ਵੀਗਨਿਜ਼ਮ ਵਿਚ ਵਾਧਾ ਹੋ ਰਿਹਾ ਹੈ ਇਸ ਆਧੁਨਿਕ ਦੌਰ ਵਿਚ। ਪੋਸ਼ਣ ਖੁਰਾਕ-ਸੰਬੰਧੀ ਧਾਰਨਾਵਾਂ ਅਤੇ ਜਾਣਕਾਰੀ ਚੰਗੀ ਸਿਹਤ ਨੂੰ ਬਣਾਈ ਰਖਣ ਦੀ ਵਡੀ ਮੰਗ ਹੈ। ਤੁਹਾਨੂੰ ਪੇਸ਼ ਕੀਤੀ ਜਾਵੇਗੀ ਵਿਗਿਆਨ-ਅਧਾਰਿਤ ਸੂਝ-ਬੂਝ ਚਿਕਿਤਸਾ ਸੰਬੰਧੀ ਡਾਕਟਰਾਂ ਅਤੇ ਅਭਿਆਸੀਆਂ ਵਲੋਂ ਸਾਰੇ ਪੇਸ਼ਿਆਂ ਤੋਂ। ਇਹ ਚੈਨਲ ਧਿਆਨ ਦਿੰਦੀ ਹੈ ਭਿੰਨ ਭਿੰਨ ਸੁਧਾਈ ਅਤੇ ਤੰਦਰੁਸਤੀ ਦੀਆਂ ਵਿਧੀਆਂ ਉਤੇ ਸਾਡੇ ਸਰੀਰ, ਮਨ, ਅਤੇ ਆਤਮਾਂ ਦੇ ਲਈ ਆਹਾਰ, ਕਸਰਤ, ਸਪੋਰਟਸ, ਅਤੇ ਹੋਰ ਤਰੀਕਿਆਂ ਰਾਹੀਂ।