। ਪਰ ਜੇਕਰ ਤੁਸੀਂ ਚੁਣਦੇ ਹੋ ਜਾਣਾ ਕਸ਼ਟ ਦੇਣ ਦੇ ਰਾਹ ਵਿਚ, ਫਿਰ ਤੁਹਾਨੂੰ ਕਸ਼ਟ ਪੁਚਾਇਆ ਜਾਵੇਗਾ। (ਹਾਂਜੀ।) ਉਹੀ ਹੈ ਇਹ। ਜੇਕਰ ਤੁਸੀਂ ਛਾਲ ਮਾਰਦੇ ਹੋ ਅਗ ਵਿਚ, ਤੁਸੀਂ ਸੜ ਜਾਵੋਂਗੇ। ਨਾਂ ਕਹੋ ਕਿਸੇ ਨੇ ਤੁਹਾਨੂੰ ਦਸਿਆ ਨਹੀ। (ਹਾਂਜੀ। ਹਾਂਜੀ।) […]
ਦੇਖੋ ਅਤੇ ਡਾਊਨਲੋਡ ਕਰੋ ਪੂਰੀ ਕਾਨਫਰੰਸ "ਅਸਲੀ ਜਹਾਦ" SupremeMasterTV.com