ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀ ਸਚਮੁਚ ਪਿਆਰ ਕਰਦੇ ਹੋ ਆਪਣੇ ਬਚਿਆਂ ਨਾਲ, ਤੁਸੀ ਕੁਝ ਵੀ ਕਰੋਂਗੇ, ਸਹੀ ਹੈ? ਤੁਸੀ ਇਥੋਂ ਤਕ ਆਪਣੀ ਜਿੰਦਗੀ ਵੀ ਦੇਣ ਲਈ ਤਿਆਰ ਹੋਵੋਂਗੇ। ਪਰ ਤੁਹਾਨੂੰ ਆਪਣੀ ਜਿੰਦਗੀ ਵੀ ਨਹੀ ਤਿਆਗਣ ਦੀ ਲੋੜ, ਤੁਸੀ ਸਗੋਂ ਹੋਰ ਵੀ ਸਿਹਤਯਾਬ ਹੋਵੋਂਗੇ। ਬਸ ਤਿਆਗ ਦੇਵੋ ਉਸ ਜਾਨਵਰ ਦੇ ਮਾਸ ਦੇ ਟੁਕੜੇ ਨੂੰ, ਜੋ ਜ਼ਹਿਰੀਲਾ ਹੈ ਅਤੇ ਮਾੜਾ ਤੁਹਾਡੇ ਲਈ, ਮਾੜਾ ਹੈ ਵਾਤਾਵਰਨ ਲਈ ਅਤੇ ਗ੍ਰਹਿ ਨੂੰ ਬਰਬਾਦ ਕਰਦਾ ਹੈ ਕਿਵੇਂ ਵੀ, ਗ੍ਰਹਿ ਜਿਹੜਾ ਉਹ ਚਾਹੁੰਦੇ ਹਨ ਉਹਨਾਂ ਦੇ ਬਚਿਆਂ ਨੂੰ ਵਿਰਾਸਤ ਵਿਚ ਮਿਲੇ। ਇਹ ਬਸ ਅਜ਼ੇ ਵੀ ਮੈਂਨੂੰ ਦੁਖ ਦੇ ਰਹੀ ਹੈ ਜਾਨਣ ਨਾਲ ਕਿ ਜਾਨਵਰ ਅਤੇ ਮਨੁਖ ਅਜ਼ੇ ਦੁਖ ਭੋਗ ਰਹੇ ਹਨ ਜ਼ਲਵਾਯੂ ਦੇ ਹੌਲੀ ਹੌਲੀ ਵਧਣ ਕਰਕੇ। ਅਤੇ ਲੋਕ, ਮਨੁਖ ਕਾਫੀ ਨਹੀ ਕਰ ਰਹੇ ਇਹਨੂੰ ਰੋਕਣ ਲਈ। ਮੇਰਾ ਭਾਵ ਹੈ ਇਹਨੂੰ ਜ਼ਲਦੀ ਨਾਲ ਬੰਦ ਕਰਨ ਲਈ। ਇਹ ਹੈ ਜਿਵੇਂ ਕੁਝ ਜ਼ਖਮ ਵਿਚੋਂ ਲਹੂ ਵਗ ਰਿਹਾ ਹੈ ਅਤੇ ਡਾਕਟਰਾਂ ਜਿਨਾਂ ਦੇ ਪਾਸ ਸਾਧਨ ਹਨ ਅਤੇ ਜਾਣਕਾਰੀ ਹੈ ਇਹ ਕਰਨ ਲਈ, ਇਹ ਨਹੀ ਕਰਦੇ। ਬਸ, "ਓਹ, ਕੋਈ ਗਲ ਨਹੀ, ਇਹ ਬਸ ਲਹੂ ਹੀ ਵਗ ਰਿਹਾ ਹੈ।" ਮਨੁਖ, ਉਹ ਡਾਕਟਰ ਹਨ। ਉਹਨਾਂ ਪਾਸ ਸਭ ਸਮਗਰੀ ਹੈ, ਉਹਨਾਂ ਪਾਸ ਜਾਣਕਾਰੀ ਹੈ, ਉਹਨਾਂ ਪਾਸ ਸ਼ਕਤੀ ਹੈ ਰੋਕਣ ਲਈ ਇਸ ਲਹੂ ਵਹਿੰਦੇ ਜ਼ਖਮ ਨੂੰ, ਜੋ ਕਿ ਦੌੜਦਾ ਜਾ ਰਿਹਾ ਜ਼ਲਵਾਯੂ ਬਦਲਾਅ ਹੈ। ਅਤੇ ਮੈਂ ਨਹੀ ਜਾਣਦੀ ਉਹ ਇਹ ਕਿਉਂ ਨਹੀ ਕਰਦੇ। ਮੈਨੂੰ ਸਚਮੁਚ ਨਹੀ ਸਮਝ। ਮੈਨੂੰ ਸਚਮੁਚ ਨਹੀ ਸਮਝ ਕਿਉਂ ਇਥੋਂ ਤਕ ਸਰਕਾਰਾਂ, ਉਹਨਾਂ ਪਾਸ ਇਤਨੀ ਸਾਰੀ ਸ਼ਕਤੀ ਹੈ, ਉਹ ਕਿਉਂ ਨਹੀ ਵਰਤੋਂ ਕਰਦੀਆਂ ਆਪਣੀ ਸ਼ਕਤੀ ਨੂੰ, ਵਸੀਲਿਆਂ ਨੂੰ ਅਤੇ ਕਰ ਦੇ ਧੰਨ ਨੂੰ ਵਧੇਰੇ ਵੀਗਨਿਜ਼ਮ ਨੂੰ ਫੈਲਾਉਣ ਲਈ, ਫੈਲਾਉਣ ਲਈ ਇਹ ਖਬਰਾਂ, ਅਤੇ ਵਧੇਰੇ ਕਾਨੂੰਨ ਬਣਾਉਣ ਲਈ, ਵਧੇਰੇ ਬਨਾਉਣ ਲਈ... ਕੇਵਲ ਬਸ ਸਿਫਾਰਸ਼ਾਂ ਹੀ ਨਹੀ, ਪਰ ਕਾਨੂੰਨ, ਕਿਉਂਕਿ ਜੇਕਰ ਇਹ ਹਾਨੀਕਾਰਕ ਹੈ ਤੁਹਾਡੇ ਨਾਗਰਿਕਾਂ ਲਈ, ਫਿਰ ਤੁਹਾਨੂੰ ਬਸ ਇਹ ਮਨਾ ਕਰਨਾ ਚਾਹੀਦਾ ਹੈ। ਜੇਕਰ ਇਹ ਕੁਝ ਚੀਜ਼ ਹਾਨੀਕਾਰਕ ਹੈ ਕਿਸੇ ਵਿਆਕਤੀ ਲਈ, ਅਤੇ ਤੁਸੀ ਜਾਣਦੇ ਹੋ ਇਹ ਹਾਨੀਕਾਰਕ ਹੈ, ਫਿਰ ਤੁਸੀ ਵਰਜਿਤ ਕਰੋਂਗੇ, ਕਿ ਨਹੀ? (ਹਾਂਜੀ, ਸਤਿਗੁਰੂ ਜੀ।) ਆਗੂ ਨੂੰ ਚਾਹੀਦਾ ਹੈ ਅਗਵਾਈ ਕਰਨੀ, ਅਤੇ ਲੋਕ ਸੁਣਨਗੇ। (ਹਾਂਜੀ, ਸਤਿਗੁਰੂ ਜੀ।) ਜਿਵੇਂ, ਜੇਕਰ ਕੋਈ ਵਿਆਕਤੀ ਕੁਝ ਗਲਤ ਕਰਦਾ ਹੈ, ਫਿਰ ਉਹ ਉਹਨਾਂ ਨੂੰ ਇਕ ਅਪਰਾਧੀ ਠਹਿਰਾਉਂਦੇ ਹਨ, ਅਤੇ ਉਹਨਾਂ ਨੂੰ ਕੈਦ ਵਿਚ ਪਾਉਂਦੇ ਹਨ ਦੂਸਰੇ ਹੋਰ ਨਿਰਦੋਸ਼ ਨਾਗਰਿਕਾਂ ਨੂੰ ਸੁਰਖਿਅਤ ਰਖਣ ਲਈ। ਮਾਸ ਲੋਕਾਂ ਨੂੰ ਮਾਰਦਾ ਹੈ! ਇਹ ਇਕ ਅਪਰਾਧ ਹੈ! ਉਹ ਕਿਉਂ ਨਹੀ ਬਸ ਮਾਸ ਨੂੰ ਬੰਦ ਕਰਦੇ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਮਾਸ ਨੂੰ ਕੈਦ ਵਿਚ ਪਾਵੋ, ਅਤੇ ਉਹਨੂੰ ਸਦਾ ਲਈ ਬੰਦ ਕਰ ਦੇਵੋ। ਉਹਨਾਂ ਨੂੰ ਇਹ ਬਨਾਉਣਾ ਚਾਹੀਦਾ ਹੈ ਕਾਨੂੰਨ ਦੇ ਵਿਰੁਧ ਲੋਕਾਂ ਨੂੰ ਹਾਨੀ ਪਹੁੰਚਾਉਣਾ। ਅਤ ਸੋ, ਜੇਕਰ ਸਰਕਾਰਾਂ ਪਹਿਲੇ ਹੀ ਜਾਣਦੀਆਂ ਹਨ ਮਾਸ ਨੁਕਸਾਨਦੇਹ ਹੈ, ਫਿਰ ਇਸ ਨੂੰ ਇਕ ਅਪਰਾਧ ਵਜੋਂ ਤਰਤੀਬ ਦੇਵੋ, ਅਤੇ ਮਾਸ ਨੂੰ ਸਦਾ ਲਈ ਰੋਕ ਦੇਵੋ, ਬੰਦ ਕਰੋ। ਉਵੇਂ ਜਿਵੇਂ ਅਪਰਾਧੀ ਨੂੰ ਰੋਕਣ ਲਈ, ਤਾਂਕਿ ਉਹ ਨਾ ਜ਼ਾਰੀ ਰਖਣ ਹੋਰਨਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ। ਸੋ, ਮੈਂ ਨਹੀ ਸਮਝਦੀ ਇਹ। ਮੈਂ ਸਚਮੁਚ ਨਹੀਂ ਸਮਝਦੀ। ਦੇਖੋ ਜਾਂ ਡਾਉਨਲੋਡ ਕਰੋ ਪੂਰੀ ਕਾਂਨਫਰੰਸ "ਸਚਾਈ ਮਾਇਆ ਦੀ ਨਾਕਾਰਾਤਮਿਕ ਸ਼ਕਤੀ ਅਤੇ ਫੁਸਲਾਹਟਾਂ ਬਾਰੇ" ਮੁਫਤ ਇਸ ਵੈਬਸਾਇਟ ਤੋਂ SupremeMasterTV.com ਖੋਜ਼ ਕਰਨ ਰਾਹੀਂ: "ਟਰੂਥ ਅਬਾਉਟ ਮਾਇਆ"