ਜੇਕਰ ਤੁਸੀਂ ਕਹਿੰਦੇ ਹੋ ਇਹ ਤੁਹਾਡੀ ਮਰਜੀ ਹੈ ਖਾਣ ਦੀ ਜੋ ਵੀ ਤੁਸੀਂ ਚਾਹੁੰਦੇ ਹੋ, ਫਿਰ ਮੈਂ ਤੁਹਾਨੂੰ ਇਹ ਕਹਿੰਦੀ ਹਾਂ: ਯਾਦ ਰਖਣਾ, ਹਰ ਵਾਰੀਂ ਤੁਸੀਂ ਪਾਉਂਦੇ ਹੋ ਕੋਈ ਵੀ ਟੁਕੜਾ ਜਾਨਵਰਾਂ ਦੇ ਮਾਸ ਦਾ ਜਾਂ ਲਹੂ ਦਾ ਜਾਂ ਹਡੀਆਂ ਦਾ ਜਾਂ ਜੋ, ਆਂਦਰਾਂ, ਜੋ ਵੀ ਉਹ ਭਦੀਆਂ ਚੀਜ਼ਾਂ ਜਾਨਵਰਾਂ ਤੋਂ ਆਪਣੇ ਮੂੰਹ ਵਿਚ, ਤੁਹਾਨੂੰ ਜ਼ਰੂਰੀ ਹੈ ਯਾਦ ਰਖਣਾ ਕਿ ਅਨੇਕ, ਅਨੇਕ ਹੀ ਮਰ ਰਹੇ ਹਨ ਇਹਦੇ ਲਈ ਜਾਂ ਮਰ ਗਏ ਉਹਦੇ ਕਰਕੇ। ਜਾਨਵਰ ਦੁਖੀ ਹੁੰਦੇ ਹਨ ਤਸੀਹਿਆਂ ਵਾਲੀਆਂ ਮੌਤਾਂ ਨਾਲ ਉਸ ਜਾਨਵਰ ਵਸਤੂ ਦੇ ਭੋਰੇ ਕਰਕੇ ਤੁਹਾਡੇ ਮੂੰਹ ਵਿਚ। ਅਨੇਕ ਹੀ ਲੋਕ ਮਰ ਰਹੇ ਹਨ ਛੂਤ ਦੀਆਂ ਬਿਮਾਰੀਆਂ ਕਾਰਨ ਅਤੇ ਹੋਰ ਬਿਮਾਰੀਆਂ ਜਾਨਵਰਾਂ ਦੀਆਂ ਵਸਤਾਂ ਨਾਲ ਸੰਬੰਧਿਤ ਜਿਨਾਂ ਦੀ ਤੁਸੀਂ ਮਸ਼ਹੂਰੀ ਕਰਦੇ ਜਾਂ ਵਕਾਲਤ ਜਾਂ ਸਹਾਇਤਾ ਜਾਂ ਨਜ਼ਰਅੰਦਾਜ਼ ਕਰਦੇ ਹੋ। ਸੋ ਯਾਦ ਰਖੋ, ਤੁਸੀਂ ਜੁੰਮੇਵਾਰ ਹੋ ਇਹਨਾਂ ਸਾਰੀਆਂ ਮੌਤਾਂ ਲਈ, ਸੋ ਇਹਦੇ ਬਾਰੇ ਸੋਚੋ।
ਉਸ ਤੋਂ ਇਲਾਵਾ, ਹਰ ਵਾਰੀਂ ਤੁਸੀਂ ਇਕ ਟੁਕੜਾ ਜਾਨਵਰਾਂ ਦੀਆਂ ਵਸਤਾਂ ਦਾ ਆਪਣੇ ਮੂੰਹ ਵਿਚ ਪਾਉਂਦੇ ਹੋ, ਤੁਸੀਂ ਬਰਬਾਦ ਕਰਦੇ ਹੋ ਇਕ ਹਿਸਾ ਗ੍ਰਹਿ ਦਾ। ਤੁਸੀਂ ਬਰਬਾਦ ਕਰਦੇ ਹੋ ਸਾਡੇ ਅਗਲੇ ਬਚਿਆਂ ਦੀ ਪੀੜੀ ਦੇ ਭਵਿਖ ਨੂੰ। ਸੋ ਤੁਸੀਂ ਜੁੰਮੇਵਾਰ ਹੋਵੋਂਗੇ ਉਹ ਸਭ ਲਈ, ਭਾਵੇਂ ਜੇਕਰ ਉਥੇ ਕੋਈ ਨਹੀਂ ਤੁਹਾਨੂੰ ਦੋਸ਼ ਦਿੰਦਾ ਜਾਂ ਕੋਈ ਨਹੀਂ ਇਲਜ਼ਾਮ ਲਾਊਂਦਾ ਤੁਹਾਡੇ ਉਤੇ, ਤੁਹਾਡੀ ਜ਼ਮੀਰ ਕਰੇਗੀ।
ਨਾਲੇ, ਤੁਹਾਡੇ ਬਚੇ ਅਤੇ ਅਗੇ ਉਨਾਂ ਦੀ ਸੰਤਾਨ ਨੂੰ ਸਾੜਿਆ ਜਾਵੇਗਾ ਅਜਿਹੀ ਇਕ ਅਸਹਿਣਯੋਗ ਅਗ ਵਿਚ ਜਲਵਾਯੂ ਬਦਲਾਵ ਕਾਰਨ, ਕਿਉਂਕਿ ਤੁਹਾਡੇ ਮਾਸ ਆਹਾਰ ਦੀ ਚੋਣ ਕਰਕੇ।
ਅਤੇ ਜੇਕਰ ਤੁਸੀਂ ਇਕ ਨੇਤਾ ਹੋ ਅਤੇ ਤੁਸੀਂ ਨਹੀਂ ਲੋਕਾਂ ਦੀ ਅਗਵਾਈ ਕਰਦੇ ਸਹੀ ਦਿਸ਼ਾ ਵਲ, ਫਿਰ ਤੁਹਾਨੂੰ ਆਪਣਾ ਪਦ ਤਿਆਗ ਦੇਣਾ ਚਾਹੀਦਾ ਹੈ, ਅਸਲ ਵਿਚ। ਮਾਫ ਕਰਨਾ ਮੇਰੇ ਸਿਧੇ ਕਠੋਰ ਸ਼ਬਦਾਂ ਲਈ। ਇਕ ਨੇਤਾ ਹੋਣ ਦੇ ਨਾਤੇ, ਇਹ ਨਹੀਂ ਹੈ ਬਸ ਉਥੇ ਬੈਠੇ ਅਨੰਦ ਮਾਨਣਾ ਸਾਰੇ ਵਿਸ਼ੇਸ਼ ਅਧਿਕਾਰਾਂ ਦਾ ਅਤੇ ਸਭ ਐਸ਼ ਆਰਾਮ ਜੋ ਤੁਹਾਨੂੰ ਪ੍ਰਦਾਨ ਕੀਤੀ ਗਈ ਹੈ, ਅਤੇ ਤੁਸੀਂ ਭੁਲ ਜਾਵੋਂ ਕਿ ਲੋਕ, ਬਚੇ, ਜਾਨਵਰ, ਬੇਹਦ ਦੁਖ ਸਹਿ ਰਹੇ ਹਨ ਹਰ ਰੋਜ਼ ਤੁਹਾਡੇ ਮਾਸ ਦੇ ਟੁਕੜੇ ਲਈ ਅਤੇ ਜੋ ਵੀ ਤੁਸੀਂ ਨਹੀਂ ਕੀਤਾ ਮਦਦ ਕਰਨ ਲਈ ਜਲਵਾਯੂ ਨੂੰ ਬਦਲਾਉਣ ਲਈ ਬਿਹਤਰੀ ਵਿਚ ਅਤੇ ਜਾਨਾਂ ਬਚਾਉਣ ਲਈ ਲੋਕਾਂ ਲਈ ਅਤੇ ਜਾਨਵਰਾਂ ਲਈ। ਸੋ ਉਹ ਰਹੇਗਾ ਤੁਹਾਡੀ ਜ਼ਮੀਰ ਵਿਚ। ਤੁਸੀਂ ਨਹੀਂ ਇਹਦੇ ਤੋਂ ਛੁਟਕਾਰਾ ਪਾ ਸਕੋਂਗੇ, ਕਿਉਂਕਿ ਸਵਰਗ ਸਭ ਚੀਜ਼ ਰੀਕਾਰਡ ਕਰਦਾ ਹੈ। ਤੁਸੀਂ ਉਹ ਜਾਣਦੇ ਹੋ। ਸਾਰੇ ਗ੍ਰੰਥ ਸਮਾਨ ਚੀਜ਼ ਕਹਿੰਦੇ ਹਨ। ਇਹ ਨਹੀਂ ਹੈ ਕਿ ਮੈਨੂੰ ਇਥੋਂ ਤਕ ਉਹ ਕਹਿਣ ਦੀ ਜ਼ਰੂਰਤ ਹੈ। ਅਤੇ ਮੈਂ ਮਾਫੀ ਨਹੀਂ ਮੰਗਦੀ ਉਹਦੇ ਲਈ ਜੋ ਮੈਂ ਤੁਹਾਨੂੰ ਦਸ ਰਹੀ ਹਾਂ, ਕਿਉਂਕਿ ਤੁਸੀਂ ਵੀ ਇਹ ਜਾਣਦੇ ਹੋ।
ਦੇਖਣ ਲਈ ਜਾਂ ਡਾਉਨਲੋਡ ਕਰਨ ਲਈ ਪੂਰੀ 6-ਹਿਸਿਆਂ ਦੀ ਕਾਂਨਫਰਾਂਸ ਪਰਮ ਸਤਿਗੁਰੂ ਚਿੰਗ ਹਾਈ ਜੀ ਨਾਲ, ਜੋ ਪੇਸ਼ ਕੀਤੀ ਗਈ ਜੂਨ 26, 2020, ਜਿਸ ਦਾ ਸਿਰਲੇਖ ਹੈ, "ਜਾਗੋ ਅਤੇ ਵੀਗਨ ਬਣੋ ਇਸ ਸੁਧਾਈ ਦੇ ਸਮੇਂ ਵਿਚ," ਕ੍ਰਿਪਾ ਕਰਕੇ ਲੌਗ ਔਨ ਕਰੋ ਇਸ ਵੈਬਸਾਇਟ ਉਤੇ ਅਤੇ ਖੋਜ਼ ਕਰੋ: "ਵੇਕ ਅਪ"