ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ: ਕ੍ਰਿਪਾ ਕਰਕੇ ਵੀਗਨ ਬਣੋ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕ੍ਰਿਪਾ ਕਰਕੇ। ਕ੍ਰਿਪਾ ਕਰਕੇ, ਬਸ ਉਥੇ ਬੈਠੇ ਹੀ ਨਾਂ ਰਹੋ, ਜਾਨਵਰਾਂ ਦਾ ਮਾਸ ਖਾਂਦੇ ਹੋਏ ਅਤੇ ਨਸ਼ਾ ਪੀਂਦੇ ਹੋਏ, ਜਿਵੇਂ ਆਮ ਕਰ ਰਹੇ ਹੋ।

(Crying lady: ਉਥੇ ਬਹੁਤ ਹੀ ਲੋਕ ਮਰ ਗਰੇ ਹਨ!)

ਕ੍ਰਿਪਾ ਕਰਕੇ ਪਰਮਾਤਮਾਂ ਦੀ ਅਪਾਰ ਮਿਹਰ ਅਤੇ ਖਿਮਾ ਵਿਚ ਪਨਾਹ ਲਵੋ। ਕ੍ਰਿਪਾ ਕਰਕੇ ਪਨਾਹ ਲਵੋ ਆਪਣੇ ਆਵਦੇ ਉਦਾਰਚਿਤ ਸੁਭਾਅ ਵਿਚ।

ਕ੍ਰਿਪਾ ਕਰਕੇ ਮੁੜੋ ਵੀਗਨ ਆਹਾਰ ਵਲ, ਬਚਾਉਣ ਲਈ ਆਪਣੀਆਂ ਜਾਨਾਂ, ਆਪਣੇ ਬਚ‌ਿਆਂ ਦੀਆਂ ਜਾਨਾਂ, ਅਤੇ ਹਰ ਇਕ ਹੋਰ ਜੀਵ ਦੀ ਇਸ ਗ੍ਰਹਿ ਉਤੇ।

ਕ੍ਰਿਪਾ ਕਰਕੇ, ਸਚਮੁਚ। ਕ੍ਰਿਪਾ ਕਰਕੇ ਜਾਗ੍ਰਿਤ ਹੋਵੋ। ਕ੍ਰਿਪਾ ਕਰਕੇ ਜਾਗ‌੍ਰਿਤ ਕਰੋ ਆਪਣੇ ਅੰਦਰਲੇ ਪਰਮਾਤਮਾ ਦੀ ਰੋਸ਼ਨੀ ਵਾਲੇ ਸੁਭਾਅ ਨੂੰ। ਦਿਆਲੂ ਬਣੋ, ਜੇਕਰ ਅਸੀਂ ਦਿਆਲਤਾ ਚਾਹੁੰਦੇ ਹਾਂ।

ਕ੍ਰਿਪਾ ਕਰਕੇ, ਅਸੀਂ ਸਾਰੇ ਖਤਰੇ ਵਿਚ ਹਾਂ। ਕ੍ਰਿਪਾ ਕਰਕੇ ਜਾਗੋ। ਕ੍ਰਿਪਾ ਕਰਕੇ ਜਾਗੋ। ਕ੍ਰਿਪਾ ਕਰਕੇ ਜਾਗੋ। ਕ੍ਰਿਪਾ ਕਰਕੇ ਪ੍ਰਾਰਥਨਾ ਕਰੋ। ਕ੍ਰਿਪਾ ਕਰਕੇ ਵੀਗਨ ਬਣੋ। ਬਸ ਉਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਵੀਗਨ ਬਣੋ, ਸ਼ਾਂਤੀ ਸਿਰਜ਼ੋ। ਵੀਗਨ ਬਣੋ, ਸ਼ਾਂਤੀ ਸਿਰਜ਼ੋ। ਵੀਗਨ ਬਣੋ, ਸ਼ਾਂਤੀ ਸਿਰਜ਼ੋ।

ਪ੍ਰਾਰਥਨਾ ਕਰੋ ਆਪਣੀ ਸੁਰਖਿਆ ਲਈ ਸਭ ਤੋਂ ਉਚੇਰੇ ਸਵਰਗ ਤੋ ਜੋ ਸੰਭਵ ਹੈ। ਸਭ ਤੋ ਉਚੇਰੇ ਸਵਰਗ ਤੋ, ਕ੍ਰਿਪਾ ਕਰਕੇ ਪ੍ਰਾਰਥਨਾ ਕਰੋ ਦਿਆਲਤਾ ਲਈ। ਕ੍ਰਿਪਾ ਕਰਕੋ ਜਾਗ ਜਾਉ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਉਦਾਰਚਿਤ ਐਨਰਜ਼ੀ ਵੀਗਨ ਆਹਾਰ ਦੀ ਤੁਹਾਨੂੰ ਸੁਰਖਿਅਤ ਰਖੇਗੀ, ਤੁਹਾਡੇ ਪ੍ਰੀਵਾਰ ਨੂੰ ਸੁਰਖਿਅਤ ਰਖੇਗੀ, ਸਾਡੇ ਸੰਸਾਰ ਨੂੰ ਸੁਰਖਿਅਤ ਰਖੇਗੀ। ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ।

(Media Report from NBC News Reporter(m): ਜ਼ਲਵਾਯੂ ਬਦਲਾਅ ਹੁਣ ਬਹੁਤੇ ਤੇਜ਼ ਹੋ ਗਈ ਹੈ, ਸਭ ਜਗਾ ਫੈਲ ਗਈ ਹੈ ਅਤੇ ਬਹੁਤ ਵਧਦੀ ਜਾ ਰਹੀ ਹੈ। ਉਹ ਹੈ ਇਕ ਬਹੁਤ ਹੀ ਨਿਰਾਸ਼ਾਜਨਕ ਰੀਪੋਰਟ ਯੂਐਨ ਦੀ ਇੰਟਰਗੌਰਮੈਂਟਲ ਪੈਨਲ ਔਨ ਕਲਾਏਮਿਟ ਚੇਂਜ਼ ਵਲੋਂ, ਜੋ ਚਿਤਾਵਨੀ ਦੇ ਰਹੀ ਹੈ ਕਿ ਅਨੇਕ ਹੀ ਪ੍ਰਭਾਵ ਮਨੁਖਾਂ ਵਲੋਂ ਪੈਦਾ ਕੀਤੇ ਹੋਏ ਹੁਣ ਨਾਂ ਬਦਲਣਯੋਗ ਹਨ।

Media Report from BBC Reporter(m): ਸੰਸਾਰ ਦੀ ਸਭ ਤੋਂ ਵਧ ਵਿਸਤਾਰ ਨਾਲ ਲਿਖੀ ਗਈ ਰੀਪੋਰਟ ਜ਼ਲਵਾਯੂ ਬਦਲਾਵਾਂ ਉਤੇ।

Media Report from BBC Reporter(f): ਵਾਤਾਵਰਨ ਸੰਬੰਧੀ ਮਾਹਰਾਂ ਨੇ ਇਹਨੂੰ ਆਖਿਆ ਹੈ ਇਕ "ਬਹੁਤ ਵਡੀ ਚਿਤਾਵਨੀ ਸੁਚੇਤ ਹੋਣ ਦੀ" ਸਰਕਾਰਾਂ ਨੂੰ ਐਮੀਸ਼ਨਸ ਨੂੰ ਕਟਣ ਲਈ।

Media Report from CNBC Interviewee(m): ਰੀਪੋਰਟ ਸਚਮੁਚ ਇਕ "ਵਡੀ ਚਿਤਾਵਨੀ ਦਾ ਸੰਕੇਤ ਹੈ" ਵਿਸ਼ਵੀ ਨੇਤਾਵਾਂ ਲਈ।

Media Report from DW Reporter(m): ਯੂਐਨ ਜ਼ਲਵਾਯੂ ਪੈਨਲ ਦੀ ਪੂਰਵ ਸੂਚਨਾ ਹੈ ‌ਕਿ ਆਉਣ ਵਾਲੇ ਦਹਾਕੇ ਲਿਆਉਣਗੇ ਹੋਰ ਵਧੇਰੇ ਗੰਭੀਰ ਮੌਸਮ ਸੰਬੰਧੀ ਘਟਨਾਵਾਂ ਜਿਵੇਂ ਹੜ ਅਤੇ ਜੰਗਲੀ ਅਗਾਂ ਜੋ ਅਸੀਂ ਦੇਖੀਆਂ ਹਨ ਪਿਛਲੇ ਹਫਤਿਆਂ ਵਿਚ। ਲੇਖਕਾਂ ਨੇ ਕਿਹਾ ਹੈ ਕਿ ਰੀਪੋਰਟ ਇਕ ਅੰਤਲੀ "ਅਸਲੀਅਤ ਨੂੰ ਜਾਨਣ" ਬਾਰੇ ਹੈ।

Media Report from NBC News Reporter(m): ਯੂਐਨ ਸੈਕਰਟਰੀ ਜੈਨਰਲ ਨੇ ਇਹਨਾਂ ਖੋਜ਼ਾਂ ਨੂੰ ਆਖਿਆ ਹੈ "ਇਕ ਲਾਲ ਚੰਡੀ ਮਾਨਵਤਾ ਲਈ।")

ਸਾਡੇ ਕੋਲ ਹੋਰ ਸਮਾਂ ਨਹੀਂ ਹੈ ਹੁਣ। ਸਾਡੇ ਕੋਲ ਹੋਰ ਵਿਕਲਪ ਨਹੀਂ ਹਨ ਹੁਣ। ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਪਰਮਾਤਮਾ ਸਾਡੇ ਸੰਸਾਰ ਨੂੰ ਬਖਸ਼ੇ।

ਵੀਗਨ ਆਹਾਰ ਬਦਲ ਦੇਵੇਗਾ ਜ਼ਲਵਾਯੂ ਨੂੰ ਬਿਹਤਰ ਵਿਚ ਦੀ। ਵੀਗਨ ਆਹਾਰ ਗਲੋਬਲ ਵਾਰਮਿੰਗ ਨੂੰ ਰੋਕ ਦੇਵੇਗਾ। ਵੀਗਨ ਆਹਾਰ ਰੋਕ ਦੇਵੇਗੀ ਮੀਥੇਨ ਗੈਸ ਨੂੰ, ਅਤੇ ਮੀਥੇਨ ਗੈਸ ਇਕ ਵਡਾ ਕਾਰਨ ਹੈ ਸਾਡੇ ਜ਼ਲਵਾਯੂ ਦੇ ਵਾਧੇ ਵਿਚ। ਪਰ ਮੀਥੇਨ ਬਹੁਤ ਜ਼ਲਦੀ ਹੀ ਖਿੰਡ-ਪੁੰਡ ਜਾਵੇਗੀ ਵਾਤਾਵਰਨ ਵਿਚੋਂ। ਇਸ ਤਰਾਂ, ਗ੍ਰਹਿ ਜ਼ਲਦੀ ਹੀ ਠੰਡਾ ਹੋ ਜਾਵੇਗਾ, ਸੀਓ2 ਉਤੇ ਧਿਆਨ ਕੇਂਦ੍ਰਿਤ ਕਰਨ ਨਾਲੋਂ, ਕਿਉਂਕਿ ਸੀਓ2 ਲੰਮੇ, ਲੰਮੇ, ਲੰਮੇ , ਲੰਮੇ ਸੌਆਂ ਹੀ ਸਾਲਾਂ ਤਕ ਵਾਤਾਵਰਨ ਵਿਚ ਰਹੇਗੀ । ਸੋ ਮੀਥੇਨ ਨੂੰ ਕਟੋ ਵੀਗਨ ਆਹਾਰ ਅਪਨਾਉਣ ਨਾਲ। ਫਿਰ ਸਾਡਾ ਗ੍ਰਹਿ ਜ਼ਲਦੀ ਹੀ ਠੰਡਾ ਵੀ ਹੋ ਜਾਵੇਗਾ, ਵਿਗਿਆਨਕ ਤੌਰ ਤੇ ਗਲ ਕਰਦਿਆਂ।

ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ - ਅਤੇ ਸ਼ਾਂਤੀ ਸਿਰਜ਼ੋ।

ਕ੍ਰਿਪਾ ਕਰਕੇ ਪੜੋ, ਕਿਤਾਬ ਤੇ ਗੌਰ ਕਰੋ ਜਿਸ ਦਾ ਨਾਮ ਹੈ "ਫਰਾਮ ਕਰਾਏਸਿਸ ਟੂ ਪੀਸ," ਜੋ ਮੁਫਤ ਡਾਉਨਲੋਡ ਕੀਤਾ ਜਾ ਸਕਦਾ ਹੈ SupremeMasterTV.com "ਫਰਾਮ ਕਰਾਏਸਿਸ ਟੂ ਪੀਸ।"

ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਰਬ ਦੇ ਪਿਆਰ ਦੇ ਵਾਸਤੇ, ਮਾਨਵਤਾ ਦੇ ਪਿਆਰ ਲਈ, ਸਾਰੇ ਜੀਵਾਂ ਅਤੇ ਜਾਨਵਰਾਂ ਦੇ ਪਿਆਰ ਲਈ, ਇਸ ਗ੍ਰਹਿ ਉਤੇ, ਕ੍ਰਿਪਾ ਕਰਕੇ ਤੈਰੋ ਸੁਰਖਿਅਤ ਪਾਣੀਆਂ ਵਿਚ। ਵੀਗਨਿਜ਼ਮ ਤੁਹਾਡੇ ਸੁਰਖਿਅਤ ਪਾਣੀ ਹਨ ਇਸ ਵਖਤ ਤੂਫਾਨੀ ਮੌਸਮ ਵਿਚ, ਤੂਫਾਨੀ ਸਮੁੰਦਰਾਂ ਵਿਚ। ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਉਦਾਰਚਿਤ ਐਨਰਜ਼ੀ ਹਤਿਆ ਨਾਂ ਕਰਨ ਦੀ, ਅਹਿੰਸਾ ਦੀ, ਵੀਗਨ ਆਹਾਰ ਦੀ, ਬਦਲ ਦੇਵੇਗੀ ਜਲਵਾਯੂ ਨੂੰ, ਬਦਲ ਦੇਵੇਗੀ ਸਾਡੇ ਗ੍ਰਹਿ ਦੇ ਵਾਤਾਵਰਨ ਨੂੰ, ਸਿਰਜ਼ੇਗੀ ਇਕ ਸੁਰਖਿਆ ਤੁਹਾਡੇ ਆਲੇ ਦੁਆਲੇ ਅਤੇ ਹਰ ਇਕ ਹੋਰ ਦੇ।

ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ।

ਤੁਹਾਡਾ ਧੰਨਵਾਦ। ਪਿਆਰ ਤੁਹਾਨੂੰ। ਅਤੇ ਪ੍ਰਮਾਤਮਾ ਬਖਸ਼ੇ।

ਹੋਰ ਦੇਖੋ
ਸਾਰੇ ਭਾਗ  (21/21)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-01
214 ਦੇਖੇ ਗਏ
2024-11-01
85 ਦੇਖੇ ਗਏ
2024-11-01
118 ਦੇਖੇ ਗਏ
2024-11-01
106 ਦੇਖੇ ਗਏ
2024-10-31
379 ਦੇਖੇ ਗਏ
8:33

Earthquake Relief Aid in Peru

340 ਦੇਖੇ ਗਏ
2024-10-31
340 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ