ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ 400 ਸਮੁੰਦਰੀ ਡੇਡ ਜ਼ੋਨ ਹਨ ਪਹਿਲੇ ਹੀ ਜਾਂ ਵਧੇਰੇ ਬਦਤਰ ਹੋ ਰਹੇ। ਅਜ਼, 50% ਕੌਰਲ ਮਰ ਚੁਕੀ ਹੈ। ਕੌਰਲ ਰੀਫ ਸੁਰਖਿਆ ਹੈ ਸਮੁੰਦਰ ਦੀ, ਮਛੀਆਂ ਲਈਂ ਅਤੇ ਸਾਰੇ ਸਮੁੰਦਰੀ ਜੀਵਨ ਲਈਂ ਅਤੇ ਸਾਡੀ ਵੀ ਸੁਰਖਿਆ ਕਰਦੀ ਹੈ। ਹਦੋਂ ਵਧ ਮਛੀਆਂ ਦੇ ਸ਼ਿਕਾਰ ਨੇ 90% ਵਡੀਆਂ ਮਛੀਆਂ ਨੂੰ ਅਲੋਪ ਕਰ ਦਿਤਾ ਹੈ। ਇਹ ਲੈਂਦਾ ਹੈ ਤਿੰਨ ਪਾਉਂਡ ਜੰਗਲੀ ਮਛੀ ਲਈਂ ਇਕ ਪਾਉਂਡ ਫਾਰਮ ਕੀਤੀ ਗਈ ਮਛੀ ਨੂੰ ਪੈਦਾ ਕਰਨ ਲਈਂ। ਇਹ ਕੇਵਲ ਬਸ ਮਨੁਖਾਂ ਨੂੰ ਖੁਆਉਣਾ ਹੀ ਨਹੀਂ, ਉਹ ਹੋਰਨਾਂ ਮਛੀਆਂ ਨੂੰ ਖੁਆਉਂਦੇ ਹਨ, ਅਤੇ ਫਿਰ ਉਹਨੂੰ ਵੇਚਦੇ ਹਨ। ਇਹ ਬਹੁਤ ਹੀ ਫਜ਼ੂਲ ਹੈ। ਫਜ਼ੂਲ ਖਰਚ ਪੈਸੇ ਉਤੇ, ਫਜ਼ੂਲ ਖਰਚ ਭੋਜ਼ਨ ਉਤੇ, ਅਤੇ ਫਿਰ ਸਿਰਜ਼ਦੇ ਜਲਵਾਯੂ ਬਦਲਾਵ ਵੀ। ਇਹ ਹਰ ਇਕ ਨੂੰ ਪ੍ਰਭਾਵਿਤ ਕਰਦਾ ਹੈ, ਵੀਗਨ ਅਤੇ ਗੈਰ-ਵੀਗਨਾਂ ਨੂੰ। ਇਹ ਉਚਿਤ ਨਹੀ ਹੈ। ਅਸੀ ਆਪਣੀ ਪੂਰੀ ਕੋਸ਼ਿਸ਼ ਕਰੀਏ ਅਤੇ ਇਹ ਬਾਹਰ ਫੈਲਾਈਏ, ਤਾਂਕਿ ਸ਼ਾਇਦ ਇਕ ਦਿਨ ਹਰ ਇਕ ਬਣ ਜਾਵੇ ਵੀਗਨ। ਸਯੁੰਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਔਰਗਾਨਾਈਜ਼ੇਸ਼ਨ ਦੇ ਮੁਤਾਬਕ, 25% ਮਛੀਆਂ ਜਿਹੜੀਆਂ ਪਕੜੀਆਂ ਜਾਂਦੀਆਂ ਖੁਆਈਆਂ ਜਾਂਦੀਆਂ ਹਨ ਪਛੂਆਂ ਨੂੰ। ਉਹ ਮਛੀਆਂ ਨੂੰ ਇਹਦੇ ਨਾਲ ਖੁਆਉਂਦੇ ਹਨ, ਅਤੇ ਫਿਰ ਪੁਛੂਆਂ ਨੂੰ ਖੁਆਉਂਦੇ ਹਨ ਮਛੀ ਵੀ। ਪਚੀ ਪ੍ਰਤਿਸ਼ਤ ਇਹਦਾ। "ਵਿਸ਼ਵੀ ਪਧਰ ਤੇ, ਸੂਰ ਅਤੇ ਮੁਰਗੀਆਂ ਇਕਲੇ ਖਪਤ ਕਰਦੇ ਹਨ ਛੇ ਗੁਣਾਂ ਵਧ ਸਮੁੰਦਰੀ ਭੋਜ਼ਨ ਅਮਰੀਕਨ ਉਪਭੋਗੀਆਂ ਨਾਲੋਂ।" ਮੇਰੇ ਰਬਾ! ਅਤੇ ਦੁਗਣਾ ਜਪਾਨੀ ਉਪਭੋਗੀਆਂ ਨਾਲੋਂ।" ਅਤੇ ਜਪਾਨੀ ਮਸ਼ਹੂਰ ਹਨ ਮਛੀ ਖਾਣ ਲਈ। ਤੁਸੀ ਉਹ ਜਾਣਦੇ ਹੋਂ। ਉਹ ਜਿਉਂਦੇ ਹਨ ਮਛੀ ਉਤੇ, ਠੀਕ? ਅਤੇ ਸਾਰੇ ਸੂਰ ਅਤੇ ਮੁਰਗੀਆਂ ਵਧੇਰੇ ਖਾਂਦੇ ਹਨ ਉਨਾਂ ਨਾਲੋਂ, ਦੁਗਣਾ ਜਪਾਨੀਆਂ ਤੋਂ। ਕੀ ਤੁਸੀ ਕਲਪਨਾ ਕਰ ਸਕਦੇ ਹੋ? “ਬਾਈਓਮੈਸ ਆਮ ਖਾਧੀ ਜਾਂਦੀ ਮਛੀ” ਇਸ ਤਰਾਂ ਹੈ: 1900 ਵਿਚ, ਉਹ ਘਟ ਖਾਂਦੇ ਸਨ ਅਤੇ 2000 ਵਿਚ ਉਹ ਵਧੇਰੇ ਖਾਂਦੇ ਹਨ।" ਇਹ ਸਭ ਖਾਲੀ ਹੈ ਇਥੇ। ਸੋ 90 ਮੀਲੀਅਨ (ਮੈਟਰਿਕ) ਟੰਨ ਮਛੀ ਦਾ ਸ਼ਿਕਾਰ ਕੀਤਾ ਜਾਂਦਾ ਹੈ ਹਰ ਸਾਲ। ਮੇਰੇ ਰਬਾ! ਕਿਵੇਂ ਪੇਟ ਇਤਨਾ ਵਜ਼ਨ ਜਾਨਵਰਾਂ ਤੋਂ ਸਹਿਣ ਕਰ ਸਕਦੇ ਹਨ? ਤੁਲਨਾ ਕਰਦਿਆਂ, ਸਮੁਚੀ ਮਨੁਖੀ ਆਬਾਦੀ ਦਾ ਵਜ਼ਨ 316 ਮੀਲੀਅਨ ਟੰਨ ਹੈ (286.7 ਮੀਲੀਅਨ ਮੈਟਰਿਕ ਟੰਨ)।" ਮੇਰੇ ਰਬਾ! ਲਾਲਚ ਬਾਰੇ ਗਲ ਕਰਦਿਆਂ ਅਤੇ ਪੇਟੂਪੁਣਾ। ਦੇਖੋ ਜਾਂ ਡਾਉਨਲੋਡ ਕਰੋ ਪੂਰਾ ਭਾਸ਼ਣ "ਵੀਗਨ ਝੁਕਾਵ ਸੰਸਾਰ ਭਰ ਵਿਚ" ਮੁਫਤ ਇਸ ਵੈਬਸਾਇਟ ਤੋਂ SupremeMasterTV.com ਖੋਜ਼ ਕਰਨ ਰਾਹੀਂ "ਵੀਗਨ ਟਰੈਂਨਡਜ਼"