ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਮਨੁੱਖ ਹਾਂ, ਰੱਬ ਦੇ ਬੱਚੇ। ਅਸੀਂ ਛੋਟੇ ਚੂਚਿਆਂ ਨੂੰ ਤੰਗ ਕਰਨ ਨਹੀਂ ਜਾ ਸਕਦੇ, ਅਸੀਂ ਮੱਛੀ ਨੂੰ ਟੰਗ ਕੇ ਅਤੇ ਉਸ ਨੂੰ ਹਵਾ ਵਿੱਚ ਚੀਕਣ ਲਈ ਨਹੀਂ ਛੱਡ ਸਕਦੇ। ਅਸੀਂ ਸੂਰਾਂ ਦਾ ਝੁੰਡ ਨਹੀਂ ਤੰਗ ਜਗਾ ਵਿਚ ਰਖਦੇ ਅਤੇ ਉਨ੍ਹਾਂ ਨੂੰ ਬੀਮਾਰੀ ਅਤੇ ਮੁਸੀਬਤ ਨਹੀਂ ਦੇ ਸਕਦੇ, ਅਤੇ ਫੇਰ ਉਨ੍ਹਾਂ ਨੂੰ ਬੀਮਾਰੀ ਲਈ ਦੋਸ਼ ਨਹੀਂ ਦੇ ਸਕਦੇ। ਅਸੀਂ ਇਕ ਛੋਟੀ ਝੀਂਗਾ ਮੱਛੀ ਨੂੰ ਨਹੀਂ ਪਕੜ ਕੇ ਅਤੇ ਜਿੰਦਾ ਹੀ ਉਹਨੂੰ ਨਹੀਂ ਭੁੰਨ ਸਕਦੇ, ਅਤੇ, ਓਹ, ਇਹ ਭਿਆਨਕ ਹੈ! ਇਹ ਇੱਕ ਮਨੁੱਖੀ ਵਿਹਾਰ ਨਹੀਂ ਹੈ। ਸਾਨੂੰ ਇਸ ਢੰਗ ਨਾਲ ਵਿਹਾਰ ਨਹੀਂ ਕਰਨਾ ਚਾਹੀਦਾ। ਅਤੇ ਜੇ ਅਸੀਂ ਕਰਦੇ ਹਾਂ, ਅਸੀਂ ਕਿਸੇ ਚੀਜ਼ ਨੂੰ ਦੋਸ਼ ਨਹੀਂ ਦੇ ਸਕਦੇ ਜੋ ਸਾਡੇ ਨਾਲ ਵਾਪਰਦੀ ਹੈ ਜੋ ਭਿਆਨਕ ਹੈ। ਬੱਸ ਅਸੀਂ ਇਹ ਕਰੀਏ ਕਿ ਮੁੜ ਜਾਈਏ, ਅਤੇ ਇੱਕ ਮਨੁੱਖ ਦੀ ਤਰਾਂ ਰਹੀਏ, ਰੱਬ ਦੇ ਇੱਕ ਬੱਚੇ ਵਾਂਗ! ਰੱਬ ਦਾ ਇੱਕ ਬੱਚਾ ਫਰਿਸ਼ਤੇ ਵਾਂਗ. ਦੇਵ-ਸਰੂਪ ਹੈ, ਸਰਵ ਸਨੇਹੀ, ਦਇਆਵਾਨ, ਸਰਵ ਸੁਰਖਿਆ ਕਰਨ ਵਾਲੇ ਕਮਜ਼ੋਰਾਂ ਅਤੇ ਛੋਟਿਆਂ ਦੀ । ਰੱਬ ਦਾ ਇੱਕ ਬੱਚਾ ਇਧਰ ਉਧਰ ਮਾਰਨ ਨਹੀਂ ਜਾਂਦਾ, ਦੂਸਰੇ ਨਿਆਸਰੇ ਪ੍ਰਾਣੀਆਂ ਦੀ ਅਤਿਆਚਾਰ ਨਹੀਂ ਕਰਦਾ, ਗ੍ਰਹਿ ਅਤੇ ਸੰਸਾਰ ਦੀ ਤਬਾਹੀ ਕਰਨ ਲਈ ਆਸ ਪਾਸ ਨਹੀਂ ਜਾਂਦਾ ਸਿਰਖ਼ ਗੋਸ਼ਤ ਦੇ ਇੱਕ ਟੁਕੜੇ ਨੂੰ ਪ੍ਰਾਪਤ ਕਰਨ ਲਈ , ਜੋ ਕਿ ਬਦਲਿਆ ਜਾ ਸਕਦਾ ਹੈ। ਦੇਖੋ ਜਾਂ ਡਾਉਨਲੋਡ ਕਰੋ ਪੂਰੀ ਕਾਂਨਫਰੰਸ "ਦ ਸੀਕਰਟਸ ਆਫ ਵੀਨਸ" ਮੁਫਤ ਇਸ ਵੈਬਸਾਇਟ ਉਤੇ Edenrules.com ਖੋਜ਼ ਕਰਨ ਰਾਹੀਂ ਵੀਡਿਉ ਨੰਬਰ: 878