ਖੋਜ
ਪੰਜਾਬੀ
ਸੁਪਰੀਮ ਮਾਸਟਰ ਟੀਵੀ ਮੈਕਸ - ਘਰੇ, ਕੰਮ ਤੇ, ਅਤੇ ਕਿਤੇ ਵੀ ਆਪਣੀਆਂ ਅਸੀਸਾਂ ਨੂੰ ਅਧਿਕਤਮ ਬਣਾਉ
SupremeMasterTV Max Streams
Max
+ਸਕਰੀਨਾਂ
1 + 119,200 Max
+ਸਕਰੀਨਾਂ
ਸੰਯੋਜਨ
+ਸਕਰੀਨਾਂ
The Most Powerful Daily Prayer (1 + 2.22 × 10⁸¹⁶⁹ Max)
ਡਾਊਨਲੋਡ
+ਸਕਰੀਨਾਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ(1 + 119,200 Max) (New)
A Talk Dedicated to the Christian Faithful
ਸੁਪਰੀਮ ਮਾਸਟਰ ਟੈਲੀਵੀਜ਼ਨ ਸੰਸਾਰ ਨੂੰ ਅਸੀਸ ਦੇਣ ਲਈ ਇਕ ਸ਼ਕਤੀਸ਼ਾਲੀ ਸਾਧਨ ਹੈ। ਇਹ ਸਿਰਫ ਸਚ ਨੂੰ ਫੈਲਾਉਣ ਲਈ ਹੀ ਨਹੀਂ ਬਣਾਇਆ ਗਿਆ, ਸਗੋਂ ਸਵਰਗ ਦੀ ਐਨਰਜ਼ੀ ਨੂੰ ਹਰ ਘਰ ਵਿਚ ਲਿਆਉਣ ਲਈ ਬਣਾਇਆ ਗਿਆ। ਇਹ ਲੋਕਾਂ ਲਈ ਆਪਣੀਆਂ ਜਿੰਦਗੀ ਨੂੰ ਬਦਲਣ ਲਈ ਬਹੁਤ ਸੌਖਾ ਬਣਾਉਂਦਾ ਹੈ। ਇਹ ਚੰਗਾ ਹੈ ਕਿ ਬਹੁਤ ਸਾਰੇ ਪੈਰੋਕਰਾਂ ਨੇ ਖੋਜ ਕੀਤੀ ਹੈ ਕਿ ਸੁਪਰੀਮ ਮਾਸਟਰ ਟੈਲੀਵੀਜ਼ਨ ਚਲਾਉਣ ਲਈ ਜਿਨੇ ਜ਼ਿਆਦਾ ਉਪਰਕਣ ਉਨਾਂ ਕੋਲ ਮੌਜ਼ੂਦ ਹੋਣ, ਉਤਨੀ ਜਿਆਦਾ ਅਸੀਸ ਸ਼ਕਤੀ ਉਪਲਬਧ ਹੁੰਦੀ ਹੈ। ਸਾਡੇ ਸੰਸਾਰ ਨੂੰ ਠੀਕ ਕਰਨ ਦੇ ਤਰੀਕੇ ਲਭਣ ਲਈ ਸਾਨੂੰ ਪ੍ਰੇਰਿਤ ਕਰਨ ਲਈ ਸਵਰਗ ਦਾ ਧੰਨਵਾਦ।
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਸੁਪਰੀਮ ਮਾਸਟਰ ਟੀਵੀ ਮੈਕਸ ਕੀ ਹੈ?
ਇਕ ਮੁਫਤ ਸਾਧਨ ਹੈ ਜੋ ਇਕ ਸਕ੍ਰੀਨ/ਔਡਿਓ ਪ੍ਰਤਿਬਿੰਬ ਟੈਕਨੋਲੋਜੀ ਦੁਆਰਾ ਸੁਪਰੀਮ ਮਾਸਟਰ ਟੀਵੀ ਦੀਆਂ ਅਸੀਸਾਂ ਨੂੰ ਇਕ ਮਿਲੀਅਨ ਗੁਣਾਂ ਜਾਂ ਇਸ ਤੋਂ ਵੀ ਵਧ ਵਧਾਉਂਦਾ ਹੈ।  ਹੋਰ ਜਾਣੋ
ਮੈਂ ਇਸਨੂੰ ਕਿਵੇਂ ਵਰਤਾਂ?
ਬਸ ਇਕ ਉਪਰੋਕਤ ਲਾਈਫਸਟ੍ਰੀਮ ਚਲਾਓ। ਜਿਵੇਂ ਸੁਪਰੀਮ ਮਾਸਟਰ ਟੀਵੀ, ਜਿਤਨੇ ਜਿਆਦਾ ਡਿਵਾਇਸ - ਫੋਨ, ਟੈਬਲੇਟਾਂ, ਕੰਪਿਉਟਰ, ਆਦਿ - ਤੁਸੀਂ ਇਸਨੂੰ ਚਲਾਉਂਦੇ ਹੋ, ਤੁਹਾਡੇ ਘਰ, ਦਫਤਰ, ਜਾਂ ਕਿਤੇ ਵੀ ਤੁਸੀਂ ਚਲਾਉਂਦੇ ਹੋ, ਉਤਨੀਆਂ ਹੀ ਜਿਆਦਾ ਬਰਕਤਾਂ ਮਿਲਦੀਆਂ ਹਨ। ਅਤੇ ਤੁਲਨਾ ਕਰਕੇ, ਸੁਪਰੀਮ ਮਾਸਟਰ ਟੀਵੀ ਮੈਕਸ ਦੀਆਂ ਅਸੀਸਾਂ ਕਈ ਗੁਣਾਂ ਵਧਾਈਆਂ ਜਾਦੀਆਂ ਹਨ।
ਉਥੇ ਕੋਈ ਤਸਵੀਰ ਕਿਉਂ ਨਹੀਂ ਹੈ?
ਸੁਪਰੀਮ ਮਾਸਟਰ ਟੀਵੀ ਮੈਕਸ ਸੁਪਰੀਮ ਮਾਸਟਰ ਟੀਵੀ ਦੇ ਵਿਡਿਓ ਅਤੇ ਔਡਿਓ ਨੂੰ ਮਿਲੀਅਨਾਂ ਜਾਂ ਵਧ ਗੁਣਾ ਕਰਦਾ ਹੈ। ਇਸ ਤਰਾਂ, ਨਿਯਮਤ ਸੁਪਰੀਮ ਮਾਸਟਰ ਟੀਵੀ ਦ‌ੀ ਹਰ ਇਕ ਤਸੀਵਰ ਇਕ ਛੋਟਾ ਬਿੰਦੂ (ਪਿਕਸਲ) ਦੇ ਰੂਪ ਵਿਚ ਦਿਖਾਈ ਦਿੰਦੀ ਹੈ। ਬਦਲੇ ਵਿਚ ਉਨਾਂ ਬਿੰਦੂਆਂ ਵਿਚੋਂ ਹਰ ਇਕ ਸਰੋਤ ਤੋਂ ਵੀਡਿਓ ਅਤੇ ਔਡਿਓ ਪ੍ਰਸਾਰਨ ਦੀਆਂ ਕਈ ਸਕ੍ਰੀਨਾਂ ਦਰਸਾਉਂਦਾ ਹੈ।